Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਵਿੱਚ ਹਰ ਦਿਨ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾ ਨਿੰਦਣਯੋਗ :- ਰਾਜਵੀਰ ਕੌਰ ਵਰਮਾ

Published On: punjabinfoline.com, Date: Feb 01, 2019

ਧੂਰੀ,1 ਫਰਵਰੀ (ਮਹੇਸ਼) ਸ਼ਿਵ ਸੈਨਾ ਹਿੰਦੁਸਤਾਨ ਕੀ ਸ਼ਾਖਾ ਹਿੰਦੁਸਤਾਨ ਮਹਿਲਾ ਸੈਨਾ ਦੀ ਪੰਜਾਬ ਪ੍ਰਦੇਸ਼ ਪ੍ਰਭਾਰੀ ਸ੍ਰੀਮਤੀ ਰਾਜਵੀਰ ਕੌਰ ਵਰਮਾ ਜੀ ਨੇ ਪੰਜਾਬ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾਂ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਇਹ ਦੁਰਵਿਵਹਾਰ ਕਦੇ ਪੁਲਿਸ ਮਹਿਲਾ ਅਧਿਕਾਰੀ ਦੇ ਨਾਲ ਹੁੰਦਾ ਹੈ ਕਦੇ ਕਿਸੇ ਅਧਿਆਪਕ ਨਾਲ ਹੁੰਦਾ ਹੈ ਕਦੇ ਕਿਸੇ ਮਹਿਲਾ ਅਫ਼ਸਰ ਨਾਲ ਹੁੰਦਾ ਹੈ ਅਤੇ ਕਦੇ ਕਿਸੇ ਜਨਤਾ ਦੇ ਮਹਿਲਾ ਪ੍ਰਤੀਨਿਧੀ ਨਾਲ ਹੁੰਦਾ ਹੈ ਜਾਂ ਫਿਰ ਕਿਸੇ ਘਰੇਲੂ ਔਰਤ ਨਾਲ ਇਸ ਪ੍ਰਕਾਰ ਦੀਆਂ ਘਟਨਾਵਾਂ ਹੁੰਦੀਆਂ ਹਨ ਪਿਛਲੇ ਦਿਨੀਂ ਇੱਕ ਮਹਿਲਾ ਨੂੰ ਜਿਉਂਦਾ ਸਾੜ ਦਿੱਤਾ ਗਿਆ ਅਤੇ ਕਿਸੇ ਮਹਿਲਾ ਦੇ ਉੱਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਕਦੇ ਸਰਕਾਰ ਦੇ ਅਹੁਦੇਦਾਰ ਦੁਆਰਾ ਕਿਸੇ ਮਹਿਲਾ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਕਦੇ ਕਿਸੇ ਪੁਲਸ ਮੁਲਾਜ਼ਮ ਦੀ ਪਤਨੀ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਪ੍ਰੰਤੂ ਇਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਨ੍ਹਾਂ ਨੇ ਮਹਿਲਾਵਾਂ ਨਾਲ ਦੁਰਵਿਵਹਾਰ ਕੀਤਾ ਹੁੰਦਾ ਹੈ ਪੰਜਾਬ ਦੀ ਮਹਿਲਾ ਕਮਿਸ਼ਨ ਕਿਉਂ ਖਾਮੋਸ਼ ਬੈਠੀ ਹੈ ਉਹ ਤੁਰੰਤ ਕਾਰਵਾਈ ਕਿਉਂ ਨਹੀਂ ਕਰਦੀ ਇਹ ਇੱਕ ਗੰਭੀਰ ਮਸਲਾ ਹੈ ਕਿਉਂਕਿ ਪੰਜਾਬ ਵਿੱਚ ਮਹਿਲਾਵਾਂ ਦੇ ਉੱਤੇ ਲਗਾਤਾਰਦੁਰ ਵਿਹਾਰ ਅਤੇ ਕੁੱਟਮਾਰ ਦੇ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਪੰਜਾਬ ਦੀ ਮਹਿਲਾ ਕਮਿਸ਼ਨ ਨੂੰ ਕੱਠਪੁਤਲੀ ਬਣਨ ਦੀ ਬਜਾਏ ਸਹੀ ਰੂਪ ਦੇ ਵਿੱਚ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਪ੍ਰਦੇਸ਼ ਦੀ ਮਹਿਲਾਵਾਂ ਸੁਰੱਖਿਅਤ ਮਹਿਸੂਸ ਕਰ ਸਕਣ ਪ੍ਰੰਤੂ ਜੇਕਰ ਪੰਜਾਬ ਦੀ ਮਹਿਲਾ ਕਮਿਸ਼ਨ ਕੱਠਪੁਤਲੀ ਬਨ ਕੇ ਜੇਕਰ ਇਹੀ ਕਹੇ ਕਿ ਜਦ ਕੋਈ ਸ਼ਿਕਾਇਤ ਮਿਲੇਗੀ ਤੱਦ ਹੀ ਕਾਰਵਾਈ ਕੀਤੀ ਜਾਵੇਗੀ ਹੁਣ ਟੈਕਨਾਲੋਜੀ ਦਾ ਯੁੱਗ ਹੈ ਜਿਸ ਵਿੱਚ ਵੀਡੀਓ ਦੇ ਵਿੱਚ ਸਾਫ ਸਾਫ ਦਿਖਾਇਆ ਜਾ ਰਿਹਾ ਹੁੰਦਾ ਹੈ ਕਿ ਪੰਜਾਬ ਵਿੱਚ ਮਹਿਲਾਵਾਂ ਨਾਲ ਕੀ ਹੋ ਰਿਹਾ ਹੈ ਪ੍ਰੰਤੂ ਇੰਨੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਵੀ ਮਹਿਲਾਵਾਂ ਪ੍ਰਤੀ ਹੋ ਰਹੇ ਦੁਰਵਿਵਹਾਰ ਨੂੰ ਰੋਕਣ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਜਾਂਦਾ ਸਿਰਫ਼ ਬਿਆਨਬਾਜ਼ੀ ਕਰਕੇ ਹੀ ਇਸ ਮਸਲੇ ਨੂੰ ਦਬਾ ਦਿੱਤਾ ਜਾਂਦਾ ਹੈ ਪਿਛਲੇ ਦਿਨੀਂਇਕ ਤਾਜ਼ੀ ਘਟਨਾ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਜੀ ਨੇ ਇੱਕ ਮਹਿਲਾ ਅਫ਼ਸਰ ਨਾਲ ਦੁਰਵਿਵਹਾਰ ਕੀਤਾ ਹੈ ਪੂਰੀ ਸਭਾ ਦੇ ਵਿੱਚ ਉਨ੍ਹਾਂ ਦੀ ਬੇਇਜ਼ਤੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਇਸ ਪ੍ਰਕਾਰ ਕਰਕੇ ਨਾਰੀ ਸ਼ਕਤੀ ਦਾ ਅਪਮਾਨ ਕੀਤਾ ਹੈ ਜੇਕਰ ਮਹਿਲਾ ਅਫ਼ਸਰ ਵੱਲੋਂ ਕੋਈ ਗਲਤੀ ਹੋਈ ਸੀ ਤਾਂ ਉਹਨੂੰ ਵਿਅਕਤੀਗਤ ਰੂਪ ਦੇ ਵਿੱਚ ਨੋਟਿਸ ਕਰਵਾਉਣੀ ਚਾਹੀਦੀ ਸੀ ਪ੍ਰੰਤੂ ਪੂਰੀ ਸਭਾ ਮੈਂ ਕਿਸੇ ਮਹਿਲਾ ਕੋ ਜ਼ਲੀਲ ਕਰਨਾ ਸਿਸ਼ਟਾਚਾਰ ਦਾ ਪਤਨ ਹੈ ਸੱਤਾ ਵਿੱਚ ਆਉਣ ਤੋਂ ਬਾਅਦ ਸੱਤਾਧਾਰੀ ਪਦ ਅਧਿਕਾਰੀਅਤੇ ਮੰਤਰੀ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ,ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ,ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਸ੍ਰੀਮਤੀ ਰਾਜਵੀਰ ਕੌਰ ਵਰਮਾ ਪੰਜਾਬ ਪ੍ਰਦੇਸ਼ ਪ੍ਰਭਾਰੀ ਹਿੰਦੁਸਤਾਨ ਮਹਿਲਾ ਸੈਨਾ ਸ਼ਾਖਾ ਸ਼ਿਵ ਸੈਨਾ ਹਿੰਦੁਸਤਾਨ ਜੀ ਨੇ ਕੀਤੀ ਹੈ,ਸ੍ਰੀਮਤੀ ਰਾਜਬੀਰ ਕੌਰ ਵਰਮਾ ਜੀ ਸ੍ਰੀ ਪਵਨ ਕੁਮਾਰ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਜੀ ਦੇ ਮਾਰਗ ਦਰਸ਼ਨ ਵਿੱਚ ਹਮੇਸ਼ਾ ਬੇਸਹਾਰਾ ਅਤੇ ਦੁਖੀ ਮਹਿਲਾਵਾਂ ਦੀ ਆਵਾਜ਼ ਬਣਦੀ ਅਾ ਰਹੀ ਹੈ ਅਤੇ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਵਿੱਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਸ੍ਰੀਮਤੀ ਰਾਜਵੀਰ ਕੌਰ ਵਰਮਾ ਅਤੇ ਹਿੰਦੁਸਤਾਨ ਮਹਿਲਾ ਸੈਨਾ ਦੁਆਰਾ ਨਾਰੀ ਸ਼ਕਤੀ ਦੇ ਲਈ ਮਹਿਲਾਵਾਂ ਨੂੰ ਮਾਨਸਿਕ ਅਤੇ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਸ੍ਰੀਮਤੀ ਰਾਜਬੀਰ ਕੌਰ ਵਰਮਾ ਜੀ ਨੇ ਕਿਹਾ ਕਿ ਪੰਜਾਬ ਦੀਅਾ ਮਹਿਲਾਵਾਂ ਲ਼ੲੀ ਪੰਜਾਬ ਸਰਕਾਰ ਅਤੇ ਪੰਜਾਬ ਮਹਿਲਾਂ ਕਮਿਸ਼ਨ ਤੇ ਇਹੀ ਮੰਗ ਕਰ ਰਹੀ ਹੈ ਕਿ ਜੋ ਵੀ ਪੰਜਾਬ ਦੀ ਮਹਿਲਾਵਾਂ ਨਾਲ ਦੁਰਵਿਵਹਾਰ ਕਰਦੇ ਹਨ ਉਨ੍ਹਾਂ ਦੇ ਖਿਲਾਫ ਸਖ਼ਤ ਕਦਮ ਉਠਾ ਕਿ ਪੰਜਾਬ ਦੀ ਮਹਿਲਾਵਾਂ ਨਾਲ ਇਨਸਾਫ਼ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਮਹਿਲਾਵਾਂ ਨਾਲ ਹੋ ਰਹੀਆਂ ਘਟਨਾਵਾਂ ਉੱਤੇ ਰੋਕ ਲੱਗ ਸਕੇ ਅਤੇ ਪੰਜਾਬ ਦੀਅਾ ਮਹਿਲਾਵਾਂ ਦੀ ਸੁਰਖਿਅਾ ਯਕੀਨੀ ਬਣ ਸਕੇ

Tags: mahesh jindal dhuri
  • Facebook
  • twitter
  • linked in
  • Print It

Last 20 Stories