"/> ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਨਗਰ ਕੌਂਸਲ ਰਾਜਪੁਰਾ ਨੂੰ ਦਿਤਾ ਤੋਹਫ਼ਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਨਗਰ ਕੌਂਸਲ ਰਾਜਪੁਰਾ ਨੂੰ ਦਿਤਾ ਤੋਹਫ਼ਾ

Published On: punjabinfoline.com, Date: Aug 03, 2018

ਰਾਜਪੁਰਾ (ਰਾਜੇਸ਼ ਡਾਹਰਾ)
ਰਾਜਪੁਰਾ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਲਈ ਐਮ ਐਲ ਏ ਰਾਜਪੁਰਾ ਸ਼੍ਰੀ ਹਰਦਿਆਲ ਸਿੰਘ ਕੰਬੋਜ ਵਲੋਂ ਰਾਜਪੁਰਾ ਵਿੱਚ ਵਿਕਾਸ ਵਲ ਇਕ ਕਦਮ ਹੋਰ ਵਧਾਉਂਦੇ ਹੋਏ ਸਟਰੀਟ ਲਾਈਟਾ ਠੀਕ ਕਰਨ ਲਈ ਮਸ਼ੀਨ ਅਤੇ ਸ਼ਹਿਰ ਵਿਚ ਗੰਦਗੀ ਨੂੰ ਸਾਫ ਕਰਨ ਲਈ ਕਨਟੈਨਰ ਅੱਜ ਇਕ ਪ੍ਰੋਗਰਾਮ ਤਹਿਤ ਨਗਰ ਕੌਂਸਲ ਰਾਜਪੁਰਾ ਵਿਚ ਪ੍ਰਧਾਨ ਨਗਰ ਕੌਂਸਿਲ ਸ਼੍ਰੀ ਨਰਿੰਦਰ ਸ਼ਾਸਤਰੀ ਨੂੰ ਦਿਤੀਆਂ ਤਾਂ ਜੋ ਰਾਜਪੁਰਾ ਵਿਚ ਸਾਫ ਸਫਾਈ ਅਤੇ ਸਟਰੀਟ ਲਾਈਟਾਂ ਦੀ ਮੁਰੰਮਤ ਸਹੀ ਤਰੀਕੇ ਨਾਲ ਹੁੰਦੀ ਰਵੇ। ਇਸ ਮੌਕੇ ਤੇ ਨਗਰ ਕੌਂਸਿਲ ਪ੍ਰਧਾਨ ਨਰਿੰਦਰ ਸ਼ਾਸਤਰੀ ,ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ,ਪ੍ਰਮੋਦ ਬੱਬਰ,ਅਨਿਲ ਟਨੀ ,ਭੁਪਿੰਦਰ ਸੈਣੀ,ਸੁਰਿੰਦਰ ਸ਼ਰਮਾ, ਬਲਦੇਵ ਬਿੱਲੂ ਆਦਿ ਹੋਰ ਕਾਂਗਰਸੀ ਵਰਕਰ ਮੌਜੂਦ ਸਨ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration