Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਸ ਆਈ ਕੰਵਰਪਾਲ ਸਿੰਘ ਨੂੰ ਤਰੱਕੀ ਦੇ ਕੇ ਬਣਾਇਆ ਗਿਆ ਇੰਸਪੈਕਟਰ

Published On: punjabinfoline.com, Date: Jan 30, 2019

ਰਾਜਪੁਰਾ: 30 ਜਨਵਰੀ (ਰਾਜੇਸ਼ ਡਾਹਰਾ)
ਥਾਣਾ ਸਿਟੀ ਰਾਜਪੁਰਾ ਦੇ ਸਬ ਇੰਸਪੈਕਟਰ ਕੰਵਰਪਾਲ ਸਿੰਘ ਨੂੰ ਉਹਨਾਂ ਦੀ ਡਿਊਟੀ ਅਤੇ ਫਰਜ ਪ੍ਰਤੀ ਇਮਾਨਦਾਰੀ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਵੱਲੋਂ ਤਰੱਕੀ ਕਰਦਿਆਂ ਉਹਨਾਂ ਨੂੰ ਇੰਸਪੈਕਟਰ ਬਣਾਇਆ ਗਿਆ। ਇਸ ਮੌਕੇ ਤੇ ਡੀ ਐਸ ਪੀ ਰਾਜਪੁਰਾ ਸ਼੍ਰੀ ਕ੍ਰਿਸ਼ਨ ਕੁਮਾਰ ਪੇਂਥੇ ਅਤੇ ਐਸ ਐਚ ਓ ਥਾਣਾ ਸਿਟੀ ਰਾਜਪੁਰਾ ਗੁਰਚਰਨ ਸਿੰਘ ਵਲੋਂ ਤਰੱਕੀ ਦੇ ਸਟਾਰ ਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।

Tags: ਰਾਜਪੁਰਾ
  • Facebook
  • twitter
  • linked in
  • Print It

Last 20 Stories