Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਹੇਰੂ ਦੀ ਪੰਚਾਇਤ ਨੇ ਸ਼ਮਸ਼ਾਨ ਘਾਟ ਦੀ ਸਫ਼ਾਈ ਕਰਵਾਈ

Published On: punjabinfoline.com, Date: Apr 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਧੂਰੀ ਨੇੜਲੇ ਪਿੰਡ ਕਹੇਰੂ ਦੀ ਪੰਚਾਇਤ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੀ ਸਫ਼ਾਈ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਗੂ ਰਵੀ ਗਿੱਲ ਕਹੇਰੂ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਪੰਚਾਇਤ ਵੱਲੋਂ ਸ਼ਮਸ਼ਾਨ ਘਾਟ ਵਿਚ ਉੱਘੇ ਘਾਹ ਫੁੱਸ ਨੂੰ ਪੁੱਟ ਕੇ ਸਫ਼ਾਈ ਕਰਵਾਈ ਗਈ ਹੈ ਅਤੇ ਦਰਖਤਾਂ ਦੇ ਆਲੇ-ਦੁਆਲੇ ਨੂੰ ਸੰਵਾਰਿਆ ਗਿਆ। ਇਸ ਮੌਕੇ ਰਵੀ ਗਿੱਲ ਕਹੇਰੂ,ਦੀਦਾਰ ਸਿੰਘ ਪੰਚ,ਦੀਪਕ ਰਾਣੂ,ਜਗਤਾਰ ਸਿੱਧੂ,ਹਰੀ ਡਾਕਟਰ,ਕਰਮਜੀਤ ਰਾਣੂ,ਜੋਟੀ ਕਹੇਰੂ,ਜਗਤਾਰ ਤਾਰੀ,ਪਰਮ ਰਾਣੂ ਅਤੇ ਰਾਜੂ ਕਹੇਰੂ ਤੋ ਇਲਾਵਾ ਹੋਰ ਹਾਜ਼ਰ ਸਨ ।

Tags: mahesh jindal dhuri
  • Facebook
  • twitter
  • linked in
  • Print It

Last 20 Stories