Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਪਰਕ ਫਾਰ ਸਮਰਥਨ ਅਭਿਆਣ ਤਹਿਤ ਸ਼ਾਹ ਮਿਲੇ ਧੋਨੀ ਨੂੰ

Sunday, August 5, 2018

ਅਗਲੇ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪ੍ਰਮੁਖ ਹਸਤੀਆਂ ਨਾਲ ਸੰਪਰਕ ਸਾਦ ਰਹੀ ਹੈ ਜਿਨ੍ਹਾਂ ਵਿਚ ਬਾਲੀਵੁਡ ਸਿਤਾਰੇ, ਖਿਡਾਰੀ, ਮੰਨੇ-ਪਮੰਨੇ ਕਾਰੋਬਾਰੀ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਿਲ ਹਨ l ਅੱਜ ਇਸ ਲੜੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਦਿੱਲੀ ਦੇ ਵਸੰਤ ਵਿਹਾਰ ਵਿਖੇ ਮਿਲੇ ਜਿਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਵੀ
Read Full Story

ਅਮਿਤ ਸ਼ਰਮਾ ਤੇ ਹਮਲਾ ਕਰਨ ਵਾਲੇ ਆਰੋਪੀਆ ਨੂੰ ਜਲ੍ਹਦ ਗਿਰਫਤਾਰ ਕੀਤਾ ਜਾਵੇ : ਮਿੱਕੀ ਪਿੰਡਤ

Tuesday, April 17, 2018

ਤਰਨ ਤਾਰਨ (ਅਕਾਸ਼ ਜੋਸ਼ੀ) 17 ਅਪੈ੍ਲ਼ :- ਸ਼ਿਵ ਸੈਨਾ ਹਿੰਦੁਸਤਾਨ ਇੱਕ ਮੀਟਿੰਂਗ ਤਰਨ ਤਾਰਨ ਵਿਖੇ ਹੋਈ , ਜਿਸ ਵਿੱਚ ਪੰਜਾਬ ਯੂਥ ਵਾਈਸ ਪ੍ਧਾਨ ਮਿੱਕੀ ਪੰਡਿਤ ਜੀ ਵਿਸ਼ੇਸ਼ ਤੌਰ ਤੇ ਪਹੰਚੇ , ਮੀਟਿੰਗ ਵਿੱਚ ਪਹੰਚੇ ਨੇਤਾਵਾ ਦੁਆਰਾ ਬੀਤੇ ਦਿਨੰ੍ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਯੁਵਾ ਪ੍ਦੇਸ਼ ਪ੍ਭਾਰੀ ਅਮਿਤ ਸ਼ਰਮਾ ਤੇ ਮੋਹਾਲੀ ਵਿਖੇ ਹੋਏ ਕਾਤਲਾਨਾ ਹਮਲੇ ਦੀ ਕੜੇ ਸ਼ਬਦਾ ਵਿੱਚ ਨਿੰਦਾ ਕੀਤੀ ਗਈ | ਇਸ ਮੋਕੇ ਤੇ ਮਿੱਕੀ ਪੰਡਿਤ ਨੇ ਬੋਲਦਿਆ ਕਿਹਾ ਕਿ ਅਮਿਤ ਸ਼ਰਮਾ ਰਾਜ ਸੱਤਰ ਦੇ ਨੇਤਾ ਹਨ , ਉਨ੍ਹਾ ਕਿਹਾ ਕਿ ਅਮਿਤ ਸ਼ਰਮਾ ਨੂੰ ਅੱਗੇ ਵੀ ਸੋਸ਼ਲ
Read Full Story

ਸਰਕਾਰ ਦੀਆਂ ਪ੍ਰਾਪਤੀਆਂ ਜਨਤਾ ਤੱਕ ਪਹੁੰਚਾਉਣ ਭਾਜਪਾ ਕਾਰਕੁਨ-ਅਮਿਤ ਸ਼ਾਹ

Monday, July 13, 2015

ਭਾਜਪਾ ਨੇ ਅੱਜ ਦੇਸ਼ ਭਰ ਵਿਚ 11 ਕਰੋੜ ਮੈਂਬਰ ਭਰਤੀ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਨਵੇਂ ਬਣੇ ਮੈਂਬਰਾਂ ਅਤੇ ਲੋਕਾਂ ਨਾਲ ਸੰਪਰਕ ਲਈ ਆਪਣੇ 8 ਉੱਤਰੀ ਰਾਜਾਂ ਦੀਆਂ ਇਕਾਈਆਂ ਲਈ ਵੱਡਾ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉੱਤਰੀ ਰਾਜਾਂ ਲਈ ਮਹਾਸੰਪਰਕ ਅਭਿਆਨ ਸ਼ੁਰੂ ਕਰਨ ਪਿੱਛੋਂ ਸ੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ 11 ਕਰੋੜ ਮੈਂਬਰਾਂ ਨੂੰ ਰਾਜਸੀ ਸੱਤਾ ਦੀ ਪ੍ਰਾਪਤੀ ਲਈ ਨਹੀਂ ਵਰਤਿਆ ਜਾਵੇਗਾ ਸਗੋਂ ਰਾਸ਼ਟਰ ਉਸਾਰੀ ਵਿਚ ਭਾਈਵਾਲ ਬਣਾਇਆ ਜਾਵੇਗਾ। ਮੀਟਿੰਗ ਪਿੱਛੋਂ ਭਾਜਪਾ ਦੇ ਕੌਮੀ ਸਕੱਤਰ ਭੁਪੇਂਦਰ ਯਾਦਵ ਨੇ ਦੱਸਿਆ
Read Full Story

ਮੈਚ ਦੋਰਾਨ ਅਮਿਤਾਭ ਬਚਨ ਨੇਂ ਕੀਤੀ ਕੋਮੇਨਟਰੀ

Tuesday, February 17, 2015

ਕ੍ਰਿਕਟ ਵਿਸ਼ਵ ਕਪ ਚ ਹੋਏ ਭਾਰਤ ਦੇ ਪਾਕਿਸਤਾਨ ਵਿਰੁਧ ਮੈਚ ਦੋਰਾਨ ਸੁਪਰ ਸਟਾਰ ਅਮਿਤਾਭ ਬਚਨ ਨੇ ਕਪਿਲ ਦੇਵ, ਰਾਹੁਲ ਦ੍ਰਵਿਡ, ਸ਼ੋਇਬ ਅਖਤਰ ਅਤੇ ਅਰੁਣ ਲਾਲ ਨਾਲ ਕੋਮੇਨਟਰੀ ਕਰਨ ਚ ਯੋਗਦਾਨ ਦਿਤਾ ਜਿਸ ਦਾ ਮੈਚ ਦੇਖਣ ਵਾਲੇ ਪ੍ਰਸ਼ੰਸਕਾਂ ਨੇ ਖੂਬ ਦਿਲਚਸਪੀ ਨਾਲ ਅਨੰਦੁ ਮਾਨਿਆ
Read Full Story

ਫਰਜ਼ੀ ਮੁੱਠਭੇੜ ਮਾਮਲੇ 'ਚ ਅਮਿਤ ਸ਼ਾਹ 'ਤੇ ਲੱਗੇ ਦੋਸ਼ ਖ਼ਾਰਜ

Tuesday, December 30, 2014

ਮੁੰਬਈ `ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸੋਹਰਾਬੁਦੀਨ ਅਤੇ ਤੁਲਸੀਰਾਮ ਪਰਜਾਪਤੀ ਫਰਜੀ ਮੁੱਠਭੇੜ ਮਾਮਲੇ `ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਸਾਰੇ ਦੋਸ਼ ਖਾਰਜ ਕਰ ਦਿੱਤੇ ਹਨ। ਅਮਿਤ ਸ਼ਾਹ ਲਈ ਇਹ ਬਹੁਤ ਵੱਡੀ ਰਾਹਤ ਹੈ। ਹੁਣ ਇਸ ਮਾਮਲੇ `ਚ ਸੋਹਰਾਬੁਦੀਨ ਦਾ ਪਰਿਵਾਰ ਹਾਈਕੋਰਟ ਜਾਵੇਗਾ। ਦਰਅਸਲ ਇਸ ਮਾਮਲੇ `ਚ ਅਮਿਤ ਸ਼ਾਹ ਨੇ ਖੁਦ ਨੂੰ ਦੋਸ਼ ਮੁਕਤ ਕਰਨ ਦੀ ਅਰਜ਼ੀ ਦਿੱਤੀ ਸੀ। ਜਿਸ `ਤੇ ਪਿਛਲੀ ਤਾਰੀਖ਼ ਨੂੰ ਸੁਣਵਾਈ ਪੂਰੀ ਹੋ ਚੁੱਕੀ
Read Full Story

ਬੁਖਾਰ ਕਾਰਨ ਅਮਿਤਾਭ ਨੇ ਸ਼ੂਟਿੰਗ ਕੀਤੀ ਬੰਦ

Monday, September 1, 2014

ਮਹਾਨਾਇਕ ਅਮਿਤਾਭ ਬੱਚਨ ਨੂੰ ਬੁਖਾਰ ਚੜ੍ਹ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ ਪੀਕੂ ਦੀ ਸ਼ੂਟਿੰਗ ਰੱਦ ਕਰਨੀ ਪਈ ਹੈ। 71 ਸਾਲਾ ਮਹਾਨਾਇਕ ਨੇ ਸੁਜੀਤ ਸਰਕਾਰ ਦੀ ਅਗਲੀ ਫਿਲਮ ਦੀ ਸ਼ੂਟਿੰਗ ਪਿਛਲੇ ਹਫਤੇ ਸ਼ੁਰੂ ਕੀਤੀ ਸੀ, ਜਿਸ `ਚ ਉਨ੍ਹਾਂ ਨਾਲ ਦੀਪਿਕਾ ਪਾਦੁਕੋਣ ਤੇ ਇਰਫਾਨ ਖਾਨ ਕੰਮ ਕਰ ਰਹੇ ਹਨ। ਬੱਚਨ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਕਿ ਹੁਣੇ ਪਤਾ ਲੱਗਾ ਹੈ ਕਿ ਬੁਖਾਰ ਚੜ੍ਹ ਗਿਆ ਹੈ। ਅਮਿਤਾਭ ਇਸ ਤੋਂ ਅਜੇ ਉਭਰੇ ਨਹੀਂ ਹਨ ਤੇ ਉਨ੍ਹਾਂ ਨੇ ਐਤਵਾਰ ਨੂੰ ਇਕ ਹੋਰ ਟਵੀਟ ਕੀਤਾ ਹੈ ਕਿ ਅਜੇ ਤਕ ਬੁਖਾਰ ਹੈ, ਸ਼ੂਟਿੰਗ ਰੱਦ ਹੋ ਗਈ, ਜਿਸ
Read Full Story

ਅਮਿਤ ਸ਼ਾਹ ਵੱਲੋਂ ਭਾਜਪਾ ਦੀ ਨਵੀਂ ਟੀਮ ਦਾ ਐਲਾਨ

Saturday, August 16, 2014

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ, ਜਿਸ `ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੂੰ ਉਪ ਪ੍ਰਧਾਨ ਤੇ ਆਰ.ਐਸ.ਐਸ. ਦੇ ਰਾਮ ਮਾਧਵ ਨੂੰ ਜਨਰਲ ਸੈਕਟਰੀ ਵਜੋਂ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ ਪੁਰਾਣੇ ਅਹੁਦੇਦਾਰਾਂ `ਚ ਜਨਰਲ ਸੈਕਟਰੀ ਰਹੇ ਵਰੁਣ ਗਾਂਧੀ ਨੂੰ ਇਸ ਟੀਮ `ਚ ਸ਼ਾਮਿਲ ਨਹੀਂ ਕੀਤਾ ਗਿਆ। ਅਮਿਤ ਸ਼ਾਹ ਦੇ ਪਾਰਟੀ ਪ੍ਰਧਾਨ ਵਜੋਂ ਐਲਾਨ ਤੋਂ ਇਕ ਹਫ਼ਤੇ ਬਾਅਦ ਹੀ ਉਨ੍ਹਾਂ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ `ਚ 11 ਉਪ-ਪ੍ਰਧਾਨ, 8 ਜਨਰਲ ਸੈਕਟਰੀ ਤੇ 14 ਸੈਕਟਰੀ ਸ਼ਾਮਿਲ ਹਨ। ਇਸ ਨਵੀਂ
Read Full Story

ਆਸਟ੍ਰੇਲੀਆ 'ਚ ਅਮਿਤਾਬ ਬਚਨ ਦੇ ਿਖ਼ਲਾਫ਼ ਸਿੱਖਾਂ ਨੇ ਕੀਤਾ ਰੋਸ ਵਿਖਾਵਾ

Saturday, May 3, 2014

ਮੈਲਬੌਰਨ, 2 ਮਈ (ਸਰਤਾਜ ਸਿੰਘ ਧੌਲ)- ਫ਼ਿਲਮ ਫੇਅਰ ਐਵਾਰਡ ਦੇ ਸਬੰਧ `ਚ ਇਥੇ ਪਹੁੰਚੇ ਬਾਲੀਵੁੱਡ ਅਭਿਨੇਤਾ ਅਮਿਤਾਬ ਬਚਨ ਦੇ ਵਿਰੁੱਧ ਇੱਥੋਂ ਦੇ ਸਿੱਖਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਵਿਖਾਵਾ ਕੀਤਾ ਗਿਆ | ਪਾਰਲੀਮੈਂਟ ਦੇ ਸਾਹਮਣੇ ਜਿਸ ਰਸਤੇ ਰਾਹੀਂ ਅਮਿਤਾਬ ਬਚਨ ਦਾ ਸਵਾਗਤ ਕੀਤਾ ਜਾਣਾ ਸੀ, ਉਸ ਰਾਹ ਤੋਂ ਉਨ੍ਹਾਂ ਨੂੰ ਨਹੀਂ ਲੰਘਾਇਆ ਗਿਆ ਤੇ ਉਨ੍ਹਾਂ ਦੇ ਸਵਾਗਤੀ ਪ੍ਰੋਗਰਾਮ ਵਿਚ ਹੀ ਰਹਿ ਗਏ | ਭਾਰੀ ਸੁਰੱਖਿਆ `ਚ ਉਨ੍ਹਾਂ ਨੂੰ ਇਥੇ ਲਿਆਂਦਾ ਗਿਆ | ਵਿਖਾਵਾ ਕਰ ਰਹੇ ਸਿੱਖਾਂ ਨੇ ਹੱਥਾਂ `ਚ ਅਮਿਤਾਬ ਬਚਨ ਦੇ ਿਖ਼ਲਾਫ਼ ਬੈਨਰ ਤੇ ਤਖ਼ਤੀਆਂ ਫੜੀਆਂ
Read Full Story

ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਚਿਤਾਵਨੀ, ਸਾਥੀਆਂ ਤੇ ਲਾਇਆ ਜੁਰਮਾਨ

Saturday, April 19, 2014

ਨਵੀਂ ਦਿੱਲੀ, ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਅਤੇ ਆਪ ਪਾਰਟੀ ਦੇ ਤਿੰਨ ਨੇਤਾਵਾਂ ਨੂੰ ਸੁਚੇਤ ਕੀਤਾ ਹੈ ਕਿ ਕੇਂਦਰੀ ਦੂਰਸੰਚਾਰ ਮੰਤਰੀ ਕਪਿਲ ਸਿੱਬਲ ਦੇ ਬੇਟੇ ਅਮਿਤ ਸਿੱਬਲ ਵਲੋਂ ਦਾਇਰ ਅਪਰਾਧਕ ਮਾਣਹਾਨੀ ਮਾਮਲੇ ਚ 24 ਮਈ ਨੂੰ ਪੇਸ਼ ਹੋਣ ਵਿਚ ਜੇਕਰ ਉਹ ਨਾਕਾਮ ਰਹਿੰਦੇ ਹਨ ਤਾਂ ਮਜਬੂਰਨ ਉਸ ਨੂੰ ਕਾਰਵਾਈ ਕਰਨੀ ਹੋਵੇਗੀ। ਮੈਟਰੋਪੋਲੀਟਨ ਮੈਜਿਸਟ੍ਰੇਟ ਸੁਨੀਲ ਕੁਮਾਰ ਸ਼ਰਮਾ ਨੇ ਕੇਜਰੀਵਾਲ, ਮਨੀਸ਼ ਸਿਸੋਦੀਆ, ਪ੍ਰਸ਼ਾਂਤ ਭੂਸ਼ਣ ਅਤੇ ਸ਼ਾਜੀਆ ਇਲਮੀ ਵਲੋਂ ਪੇਸ਼ ਵਕੀਲ ਰਾਹੁਲ ਮਹਿਰਾ ਨੂੰ ਕਿਹਾ ਕਿ ਉਨ੍ਹਾਂ ਇਹ ਯਕੀਨੀ ਕਰਨਾ
Read Full Story

ਨਰਿੰਦਰ ਮੋਦੀ 24 ਅਪ੍ਰੈਲ ਨੂੰ ਵਾਰਾਣਸੀ ਲੋਕਸਭਾ ਸੀਟ ਲਈ ਕਰਨਗੇ ਨਾਮਜ਼ਦ

Saturday, April 19, 2014

ਲਖਨਊ, ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਵਾਰਾਣਸੀ ਲੋਕਸਭਾ ਸੀਟ ਤੋਂ 24 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਵਾਰਾਣਸੀ ਚ 12 ਮਈ ਨੂੰ ਵੋਟਿੰਗ ਹੋਣੀ ਹੈ। ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਚ ਪਾਰਟੀ ਦੇ ਕੇਂਦਰੀ ਇੰਚਾਰਜ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਚ ਕਿਹਾ ਕਿ ਮੋਦੀ ਜੀ 24 ਅਪ੍ਰੈਲ ਨੂੰ ਵਾਰਾਣਸੀ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅਤੇ ਉਸ ਨਾਲ ਹੀ ਭਾਜਪਾ ਦੇ ਪੱਖ ਚ ਚੱਲ ਰਹੀ ਲਹਿਰ ਸੁਨਾਮੀ ਚ ਬਦਲ ਜਾਵੇਗੀ। ਮੋਦੀ ਵਾਰਾਣਸੀ ਨਾਲ ਹੀ ਗੁਜਰਾਤ
Read Full Story

ਅਮਿਤ ਸ਼ਾਹ ਜਿਹੇ ਲੋਕਾਂ ਦਾ ਸਿਆਸਤ ਵਿਚ ਹੋਣਾ ਮੰਦਭਾਗਾ : ਮੁਲਾਇਮ ਸਿੰਘ ਯਾਦਵ

Tuesday, April 8, 2014

ਲਖਨਊ, ਸਮਾਜਵਾਦੀ ਪਾਰਟੀ ਦੇ ਮੁਖੀਆ ਮੁਲਾਇਮ ਸਿੰਘ ਯਾਦਵ ਨੇ ਉੱਤਰ ਪ੍ਰਦੇਸ਼ ਚ ਭਾਜਪਾ ਦੇ ਕੇਂਦਰੀ ਇੰਚਾਰਜ ਅਮਿਤ ਸ਼ਾਹ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਅਜਿਹੇ ਨੇਤਾਵਾਂ ਦਾ ਸਿਆਸਤ ਵਿਚ ਹੋਣਾ ਮੰਦਭਾਗਾ ਹੈ। ਸਪਾ ਮੁਖੀਆ ਨੇ ਮੰਗਲਵਾਰ ਨੂੰ ਇੱਥੇ ਪਾਰਟੀ ਵਿਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਚਾਰ ਵਾਰ ਦੇ ਸੰਸਦ ਮੈਂਬਰ ਅਸ਼ੋਕ ਪ੍ਰਧਾਨ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਿਆਸਤ ਵਿਚ ਅਮਿਤ ਸ਼ਾਹ ਜਿਹੇ ਲੋਕ ਹਨ, ਉਹ ਕੌਣ ਹਨ, ਉਨ੍ਹਾਂ ਦਾ ਇਤਿਹਾਸ ਦੇਖੋ, ਜਦੋਂ ਗੁਜਰਾਤ
Read Full Story

ਚੋਣ ਕਮਿਸ਼ਨ ਨੇ ਦਿੱਤਾ ਅਮਿਤ ਸ਼ਾਹ ਨੂੰ ਨੋਟਿਸ

Tuesday, April 8, 2014

ਨਵੀਂ ਦਿੱਲੀ, ਚੋਣ ਕਮਿਸ਼ਨ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਅਮਿਤ ਸ਼ਾਹ ਨੂੰ ਮੁਜ਼ੱਫਰਨਗਰ, ਸ਼ਾਮਲੀ ਅਤੇ ਬਿਜਨੌਰ ਚ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਚ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੇ ਪ੍ਰਮੁੱਖ ਸਕੱਤਰ ਆਰ. ਕੇ. ਸ਼ਰਮਾ ਨੇ ਅੱਜ ਸ਼੍ਰੀ ਸ਼ਾਹ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਉਂਦਿਆਂ ਇਹ ਨੋਟਿਸ ਜਾਰੀ ਕੀਤਾ ਅਤੇ 9 ਅਪ੍ਰੈਲ ਸ਼ਾਮ ਨੂੰ 5 ਵਜੇ ਇਸ ਦਾ ਜਵਾਬ ਦੇਣ ਨੂੰ ਕਿਹਾ
Read Full Story

ਅਮਿਤ ਸ਼ਾਹ ਦੀ ਗ੍ਰਿਫਤਾਰੀ ਕਿਉਂ ਨਹੀਂ : ਦਿਗਵਿਜੇ

Monday, April 7, 2014

ਨਵੀਂ ਦਿੱਲੀ, ਕਾਂਗਰਸ ਦੇ ਕਥਿਤ ਭੜਕਾਊ ਭਾਸ਼ਣ ਲਈ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤ ਸ਼ਾਹ ਦੀ ਗ੍ਰਿਫਤਾਰੀ ਨਹੀਂ ਹੋਣ ਤੇ ਸਵਾਲ ਖੜ੍ਹਾ ਕਰਦੇ ਹੋਏ ਉਤਰ ਪ੍ਰਦੇਸ਼ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਇਮਰਾਨ ਮਸੂਦ ਵਿਰੁੱਧ ਮਾਮਲਾ ਦਰਜ ਹੁੰਦੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਸ਼੍ਰੀ ਸ਼ਾਹ ਵਿਰੁੱਧ ਦੋ ਮਾਮਲੇ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਲਈ ਉੱਤਰ ਪ੍ਰਦੇਸ਼ ਦੀ
Read Full Story

3 ਜਿਊਂਦੇ ਆਰ. ਟੀ. ਆਈ. ਵਰਕਰਾਂ ਨੂੰ ਦੇ ਦਿੱਤੀ ਸ਼ਰਧਾਂਜਲੀ

Monday, March 10, 2014

ਅਹਿਮਦਾਬਾਦ, ਆਪ ਆਗੂ ਅਰਵਿੰਦ ਕੇਜਰੀਵਾਲ ਨੇ ਇਥੇ ਆਪਣੀ ਰੈਲੀ ਵਿਚ 4 ਆਰ.ਟੀ. ਆਈ. ਵਰਕਰਾਂ ਨੂੰ ਸ਼ਰਧਾਂਜਲੀ ਦੇ ਕੇ ਇਕ ਨਵਾਂ ਕਾਰਨਾਮਾ ਕਰ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸਮਾਜ ਦੇ ਹਿੱਤ ਲਈ ਸ਼ਹੀਦ ਹੋਣ ਵਾਲਿਆਂ ਵਿਚ ਅਮਿਤ ਜੇਠਵਾ, ਭਾਨੂੰ ਦੀਵਾਨੀ, ਜੈਸੁੱਖ ਭਮਭਾਨੀਆ ਤੇ ਮਨਿਸ਼ਾ ਗੋਸਵਾਮੀ ਦਾ ਨਾਮ ਲਿਆ। ਉਨ੍ਹਾਂ ਨੇ ਜਿਨ੍ਹਾਂ ਚਾਰ ਲੋਕਾਂ ਦੇ ਨਾਮ ਲਏ ਉਨ੍ਹਾਂ ਵਿਚੋਂ ਕੇਵਲ ਜੇਠਵਾ ਦੀ ਮੌਤ ਹੋ ਚੁੱਕੀ ਹੈ ਪਰ ਤਿੰਨ ਹੋਰ ਜਿਉਂਦੇ ਹਨ। ਉਧਰ ਯੂ.ਟਿਊਬ ਤੇ ਕੇਜਰੀਵਾਲ ਦਾ ਇਕ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਕ ਮਿੰਟ ਲੰਬੇ ਇਸ ਵੀਡੀਓ
Read Full Story

ਕੇਜਰੀਵਾਲ ਨੂੰ ਸਰਵਉੱਚ ਅਦਾਲਤ ਦਾ ਨੋਟਿਸ

Friday, February 7, 2014

ਨਵੀਂ ਦਿੱਲੀ, ਸਰਵਉੱਚ ਅਦਾਲਤ ਨੇ ਇਕ ਪਟੀਸ਼ਨ ਤੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਪਟੀਸ਼ਨ ਚ ਕੇਜਰੀਵਾਲ ਦੇ ਖਿਲਾਫ ਦਾਇਰ ਮਾਣਹਾਨੀ ਦੇ ਇਕ ਮਾਮਲੇ ਚ ਆਏ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਸਰਵਉੱਚ ਅਦਾਲਤ ਨੇ ਹਾਈ ਕੋਰਟ ਦੇ ਉਸ ਆਦੇਸ਼ ਤੇ ਵੀ ਰੋਕ ਲਗਾ ਦਿੱਤੀ ਹੈ, ਜਿਸ ਚ ਕੇਜਰੀਵਾਲ ਨੂੰ ਇਸ ਗੱਲ ਦੀ ਮਨਜ਼ੂਰੀ ਦਿੱਤੀ ਗਈ ਸੀ ਕਿ ਉਹ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਦੇ ਬੇਟੇ ਅਮਿਤ ਸਿੱਬਲ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਚ ਖੁਦ ਨੂੰ ਬਰੀ ਕੀਤੇ ਜਾਣ
Read Full Story

ਪੱਛਮੀ ਬੰਗਾਲ ਦਾ ਅੱਠ ਕਰੋੜ ਦੇ ਘਾਟੇ ਵਾਲਾ ਬਜਟ ਪੇਸ਼

Wednesday, March 13, 2013

ਕੋਲਕਾਤਾ, ਪੱਛਮੀ ਬੰਗਾਲ ਦੇ ਵਿੱਤ ਮੰਤਰੀ ਡਾ. ਅਮਿਤ ਮਿੱਤਰਾ ਨੇ ਅੱਜ ਵਿਧਾਨ ਸਭਾ ‘ਚ ਸਾਲ 2013-14 ਦਾ ਬਜਟ ਪੇਸ਼ ਕੀਤਾ ਜਿਸ ਵਿਚ ਅੱਠ ਕਰੋੜ ਰੁਪਏ ਦਾ ਘਾਟਾ ਦਿਖਾਇਆ ਗਿਆ। ਡਾ. ਮਿੱਤਰਾ ਨੇ ਇਸ ਘਾਟੇ ਨੂੰ ਪੂਰਾ ਕਰਨ ਲਈ ਭਾਵੇਂ ਕੋਈ ਖਾਸ ਟੈਕਸ ਤਜਵੀਜ਼ ਨਹੀਂ ਕੀਤਾ, ਪਰ ਕਿਹਾ ਕਿ ਸਰਕਾਰ ਆਪਣੇ ਵਸੀਲਿਆਂ ਰਾਹੀਂ ਟੈਕਸ ਉਗਰਾਹੀ ‘ਚ 22.77 ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰਨ ਲਈ ਯਤਨ ਕਰੇਗੀ। ਡਾ. ਮਿੱਤਰਾ ਨੇ ਤੰਬਾਕੂ ਅਤੇ ਇਸ ਤੋਂ ਬਣਨ ਵਾਲੇ ਪਦਾਰਥਾਂ ਅਤੇ ਸਿਗਰਟਾਂ ਉਪਰ ਟੈਕਸ ਦਰ 20 ਪ੍ਰਤੀਸ਼ਤ ਤੋਂ ਵਧਾ ਕੇ 25 ਪ੍ਰਤੀਸ਼ਤ ਕਰਨ ਦੀ ਤਜਵੀਜ਼ ਰੱਖਦਿਆਂ
Read Full Story

ਬਿੱਗ ਬੀ ਤੋਂ ਸੁਪਰੀਮ ਕੋਰਟ ਨੇ ਮੰਗਿਆ ਕੇ. ਬੀ. ਸੀ. ਤੋਂ ਹੋਈ ਕਮਾਈ ਦਾ ਵੇਰਵਾ

Wednesday, January 9, 2013

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਨੂੰ ਅੱਜ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਸੋਨੀ ਟੀ. ਵੀ. `ਤੇ ਪ੍ਰਸਾਰਿਤ ਲੜੀਵਾਰ ਸ਼ੋਅ `ਕੌਣ ਬਣੇਗਾ ਕਰੋੜਪਤੀ` ਤੋਂ ਹੋਈ ਕਮਾਈ ਦਾ ਵੇਰਵਾ ਮੰਗਿਆ ਹੈ। ਅਦਾਲਤ ਨੇ ਆਮਦਨ ਕਰ ਵਿਭਾਗ ਦੀ ਅਪੀਲ `ਤੇ ਸਦੀ ਦੇ ਮਹਾਨਾਇਕ ਬਿੱਗ ਬੀ ਤੋਂ ਇਸ ਬਹੁਚਰਚਿਤ ਲੜੀਵਾਰ ਤੋਂ ਹੁਣ ਤਕ ਹੋਈ ਕਮਾਈ ਦਾ ਵੇਰਵਾ ਮੰਗਿਆ ਹੈ। ਪਿਛਲੇ ਕਈ ਸਾਲਾਂ ਤੋਂ ਕੌਣ ਬਣੇਗਾ ਕਰੋੜਪਤੀ ਦੀ ਐਂਕਰਿੰਗ ਕਰ ਰਹੇ ਬਿੱਗ ਬੀ ਨੂੰ ਇਸ ਸ਼ੋਅ ਤੋਂ ਹੋਈ ਆਮਦਨ ਦਾ ਵੇਰਵਾ ਦੇਣਾ
Read Full Story

ਬਾਲ ਠਾਕਰੇ ਨੂੰ ਵੇਖਣ ਪਹੁੰਚ ਅਮਿਤਾਭ ਦਾ ਕੁੜਤਾ ਪਾੜਿਆ!

Thursday, November 15, 2012

ਮੁੰਬਈ, ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਦੀ ਸਿਹਤ ਬਹੁਤ ਨਾਜ਼ੁਕ ਹੈ। ਉਨ੍ਹਾਂ ਨੂੰ ਮਾਤੋਸ਼੍ਰੀ `ਚ ਹੀ ਡਾਕਟਰਾਂ ਦੀ ਨਿਗਰਾਨੀ `ਚ ਰੱਖਿਆ ਗਿਆ ਹੈ। ਬੁੱਧਵਾਰ ਉਨ੍ਹਾਂ ਦੀ ਵਿਗੜਦੀ ਹਾਲਤ ਦੀ ਖਬਰ ਸੁਣ ਕੇ ਹਜ਼ਾਰਾਂ ਦੀ ਗਿਣਤੀ `ਚ ਸ਼ਿਵ ਸੈਨਿਕ ਮਾਤੋਸ਼੍ਰੀ ਦੇ ਬਾਹਰ ਜਮਾ ਹੋ ਗਏ। ਦੇਰ ਰਾਤ ਤੱਕ ਕਰੀਬ ਡੇਢ ਹਜ਼ਾਰ ਤੋਂ ਜ਼ਿਆਦਾ ਸ਼ਿਵ ਸੈਨਿਕ ਬਾਂਦਰਾ ਇਲਾਕੇ `ਚ ਸਥਿਤ ਬਾਲ ਠਾਕਰੇ ਦੇ ਘਰ ਮਾਤੋਸ਼੍ਰੀ ਦੇ ਬਾਹਰ ਮੌਜੂਦ ਸਨ। ਇਸ ਦੌਰਾਨ ਬਾਲੀਵੁੱਡ ਅਤੇ ਰਾਜਨੀਤੀ ਜਗਤ ਦੀਆਂ ਕਈ ਹਸਤੀਆਂ ਮੌਜੂਦ ਸਨ। ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਵੀ
Read Full Story

1 > >>
Powered by Arash Info Corpopration