"/> ਐਸ ਆਈ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਰਾਜਪੁਰਾ ਦਾ ਇੰਚਾਰਜ ਬਣਨ ਤੇ ਕਮੇਟੀ ਮੈਂਬਰਾ ਨੇ ਕੀਤਾ ਸਨਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਸ ਆਈ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਰਾਜਪੁਰਾ ਦਾ ਇੰਚਾਰਜ ਬਣਨ ਤੇ ਕਮੇਟੀ ਮੈਂਬਰਾ ਨੇ ਕੀਤਾ ਸਨਮਾਨ

Published On: punjabinfoline.com, Date: Nov 25, 2018

ਰਾਜਪੁਰਾ :25 ਨਵੰਬਰ (ਰਾਜੇਸ਼ ਡੇਹਰਾ)
ਥਾਣਾ ਸਾਂਝ ਕੇਂਦਰ ਕਮੇਟੀ ਸਿਟੀ ਰਾਜਪੁਰਾ ਵਲੋਂ ਅੱਜ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਐਸ ਆਈ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਸਿਟੀ ਰਾਜਪੁਰਾ ਦਾ ਅਹੁਦਾ ਸੰਭਾਲਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਕਮੇਟੀ ਮੇਮਬਰਾਂ ਨੇ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਸਿਟੀ ਰਾਜਪੁਰਾ ਦੀ ਸੇਵਾ ਲਈ ਇੰਚਾਰਜ ਬਣਾਉਣ ਤੇ ਐਸ ਐਸ ਪੀ ਪਟਿਆਲਾ ਅਤੇ ਡੀ ਐਸ ਪੀ ਰਾਜਪੁਰਾ ਸ਼੍ਰੀ ਕੇ ਕੇ ਪੇਂਥੇ ਜੀ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਕਮੇਟੀ ਮੇਮਬਰਾਂ ਵਿੱਚ ਸ.ਜਸਵੀਰ ਸਿੰਘ, ਸ਼੍ਰੀ ਮਨਮੋਹਨ ਮਹਿਤਾ,ਜਸਵਿੰਦਰ ਸਿੰਘ ਆਹਲੂਵਾਲੀਆ, ਸ਼੍ਰੀਮਤੀ ਨਰਿੰਦਰ ਕੌਰ ਅਤੇ ਸਾਂਝ ਕੇਂਦਰ ਦਾ ਸਟਾਫ ਮੌਜੂਦ ਸੀ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration