"/> ਸੈਂਟ ਥੋਮਸ ਸਕੂਲ ਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਮਾਡਲ ਪ੍ਰਦਰਸ਼ਨੀ ਲਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੈਂਟ ਥੋਮਸ ਸਕੂਲ ਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਮਾਡਲ ਪ੍ਰਦਰਸ਼ਨੀ ਲਾਈ

ਵਾਤਾਵਰਣ ਦੀ ਸੁੱਧਤਾ ਲਈ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਲਾਏ ਬੂਟੇ
Published On: punjabinfoline.com, Date: Oct 03, 2018

ਭਵਾਨੀਗੜ 3 ਅਕਤੂਬਰ {ਗੁਰਵਿੰਦਰ ਰੋਮੀ ਭਵਾਨੀਗੜ} ਸੈਂਟ ਥੋਮਸ ਸਕੂਲ ਭਵਾਨੀਗੜ ਵਿੱਚ ਅਧਿਆਪਕ-ਮਾਪੇ ਮੀਟਿੰਗ ਦੋਰਾਨ ਵੱਖ ਵੱਖ ਵਿਿਸ਼ਆਂ ਨਾਲ ਸਬੰਧਤ ਮਾਡਲ ਪ੍ਦਰਸ਼ਨੀ ਲਗਾਈ ਗਈ । ਜਿਸ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ , ਗਣਿਤ,ਅਤੇ ਸਮਾਜਿਕ ਸਿੱਖਿਆ ਦੇ ਵਿਸ਼ਿਆਂ ਨਾਲ ਸਬੰਧਤ ਮਾਡਲ ਬਣਾ ਕੇ ਉਨਾਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਤਾਂ ਕਿ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦਾ ਹੋ ਰਿਹਾ ਮਾਨਸਿਕ ਵਿਕਾਸ ਤੇ ਗਰਬ ਕਰ ਸਕਣ।ਸਕੂਲ ਪ੍ਰਿਸੀਪਲ ਮੈਡਮ ਰਮਨਦੀਪ ਕੋਰ ਨੇ ਬੱਚਿਆਂ ਨੂੰ ਮਾਡਲ ਪ੍ਦਰਸ਼ਨੀ ਲਈ ਉਤਸਾਹਿਤ ਕੀਤਾ।ਇਸ ਮੋਕੇ ਮੁੱਖ ਮਹਿਮਾਨ ਵਜੋ ਐਸਡੀਐਮ ਭਵਾਨੀਗੜ ਅਮਰਿੰਦਰ ਸਿੰਘ ਟਿਵਾਣਾ ਨੇ ਵਾਤਾਵਰਣ ਦੀ ਸੁੱਧਤਾ ਲਈ ਰੁੱਖ ਲਗਾਇਆ ਅਤੇ ਉਹਨਾਂ ਨੇ ਬੱਚਿਆਂ ਵਲੋ ਤਿਆਰ ਕੀਤੀ ਮਾਡਲ ਪ੍ਦਰਸ਼ਨੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਬੱਚਿਆਂ ਨੂੰ ਇਸ ਤਰਾਂ ਦੀਆਂ ਪ੍ਦਰਸ਼ਨੀਆਂ ਲਾਉਣ ਦੇ ਮੋਕੇ ਦਿੱਤੇ ਜਾਣੇ ਚਾਂਹੀਦੇ ਹਨ ਤਾਂ ਕਿ ਪੜਾਈ ਦੇ ਨਾਲ ਨਾਲ ਬੋਧਿਕ ਤੇ ਮਾਨਸਿਕ ਵਿਕਾਸ ਵੀ ਹੋ ਸਕੇ।ਇਸ ਮੋਕੇ ਸਕੂਲ ਮੈਨੇਜਮੈਂਟ ਮੈਬਰ ਅਰਵਿੰਦਰ ਸਿੰਘ,ਪ੍ਵੇਸ਼ ਗੋਇਲ,ਰਾਜਿੰਦਰ ਮਿੱਤਲ,ਮੋਹਿਤ ਮਿੱਤਲ,ਤੋ ਇਲਾਵਾ ਸਕੂਲ ਡਾਇਰੈਕਟਰ ਡਾ ਅਜੇ ਗੋਇਲ ਅਤੇ ਸਮੂਹ ਸਕੂਲ ਸਟਾਫ ਮੋਜੂਦ ਸੀ।

Tags: vikas kumar mandeep
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration