Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੁਖਵਿੰਦਰ ਬਿੰਦਰਾ ਨੇ ਸੰਭਾਲਿਆ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਦਾ ਚਾਰਜ

Wednesday, September 4, 2019

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਆਦਿ ਦੇ ਨਿਯੁਕਤ ਕੀਤੇ ਜਾ ਰਹੇ ਚੇਅਰਮੈਨ ਦੀ ਲੜੀ ਵਿਚ ਪੰਜਾਬ ਸਰਕਾਰ ਵਲੋਂ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਨੂੰ ਪੰਜਾਬ ਰਾਜ ਯੂਥ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕ ਕੀਤਾ ਗਿਆ ਜਿਸ ਦਾ ਚਾਰਜ ਉਹਨਾਂ ਨੇ ਮੰਗਲਵਾਰ ਨੂੰ ਸੰਭਾਲਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ । ਇਸ ਮੌਕੇ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਨੇ ਸ੍ਰ. ਬਿੰਦਰਾ ਦਾ ਮੁੰਹ ਮਿਠਾ ਕਰਵਾ ਕੇ
Read Full Story

ਐਸ ਆਈ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਰਾਜਪੁਰਾ ਦਾ ਇੰਚਾਰਜ ਬਣਨ ਤੇ ਕਮੇਟੀ ਮੈਂਬਰਾ ਨੇ ਕੀਤਾ ਸਨਮਾਨ

Sunday, November 25, 2018

ਰਾਜਪੁਰਾ :25 ਨਵੰਬਰ (ਰਾਜੇਸ਼ ਡੇਹਰਾ) ਥਾਣਾ ਸਾਂਝ ਕੇਂਦਰ ਕਮੇਟੀ ਸਿਟੀ ਰਾਜਪੁਰਾ ਵਲੋਂ ਅੱਜ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਐਸ ਆਈ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਸਿਟੀ ਰਾਜਪੁਰਾ ਦਾ ਅਹੁਦਾ ਸੰਭਾਲਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਕਮੇਟੀ ਮੇਮਬਰਾਂ ਨੇ ਵਿਜੈ ਕੁਮਾਰ ਨੂੰ ਥਾਣਾ ਸਾਂਝ ਕੇਂਦਰ ਸਿਟੀ ਰਾਜਪੁਰਾ ਦੀ ਸੇਵਾ ਲਈ ਇੰਚਾਰਜ ਬਣਾਉਣ ਤੇ ਐਸ ਐਸ ਪੀ ਪਟਿਆਲਾ ਅਤੇ ਡੀ ਐਸ ਪੀ ਰਾਜਪੁਰਾ ਸ਼੍ਰੀ ਕੇ ਕੇ ਪੇਂਥੇ ਜੀ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਕਮੇਟੀ ਮੇਮਬਰਾਂ ਵਿੱਚ ਸ.ਜਸਵੀਰ ਸਿੰਘ, ਸ਼੍ਰੀ ਮਨਮੋਹਨ ਮਹਿਤਾ,ਜਸਵਿੰਦਰ
Read Full Story

1 > >>