Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਇੰਦਰਾ ਗਾਂਧੀ ਰਾਸ਼ਟਰੀ ਮੁਕਤ ਵਿਸ਼੍ਵਵਿਦ੍ਆਲਯ ਨੇ ਐਲਾਨੇ ਨਤੀਜੇ

ਜੂਨ 2019 ਦੀ ਪ੍ਰੀਖਿਆ ਦੇ ਵੇਬਸਾਇਟ ਤੇ ਆਏ ਨਤੀਜੇ
Published On: punjabinfoline.com, Date: Aug 20, 2019

ਇੰਦਰਾ ਗਾਂਧੀ ਰਾਸ਼ਟਰੀ ਮੁਕਤ ਵਿਸ਼੍ਵਵਿਦ੍ਆਲਯ ਨੇ ਜੂਨ 2019 ਵਿਚ ਹੋਈ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ l ਵਿਦਿਆਰਥੀ ਆਪਣੇ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ www.ignou.ac.in ਤੇ ਲੋਗ ਇਨ ਕਰਕੇ ਚੈਕ ਕਰ ਸਕਦੇ ਹਨ l ਇੰਦਰਾ ਗਾਂਧੀ ਰਾਸ਼ਟਰੀ ਮੁਕਤ ਵਿਸ਼੍ਵਵਿਦ੍ਆਲਯ ਤੋਂ 40 ਲੱਖ ਤੋਂ ਵੱਧ ਦੀ ਗਿਣਤੀ ਵਿਚ ਵਿਦਿਆਰਥੀਆਂ ਵਿਧਿਆ ਹਾਸਿਲ ਕਰ ਰਹੇ ਹਨ ਅਤੇ ਇਹ ਗਿਣਤੀ ਇਸ ਯੂਨੀਵਰਸਿਟੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਬਨਾਉਂਦੀ ਹੈ l

Tags: ਇੰਦਰਾ ਗਾਂਧੀ ਰਾਸ਼ਟਰੀ ਮੁਕਤ ਵਿਸ਼੍ਵਵਿਦ੍ਆਲਯ ਨਤੀਜੇ ਐਲਾਨੇ
  • Facebook
  • twitter
  • linked in
  • Print It

Last 20 Stories