Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਬਾ ਲੱਖ ਦਾਤਾ ਦੇ ਜਨਮ ਦਿਹਾੜੇ ਮੌਕੇ 7ਵਾਂ ਵਿਸ਼ਾਲ ਜਾਗਰਣ ਅੱਜ

Published On: punjabinfoline.com, Date: Apr 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਜੈ ਬਾਬਾ ਲੱਖ ਦਾਤਾ ਵੈੱਲਫੇਅਰ ਸੋਸਾਇਟੀ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ’ਤੇ 7ਵਾਂ ਵਿਸ਼ਾਲ ਜਾਗਰਣ ਸੰਗਰੂਰ ਵਾਲੀ ਕੋਠੀ ਧੂਰੀ ਵਿਖੇ ਅੱਜ 20 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਰਦਾਰ ਅਲੀ ਗਾਇਕ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਸੋਸਾਇਟੀ ਦੇ ਪ੍ਰਧਾਨ ਪੂਨੀਤ ਜਿੰਦਲ ਨੇ ਦੱਸਿਆ ਕਿ ਇਸ ਸਮੇਂ ਜੋ ਪੰਡਾਲ ਸਜਾਇਆ ਜਾਵੇਗਾ, ਉਹ ਵੇਖਣਯੋਗ ਹੋਵੇਗਾ ਅਤੇ 10 ਵਜੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਵਿਕਾਸ ਜਿੰਦਲ, ਦੀਪਕ ਬਾਂਸਲ, ਅਜੈ ਕੁਮਾਰ, ਸ਼ਮੀ ਕੁਮਾਰ, ਹਨੀ ਬਾਂਸਲ, ਸੰਜੇ ਕੁਮਾਰ ਅਤੇ ਜਤਿੰਦਰ ਆਦਿ ਹਾਜ਼ਰ ਸ

Tags: mahesh jindal dhuri
  • Facebook
  • twitter
  • linked in
  • Print It

Last 20 Stories