Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਟੋਲ ਪਲਾਜ਼ਾ ਉੱਤੇ ਰੂਲ ਲਾਗੂ ਨਾ ਕਰਨ ਤੇ ਐਨ.ਐਚ.ਆਈ. ਦੇ ਸੀ.ਜੇ.ਐਮ. ਨੂੰ ਲਿਖੀਆਂ ਪੱਤਰ

Published On: punjabinfoline.com, Date: Sep 18, 2018

ਰਾਜਪੁਰਾ 17 ਸਤੰਬਰ (ਰਾਜੇਸ਼ ਡਾਹਰਾ) ਰਾਜਪੁਰਾ ਜ਼ੀਰਕਪੁਰ ਟੋਲ ਪਲਾਜ਼ਾ ਉੱਤੇ ਮਨਿਸਟਰੀ
ਆਫ਼ ਰੋੜ ਟਰਾਂਸਪੋਰਟ ਐਂਡ ਹਾਈਵੇ ਦੇ ਨੋਟੀਫਿਕੈਸਨ ਵਿੱਚ ਦਰਜ ਰੂਲਾ ਨੂੰ ਲਾਗੂ ਨਾ
ਕੀਤੇ ਜਾਣ ਦਾ ਮਾਮਲਾ ਐਨ.ਐਚ.ਆਈ. ਦੇ ਹੈੱਡ ਦਫ਼ਤਰ ਦਿੱਲੀ ਤੱਕ ਜਾ ਚੁੱਕਾ ਹੈ। ਟੋਲ
ਪਲਾਜ਼ਾ ਉੱਤੇ ਹੋ ਰਹੀ ਹੈ ਪਬਲਿਕ ਨਾਲ ਸ਼ਰੇਆਮ ਠੱਗੀ ਐਨ.ਐਚ.ਆਈ. ਦੇ ਚੀਫ਼ ਜਰਨਲ ਮੈਨੇਜਰ
ਨੂੰ ਆਰਟੀਆਈ ਐਕਟੀਵਿਸਟ ਟੀਮ ਅੰਨ੍ਹਾ ਹਜ਼ਾਰੇ ਦੇ ਸਮਰਥਕ ਕਰਨਵੀਰ ਥਮਣ ਨੇ ਪੱਤਰ
ਲਿਖੀਆਂ ਹੈ।
       ਕਰਨਵੀਰ ਥਮਣ ਨੇ ਪੱਤਰ ਵਿੱਚ ਲਿਖੀਆਂ ਹੈ ਕਿ ਟੋਲ ਪਲਾਜ਼ਾ ਉੱਤੇ ਸਰਕਾਰ ਦੁਆਰਾ
ਅਧਿਸੂਚਨਾ ਜਾਰੀ ਕੀਤੀ ਗਈ ਹੈ ਕਿ ਟੋਲ ਪਲਾਜ਼ਾ ਤੋ ਵੀਹ ਕਿੱਲੋ ਮੀਟਰ ਦੇ ਦਾਇਰੇ ਵਿੱਚ
ਰਹਿਣ ਵਾਲੇ ਲੋਕਾਂ ਨੂੰ ਟੋਲ ਵਿੱਚ ਛੁੱਟ ਮਿਲੇਗੀ। ਜਿਸ ਦੇ ਤਹਿਤ ਮਹਿਨਾ ਪਾਸ 245 ਦਾ
ਬਣਾਇਆ ਜਾਵੇਗਾ। ਪਰ ਹੁਣ ਤੱਕ ਵੀਹ ਕਿੱਲੋ ਮੀਟਰ ਦੇ ਦਾਇਰੇ ਨੂੰ ਤਹਿ ਹੀ ਨਹੀਂ ਕੀਤਾ
ਗਿਆ ਅਤੇ ਇੱਥੋਂ ਦੇ ਲੋਕਾਂ ਦੀ ਲੁੱਟ ਕਰ ਕੇ ਮਹਿਨਾ ਪਾਸ 1110 ਦਾ ਬਣਾਇਆ ਜਾ ਰਿਹਾ
ਹੈ।ਕਰਨਵੀਰ ਥਮਣ ਨੇ ਕਿਹਾ ਕਿ ਮਹਿਨਾ ਪਾਸ ਦੇ ਲਈ ਬਕਾਇਦਾ ਇੱਕ ਮਹੀਨੇ ਦਾ ਸਮਾ ਤੈਅ
ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇ ਕੋਈ ਅੱਠ ਤਾਰਿਕ ਨੂੰ ਪਾਸ ਬਣਵਾਉਂਦਾ ਹੈ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories