Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੁੜਾਂ ਪ੍ਰਬੰਧਨ ਬਾਰੇ ਲੋਕਾ ਨੂੰ ਕੀਤਾ ਜਾਗਰੂਕ

ਕੁੜੇ ਦਾ ਸਹੀ ਨਿਪਟਾਰਾ ਕਰਕੇ ਕਰਕੇ ਵਤਾਵਰਣ ਸਾਫ ਰੱਖਿਆ ਜਾ ਸਕਦਾ ਹੈ-ਸ਼ੁਰੇਸ਼ ਕੁਮਾਰ
Published On: punjabinfoline.com, Date: Feb 06, 2019

ਬੁਢਲਾਡਾ 6 ਫਰਬਰੀ(ਸੰਦੀਪ ਰਾਣਾ) ਨੇੜਲੇ ਪਿੰਡ ਅਹਿਮਦਪੁਰ ਵਿਖੇ ਅਮੇਰਿਕਨ ਇੰਡੀਆ ਫਾਉਂਡੇਸ਼ਨ ਟਰਸੱਟ ਵੱਲੋਂ ਗ੍ਰਾਮ ਦੇ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਵਿੱਚ ਕੂੜਾ ਪ੍ਰਬੰਧਨ ਬਾਰੇ ਪਿੰਡ ਦੇ ਲੋਕਾਂ, ਸਕੂਲ ਦੇ ਵਿਦਿਆਰਥੀਆ ਨੂੰ ਜਾਣਕਾਰੀ ਦਿਤੀ।ਬੁਢਲਾਡਾ ਦੇ ਕੋਰਆਡੀਨੇਟਰ ਸਰੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਅੱਜ ਦੂਸ਼ਿਤ ਹੋ ਰਹੇ ਵਤਾਵਰਨ ਨੂੰ ਬਚਾਉਣ ਲਈ ਕੁੜੇ ਦੇ ਨਿਪਟਾਰੇ ਲਈ ਕਿਸ ਤਰ੍ਹਾ ਦੇ ਪ੍ਰਬੰਧ ਸਾਨੂੰ ਕਰਨ ਦੀ ਜਰੂਰਤ ਹੈ।ਉਨ੍ਹਾਂ ਦੱਸਿਆ ਕਿ ਅਸੀਂ ਕਿਸ ਤਰ੍ਹਾ ਨਾਲ ਕੁੜੇ ਨੂੰ ਅਲੱਗ ਅਲੱਗ ਕਰਕੇ ਕੂੜੇ ਦਾ ਨਿਪਟਾਰਾ ਕਰ ਸਕਦੇ ਹਾਂ।ਜਿਸ ਨਾਲ ਸਾਡੇ ਆਲੇ ਦੁਆਲੇ ਦੇ ਸਫਾਈ ਨਾਲ ਵਤਾਵਾਰਣ ਨੂੰ ਵੀ ਸਾਫ ਰੱਖਿਆ ਜਾ ਸਕੇ।ਇਸ ਮੌਕੇ ਸਰਪੰਚ ਗੁਰਜੰਟ ਸਿੰਘ, ਪਿ੍ਰੰਸੀਪਲ ਵਿਜੇ ਕੁਮਾਰ, ਜਸਵਿੰਦਰ ਸਿੰਘ ਅਤੇ ਇਲਾਵਾ ਹੋਰ ਵੀ ਪੱਤਵੰਤੇ ਹਾਜਿਰ ਸੀ।

Tags: helth
  • Facebook
  • twitter
  • linked in
  • Print It

Last 20 Stories