Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਪਰਕ ਫਾਰ ਸਮਰਥਨ ਅਭਿਆਣ ਤਹਿਤ ਸ਼ਾਹ ਮਿਲੇ ਧੋਨੀ ਨੂੰ

Sunday, August 5, 2018

ਅਗਲੇ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪ੍ਰਮੁਖ ਹਸਤੀਆਂ ਨਾਲ ਸੰਪਰਕ ਸਾਦ ਰਹੀ ਹੈ ਜਿਨ੍ਹਾਂ ਵਿਚ ਬਾਲੀਵੁਡ ਸਿਤਾਰੇ, ਖਿਡਾਰੀ, ਮੰਨੇ-ਪਮੰਨੇ ਕਾਰੋਬਾਰੀ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਿਲ ਹਨ l ਅੱਜ ਇਸ ਲੜੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਦਿੱਲੀ ਦੇ ਵਸੰਤ ਵਿਹਾਰ ਵਿਖੇ ਮਿਲੇ ਜਿਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਵੀ
Read Full Story

ਧੋਨੀ ਬਣੇ 500 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਣ ਵਾਲੇ ਤੀਸਰੇ ਭਾਰਤੀ ਕ੍ਰਿਕਟਰ

Saturday, July 7, 2018

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮਹਿੰਦਰ ਸਿੰਘ ਧੋਨੀ ਨੇ ਇੰਗਲੈਂਡ ਖਿਲਾਫ਼ ਖੇਡੇ ਗਏ ਸ਼ੁਕਰਵਾਰ ਨੂੰ ਅੰਤਰਰਾਸ਼ਟਰੀ ਟੀ-20 ਮੈਚ `ਚ ਖੇਡ ਕੇ 500 ਅੰਤਰਰਾਸ਼ਟਰੀ ਮੈਚ ਪੂਰੇ ਕੀਤੇ ਹਨ l ਉਹ 500 ਮੈਚ ਖੇਡਣ ਵਾਲੇ ਤੀਸਰੇ ਭਾਰਤੀ ਕ੍ਰਿਕਟਰ ਹਨ l ਇੰਗਲੈਂਡ ਖਿਲਾਫ਼ ਖਿਡਿਆ ਗਿਆ ਇਹ ਮੈਚ ਮਹਿੰਦਰ ਸਿੰਘ ਧੋਨੀ ਦਾ ਟੀ-20 ਅੰਤਰਰਾਸ਼ਟਰੀ `ਚ 92ਵਾਂ ਮੈਚ ਸੀ
Read Full Story

ਕ੍ਰਿਕਟ ਟੀਮ ਬੇਨੜਾ ਵੱਲੋ ਲੋੜਵੰਦ ਬੱਚਿਆ ਨੂੰ ਬੂਟ ਵੰਡੇ

Sunday, October 22, 2017

ਧੂਰੀ,22 ਅਕਤੂਬਰ (ਮਹੇਸ਼ ਜਿੰਦਲ) ਸਥਾਨਕ ਪਿੰਡ ਬੇਨੜਾ ਵਿਖੇ ਕ੍ਰਿਕਟ ਟੀਮ ਬੇਨੜਾ ਵੱਲੋ ਲੋੜਵਦਾਂ ਨੂੰ ਬੂਟ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਲੋੜਵੰਦ ਬੱਚਿਆ ਨੂੰ ਬੂਟ ਵੰਡੇ ਗਏ| ਉਹਨਾਂ ਦੀ ਟੀਮ ਵੱਲੋ ਕਲੱਬਾ ਨੂੰ ਬੇਨਤੀ ਕੀਤੀ ਗਈ ਕਿ ਜਿਹੜੇ ਲੋਕ ਟੂਰਨਾਮੈਟਾਂ ਤੇ ਲੱਖਾ ਰੁਪਏ ਲਗਾ ਦਿੰਦੇ ਹਨ| ਉਹਨਾਂ ਨੂੰ ਇੱਕ ਵਾਰ ਲੋੜਵੰਦ ਗਰੀਬ ਬੱਚਿਆ ਬਾਰੇ ਜਰੂਰ ਸੋਚਨਾ ਚਾਹੀਦਾ | ਇਸ ਮੌਕੇ ਹੈਪੀ,ਬੱਬੂ,ਕਿੰਦੀ,ਗੁਰਵਿੰਦਰ,ਜਿਦਰੋ,ਸੈਲੀ ਆਦਿ ਨੇ ਬੂਟ ਵੰਡੇ
Read Full Story

ਤੀਸਰੇ ਕ੍ਰਿਕਟ ਟੂਰਨਾਮੇਂਟ ਦੇ ਪੋਸਟਰ ਮਿੰਟੂ ਤੂਰ ਵਲੋਂ ਰਲੀਜ

Thursday, September 7, 2017

ਭਵਾਨੀਗੜ { ਗੁਰਵਿੰਦਰ ਰੋਮੀ ਭਵਾਨੀਗੜ } ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਰਗੀ ਗੁਰਪਰੀਤ ਸਿੰਘ ਬੰਟੀ ਦੀ ਯਾਦ ਵਿਚ ਕਰਵਾਏ ਜਾ ਰਹੇ ਕ੍ਰਿਕਟ ਕੱਪ ਜੋ ਕਿ ਤਿੰਨ ਦਿਨ ਚਲਣਗੇ ਦੇ ਪੋਸਟਰ ਰਲੀਜ ਕਰਨ ਪੁਜੇ ਜਿਲਾ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਿੰਟੂ ਤੂਰ ਨੇ ਕਲੱਬ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਰਾਇਲ ਕਲੱਬ ਭਵਾਨੀਗੜ ਵਧਾਈ ਦਾ ਪਾਤਰ ਹੈ ਓਹਨਾ ਕਿਹਾ ਕਿ ਇਹ ਕ੍ਰਿਕਟ ਕੱਪ 14,15,16 ਸਤੰਬਰ ਨੂੰ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ ਵਿਖੇ ਹੋ ਰਹੇ ਹਨ ਜਿਸ
Read Full Story

ਜੋਨ ਪੱਧਰੀ ਕ੍ਰਿਕਟ ਟੂਰਨਾਮੈਂਟ ਕਰਾਇਆ

Friday, August 18, 2017

ਧੂਰੀ,18 ਅਗਸਤ (ਮਹੇਸ਼ ਜਿੰਦਲ) ਪਿੰਡ ਭਸੌੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੋਨ ਪੱਧਰੀ ਅੰਡਰ 14 ਸਾਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਸੌੜ ਜੋਨ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਫਾਈਨਲ ਮੁਕਾਬਲਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਅਤੇ ਦਿੱਲੀ ਪਬਲਿਕ ਸਕੂਲ ਭਸੌੜ ਦੀਆਂ ਟੀਮਾਂ ਦਰਮਿਆਨ ਹੋਇਆ ਅਤੇ ਗੁਰੂ ਤੇਗ ਬਹਾਦਰ ਸਕੂਲ ਦੀ ਟੀਮ ਨੇ ਮੈਚ ਜਿੱਤ ਕੇ ਟਰਾਫ਼ੀ ’ਤੇ ਕਬਜਾ ਕੀਤਾ। ਜਦੋਂ ਕਿ ਕੈਂਬਰਿਜ ਸਕੂਲ ਧੂਰੀ ਦੀ ਟੀਮ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਜੇਤੂ ਟੀਮ ਦੇ ਕੋਚ
Read Full Story

ਕ੍ਰਿਕਟ ਟੂਰਨਾਮੈਂਟ ਸ਼ੁਰੂ

Tuesday, June 27, 2017

ਸੰਗਰੂਰ,27 ਜੂਨ (ਸਪਨਾ ਰਾਣੀ) ਸਥਾਨਕ ਕਰਤਾਰਪੁਰਾ ਬਸਤੀ ਵਿਖੇ ਸੰਤ ਅਤਰ ਸਿੰਘ ਯੂਥ ਸਪੋਰਟਸ ਕਲੱਬ ਕਰਤਾਰਪੁਰਾ ਵੱਲੋਂ ਕਰਵਾਏ ਜਾ ਰਹੇ ਦੋ ਦਿਨਾ ਅੰਡਰ 18 ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ | ਕਲੱਬ ਦੇ ਪ੍ਰਧਾਨ ਅਤਰ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ `ਚ 15 ਟੀਮਾਂ ਭਾਗ ਲੈ ਰਹੀਆਂ ਹਨ | ਇਸ ਮੌਕੇ ਚਮਕੌਰ ਸਿੰਘ ਮੀਤ ਪ੍ਰਧਾਨ ਐਸ.ਸੀ. ਸੈੱਲ, ਮਾਘ ਸਿੰਘ ਫੌਜੀ, ਪਰਵਿੰਦਰ ਸਿੰਘ ਪਿ੍ੰਸੀਪਲ, ਬੱਬਲ, ਅਰਸ, ਢਿੰਗੀ, ਰਮਨ, ਗੁਰਮੇਲ ਸਿੰਘ ਸਹਾਇਕ ਸੁਪਰਡੈਂਟ, ਮਲਕੀਤ ਸਿੰਘ ਸਬ
Read Full Story

23 ਤੋਂ ਸੁਰੂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ

Monday, June 19, 2017

ਧੂਰੀ, 19 ਜੂਨ (ਮਹੇਸ਼ ਜਿੰਦਲ) ਸਪੋਰਟਸ ਕਲੱਬ ਪਿੰਡ ਬੱਬਨਪੁਰ ਦੇ ਪ੍ਰਧਾਨ ਮਨਪ੍ਰੀਤ ਸਿੰਘ ਤੇ ਵਾਈਸ ਪ੍ਰਧਾਨ ਹੈਪੀ ਨੇਦੱਸਿਆ ਕਿ ਕਲੱਬ ਵੱਲੋਂ 10ਵਾਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ 23, 24 ਤੇ 25 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 8100 ਰੁਪਏ ਤੇ ਦੂਸਰਾ 6100 ਰੁਪਏ ਨਕਦ ਸਮੇਤ ਟਰਾਫ਼ੀ ਦਿੱਤੀ ਜਾਵੇਗੀ ਅਤੇ ਐਾਟਰੀ ਫ਼ੀਸ 300 ਰੁਪਏ ਹੋਵੇਗੀ | ਇਸ ਮੌਕੇ ਅਮਨਦੀਪ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਜਗਦੀਪ ਸਿੰਘ, ਅਮਰੀਕ ਸਿੰਘ, ਅਰਸ਼ਦੀਪ ਸਿੰਘ, ਬੱਬੂ, ਪ੍ਰਦੀਪ ਸਿੰਘ, ਹਰਭਜਨ ਸਿੰਘ ਆਦਿ
Read Full Story

ਕ੍ਰਿਕਟ ਟੂਰਨਾਮੈਟ ਵਿੱਚ ਵਾਰਡ ਨੰ -17 ਦੀ ਟੀਮ ਜੇਤੂ

Tuesday, June 6, 2017

ਸੰਗਰੂਰ, 06 ਜੂਨ (ਸਪਨਾ ਰਾਣੀ) - ਸਥਾਨਕ ਕਰਤਾਰਪੁਰ ਬਸਤੀ `ਚ ਬਾਬਾ ਅਤਰ ਸਿੰਘ ਸਪੋਰਟਸ ਕਲੱਬ ਕਰਤਾਰਪੁਰਾ ਵੱਲੋਂ ਕਰਵਾਏ ਦੋ ਦਿਨਾ ਕ੍ਰਿਕਟ ਟੂਰਨਾਮੈਂਟ `ਚ ਸੰਗਰੂਰ ਦੇ ਵਾਰਡ ਨੰ: 17 ਦੀ ਟੀਮ ਜੇਤੂ ਰਹੀ | ਜੇਤੂ ਟੀਮ ਨੇ ਕਰਤਾਰਪੁਰਾ ਟੀਮ ਨੂੰ 59-28 ਦੇ ਫ਼ਰਕ ਨਾਲ ਹਰਾਇਆ | ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰਚੇ ਇਕਬਾਲਜੀਤ ਸਿੰਘ ਪੂਨੀਆ ਸਾਬਕਾ ਪ੍ਰਧਾਨ ਨਗਰ ਕੌਸਲ ਤੇ ਨਗਰ ਕੌਸਲਰ ਨੇ ਜੇਤੂ ਟੀਮ ਨੂੰ ਟਰਾਫ਼ੀ ਪ੍ਰਦਾਨ ਕੀਤੀ | ਇਸ ਮੌਕੇ ਵਿਨੋਦ ਕੁਮਾਰ ਬੇਦੀ, ਅਮਰਜੀਤ ਸਿੰਘ, ਪਿਆਰਾ ਸਿੰਘ, ਜਥੇਦਾਰ ਨਾਜਰ ਸਿੰਘ ਬਡਰੁੱਖਾਂ,
Read Full Story

ਵਿਸ਼ਵ ਕੱਪ 2015 ਲਈ ਭਾਰਤੀ ਕ੍ਰਿਕਟ ਟੀਮ ਦਾ ਕੀਤਾ ਗਿਆ ਐਲਾਨ

Wednesday, January 7, 2015

ਵਿਸ਼ਵ ਕੱਪ 2015 ਲਈ ਅੱਜ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਰਤਾਵਾਂ ਨੇ 15 ਮੈਂਬਰੀ ਟੀਮ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ। ਮੁੰਬਈ `ਚ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਦੀ ਬੈਠਕ `ਚ ਖਿਡਾਰੀਆਂ ਦੇ ਨਾਮ ਤੈਅ ਕਰ ਦਿੱਤੇ ਗਏ ਹਨ ਪਰ ਯੁਵਰਾਜ ਸਿੰਘ ਨੂੰ ਟੀਮ `ਚ ਸਥਾਨ ਨਹੀਂ ਮਿਲਿਆ ਹੈ। ਜਿਨ੍ਹਾਂ 15 ਖਿਡਾਰੀਆਂ ਦੀ ਵਿਸ਼ਵ ਕੱਪ `ਚ ਚੋਣ ਹੋਈ ਹੈ , ਉਹ ਹਨ :- ਮਹਿੰਦਰ ਸਿੰਘ ਧੋਨੀ (ਕਪਤਾਨ), ਵਿਰਾਟ ਕੋਹਲੀ, ਸਿਖਰ ਧਵਨ, ਰੋਹਿਤ ਸ਼ਰਮਾ, ਸੁਰੇਸ਼ ਰੈਨਾ, ਅਕਸ਼ਰ ਪਟੇਲ, ਆਰ ਅਸ਼ਵਿਨ, ਰਵਿੰਦਰ ਜਡੇਜਾ, ਸਟੁਅਰਟ ਬਿੰਨੀ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ,
Read Full Story

ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

Tuesday, December 30, 2014

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਭਾਰਤੀ ਕ੍ਰਿਕਟ ਟੀਮ ਦੇ ਆਸਟਰੇਲੀਆ ਦੌਰੇ `ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਧੋਨੀ ਨੇ ਇਹ ਸਖਤ ਫੈਸਲਾ ਲਿਆ ਹੈ। ਬੀ.ਸੀ.ਸੀ.ਆਈ. ਸੂਤਰਾਂ ਨੇ ਧੋਨੀ ਦੇ ਸੰਨਿਆਸ ਦੀ ਪੁਸ਼ਟੀ ਕੀਤੀ ਹੈ। ਭਾਰਤ-ਆਸਟਰੇਲੀਆ ਦੇ ਵਿਚਕਾਰ ਖੇਡੇ ਜਾ ਰਹੀ ਟੈਸਟ ਸੀਰੀਜ਼ ਦੇ ਬਚੇ ਇਕ ਮੈਚ `ਚ ਵਿਰਾਟ ਕੋਹਲੀ ਕਪਤਾਨੀ
Read Full Story

ਕ੍ਰਿਕਟਰ ਲੂ ਵਿੰਸੇਂਟ ਨੇ ਕਬੂਲੀ ਫਿਕਸਿੰਗ

Tuesday, July 1, 2014

ਵੇਲਿੰਗਟਨ, 1 ਜੁਲਾਈ (ਏਜੰਸੀ) - ਨਿਊਜੀਲੈਂਡ ਦੇ ਕ੍ਰਿਕਟਰ ਲੂ ਵਿੰਸੇਂਟ ਨੇ ਆਪਣੇ ਆਪ ਨੂੰ ਮੈਚ ਫਿਕਸਿੰਗ ਦਾ ਗੁਨਹਗਾਰ ਕਬੂਲ ਲਿਆ ਹੈ। ਇਸਦੇ ਬਾਅਦ ਇੰਗਲੈਂਡ ਤੇ ਵੇਲਸ ਕ੍ਰਿਕੇਟ ਬੋਰਡ ਨੇ ਉਨ੍ਹਾਂ `ਤੇ ਆਜੀਵਨ ਰੋਕ ਲਗਾ ਦਿੱਤੀ। ਵਿੰਸੇਂਟ ਇੰਗਲੈਂਡ `ਚ ਲੰਕਾਸ਼ਾਇਰ ਤੇ ਸਸੈਕਸ ਲਈ ਖੇਡ ਚੁੱਕੇ ਹਨ ਤੇ ਉਨ੍ਹਾਂਨੇ ਕਬੂਲ ਕੀਤਾ ਕਿ ਕਾਉਂਟੀ ਕ੍ਰਿਕਟ ਦੇ ਸੀਮਿਤ ਓਵਰਾਂ ਦੇ ਟੂਰਨਾਮੈਂਟ, ਇੰਡੀਅਨ ਕ੍ਰਿਕਟ ਲੀਗ ਤੇ 2012 ਦੀ ਚੈਂਪੀਅਨਜ਼ ਲੀਗ `ਚ ਉਨ੍ਹਾਂ ਨੇ ਪੈਸੇ ਲੈ ਕੇ ਫਿਕਸਿੰਗ ਕੀਤੀ। ਨਿਊਜੀਲੈਂਡ ਦੇ ਸਾਬਕਾ ਬੱਲੇਬਾਜ 35 ਸਾਲਾ ਵਿੰਸੇਂਟ ਨੇ ਇੱਕ
Read Full Story

ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੇ ਕ੍ਰਿਕਟ ਸਬੰਧ ਬਹਾਲ

Friday, June 27, 2014

ਕਰਾਚੀ, 26 ਜੂਨ (ਏਜੰਸੀ)-ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਕ੍ਰਿਕਟ ਸਬੰਧ ਬਹਾਲ ਕਰਨ ਲਈ ਸਹਿਮਤ ਹੋ ਗਏ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਾਲ 2015 ਤੋਂ 2023 ਤੱਕ ਛੇ ਦੁਵੱਲੀਆਂ ਲੜੀਆਂ ਖੇਡੀਆਂ ਜਾਣਗੀਆਂ | ਇਹ ਜਾਣਕਾਰੀ ਦਿੰਦਿਆਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਕਿਹਾ ਕਿ ਉਸ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨਾਲ ਇਕ ਜ਼ਰੂਰੀ ਕਰਾਰ `ਤੇ ਦਸਤਖ਼ਤ ਕੀਤੇ ਹਨ ਜਿਸ ਤਹਿਤ ਦੋਵੇਂ ਦੇਸ਼ ਅਗਲੇ ਅੱਠ ਸਾਲਾਂ ਵਿਚ ਛੇ ਦੋ-ਪੱਖੀ ਲੜੀਆਂ ਖੇਡਣਗੇ | ਪੀ. ਸੀ. ਬੀ. ਨੇ ਲਾਹੌਰ ਤੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਸ ਨੇ
Read Full Story

ਸ੍ਰੀਨਿਵਾਸਨ ਬਣੇ ਅੰਤਰਰਾਸ਼ਟਰੀ ਕ੍ਰਿਕਟ ਕੌਸਲ ਦੇ ਪਹਿਲੇ ਚੇਅਰਮੈਨ

Friday, June 27, 2014

ਮੈਲਬੌਰਨ, 26 ਜੂਨ (ਪੀ. ਟੀ. ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਚਲ ਰਹੇ ਐਨ. ਸ੍ਰੀਨਿਵਾਸਨ ਨੂੰ ਅੱਜ ਰਸਮੀ ਰੂਪ ਵਿਚ ਅੰਤਰਰਾਸ਼ਟਰੀ ਕ੍ਰਿਕਟ ਕੌਾਸਲ ਦਾ ਪਹਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ | ਆਈ. ਸੀ. ਸੀ. ਦੀ 52 ਮੈਂਬਰੀ ਕੌਾਸਿਲ ਨੇ ਸੰਸਥਾ ਦੇ ਪ੍ਰਸ਼ਾਸਨਿਕ ਢਾਂਚੇ ਵਿਚ ਵਿਵਾਦਪੂਰਨ ਤਬਦੀਲੀ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਪਿੱਛੋਂ ਸ੍ਰੀਨਿਵਾਸਨ ਨੂੰ ਨਿਯੁਕਤ ਕੀਤਾ ਗਿਆ | ਮੁਕੰਮਲ ਕੌਾਸਲ ਨੇ ਅੱਜ ਇਥੇ ਅੰਤਰਰਾਸ਼ਟਰੀ ਕ੍ਰਿਕਟ ਕੌਾਸਲ ਦੀ ਸਾਲਾਨਾ ਆਮ ਮੀਟਿੰਗ ਵਿਚ ਸੰਸਥਾ ਦੇ ਮੈਮੋਰੰਡਮ ਅਤੇ ਆਰਟੀਕਲ
Read Full Story

ਪ੍ਰਸਿੱਧ ਕ੍ਰਿਕਟ ਅੰਪਾਇਰ ਡਿੱਕੀ ਬਰਡ ਦੀ ਕਿਤਾਬ 'ਡਿੱਕੀ ਬਰਡ ਨਾਟ ਆਊਟ ਐਟ ਏਟੀ' ਦੇ ਦੂਜੇ ਐਡੀਸ਼ਨ ਦੀ ਘੁੰਡ ਚੁਕਾਈ

Wednesday, June 11, 2014

ਲੰਡਨ, 10 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਕ੍ਰਿਕਟ ਜਗਤ ਦੇ `ਬਾਬਾ ਬੋਹੜ` ਮੰਨੇ ਜਾਣ ਵਾਲੇ ਬਰਤਾਨਵੀ ਅੰਪਾਇਰ ਡਿੱਕੀ ਬਰਡ ਦੀ ਕਿਤਾਬ `ਡਿੱਕੀ ਬਰਡ ਨਾਟ ਆਊਟ ਐਟ ਏਟੀ` ਦੀ ਦੂਜੇ ਐਡੀਸ਼ਨ ਦੀ ਘੁੰਡ ਚੁਕਾਈ ਨੌਰਥ ਹੋਮਪਟਨ ਅਤੇ ਯਾਰਕ ਸ਼ਾਇਰ ਕਾਉਂਟੀ ਕਲੱਬਾਂ ਦੇ ਛੋਟੀ ਉਮਰ ਦੇ ਖਿਡਾਰੀਆਂ ਵੱਲੋਂ ਕਰਵਾਈ ਗਈ | ਇਸ ਮੌਕੇ ਇੰਗਲੈਂਡ ਟੀਮ ਦੇ ਕਈ ਖਿਡਾਰੀਆਂ ਤੋਂ ਇਲਾਵਾ ਪ੍ਰਸਿੱਧ ਹਸਤੀਆਂ ਸ਼ਾਮਿਲ ਹੋਈਆਂ | ਕਿਤਾਬ ਰਿਲੀਜ਼ ਸਮਾਰੋਹ ਵਿਚ ਸ਼ਾਮਿਲ ਬੱ ਚਿਆਂ ਵਿਚ ਉੱਭਰਦਾ ਸਿੱਖ ਖਿਡਾਰੀ 11 ਸਾਲਾ ਜਸਜੋਤ ਸਿੰਘ ਸੇਖੋਂ ਬੜੂੰਦੀ ਵੀ ਸ਼ਾਮਿਲ ਸੀ |
Read Full Story

ਏਸ਼ੀਅਨ ਕ੍ਰਿਕਟ ਮੇਲੇ ਦਾ ਉਦਘਾਟਨ

Wednesday, June 4, 2014

ਲੂਵਨ (ਬੈਲਜੀਅਮ), 3 ਜੂਨ (ਅਮਰਜੀਤ ਸਿੰਘ ਭੋਗਲ)- ਬੈਲਜੀਅਮ ਕ੍ਰਿਕਟ ਫੈਡਰੇਸ਼ਨ ਵੱਲੋਂ ਸੀਨੀਅਰ ਸਿਟੀਜ਼ਨ ਮੈਮੋਰੀਅਲ ਏਸ਼ੀਅਨ ਕ੍ਰਿਕਟ ਮੇਲਾ 2014 ਦਾ ਬੀਤੇ ਦਿਨੀਂ ਮੈਕਲਿਨ ਵਿਖੇ ਉੱਘੇ ਬਿਜ਼ਨਸਮੈਨ ਸ੍ਰੀ ਪ੍ਰੇਮ ਕਪੂਰ ਤੋਂ ਉਦਘਾਟਨ ਕਰਵਾਇਆ ਗਿਆ। 15 ਜੂਨ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਏਸ਼ੀਆ ਦੇ ਯੂਰਪ ਵਿਚ ਰਹਿੰਦੇ ਖਿਡਾਰੀਆਂ ਵੱਲੋਂ ਬਣਾਈਆਂ ਕ੍ਰਿਕਟ ਖੇਡ ਕਲੱਬਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿਚ ਪਹਿਲਾ ਇਨਾਮ 1500 ਯੂਰੋ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਇਕ ਹਜ਼ਾਰ ਯੂਰੋ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪਰਿਵਾਰਕ ਮੇਲੇ ਵਿਚ
Read Full Story

ਕੈਂਬਰਿਜ ਦਾ ਵਿਦਿਆਰਥੀ ਕ੍ਰਿਕਟ 'ਚ ਅੰਤਰਰਾਸ਼ਟਰੀ ਪੱਧਰ 'ਤੇ ਚੁਣਿਆ-ਬਾਸੀ

Monday, April 21, 2014

ਫਗਵਾੜਾ, 20 ਅਪ੍ਰੈਲ (ਟੀ.ਡੀ. ਚਾਵਲਾ)-ਅੱਜ ਇੱਥੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਲਾਹੀ ਰੋਡ ਵੱਲੋਂ ਬੁਲਾਈ ਪ੍ਰੈੱਸ ਕਾਨਫ਼ਰੰਸ ਵਿਚ ਪ੍ਰਗਟਾਵਾ ਕੀਤਾ ਗਿਆ ਕਿ ਸਕੂਲ ਦੇ ਇਕ ਦਸਵੀਂ ਦੇ ਵਿਦਿਆਰਥੀ ਅਸ਼ਵਿੰਦਰ ਜੋ ਸਕੂਲ ਦੀ ਹਰਭਜਨ ਸਿੰਘ ਕ੍ਰਿਕਟ ਅਕਾਦਮੀ ਦੇ ਮੈਂਬਰ ਹਨ ਅਤੇ ਬਤੌਰ ਆਫ ਸਪਿਨਰ ਖੇਡਦੇ ਹੋਏ 100 ਰਨ ਬਣਾ ਕੇ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੇ ਹਨ | ਹੁਣ ਅੰਤਰ ਰਾਸ਼ਟਰੀ ਪੱਧਰ ਤੇ ਸਕੂਲ ਇਲਾਕੇ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ | ਜਦਕਿ ਉਨ੍ਹਾਂ ਨੂੰ ਯੂ.ਕੇ. ਦੇ ਐਲਸਮੇਅਰ ਕਾਲਜ ਵੱਲੋਂ ਅੰਤਰਰਾਸ਼ਟਰੀ ਪੱਧਰ `ਤੇ ਖੇਡਣ ਲਈ ਚੁਣ ਲਿਆ ਗਿਆ
Read Full Story

ਹੁਣ ਫਿਕਸਿੰਗ ਕਾਰਨ ਮੁੱਖ ਪੰਨੇ ਤੇ ਛਪਦੀਆਂ ਹਨ ਕ੍ਰਿਕਟਰਾਂ ਦੀਆਂ ਫੋਟੋਆਂ : ਅਡਵਾਨੀ

Saturday, December 14, 2013

ਇੰਦੌਰ, ਭਾਜਪਾ ਦੇ ਚੋਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕ੍ਰਿਕਟ ਵਿਚ ਫਿਕਸਿੰਗ ਦੀਆਂ ਘਟਨਾਵਾਂ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸ਼ੁੱਕਰਵਾਰ ਕਿਹਾ ਕਿ ਕ੍ਰਿਕਟਰਾਂ ਨੂੰ ਗਲਤ ਤਰੀਕੇ ਨਾਲ ਪੈਸਾ ਕਮਾਉਣ ਦੇ ਰੁਝਾਨ ਤੋਂ ਬਚਣਾ ਚਾਹੀਦਾ ਹੈ। ਅਡਵਾਨੀ ਨੇ ਇਥੇ ਕਿਹਾ, ਪਹਿਲਾਂ ਵਿਸ਼ਵ ਰਿਕਰਾਡ ਬਣਾਉਣ ਤੇ ਵੀਨੂ ਮਾਂਕਡ ਅਤੇ ਦੂਜੇ ਕ੍ਰਿਕਟਰਾਂ ਦੀਆਂ ਫੋਟੋਆਂ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਛਪਦੀਆਂ ਸਨ। ਹੁਣ ਕ੍ਰਿਕਟਰਾਂ ਦੀਆਂ ਫੋਟੋਆਂ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਛਪਦੀਆਂ ਹਨ ਜਦੋਂ ਉਹ ਫਿਕਸਿੰਗ ਰਾਹੀਂ ਮੋਟੀ ਰਕਮ ਕਮਾਉਣ ਦੇ ਦੋਸ਼ ਵਿਚ
Read Full Story

ਪਟਿਆਲਾ ਪੁਲਿਸ ਵੱਲੋਂ ਆਈ.ਪੀ.ਐਲ ਕ੍ਰਿਕਟ ਮੈਚ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਬਟੋਰਨ ਵਾਲੇ 4 ਵਿਅਕਤੀ ਗ੍ਰਿਫਤਾਰ

Wednesday, May 29, 2013

ਪਟਿਆਲਾ, 29 ਮਈ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਨੇ ਆਈ.ਪੀ.ਐਲ ਕ੍ਰਿਕਟ ਮੈਚਾਂ ’ਚ ਹਾਰ-ਜਿੱਤ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਬਟੋਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਦੋ ਲੱਖ ਰੁਪਏ ਦੀ ਨਗਦ ਰਾਸ਼ੀ, 5 ਮੋਬਾਇਲ ਫੋਨ ਅਤੇ 2 ਮੋਟਰ ਸਾਇਕਲ ਵੀ ਬਰਾਮਦ ਕੀਤੇ ਹਨ। ਜ਼ਿਲਾ ਪੁਲਿਸ ਮੁਖੀ ਸ਼੍ਰੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਹੇਠ ਸਮਾਣਾ ਪੁਲਿਸ ਵੱਲੋਂ ਵਿਸ਼ੇਸ਼ ਮੁਖਬਰੀ ਦੇ ਆਧਾਰ ’ਤੇ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਬਾਰੇ
Read Full Story

ਕ੍ਰਿਕਟ 'ਚ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਮਿਲੇ : ਫਾਰੂਕ ਅਬਦੁੱਲਾ

Wednesday, May 29, 2013

ਸ਼੍ਰੀਨਗਰ, ਆਈ. ਪੀ. ਐਲ. `ਚ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਨੂੰ ਲੈ ਕੇ ਦੇਸ਼ `ਚ ਉੱਠੀ ਗੁੱਸੇ ਦੀ ਲਹਿਰ ਵਿਚਾਲੇ ਜੰਮੂ-ਕਸ਼ਮੀਰ ਕ੍ਰਿਕਟ ਸੰਘ ਜੇ. ਕੇ. ਸੀ. ਏ. ਦੇ ਪ੍ਰਧਾਨ ਡਾ. ਫਾਰੁਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਕ੍ਰਿਕਟ `ਚ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਡਾ. ਅਬਦੁੱਲਾ ਨੇ ਕਿਹਾ ਕਿ ਜੇ ਸੱਟੇਬਾਜ਼ੀ ਅਮਰੀਕਾ ਦੁਬਈ ਅਤੇ ਕੁਝ ਹੋਰ ਦੇਸ਼ਾਂ `ਚ ਜਾਇਜ਼ ਹੈ ਤਾਂ ਇਸ ਨੂੰ ਸਾਡੇ ਦੇਸ਼ `ਚ ਜਾਇਜ਼ ਕਿਉਂ ਨਹੀਂ ਕੀਤਾ ਜਾ ਸਕਦਾ। ਡਾ. ਅਬਦੁੱਲਾ ਨਾਲ ਹੀ ਕਿਹਾ ਕਿ ਇਸ ਨੂੰ ਲੈ ਕੇ ਇੰਨਾ ਹੰਗਾਮਾ
Read Full Story

ਸਪਾਟ ਫਿਕਸਿੰਗ- ਅਡਵਾਨੀ ਨੇ ਕ੍ਰਿਕਟਰਾਂ ਦੇ ਸ਼ਾਮਲ ਹੋਣ 'ਤੇ ਦੁਖ ਜਤਾਇਆ

Sunday, May 26, 2013

ਨਵੀਂ ਦਿੱਲੀ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਐਤਵਾਰ ਨੂੰ ਕ੍ਰਿਕਟਰਾਂ ਦੇ ਪੈਸੇ ਲਈ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਕਰਨ ਦੇ ਚਲਨ `ਤੇ ਡੂੰਘਾ ਦੁਖ ਜ਼ਾਹਰ ਕੀਤਾ ਹੈ। ਆਈ. ਪੀ. ਐੱਲ. ਸਪਾਟ ਫਿਕਸਿੰਗ ਦੀ ਪਿੱਠ ਭੂਮੀ `ਚ ਉੱਠੇ ਵਿਵਾਦ `ਤੇ ਅਡਵਾਨੀ ਨੇ ਤਾਜ਼ਾ ਬਲਾਗ `ਚ ਲਿਖਿਆ ਹੈ ਕਿ ਅਜੇ ਤੱਕ ਸਿਆਸਤ ਦੇ ਭ੍ਰਿਸ਼ਟਾਚਾਰ `ਚ ਜੁੜੇ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਖਿਡਾਰੀ ਵੀ ਭ੍ਰਿਸ਼ਟ ਕੰਮ ਕਰ ਰਹੇ ਹਨ। ਅਡਵਾਨੀ ਨੇ ਕਿਹਾ,``ਮੈਂ ਇਸ ਨੂੰ ਹੈਰਾਨ ਕਰਨ ਵਾਲਾ ਮੰਨਦਾ ਹਾਂ ਕਿ ਹੁਣ ਖਿਡਾਰੀ ਰਿਕਾਰਡ ਤੋੜਨ ਅਤੇ ਬਣਾਉਣ
Read Full Story

1 2 > >>
Powered by Arash Info Corpopration