Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ ਜਿਸ ਦੇ ਲਈ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਪਾਤ ਹੋ ਰਹੀਆਂ ਹਨ l ਸ੍ਰੀ ਕਮਲ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਨਾਲ ਹੀ ਸਮਾਜ ਸੇਵਾ ਵਿਚ ਕਿਰਿਆਸ਼ੀਲ ਹਨ
Read Full Story

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ l ਇਸ ਦੇ ਨਾਲ ਹੀ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਾਪਤ ਹੋ ਰਹੀਆਂ ਹਨ
Read Full Story

ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ 28 ਨੂੰ ਚੰਡੀਗੜ੍ਹ ਪੁੱਜੋ, ਕਿਸਾਨੀ ਮੰਗਾਂ ਨੂੰ ਲੈ ਕੇ ਹੋਈ ਸਿੱਧੂਪੁਰ ਦੀ ਮੀਟਿੰਗ

Saturday, September 16, 2017

ਤਲਵੰਡੀ ਸਾਬੋ, 16 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਤਲਵੰਡੀ ਸਾਬੋ ਦੀ ਇੱਕ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਸਰੋਵਰ ਕੰਢੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਜ਼ਿਲ੍ਹਾ ਕਮੇਟੀ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਅਤੇ ਯੋਧਾ ਸਿੰਘ ਨੰਗਲਾ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮੁੱਦਿਆਂ ਜਿਵੇਂ ਕਿ ਕਰਜ਼ਾ ਮੁਆਫੀ, ਕਣਕ
Read Full Story

ਢੀਂਡਸਾ 15 ਨੂੰ ਆਉਣਗੇ ਚੰਡੀਗੜ੍ਹ

Monday, September 4, 2017

ਸੰਗਰੂਰ, 4 ਸਤੰਬਰ (ਸਪਨਾ ਰਾਣੀ) ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਂਡਸਾ ਜੋ ਦਿਲ ਦੇ ਅਪਰੇਸ਼ਨ ਪਿੱਛੋਂ ਦਿੱਲੀ ਸਥਿਤ ਆਪਣੀ ਰਿਹਾਇਸ਼ ਵਿਖੇ ਆਰਾਮ ਕਰ ਰਹੇ ਹਨ, 15 ਸਤੰਬਰ ਨੂੰ ਚੰਡੀਗੜ੍ਹ ਆ ਜਾਣਗੇ | ਸ: ਢੀਂਡਸਾ ਨੇ ਦੱਸਿਆ ਕਿ ਪੂਰੀ ਤਰ੍ਹਾਂ ਤੰਦਰੁਸਤ ਹੋਣ ਉਤੇ ਅਜੇ ਘੱਟੋ ਘੱਟ ਤਿੰਨ ਮਹੀਨੇ ਲੱਗ ਜਾਣਗੇ | ਉਨ੍ਹਾਂ ਦੱਸਿਆ ਕਿ ਹਫ਼ਤਾ ਕੁ ਚੰਡੀਗੜ੍ਹ ਰਹਿਣ ਪਿੱਛੋਂ ਉਹ ਸੰਗਰੂਰ ਆਉਣਗੇ
Read Full Story

ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਵੱਲੋਂ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਦੀ ਮੰਗ ਦੁਹਰਾਈ

Sunday, February 26, 2017

ਤਲਵੰਡੀ ਸਾਬੋ, 26 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸ੍ਰੀ ਜਨਕ ਰਾਜ ਜਨਕ ਦੀ ਪ੍ਰਧਾਨਗੀ ਅਤੇ ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਹਾਜ਼ਰ ਸਾਹਿਤਕਾਰਾਂ ਵੱਲੋਂ ਆਪੋ- ਆਪਣੀਆਂ ਸਾਹਿਤਿਕ ਰਚਨਾਵਾਂ ਪੜ੍ਹੀਆਂ ਗਈਆਂ। ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਸ ਕਵੀ ਦਰਬਾਰ ਨੂੰ ਸੰਬੋਧਿਤ ਹੁੰਦਿਆਂ ਹਾਜ਼ਰ ਕਵੀਆਂ ਦੀ ਸਹਿਮਤੀ ਲੈਂਦਿਆਂ ਸਭਾ ਦੇ ਸਰਪ੍ਰਸਤ ਸ. ਸੁਖਮੰਦਰ ਸਿੰਘ ਭਾਗੀਵਾਂਦਰ ਨੇ ਚੰਡੀਗੜ੍ਹ
Read Full Story

ਅਕਾਲੀ ਦਲ ਵੱਲੋਂ 69 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Thursday, November 17, 2016

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਨੇ 2017 ਵਿਧਾਨ ਸਭਾ ਚੋਣਾਂ ਲਈ 69 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਵਿੱਚ ਦੋਹਾਂ ਬਾਦਲਾਂ ਨੂੰ ਛੱਡ ਕੇ ਸਾਰੇ ਮੰਤਰੀਆਂ ਦੇ ਨਾਂ ਐਲਾਨ ਦਿੱਤੇ ਹਨ। ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ ਬਿਕਰਮ ਸਿੰਘ ਮਜੀਠੀਆ, ਆਦੇਸ਼ਪ੍ਰਤਾਪ ਸਿੰਘ ਕੈਰੋਂ ਅਤੇ ਜਨਮੇਜਾ ਸਿੰਘ ਸੇਖੋਂ ਪਹਿਲੇ ਹਲਕਿਆਂ ਕ੍ਰਮਵਾਰ ਮਜੀਠਾ, ਪੱਟੀ ਤੇ ਮੌੜ ਮੰਡੀ ਤੋਂ ਹੀ ਚੋਣ ਲੜਨਗੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਦਾ ਨਾਂ ਪਹਿਲੀ ਸੂਚੀ ਵਿੱਚ ਨਹੀਂ ਹੈ। ਉਨ੍ਹਾਂ ਦੀ
Read Full Story

ਕੇਂਦਰੀ ਮੰਤਰੀ ਵਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 1459 ਕਿ.ਮੀ ਸੜਕਾਂ ਲਈ 952 ਕਰੋੜ ਰੁਪੈ ਜਾਰੀ ਕਰਨ ਦਾ ਭਰੋਸਾ

Monday, August 4, 2014

ਸੁਖਬੀਰ ਵਲੋਂ ਗਡਕਰੀ ਨਾਲ ਮੁਲਾਕਾਤ - ਸੜਕੀ ਪ੍ਰਾਜੈਕਟਾਂ ਬਾਰੇ ਕੀਤੀ ਚਰਚਾ ਨਵੀਂ ਦਿੱਲੀ/ਚੰਡੀਗੜ੍ਹ, 4 ਅਗਸਤ: ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੰੂ ਰਾਜ ਵਿਚ 1459 ਕਿਲੋਮੀਟਰ ਸੜਕਾਂ ਦੀ ਉਸਾਰੀ ਲਈ 952 ਕਰੋੜ ਰੁਪੈ ਦੀ ਪ੍ਰਵਾਨਗੀ ਜਲਦ ਦੇਣ ਦਾ ਭਰੋਸਾ ਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਨੇ ਕੇਂਦਰੀ ਸੜਕ ਫੰਡ ਯੋਜਨਾ ਤਹਿਤ ਸਾਲਾਨਾ ਕਾਰਗੁਜ਼ਾਰੀ ਨੂੰ ਮਾਪਦੇ ਨਵੇਂ ਫਾਰਮੂਲੇ ’ਤੇ ਵੀ ਮੁੜ ਵਿਚਾਰ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਅੱਜ ਨਵੀਂ ਦਿੱਲੀ
Read Full Story

ਟਾਟਾ ਮੋਟਰਜ਼ ਨੇ ਚੰਡੀਗੜ੍ਹ 'ਚ ਸ਼ੁਰੂ ਕੀਤਾ ਰੇਵੋਟਰਾਨ 1.2-ਟੀ ਇੰਜਨ ਅਭਿਆਨ

Saturday, July 26, 2014

ਚੰਡੀਗੜ੍ਹ, 25 ਜੁਲਾਈ (ਵਿਕਰਮਜੀਤ ਸਿੰਘ ਮਾਨ)- ਟਾਟਾ ਮੋਟਰਜ਼ ਨੇ ਆਪਣੇ ਨਵੇਂ ਰੇਵੋਟਰਾਨ ਇੰਜਨ ਦੀ ਅੱਜ ਚੰਡੀਗੜ੍ਹ ਦੇ ਏਲਾਂਤੇ ਮਾਲ ਵਿਖੇ ਕਾਰ ਪ੍ਰੇਮੀਆਂ ਲਈ ਨੁਮਾਇਸ਼ ਕੀਤੀ | ਇਸ ਮੌਕੇ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਅਭਿਆਨ ਕੰਪਨੀ ਦੀਆਂ ਨਵੀਆਂ ਕਾਰਾਂ ਜੇਸਟ ਤੇ ਬੋਲਟ ਦੇ ਲਾਂਚ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦਾ ਹਿੱਸਾ ਹੈ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨੀਤ ਤਰੇਹਨ, ਰਿਜਨਲ ਮੈਨੇਜਰ ਨਾਰਥ 1, ਪੈਸੇਂਜਰ ਵਹੀਕਲ ਬਿਜ਼ਨਸ ਯੂਨਿਟ, ਟਾਟਾ ਮੋਟਰਜ਼ ਨੇ ਕਿਹਾ ਕਿ ਇਸ ਇੰਜਨ `ਚ ਅਜਿਹੇ ਕਈ ਫ਼ੀਚਰ ਹਨ, ਜੋ ਇਸ ਸ਼੍ਰੇਣੀ `ਚ ਸਭ ਤੋਂ
Read Full Story

ਓਲਾ ਕੈਬ ਵੱਲੋਂ ਵੱਡੇ ਮਹਾਂ ਨਗਰਾਂ ਪਿੱਛੋਂ ਚੰਡੀਗੜ੍ਹ 'ਚ ਸੇਵਾ ਸ਼ੁਰੂ

Saturday, July 26, 2014

ਚੰਡੀਗੜ੍ਹ, 24 ਜੁਲਾਈ (ਵਿਕਰਮਜੀਤ ਸਿੰਘ ਮਾਨ)- ਓਲਾ ਕੈਬਸ ਕੰਪਨੀ ਵੱਲੋਂ ਅੱਜ ਚੰਡੀਗੜ੍ਹ `ਚ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ | ਇਸ ਸੇਵਾ ਨੂੰ ਲਾਂਚ ਕਰਦੇ ਹੋਏ ਕੰਪਨੀ ਦੇ ਡਾਇਰੈਕਟਰ (ਮਾਰਕੀਟਿੰਗ) ਕਮਿਊਨੀਕੇਸ਼ਨ ਅਨੰਦ ਸੁਬਰਾਮਨੀਅਮ ਨੇ ਕਿਹਾ ਕਿ ਓਲਾ ਕੈਬ ਇਸ ਤੋਂ ਪਹਿਲਾਂ ਮੁੰਬਈ, ਬੈਂਗਲੌਰ, ਦਿੱਲੀ, ਚੇਨਈ, ਪੂਨੇ, ਜੈਪੁਰ ਤੇ ਹੈਦਰਾਬਾਦ `ਚ ਆਪਣੀਆਂ ਸੇਵਾਵਾਂ ਸਫਲਤਾਪੂਰਵਕ ਦੇ ਰਹੀ ਹੈ ਤੇ ਇਸ ਸੇਵਾ `ਚ ਇਕ ਆਧੁਨਿਕ ਐਪ ਤੇ ਜੀ.ਪੀ.ਐਸ. ਸਿਸਟਮ ਦੇ ਜ਼ਰੀਏ ਇਹ ਪਤਾ ਲਗਾਇਆ ਜਾਂਦਾ ਹੈ ਕਿ ਗੱਡੀ ਕਿਸ ਜਗ੍ਹਾ ਹੈ, ਇਸ ਨਾਲ ਔਰਤਾਂ ਦੀ
Read Full Story

ਚੰਡੀਗੜ੍ਹ ਨੇੜਲੇ ਪਿੰਡਾਂ 'ਚ ਗੈਰ-ਜੰਗਲਾਤ ਭੂਮੀ ਦੀ ਨਿਸ਼ਾਨਦੇਹੀ ਲਈ ਕਮੇਟੀ ਦਾ ਗਠਨ

Wednesday, July 23, 2014

ਚੰਡੀਗੜ੍ਹ, 22 ਜੁਲਾਈ (ਨੀਲ ਭਿਲੰਦਰ ਸਿੰਘ)-ਮੁਹਾਲੀ ਜ਼ਿਲ੍ਹੇ ਅਧੀਨ ਚੰਡੀਗੜ੍ਹ ਦੀ ਜੂਹ ਵਿਚਲੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਜੰਗਲਾਤ ਭੂਮੀ ਦੀ ਨਿਸ਼ਾਨਦੇਹੀ ਨੂੰ ਲੈ ਕੇ ਚੱਲ ਰਿਹਾ ਰੇੜਕਾ ਹੱਲ ਹੋਣ ਦੀ ਆਸ ਬੱਝੀ ਹੈ | ਪੰਜਾਬ ਸਰਕਾਰ ਵੱਲੋਂ ਰਾਜ ਦੇ ਵਿੱਤ ਕਮਿਸ਼ਨਰ (ਮਾਲ) ਦੀ ਅਗਵਾਈ ਹੇਠ ਇਕ ਉਚ ਤਾਕਤ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਹੈ, ਜੋ ਬੜੀ ਕਰੋਰਾਂ ਗ੍ਰਾਮ ਪੰਚਾਇਤ ਦੇ ਮਾਲ ਰਿਕਾਰਡ ਦੀ ਪੜਤਾਲ ਕਰੇਗੀ | ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੀਤੀ 28 ਮਈ ਅਤੇ 11 ਜੁਲਾਈ ਨੂੰ ਸੋਧੇ ਗਏ ਹੁਕਮਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ |
Read Full Story

ਐਫਐਸਆਈ ਦੇ ਸਰਵੇ ’ਚ ਸੁਖਨਾ ਰੱਖ ਚੰਡੀਗੜ੍ਹ ਤੋਂ ਬਾਹਰ

Tuesday, July 22, 2014

ਸੁਖਨਾ ਜੰਗਲੀ ਜੀਵ ਰੱਖ ਦੀ ਸਾਂਭ-ਸੰਭਾਲ ਲਈ ਯੂ.ਟੀ. ਪ੍ਰਸ਼ਾਸਨ ਵੱਲੋਂ ਭਾਵੇਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਫੌਰੈਸਟ ਸਰਵੇ ਆਫ ਇੰਡੀਆ (ਐਫਐਸਆਈ) ਵੱਲੋਂ ਇਸ ਰੱਖ ਨੂੰ ਯੂ.ਟੀ. ਦਾ ਹਿੱਸਾ ਨਹੀਂ ਮੰਨਿਆ ਜਾਂਦਾ। ਐਫਐਸਆਈ ਵੱਲੋਂ ਭਾਰਤੀ ਜੰਗਲਾਂ ਦੀ ਸਥਿਤੀ ਬਾਰੇ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ 2013 ਵਿੱਚ ਸੁਖਨਾ ਜੰਗਲੀ ਜੀਵ ਰੱਖ ਨੂੰ ਚੰਡੀਗੜ੍ਹ ਦੇ ਗਰੀਨ ਕਵਰ ਦਾ ਹਿੱਸਾ ਨਹੀਂ ਗਿਣਿਆ ਗਿਆ। ਸ਼ਹਿਰ ਦਾ ਗਰੀਨ ਕਵਰ ਜਿਸ ਵਿੱਚ ਜੰਗਲਾਤ ਅਤੇ ਦਰੱਖਤਾਂ ਹੇਠਲਾ ਰਕਬਾ ਸ਼ੁਮਾਰ ਕੀਤਾ ਜਾਂਦਾ ਹੈ। 2011 ਵਿੱਚ 26.78 ਵਰਗ ਕਿਲੋਮੀਟਰ ਤੋਂ ਵਧ ਕੇ 2013
Read Full Story

ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਨੂੰ ਮੁੜ ਮਿਲੀਆਂ ਐਮ.ਬੀ.ਬੀ.ਐਸ. ਦੀਆਂ 50 ਸੀਟਾਂ

Saturday, July 19, 2014

ਚੰਡੀਗੜ੍ਹ, 18 ਜੁਲਾਈ (ਅਜੀਤ ਬਿਉਰੋ)-ਸਥਾਨਕ ਸੈਕਟਰ 32 ਦੇ ਮੈਡੀਕਲ ਕਾਲਜ ਤੇ ਹਸਪਤਾਲ `ਚੋਂ ਬੀਤੇ ਸਮੇਂ ਦੌਰਾਨ ਘਟਾਈਆਂ ਗਈਆਂ ਐਮ.ਬੀ.ਬੀ.ਐਸ. ਦੀਆਂ ਸੀਟਾਂ ਮੁੜ ਬਹਾਲ ਕਰਵਾਉਣ ਬਦਲੇ ਐਮ. ਬੀ. ਬੀ. ਐਸ. ਕਰਨ ਦੇ ਇੱਛੁਕ ਵਿਦਿਆਰਥੀਆਂ ਨੇ ਅੱਜ ਲੋਕ ਸਭਾ ਮੈਂਬਰ ਕਿਰਨ ਖੇਰ ਸਮੇਤ ਕੌਾਸਲਰ ਸੌਰਭ ਜੋਸ਼ੀ ਦਾ ਸਨਮਾਨ ਕੀਤਾ | ਪੰਜਾਬ ਯੂਨੀਵਰਸਿਟੀ ਵਿਖੇ ਹੋਏ ਇਸ ਸਮਾਗਮ `ਚ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ | ਇਸ ਮੌਕੇ ਭਾਜਪਾ ਕੌਾਸਲਰ ਸੌਰਭ ਜੋਸ਼ੀ ਨੇ ਕਿਹਾ ਕਿ ਕਿਰਨ ਖੇਰ ਨੇ ਇਸ ਗੰਭੀਰ ਮਸਲੇ ਨੂੰ ਬੜੀ ਸੰਜੀਦਗੀ ਦੇ ਨਾਲ ਹੱਲ ਕਰਵਾ ਕੇ ਸ਼ਹਿਰ ਸਮੇਤ ਇਲਾਕੇ
Read Full Story

ਪੰਜਾਬ ਤੇ ਚੰਡੀਗੜ੍ਹ 'ਚ ਲੱਗੀ ਮੀਂਹ ਦੀ ਝੜੀ

Saturday, July 19, 2014

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਲੰਮੇ ਇੰਤਜ਼ਾਰ ਦੇ ਬਾਅਦ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਤੇ ਪੰਜਾਬ ਸਮੇਤ ਚੰਡੀਗੜ੍ਹ `ਚ ਲੱਗੀ ਮੀਂਹ ਦੀ ਝੜੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿੱਤੀ ਹੈ ਉਥੇ ਮੌਸਮ ਖ਼ੁਸ਼ਗਵਾਰ ਹੋਣ ਨਾਲ ਬਿਜਲੀ ਦੀ ਖਪਤ ਵੀ ਘੱਟ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਪੰਜਾਬ ਤੇ ਚੰਡੀਗੜ੍ਹ ਵਿਚ ਬਿਜਲੀ ਦੀ ਖਪਤ `ਚ ਫਰਕ ਪਿਆ ਹੈ | ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਚੰਡੀਗੜ੍ਹ ਸਮੇਤ ਉਤਰੀ ਭਾਰਤ `ਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਤੇ ਹੁਣ ਦੋ ਦਿਨ
Read Full Story

ਪਾਟਿਲ ਵੱਲੋਂ ਚੰਡੀਗੜ੍ਹ 'ਚ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼

Saturday, July 19, 2014

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸ਼ਹਿਰ `ਚ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ | ਉਨ੍ਹਾਂ ਕਿਹਾ ਕਿ ਗੰਦੇ ਪਾਣੀ ਨਾਲ ਲੋਕਾਂ `ਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਡਾਇਰੀਆ ਸਮੇਤ ਹੋਰ ਕਈ ਬਿਮਾਰੀਆਾ ਲੋਕਾਂ ਨੂੰ ਆਪਣੀ ਜਕੜ `ਚ ਲੈ ਲੈਂਦੀਆਂ ਹਨ | ਉਨ੍ਹਾਂ ਕਿਹਾ ਕਿ ਡਾਇਰੀਆ ਤੇ ਹੋਰ ਗੰਭੀਰ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਲਈ ਸ਼ਹਿਰ ਦੀਆਂ ਸਿਹਤ ਸੰਸਥਾਵਾਂ
Read Full Story

'ਚੰਡੀਗੜ੍ਹ ਸ਼੍ਰੋਮਣੀ ਕਮੇਟੀ' ਨਹੀਂ ਬਣਨ ਦੇਵਾਂਗੇ-ਗੋਰਾ ਕੰਗ

Thursday, July 17, 2014

ਚੰਡੀਗੜ੍ਹ, 16 ਜੁਲਾਈ (ਅਜੀਤ ਬਿਉਰੋ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ. ਜਗਜੀਤ ਸਿੰਘ ਗੋਰਾ ਕੰਗ ਨੇ ਕਿਹਾ ਹੈ ਕਿ ਚੰਡੀਗੜ੍ਹ ਦੇ ਸੂਝਵਾਨ ਸਿੱਖ ਇੱਥੇ `ਚੰਡੀਗੜ੍ਹ ਸ਼ੋ੍ਰਮਣੀ ਕਮੇਟੀ` ਨਹੀਂ ਬਣਨ ਦੇਣਗੇ | ਉਨ੍ਹਾਂ ਕਿਹਾ ਕਿ ਹਰਿਆਣੇ ਵਿਚ ਜਿਹੜੇ ਲੋਕ ਵੱਖਰੀ ਕਮੇਟੀ ਦੀਆਂ ਗੱਲਾਂ ਕਰ ਰਹੇ ਹਨ, ਉਹ ਲੋਕ ਸ਼੍ਰੋਮਣੀ ਕਮੇਟੀ ਚੋਣਾਂ ਹਾਰੇ ਹੋਏ ਹਨ | ਚੰਡੀਗੜ੍ਹ ਦੇ ਕਿਸੇ ਪੰਥਕ ਆਗੂ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਵੀ 5-6 ਅਜਿਹੇ ਵਿਅਕਤੀ ਹਨ, ਜੋ ਅਜਿਹੀਆਂ ਗੱਲਾਂ ਕਰ ਰਹੇ ਹਨ, ਪ੍ਰੰਤੂ ਇੱਥੋਂ ਦੇ
Read Full Story

ਅੰਮਿ੍ਤਸਰ ਕਮੇਟੀ ਤੋਂ ਡਾਹਢੇ ਨਾਰਾਜ਼ ਨੇ ਚੰਡੀਗੜ੍ਹ ਦੇ ਸਿੱਖ ਆਗੂ

Wednesday, July 16, 2014

`ਚੰਡੀਗੜ੍ਹ ਐਸ. ਜੀ. ਪੀ. ਸੀ.` ਦੇ ਮਸਲੇ `ਤੇ 18 ਗੁਰਦੁਆਰਾ ਕਮੇਟੀਆਂ ਆਪਣੇ ਨਾਲ ਹੋਣ ਦਾ ਦਾਅਵਾ ਕਰਦਿਆਂ ਜੱਥੇਦਾਰ ਰਿਆੜ ਨੇ ਕਿਹਾ ਕਿ 1966 `ਚ ਚੰਡੀਗੜ੍ਹ ਨੂੰ ਯੂ. ਟੀ. ਬਣਾ ਦਿੱਤਾ ਗਿਆ, ਉਸ ਵੇਲੇ ਚੰਡੀਗੜ੍ਹ ਦੀ ਆਬਾਦੀ 2 ਲੱਖ ਤੋਂ ਘੱਟ ਸੀ, ਪ੍ਰੰਤੂ ਹੁਣ ਚੰਡੀਗੜ੍ਹ ਦੀ ਆਬਾਦੀ 15 ਲੱਖ ਨੂੰ ਅੱਪੜ ਚੁੱਕੀ ਹੈ, ਪ੍ਰੰਤੂ ਇੱਥੇ 1 ਹੀ ਸ਼੍ਰੋਮਣੀ ਕਮੇਟੀ ਮੈਂਬਰ ਦਾ ਰੁਝਾਨ ਚੱਲਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੇਲੇ ਚੰਡੀਗੜ੍ਹ `ਚ ਸ: ਜੋਗਿੰਦਰ ਸਿੰਘ ਸਾਹਨੀ ਪ੍ਰਬੰਧਕ ਸੰਗਠਨ` ਨਾਲ ਹਨ, ਕੁੱਝ ਕਮੇਟੀਆਂ `ਗੁਰਦੁਆਰਾ ਤਾਲਮੇਲ ਕਮੇਟੀ` ਨਾਲ ਹਨ, ਜਦਕਿ
Read Full Story

ਹਰਿਆਣੇ ਦੀ ਤਰਜ਼ 'ਤੇ ਹੁਣ ਚੰਡੀਗੜ੍ਹ ਦੇ ਸਿੱਖ ਵੀ 'ਚੰਡੀਗੜ੍ਹ ਐਸ.ਜੀ.ਪੀ.ਸੀ.' ਬਣਾਉਣ ਦੇ ਰਾਹ

Wednesday, July 16, 2014

— ਗੁਰਸੇਵਕ ਸਿੰਘ ਸੋਹਲ — ਚੰਡੀਗੜ੍ਹ, 15 ਜੁਲਾਈ - ਹਰਿਆਣੇ ਦੀ ਤਰਜ਼ `ਤੇ ਹੁਣ ਚੰਡੀਗੜ੍ਹ ਦੇ ਸਿੱਖ ਵੀ `ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ` ਬਣਾਉਣ ਦੇ ਰਾਹ ਤੁਰ ਪਏ ਹਨ | ਇਸ ਮਕਸਦ ਲਈ ਇੱਥੋਂ ਦੇ `ਸਾਹਨੀ ਅਤੇ ਰਿਆੜ ਧੜੇ` ਸਰਗਰਮ ਹੋ ਗਏ ਹਨ | ਦੋਵੇਂ ਧੜੇ ਪਿਛਲੇ 4 ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਦੁਆਰਾ ਚੰਡੀਗੜ੍ਹ ਦੇ ਸਿੱਖ ਮਸਲਿਆਂ ਤੋਂ ਕਿਨਾਰਾ ਰੱਖਣ ਅਤੇ ਇੱਥੋਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਕਮੇਟੀ ਦੀਆਂ ਅਹੁਦੇਦਾਰੀਆਂ ਅਤੇ ਕਾਰਜਕਾਰਨੀ ਕਮੇਟੀ ਤੋਂ ਵੀ ਦਰਕਿਨਾਰ ਕਰਨ ਦੀ ਗੱਲ ਆ ਰਹੇ ਹਨ | ਇਕ ਪਾਸੇ
Read Full Story

ਚੰਡੀਗੜ੍ਹ ਪੁਲਿਸ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਅਪਗ੍ਰੇਡ ਕਰਨ ਦੀ ਜ਼ਰੂਰਤ-ਪਾਟਿਲ

Monday, July 14, 2014

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਨੇ ਸੈਕਟਰ 26 ਪਰੇਡ ਗਰਾਊਾਡ ਵਿਖੇ ਨਵੇਂ ਭਰਤੀ ਹੋਏ ਕਾਂਸਟੇਬਲਾਂ ਤੋਂ ਪਰੇਡ ਦੀ ਸਲਾਮੀ ਲਹੀ | ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਚੰਡੀਗੜ੍ਹ ਪੁਲਿਸ ਆਪਣੇ ਢੰਗ ਨਾਲ ਸ਼ਹਿਰ ਵਾਸੀਆਂ ਦੀ ਸੁਰੱਖਿਆ ਕਰਨ ਤੇ ਸੁਰੱਖਿਆ ਵਿਵਸਥਾ ਨੂੰ ਮੁਹੱਈਆ ਕਰਾਉਣ `ਚ ਸਫ਼ਲਤਾ ਪੁਰਵਕ ਕੰਮ ਕਰ ਰਹੀ ਹੈ, ਉੱਥੇ ਅਜੇ ਵੀ ਫੋਰਸ ਨੂੰ ਟਰੇਨਿੰਗ, ਸਿੱਖਿਆ ਤੇ ਪ੍ਰੋਫੈਸ਼ਨਲ ਤੌਰ `ਤੇ ਹੋਰ ਅਪਗਰੇਡ ਹੋਣ ਦੀ ਜ਼ਰੂਰਤ ਹੈ |
Read Full Story

ਸਮਾਜਿਕ ਸੰਗ-ਸ਼ਰਮ ਕਾਰਨ ਸ਼ਹਿਰਾਂ ਦੀਆਂ 'ਨਸ਼ੇੜੀ ਬੀਬੀਆਂ' ਵੱਲੋਂ ਚੰਡੀਗੜ੍ਹ ਵੱਲ ਵਹੀਰਾਂ

Tuesday, July 8, 2014

ਨਸ਼ਾ ਛੁਡਾਉ ਕੇਂਦਰਾਂ `ਚ ਮਹਿਲਾ ਵਾਰਡ ਨਾ ਹੋਣ ਕਾਰਨ ਦਿੱਕਤ ਮਹਿਸੂਸ ਕਰ ਰਹੀਆਂ ਨੇ ਔਰਤਾਂ ਚੰਡੀਗੜ੍ਹ, 7 ਜੁਲਾਈ (ਗੁਰਸੇਵਕ ਸਿੰਘ ਸੋਹਲ)-ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਵੱਖਰੇ ਮਹਿਲਾ ਵਾਰਡ ਨਾ ਹੋਣਾ ਅਤੇ ਨਸ਼ਾ ਰੋਗੀਆਂ ਦੇ ਦਾਖਲ ਹੋਣ ਲਈ ਨਾਕਾਫ਼ੀ ਪ੍ਰਬੰਧ ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ `ਚ ਅੜਿੱਕਾ ਬਣ ਰਹੇ ਹਨ। ਕੇਂਦਰਾਂ ਵਿਚ ਵੱਖਰੇ ਮਹਿਲਾ ਵਾਰਡ ਨਾ ਹੋਣ ਕਾਰਨ ਅਤੇ ਸਮਾਜਿਕ ਸੰਗ-ਸ਼ਰਮ ਕਾਰਨ ਸ਼ਹਿਰੀ ਖੇਤਰਾਂ ਦੀਆਂ `ਨਸ਼ੇੜੀ ਬੀਬੀਆਂ` ਪ੍ਰਾਈਵੇਟ ਹਸਪਤਾਲਾਂ ਅਤੇ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵੱਲ ਵਹੀਰਾਂ ਘੱਤ ਰਹੀਆਂ ਹਨ।
Read Full Story

ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਧਾਨੀ ਚੰਡੀਗੜ੍ਹ ਮੈਟਰੋ ਪ੍ਰੋਜੈਕਟ ਫਿਲਹਾਲ ਠੰਡੇ ਬਸਤੇ

Saturday, July 5, 2014

ਚੰਡੀਗੜ੍ਹ, 5 ਜੁਲਾਈ - ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਧਾਨੀ ਚੰਡੀਗੜ੍ਹ ਦਾ ਮੈਟਰੋ ਪ੍ਰੋਜੈਕਟ ਫਿਲਹਾਲ ਠੰਡੇ ਬਸਤੇ `ਚ ਪਿਆ ਜਾਪਦਾ ਹੈ। ਲੰਮੇ ਸਮੇਂ ਤੋਂ ਇਸ ਪ੍ਰਾਜੈਕਟ ਨੂੰ ਲੈ ਕੇ ਸਾਰੇ ਸੂਬਿਆਂ ਦੀ ਕੋਈ ਸਾਂਝੀ ਮੀਟਿੰਗ ਵੀ ਨਹੀਂ ਹੋ ਸਕੀ ਹੈ। ਉਂਝ ਵੀ ਮੈਟਰੋ ਰੇਲ ਪ੍ਰਾਜੈਕਟ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਤੇ ਭਾਜਪਾ ਦੀ ਸੰਸਦ ਮੈਂਬਰ ਬੀਬੀ ਕਿਰਨ ਖੇਰ ਦੀ ਰਾਏ ਵੀ ਵੱਖਰੀ ਹੈ, ਜਿੱਥੇ ਸ੍ਰੀ ਪਾਟਿਲ ਮੈਟਰੋ ਰੇਲ ਦੇ ਹੱਕ `ਚ ਹਨ ਉੱਥੇ ਬੀਬੀ ਖੇਰ ਮੈਟਰੋ ਦੀ ਜਗਾ ਮੋਨੋ ਰੇਲ ਦੀ ਵਕਾਲਤ ਕਰ ਰਹੀ ਹੈ।ઠਉਨ੍ਹਾਂ ਦਾ
Read Full Story

1 2 3 4 5 > >>
Powered by Arash Info Corpopration