"/> ਵਕੀਲ ਸਿੰਘ ਸਿੱਧੂ ਆਦਰਸ਼ ਸਕੂਲ ਭਾਗੂ ਲੰਬੀ ਜ਼ੋਨ ਦੀ ਖੇਡ ਟੂਰਨਾਮੈਨਟ ਕਮੇਟੀ ਲਈ ਪ੍ਰੈੱਸ ਸਕੱਤਰ ਚੁਣੇ ਗਏ।
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਕੀਲ ਸਿੰਘ ਸਿੱਧੂ ਆਦਰਸ਼ ਸਕੂਲ ਭਾਗੂ ਲੰਬੀ ਜ਼ੋਨ ਦੀ ਖੇਡ ਟੂਰਨਾਮੈਨਟ ਕਮੇਟੀ ਲਈ ਪ੍ਰੈੱਸ ਸਕੱਤਰ ਚੁਣੇ ਗਏ।

Published On: punjabinfoline.com, Date: Jul 19, 2018

ਰਾਮਾਂ ਮੰਡੀ 19,ਜੁਲਾਈ(ਬੁੱਟਰ)ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦੀ ਇਕੱਤਰਤਾ ਦੌਰਾਨ ਸਰਵਸੰਮਤੀ ਨਾਲ ਜੋਨ ਲੰਬੀ ਦੀਆਂ ਸਕੂਲੀ ਖੇਡਾਂ ਕਰਵਾਉਣ ਲਈ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ।ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਕਰਮਚਾਰੀ ਵਕੀਲ ਸਿੰਘ ਸਿੱਧੂ ਦੀ ਚੋਣ ਬਤੌਰ ਪ੍ਰੈੱਸ ਸਕੱਤਰ ਵਜੋਂ ਕੀਤੀ ਗਈ ।ਇਸ ਮੌਕੇ ਨਵ-ਨਿਯੁਕਤ ਪ੍ਰੈੱਸ ਸਕੱਤਰ ਵਕੀਲ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਵੱਲੋਂ ਜੋਨ ਲੰਬੀ ਵਿੱਚ ਸਕੂਲੀ ਖੇਡਾਂ ਸਚਾਰੂ ਢੰਗ ਨਾਲ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਇਆ ਜਾਵੇਗਾ।ਵਕੀਲ ਸਿੰਘ ਸਿੱਧੂ ਦੀ ਇਸ ਚੋਣ 'ਤੇ ਪ੍ਰਿੰਸੀਪਲ ਰਮਾ ਮਹਿਤਾ ਅਤੇ ਸਮੂਹ ਸਟਾਫ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration