Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ ਜਿਸ ਦੇ ਲਈ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਪਾਤ ਹੋ ਰਹੀਆਂ ਹਨ l ਸ੍ਰੀ ਕਮਲ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਨਾਲ ਹੀ ਸਮਾਜ ਸੇਵਾ ਵਿਚ ਕਿਰਿਆਸ਼ੀਲ ਹਨ
Read Full Story

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ l ਇਸ ਦੇ ਨਾਲ ਹੀ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਾਪਤ ਹੋ ਰਹੀਆਂ ਹਨ
Read Full Story

ਯੂਥ ਕਾਂਗਰਸੀ ਆਗੂ ਕਮਲਜੀਤ ਬਰਾੜ ਦੇ ਯਤਨਾਂ ਸਦਕਾ ਵਿਦਿਆਰਥਣ ਨੇ ਫਿਰ ਸ਼ੁਰੂ ਕੀਤੀ ਪ੍ਹੜਾਈ

Tuesday, September 12, 2017

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਪਿੰਡ ਲੇਲੇਵਾਲਾ ਦੀ ਇੱਕ ਗਰੀਬ ਲੋੜਵੰਦ ਪਰਿਵਾਰ ਨਾਲ ਸਬੰਧਤ ਵਿਦਿਆਰਥਣ ਲਈ ਉਸ ਸਮੇਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਸ ਜਾਗ ਪਈ ਜਦੋ ਯੂਥ ਕਾਂਗਰਸ ਦੇ ਨਵ-ਨਿਯੁਕਤ ਮੁੱਖ ਬੁਲਾਰੇ, ਸੀਨੀਅਰ ਯੂਥ ਕਾਂਗਰਸੀ ਆਗੂ ਤੇ ਸਮਾਜ ਸੇਵੀ ਕਮਲਜੀਤ ਬਰਾੜ ਨੇ ਸ਼ੋਸ਼ਲ ਮੀਡੀਆ `ਤੇ ਵਿਦਿਆਰਥਣ ਦੀ ਮੱਦਦ ਦੀ ਅਪੀਲ ਪੜ੍ਹਦਿਆਂ ਬਾਰਵ੍ਹੀਂ ਤੋਂ ਅੱਗੇ ਦੀ ਪੜ੍ਹਾਈ ਕਰਨ ਲਈ ਸਾਰੀ ਹੀ ਫੀਸ ਭੇਜ ਦਿੱਤੀ। ਜਾਣਕਾਰੀ ਮੁਤਾਬਿਕ ਪਿੰਡ ਲੇਲੇਵਾਲਾ ਦੀ ਵਿਦਿਆਰਥਣ ਸੱਤਿਆਵੰਤੀ ਜੋ ਕਿ ਬਾਰਵ੍ਹੀਂ `ਚੋਂ 75
Read Full Story

ਫੌਜੀ ਕਮਲਜੀਤ ਸਿੰਘ ਦੀ ਸ਼ਹੀਦੀ 'ਤੇ ਮਲਕਾਣਾ ਪਿੰਡ ਵਿੱਚ ਸੋਗ ਦੀ ਲਹਿਰ

Saturday, September 2, 2017

ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਸਰਹੱਦ ਪਾਰੋਂ ਸਨਾਈਪਰ ਬੰਦੂਕ ਨਾਲ ਕੀਤੀ ਗੋਲੀਬਾਰੀ ਵਿੱਚ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਬੀ. ਐਸ. ਐਫ ਦਾ ਏ. ਐਸ. ਆਈ ਕਮਲਜੀਤ ਸਿੰਘ ਸ਼ਹੀਦ ਹੋ ਗਿਆ। ਏ. ਐਸ. ਆਈ ਕਮਲਜੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਨਾਲ ਸ਼ਹੀਦ ਦੇ ਜੱਦੀ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਦੱਸਣਾ ਬਣਦਾ ਹੈ ਕਿ ਦੇਸ ਭਗਤੀ ਦਾ ਜਜਬਾ ਲੈ ਕੇ ਬੀ. ਐਸ. ਐਫ. ਵਿੱਚ 1988 ਵਿੱਚ ਭਰਤੀ ਹੋਏ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਏ. ਐਸ. ਆਈ ਕਮਲਜੀਤ ਸਿੰਘ
Read Full Story

ਲਾਇਨਜ ਕਲੱਬ ਭਵਾਨੀਗੜ (ਰਾਇਲ) ਵੱਲੋਂ ਕਮਲ ਲੈਬਾਰਟਰੀ ਦੇ ਸਹਿਯੋਗ ਨਾਲ ਮੁਫ਼ਤ ਸ਼ੂਗਰ ਚੈਕ ਅੱਪ ਕੈਂਪ ਲਗਾਇਆ

Tuesday, August 1, 2017

ਭਵਾਨੀਗੜ 31 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ}-ਲਾਇਨਜ ਕਲੱਬ ਭਵਾਨੀਗੜ (ਰਾਇਲ) ਵੱਲੋਂ ਕਮਲ ਲੈਬਾਰਟਰੀ ਦੇ ਸਹਿਯੋਗ ਨਾਲ ਮੁਫ਼ਤ ਸ਼ੂਗਰ ਚੈਕ ਅੱਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਧਾਨ ਸ੍ਰੀ ਮੁਨੀਸ਼ ਸਿੰਗਲਾ ਅਤੇ ਸਕੱਤਰ ਵਿਨੋਦ ਜੈਨ ਨੇ ਦੱਸਿਆ ਕਿ ਇਸ ਕੈਂਪ ਵਿੱਚ 70 ਲੋਕਾਂ ਦਾ ਸ਼ੂਗਰ ਦਾ ਚੈਕ-ਅੱਪ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਪੂਰਾ ਇੱਕ ਸਾਲ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੋਕਾਂ ਲਈ ਇਹ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਕਮਲ ਲੈਬਾਰਟਰੀ ਵੱਲੋਂ ਇਸ ਉਪਰਾਲੇ ਵਿੱਚ ਦਿੱਤੇ ਜਾ ਰਹੇ ਸਹਿਯੋਗ ਦਾ ਵੀ
Read Full Story

ਲੋਕ ਸਭਾ ਦੇ ਆਰਜ਼ੀ ਚੇਅਰਮੈਨ ਬਣੇ ਕਮਲਨਾਥ

Wednesday, June 4, 2014

ਨਵੀਂ ਦਿੱਲੀ, 4 ਜੂਨ (ਏਜੰਸੀ)- ਕਾਂਗਰਸੀ ਸੰਸਦ ਕਮਲਨਾਥ ਨੇ ਲੋਕ ਸਭਾ ਦੇ ਆਰਜ਼ੀ ਚੇਅਰਮੈਨ ਦੇ ਰੂਪ `ਚ ਅੱਜ ਹਲਫ਼ ਲਿਆ। ਉਨ੍ਹਾਂ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਦੀ ਸਹੁੰ ਚੁਕਾਈ। ਕਮਲਨਾਥ ਲੋਕ ਸਭਾ ਦੇ ਸਭ ਤੋਂ ਉੱਘੇ ਸੰਸਦ ਮੈਂਬਰ ਹਨ। ਉਹ ਲਗਾਤਾਰ ਨੌਂਵੀ ਵਾਰ ਲੋਕ ਸਭਾ `ਚ ਚੁਣ ਕੇ ਆਏ ਹਨ। 16ਵੀਂ ਲੋਕ ਸਭਾ ਚੋਣਾਂ `ਚ ਉਹ ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਕਮਲਨਾਥ ਚੁਣੇ ਗਏ ਸੰਸਦ ਮੈਂਬਰਾਂ ਨੂੰ 5 ਅਤੇ 6 ਜੂਨ ਨੂੰ ਸਹੁੰ ਚੁਕਾਉਣਗੇ। ਪਿਛਲੀ ਸਰਕਾਰ `ਚ ਕਮਲਨਾਥ ਸ਼ਹਿਰੀ ਵਿਕਾਸ ਅਤੇ ਸੰਸਦੀ ਕਾਰਜ ਮੰਤਰੀ
Read Full Story

ਸਮੁੱਚੀ ਕਾਂਗਰਸ ਹੰਕਾਰ ਚ ਡੁੱਬੀ- ਕਮਲ ਸ਼ਰਮਾ

Thursday, May 8, 2014

ਲੋਕ ਸਭਾ ਚੋਣਾਂ ਦੇ ਨਤੀਜੇ ਨਜ਼ਦੀਕ ਆਉਂਦੇ ਦੇਖ ਆਪਣੀ ਹਾਰ ਨੂੰ ਨਿਸ਼ਚਿਤ ਦੇਖਦੇ ਹੋਏ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹਲਕੀ ਬਿਆਨਬਾਜ਼ੀ ਤੇ ਉਤਰ ਆਏ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਹੇਠਲੇ ਦਰਜੇ ਦੀ ਬਿਆਨਬਾਜ਼ੀ ਨੂੰ ਲੈ ਕੇ ਕਟਾਸ਼ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਅੱਜ ਸਾਰੇ ਦੇਸ਼ ਵਿਚ ਮੌਜੂਦਾ ਸਿਆਸੀ ਤਸਵੀਰ ਨੂੰ ਦੇਖਦੇ ਹੋਏ ਤੇ ਕੇਂਦਰ ਵਿਚ ਪਰਿਵਰਤਨ ਦੀ ਲਹਿਰ ਭਾਂਪ ਕੇ ਸਮੁੱਚੀ ਰਾਸ਼ਟਰੀ ਕਾਂਗਰਸ ਦੇ ਆਗੂ ਬੌਖਲਾਏ ਹੋਏ ਹਨ ਤੇ ਇਸੇ ਕੜੀ ਵਿਚ ਕੈਪਟਨ ਅਮਰਿੰਦਰ ਸਿੰਘ ਚੋਣ ਮੁਹਿੰਮ
Read Full Story

ਰੌਲਾ ਪਾਉਣਾ ਕੈਪਟਨ ਦੀ ਪੁਰਾਣੀ ਆਦਤ

Thursday, March 27, 2014

ਚੰਡੀਗੜ੍ਹ, ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੀ ਭਾਜਪਾ ਉਮੀਦਵਾਰ ਅਰੁਣ ਜੇਤਲੀ ਤੇ ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਤੇ ਸ਼ਬਦ ਬਾਣਾਂ ਦੀ ਬਰਸਾਤ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵਲੋਂ ਵੀ ਨਿਸ਼ਾਨਾ ਸਾਧਿਆ ਗਿਆ ਹੈ। ਕੈਪਟਨ ਨੂੰ ਬੇਮਤਲਬ ਦਾ ਰੌਲਾ ਪਾਉਣ ਵਾਲਾ ਦੱਸਦੇ ਹੋਏ ਕਮਲ ਸ਼ਰਮਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਰਾਜ ਘਰਾਣੇ ਦੇ ਅਹਿਸਾਸ ਵਿਚ ਰਹਿੰਦੇ ਹਨ ਤੇ ਆਮ ਲੋਕਾਂ ਨੂੰ ਮਿਲਣ ਦੀ ਥਾਂ ਸਿਰਫ਼ ਏ. ਸੀ. ਕਮਰੇ ਵਿਚ ਬੈਠ ਕੇ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਕੈਪਟਨ
Read Full Story

ਪੂਰੇ ਦੇਸ਼ ਚ 32 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ : ਕਮਲਨਾਥ

Monday, February 24, 2014

ਛਿੰਦਵਾੜਾ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਦੇਸ਼ ਭਰ ਚ 32 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ। ਕਮਲਨਾਥ ਨੇ ਐਤਵਾਰ ਇਥੇ ਆਪਣੇ ਲੋਕ ਸਭਾ ਹਲਕੇ ਵਿਚ ਆਯੋਜਿਤ ਇਕ ਸਮਾਰੋਹ ਦੌਰਾਨ ਕਿਹਾ ਕਿ ਇਨ੍ਹਾਂ 32 ਮੈਡੀਕਲ ਕਾਲਜਾਂ ਵਿਚੋਂ 5 ਇਕੱਲੇ ਮੱਧ ਪ੍ਰਦੇਸ਼ ਚ ਹੀ ਖੋਲ੍ਹੇ
Read Full Story

ਕੀ ਸੀ ਸੋਨੀਆ ਗਾਂਧੀ ਤੱਕ ਪੁੱਜੇ ਪਰਚੇ ਚ?

Monday, February 17, 2014

ਨਵੀਂ ਦਿੱਲੀ, ਲੋਕ ਸਭਾ ਚ ਸੋਮਵਾਰ ਨੂੰ ਆਮ ਬਜਟ ਪੇਸ਼ ਕੀਤੇ ਜਾਣ ਦੌਰਾਨ ਕੁਝ ਦੇਰ ਲਈ ਕਿਸੇ ਸਸਪੈਂਸ ਮੂਵੀ ਵਰਗਾ ਮਾਹੌਲ ਬਣ ਗਿਆ। ਇਕ ਪਰਚਾ ਵਿਰੋਧੀ ਧਿਰ ਵੱਲੋਂ ਸੱਤਾ ਪੱਖ ਵੱਲ ਚੱਲਿਆ ਅਤੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਹੱਥਾਂ ਤੱਕ ਪਹੁੰਚਿਆ। ਸਾਰੇ ਮੈਂਬਰਾਂ ਦਾ ਉਤਸ਼ਾਹ ਭਰੀਆਂ ਅੱਖਾਂ ਸੋਨੀਆ ਗਾਂਧੀ ਦੀ ਸੀਟ ਤੇ ਜਾ ਕੇ ਜੰਮ ਗਈਆਂ। ਹਰ ਮੈਂਬਰ ਦੀਆਂ ਨਜ਼ਰਾਂ ਚ ਸਵਾਲ ਸੀ ਕਿ ਪਰਚੇ ਚ ਕੀ ਲਿਖਿਆ ਹੈ? ਸਦਨ ਚ ਵਿੱਤ ਮੰਤਰੀ ਪੀ. ਚਿਦਾਂਬਰਮ ਸਾਲ 2014-15 ਦਾ ਆਖਰੀ ਬਜਟ ਪੇਸ਼ ਕਰ ਰਹੇ ਸਨ ਕਿ ਇਸੇ ਦੌਰਾਨ ਅਚਾਨਕ ਤੋਂ ਸਪਾ ਨੇਤਾ ਸ਼ੈਲੇਂਦਰ
Read Full Story

ਸਦਨ ਵਿਚ ਹੰਗਾਮਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ : ਕਮਲਨਾਥ

Thursday, February 13, 2014

ਨਵੀਂ ਦਿੱਲੀ, ਤੇਲੰਗਾਨਾ ਬਿੱਲ ਪੇਸ਼ ਕੀਤੇ ਜਾਣ ਦੇ ਸਮੇਂ ਵੀਰਵਾਰ ਨੂੰ ਲੋਕ ਸਭਾ ਵਿਚ ਕੁਝ ਮੈਂਬਰਾਂ ਵਲੋਂ ਸਦਨ ਵਿਚ ਸਪਰੇ ਛਿੜਕੇ ਜਾਣ ਅਤੇ ਮਾਈਕ ਆਦਿ ਤੋੜੇ ਜਾਣ ਦੀ ਘਟਨਾ ਨੂੰ ਸੰਸਦੀ ਲੋਕਤੰਤਰ ਤੇ ਧੱਬਾ ਕਰਾਰ ਦਿੰਦੇ ਹੋਏ ਸੰਸਦੀ ਕਾਰਜ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਲੋਕ ਸਭਾ ਸਪੀਕਰ ਨੂੰ ਕਾਰਵਾਈ ਦੀ ਸਿਫਾਰਸ਼ ਕੀਤੀ ਜਾਵੇਗੀ ਅਤੇ ਕਾਰਵਾਈ ਕਰਨਾ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਹੈ। ਉੱਥੇ ਹੀ ਸੰਸਦੀ ਕਾਰਜ ਮੰਤਰੀ ਰਾਜੀਵ ਸ਼ੁੱਕਲਾ ਨੇ ਕਿਹਾ ਹੈ ਕਿ ਤੇਲੰਗਾਨਾ ਮੁੱਦੇ ਤੇ ਜਿਨ੍ਹਾਂ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਲੋਕ ਸਭਾ
Read Full Story

ਨਵਜੋਤ ਸਿੱਧੂ ਦੇ ਨਾਂ ਤੇ ਉਠੇ ਇਤਰਾਜ਼

Friday, February 7, 2014

ਚੰਡੀਗੜ੍ਹ, ਪੰਜਾਬ ਸੂਬਾ ਭਾਜਪਾ ਚੋਣ ਕਮੇਟੀ ਦੀ ਬੈਠਕ ਅੱਜ ਇਥੇ ਪਾਰਟੀ ਮੁੱਖ ਦਫਤਰ ਚ ਸੂਬਾ ਪ੍ਰਧਾਨ ਕਮਲ ਸ਼ਰਮਾ ਦੀ ਪ੍ਰਧਾਨਗੀ ਚ ਹੋਈ। ਇਸ ਬੈਠਕ ਚ ਪਾਰਟੀ ਵਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਲੋਕਸਭਾ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਸੰਬੰਧੀ ਵਿਸਥਾਰ ਚ ਚਰਚਾ ਹੋਈ। ਬੇਸ਼ੱਕ ਪਾਰਟੀ ਨੇ ਉਮੀਦਵਾਰਾਂ ਤੋਂ ਲਿਖਤੀ ਤੌਰ ਤੇ ਅਰਜ਼ੀਆਂ ਨਹੀਂ ਮੰਗੀਆਂ ਸਨ ਪਰ ਜਿਹੜੇ ਦਾਅਵੇਦਾਰਾਂ ਨੇ ਪਾਰਟੀ ਲੀਡਰਸ਼ਿਪ ਕੋਲ ਆਪਣੀ ਇੱਛਾ ਪ੍ਰਗਟਾਈ ਸੀ, ਉਨ੍ਹਾਂ ਸਾਰੇ ਨਾਵਾਂ ਤੇ ਚਰਚਾ ਹੋਈ। ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਤੋਂ ਨਵਜੋਤ ਸਿੰਘ
Read Full Story

ਪੰਜਾਬ ਭਾਜਪਾ ਵਲੋਂ ਟੋਲ ਫਰੀ ਨੰਬਰ, ਮਾਈ ਮੋਦੀ ਐਪ ਤੇ ਵੈਬ ਲਾਂਚ

Thursday, January 16, 2014

ਚੰਡੀਗੜ੍ਹ, ਪੰਜਾਬ ਭਾਜਪਾ ਨੇ ਪਾਰਟੀ ਦੀ ਆਲ ਇੰਡੀਆ ਕਮੇਟੀ ਦੇ ਫੈਸਲੇ ਅਨੁਸਾਰ ਲੋਕ ਸਭਾ ਚੋਣਾਂ ਲਈ ਲੋਕਾਂ ਨਾਲ ਨੇੜਿਓਂ ਸੰਪਰਕ ਰੱਖਣ ਅਤੇ ਆਧੁਨਿਕ ਤਰੀਕਿਆਂ ਨਾਲ ਮੁਹਿੰਮ ਚਲਾਉਣ ਲਈ ਅੱਜ ਟੋਲ ਫ਼ਰੀ ਨੰਬਰ, ਮਾਈ ਮੋਦੀ ਐਪ ਅਤੇ ਵੈੱਬਸਾਈਟ ਲਾਂਚ ਕੀਤੇ ਹਨ। ਅੱਜ ਇਸ ਸੰਬੰਧੀ ਹੋਏ ਰਾਜ ਪੱਧਰੀ ਪ੍ਰੋਗਰਾਮ ਚ ਪਾਰਟੀ ਦੇ ਚੰਡੀਗੜ੍ਹ ਸਥਿਤ ਸੂਬਾ ਦਫ਼ਤਰ ਵਿਖੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਦੀ ਅਗਵਾਈ ਹੇਠ ਸੀਨੀਅਰ ਆਗੂ ਅਤੇ ਪਾਰਟੀ ਸੈੱਲਾਂ ਦੇ ਪ੍ਰਤੀਨਿਧ ਸ਼ਾਮਲ ਹੋਏ। ਇਸ ਮੌਕੇ ਸ਼ਾਮਲ ਆਗੂਆਂ ਚ ਕਮਲ ਸ਼ਰਮਾ ਤੋਂ ਇਲਾਵਾ ਪਾਰਟੀ ਦੇ ਚੋਣ ਇੰਚਾਰਜ
Read Full Story

ਸਰਕਾਰ ਨੂੰ ਆਸ, ਲੋਕਪਾਲ ਬਿੱਲ ਸੰਸਦ ਦੇ ਦੋਹਾਂ ਸਦਨਾਂ ਚ ਪਾਸ ਹੋ ਜਾਵੇਗਾ

Tuesday, December 17, 2013

ਨਵੀਂ ਦਿੱਲੀ, ਸਰਕਾਰ ਨੇ ਮੰਗਲਵਾਰ ਨੂੰ ਆਸ ਜ਼ਾਹਰ ਕੀਤੀ ਕਿ ਸਮਾਜਵਾਦੀ ਪਾਰਟੀ ਦੇ ਸਹਿਯੋਗ ਨਾਲ ਲੋਕਪਾਲ ਬਿੱਲ ਸੰਸਦ ਦੇ ਦੋਹਾਂ ਸਦਨਾਂ ਤੋਂ ਪਾਸ ਹੋ ਜਾਵੇਗਾ। ਸੰਸਦੀ ਕਾਰਜ ਮੰਤਰੀ ਕਮਲਨਾਥ ਨੇ ਸੰਸਦ ਭਵਨ ਦੇ ਬਾਹਰ ਕਿਹਾ, ਸਾਨੂੰ ਆਸ ਹੈ ਕਿ ਲੋਕਪਾਲ ਬਿੱਲ ਮੰਗਲਵਾਰ ਨੂੰ ਰਾਜ ਸਭਾ ਚ ਪਾਸ ਹੋ ਜਾਵੇ। ਇਸ ਤੋਂ ਬਾਅਦ ਇਹ ਬਿੱਲ ਲੋਕਸਭਾ ਚ ਆਏਗਾ। ਸਾਨੂੰ ਆਸ ਹੈ ਕਿ ਇਹ ਬਿੱਲ ਸੰਸਦ ਤੋਂ ਪਾਸ ਹੋ ਜਾਵੇਗਾ। ਕਮਲਨਾਥ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਇਸ ਬਿੱਲ ਨੂੰ ਪਾਸ ਕਰਵਾਉਣ ਚ ਸਹਿਯੋਗ ਕਰੇਗੀ। ਸਪਾ ਇਸ ਬਿੱਲ ਦਾ ਵਿਰੋਧ ਕਰ ਰਹੀ ਹੈ। ਕਮਲਨਾਥ ਨੇ
Read Full Story

ਕਾਂਗਰਸ ਨੂੰ ਮਿਲੇਗਾ ਸਪੱਸ਼ਟ ਬਹੁਮਤ- ਕਮਲਨਾਥ

Thursday, November 7, 2013

ਭੋਪਾਲ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਕਮਲਨਾਥ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੀ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮੱਧ ਪ੍ਰਦੇਸ਼ ‘ਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲੇਗਾ। ਦੋ ਦਿਨਾ ਪ੍ਰਵਾਸ ‘ਤੇ ਛਿੰਦਵਾੜਾ ਆਏ ਕਮਲਨਾਥ ਨੇ ਇੱਥੇ ਹਵਾਈ ਪੱਟੀ ‘ਤੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਸਪੱਸ਼ਟ ਬਹੁਮਤ ਦੀ ਸਰਕਾਰ ਬਣੇਗੀ ਅਤੇ ਲੋਕਾਂ ਭਾਜਪਾ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਈ ਜਾਵੇਗੀ। ਕਾਂਗਰਸ ਟਿਕਟਾਂ ਦੇ ਐਲਾਨ ਤੋਂ ਬਾਅਦ ਪਾਰਟੀ ‘ਚ ਬਾਗੀਆਂ ਦੇ ਸਿਰ ਉਠਾਏ ਜਾਣ ਦੇ ਸੰਬੰਧ ‘ਚ ਪੁੱਛੇ ਗਏ ਸਵਾਲਾਂ ਦੇ
Read Full Story

ਭਾਜਪਾ ਨੂੰ ਮੋਦੀ ਦੀ ਸੁਰੱਖਿਆ ਲਈ ਪੰਜਾਬ ਪੁਲੀਸ `ਤੇ ਮੁਕੰਮਲ ਭਰੋਸਾ

Tuesday, November 5, 2013

ਅੰਮ੍ਰਿਤਸਰ, ਅਕਾਲੀ-ਭਾਜਪਾ ਗੱਠਜੋੜ ਵੱਲੋਂ ਮੋਗਾ ਵਿੱਚ ਕੀਤੀ ਜਾਣ ਵਾਲੀ ਰੈਲੀ ਦੌਰਾਨ ਭਾਜਪਾ ਆਗੂ ਨਰਿੰਦਰ ਮੋਦੀ ਨੂੰ ਖ਼ਤਰਾ ਹੋਣ ਦੀਆਂ ਰਿਪੋਰਟਾਂ ਬਾਰੇ ਪੰਜਾਬ ਭਾਜਪਾ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਮੋਦੀ ਦੀ ਸੁਰੱਖਿਆ ਦੇ ਪੱਕੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਇਥੇ ਦੇ ਸਥਾਨਕ ਨੁਮਾਇੰਦਿਆਂ ਨਾਲ ਮੀਟਿੰਗ ਪਿੱਛੋਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਸ ਉੱਤੇ ਮੁਕੰਮਲ ਭਰੋਸਾ ਹੈ। ਭਾਜਪਾ ਦੀ ਮੋਗਾ ਵਿਖੇ ਰੈਲੀ ਦੌਰਾਨ ਨਰਿੰਦਰ ਮੋਦੀ ਨੂੰ
Read Full Story

ਭਾਜਪਾ ਜੋ ਆਖਦੀ ਹੈ ਉਹ ਕਰਕੇ ਦਿਖਾਉਂਦੀ ਹੈ : ਕਮਲ ਸ਼ਰਮਾ

Monday, May 27, 2013

ਸਾਹਨੇਵਾਲ, ਭਾਰਤੀ ਜਨਤਾ ਪਾਰਟੀ ਇਕ ਅਜਿਹੀ ਪਾਰਟੀ ਹੈ ਜੋ ਲੋਕਾਂ ਨਾਲ ਵਾਅਦੇ ਕਰਦੀ ਹੈ ਉਹ ਪੂਰੇ ਕਰ ਵਿਖਾਉਂਦੀ ਹੈ ਅਤੇ ਭਾਜਪਾ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਹ ਵਿਚਾਰ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਪਿਛਲੇ ਦਿਨੀ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਨੇਚ ਜ਼ੋਨ ਤੋਂ ਚੋਣ ਲੜੇ ਭਾਜਪਾ ਦੇ ਸੂਝਵਾਨ ਤੇ ਇਮਾਨਦਾਰ ਵਰਕਰ ਜਰਨੈਲ ਸਿੰਘ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਹਰਾ ਕੇ ਇਕ ਵੱਡੀ ਜਿੱਤ ਪ੍ਰਾਪਤ ਕਰਨ ਉਪਰੰਤ ਭਾਜਪਾ ਦੇ ਦਫਤਰ ਵਿਖੇ ਜਰਨੈਲ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਨ ਉਪਰੰਤ
Read Full Story

ਭਾਜਪਾ ਨੇ ਚਮੇਲ ਸਿੰਘ ਦੇ ਪਰਿਵਾਰ ਨੂੰ ਦਿੱਤੀ ਆਰਥਿਕ ਸਹਾਇਤਾ

Saturday, May 18, 2013

ਚੰਡੀਗੜ੍ਹ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਕੇਂਦਰ ਨੂੰ ਸਰਬਜੀਤ ਦੇ ਪਰਿਵਾਰ ਦੀ ਤਰ੍ਹਾਂ ਪਾਕਿਸਤਾਨ ਦੀ ਜੇਲ `ਚ ਮਾਰੇ ਗਏ ਚਮੇਲ ਸਿੰਘ ਦੇ ਗਰੀਬ ਪਰਿਵਾਰ ਨੂੰ ਵੀ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਸ਼੍ਰੀ ਸ਼ਰਮਾ ਅਤੇ ਸੰਸਦ ਅਵਿਨਾਸ਼ ਰਾਏ ਖੰਨਾ ਨੇ ਸ਼ਨੀਵਾਰ ਨੂੰ ਇਥੇ ਚਮੇਲ ਸਿੰਘ ਦੀ ਯਾਦ `ਚ ਹਵਨ ਦਾ ਆਯੋਜਨ ਕੀਤਾ ਅਤੇ ਉਸ ਦੀ ਪਤਨੀ ਕਮਲੇਸ਼ ਅਤੇ ਪੁੱਤਰ ਦਾਰਾ ਸਿੰਘ ਨੂੰ 2 ਲੱਖ 76 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਇਹ ਰਕਮ ਭਾਜਪਾ ਨੇ ਇਕੱਠੀ ਕੀਤੀ ਸੀ। ਸ਼੍ਰੀ
Read Full Story

26 ਮਈ ਨੂੰ ਹੋਵੇਗਾ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ

Friday, May 17, 2013

ਜਲੰਧਰ, ਆਈ.ਪੀ.ਐੱਲ. ਦੀ 26 ਮਈ ਨੂੰ ਸਮਾਪਤੀ `ਤੇ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ ਹੋ ਜਾਵੇਗਾ। ਸਿੱਧੂ ਫਿਲਹਾਲ ਆਈ.ਪੀ.ਐੱਲ. ਵਿਚ ਰੁਝੇ ਹੋਏ ਹਨ ਜਿਸ ਕਾਰਨ ਉਹ ਅੰਮ੍ਰਿਤਸਰ ਨਹੀਂ ਆ ਸਕੇ ਹਨ। ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਜਦਕਿ ਕੱਲ ਇਸ਼ਾਰਾ ਕੀਤਾ ਸੀ ਕਿ ਸਿੱਧੂ ਹੀ ਅੰਮ੍ਰਿਤਸਰ ਸੰਸਦੀ ਸੀਟ ਤੋਂ ਚੋਣ ਲੜਨਗੇ ਪਰ ਅਜੇ ਤੱਕ ਸਿੱਧੂ ਨੂੰ ਲੈ ਕੇ ਪੈਦਾ ਹੋਏ ਸਮੁੱਚੇ ਵਿਵਾਦ `ਤੇ ਸਿੱਧੂ ਨੇ ਖੁਦ ਕੋਈ ਰਸਮੀ ਤੌਰ `ਤੇ ਟਿੱਪਣੀ ਨਹੀਂ ਕੀਤੀ ਹੈ। ਸ਼੍ਰੀਮਤੀ ਨਵਜੋਤ ਕੌਰ ਸਿੱਧੂ ਵੀ ਹੁਣ ਚੁੱਪ ਕਰਕੇ ਬੈਠ
Read Full Story

ਕੋਲਾ ਬਲਾਕ ਮਾਮਲੇ 'ਚ ਪ੍ਰਧਾਨ ਮੰਤਰੀ ਨਹੀਂ ਦੇਣਗੇ ਅਸਤੀਫਾ- ਕਮਲਨਾਥ

Tuesday, April 23, 2013

ਨਵੀਂ ਦਿੱਲੀ, ਸੰਸਦੀ ਕਾਰਜ ਮੰਤਰੀ ਕਮਲਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਕੋਲਾ ਬਲਾਕ ਵੰਡ ਮਾਮਲੇ `ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਸਤੀਫੇ ਦਾ ਸਵਾਲ ਹੀ ਨਹੀਂ ਉਠਦਾ। ਸ਼੍ਰੀ ਕਮਲਨਾਥ ਨੇ ਸੰਸਦ ਭਵਨ ਦੇ ਬਾਹਰ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਮਾਮਲੇ `ਚ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਰ ਰਹੀ ਹੈ। ਉਹ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ ਪਿਛਲੇ 9 ਸਾਲ `ਚ ਕਈ ਵਾਰ ਇਸ ਤਰ੍ਹਾਂ ਦੀ ਮੰਗ ਕਰਦੀ ਰਹੀ ਹੈ ਅਤੇ ਇਸ `ਤੇ ਸੰਸਦ ਦੇ ਬਾਹਰ ਚਰਚਾ ਦਾ ਕੋਈ ਅਰਥ ਨਹੀਂ ਹੈ। ਜ਼ਿਕਰਯੋਗ ਹੈ ਕਿ
Read Full Story

1 2 > >>
Powered by Arash Info Corpopration