"/> ਐਮਬਾਪੇ ਨੇ ਫ਼ੀਫ਼ਾ ਵਿਸ਼ਵ ਕੱਪ ਤੋਂ ਹੋਈ ਸਾਰੀ ਕਮਾਈ ਚੈਰਿਟੀ ਸੰਸਥਾ ਨੂੰ ਦੇਣ ਦਾ ਕੀਤਾ ਫੈਸਲਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਮਬਾਪੇ ਨੇ ਫ਼ੀਫ਼ਾ ਵਿਸ਼ਵ ਕੱਪ ਤੋਂ ਹੋਈ ਸਾਰੀ ਕਮਾਈ ਚੈਰਿਟੀ ਸੰਸਥਾ ਨੂੰ ਦੇਣ ਦਾ ਕੀਤਾ ਫੈਸਲਾ

Published On: punjabinfoline.com, Date: Jul 17, 2018

ਫੀਫਾ 2018 ਵਿਜੇਤਾ ਫਰਾਂਸ ਦੀ ਫੁਟਬਾਲ ਟੀਮ ਦੇ ਸਟ੍ਰਾਇਕਰ ਕਿਲਿਅਨ ਐਮਬਾਪੇ ਨੇ ਫ਼ੀਫ਼ਾ ਵਿਸ਼ਵ ਕੱਪ ਤੋਂ ਉਹਨਾਂ ਨੂੰ ਹੋਈ ਸਾਰੀ ਕਮਾਈ ਇਕ ਚੈਰਿਟੀ ਸੰਸਥਾ ਨੂੰ ਦੇਣ ਦਾ ਫੈਸਲਾ ਕੀਤਾ ਹੈ । ਐਮਬਾਪੇ ਨੇ 4 ਗੋਲ ਕਰਕੇ ਫਰਾਂਸ ਨੂੰ ਫ਼ੀਫ਼ਾ ਵਿਸ਼ਵ ਕੱਪ ਫਾਈਨਲ ਜਿਤਾਉਣ ਵਿਚ ਅਹਿਮ ਯੋਗਦਾਨ ਦਿੱਤਾ । ਇਸ ਦੌਰਾਨ ਐਮਬਾਪੇ ਨੂੰ ਸਾਢੇ ਤਿੰਨ ਕਰੋੜ ਰੁਪਏ ਦੀ ਕਮਾਈ ਹੋਈ ਹੈ ਅਤੇ ਉਹਨਾਂ ਨੇ ਇਹ ਕਮਾਈ ਹਸਪਤਾਲ 'ਚ ਇਲਾਜ ਕਰਵਾ ਰਹੇ ਅਤੇ ਬੱਚਿਆਂ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ । ਇਹ ਰਕਮ ਉਹ 'ਪ੍ਰੀਮਿਅਰਸ ਡੀ ਕੋਰਡੀ' ਨਾਮਕ ਸੰਸਥਾ ਨੂੰ ਦੇਣਗੇ ਜੋ ਕਿ ਖੇਡਾਂ ਨਾਲ ਸਬੰਧਿਤ ਸਾਮਾਨ ਮੁਫਤ ਵਿਚ ਮੁਹੱਈਆ ਕਰਵਾਉਂਦੀ ਹੈ ।

Tags: ਐਮਬਾਪੇ ਫ਼ੀਫ਼ਾ ਕੱਪ ਕਮਾਈ ਚੈਰਿਟੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration