Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਵਿਚ ਵੱਖ ਵੱਕ ਥਾਈਂ ਤੇਜ਼ ਹਨੇਰੀ ਕਾਰਨ ਕੰਮ ਕਾਜ ਹੋਇਆ ਪ੍ਰਭਾਵਿਤ

Wednesday, June 6, 2018

ਮੰਗਲਵਾਰ ਦੇਰ ਸ਼ਾਮ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਤੇਜ਼ ਹਨੇਰੀ ਚੱਲਣ ਅਤੇ ਮੀਂਹ ਪੈਣ ਨਾਲ ਆਮ ਕੰਮ ਕਾਜ ਪ੍ਰਭਾਵਿਤ ਹੋਇਆ l ਇਸ ਦੇ ਨਾਲ ਹੀ ਕਈ ਥਾਵਾਂ ਤੇ ਤੇਜ਼ ਮੀਂਹ ਵੀ ਪਿਆ ਜਿਸ ਨਾਲ ਸੜਕਾਂ ਤੇ ਕਾਫੀ ਪਾਣੀ ਖੜਾ ਹੋ ਗਿਆ l ਤੇਜ਼ ਹਨੇਰੀ ਕਾਰਨ ਕਈ ਥਾਵਾਂ ਤੇ ਪੇੜ ਵੀ ਟੁਟ ਕੇ ਡਿਗੇ ਹਨ ਜਿਸ ਨਾਲ ਕਈ ਬਿਜਲੀ ਦੀਆਂ ਤਾਰਾਂ ਵੀ ਟੁਟ ਗਈਆਂ ਹਨ ਅਤੇ ਇਹਨਾਂ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬੰਦ ਹੈ ਅਤੇ ਵਿਭਾਗ ਵੱਲੋਂ ਜਲਦ ਤੋ ਜਲਦ ਮੁਰੰਮਤ ਕਰਕੇ ਬਿਜਲੀ ਸਪਲਾਈ ਸ਼ੁਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ l ਮੀਂਹ ਪੈਣ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਈ ਹੈ
Read Full Story

ਅੱਤ ਦੀ ਗਰਮੀ ਤੋਂ ਮੀਂਹ ਨੇ ਦਵਾਈ ਰਾਹਤ, ਤੇਜ਼ ਹਨੇਰੀ ਨੇ ਮਚਾਈ ਤਬਾਹੀ

Wednesday, June 7, 2017

ਤਲਵੰਡੀ ਸਾਬੋ ੭ ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਸੀ ਪ੍ਰੰਤੂ ਅੱਜ ਸਵੇਰੇ ਤਲਵੰਡੀ ਸਾਬੋ ਇਲਾਕੇ ਵਿੱਚ ਆਈ ਤੇਜ਼ ਹਨੇਰੀ ਅਤੇ ਵਰਖਾ ਨੇ ਜਿੱਥੇ ਇੱਕ ਵਾਰ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਕਿਸਾਨਾਂ ਲਈ ਵੀ ਇਹ ਵਰਖਾ ਵਰਦਾਨ ਸਾਬਤ ਹੋ ਰਹੀ ਹੈ। ਪ੍ਰੰਤੂ ਦੂਜੇ ਪਾਸੇ ਵਰਖਾ ਦੇ ਨਾਲ-ਨਾਲ ਆਈ ਤੇਜ ਹਨੇਰੀ ਨੇ ਹਰ ਪਾਸੇ ਤਬਾਹੀ ਮਚਾ ਕੇ ਰੱਖ ਦਿੱਤੀ ਜਿਸ ਕਰਕੇ ਸੜਕਾਂ `ਤੇ ਡਿੱਗੇ ਦਰਖਤ ਅਤੇ ਬਿਜਲੀ ਖੰਭਿਆਂ ਨੇ ਆਵਾਜਾਈ ਅਤੇ ਬਿਜਲੀ ਸਪਲਾਈ ਨੂੰ
Read Full Story

ਰੱਖਿਆ ਸੌਦਿਆਂ 'ਚ ਪਾਰਦਰਸ਼ਿਤਾ ਤੇ ਖਰੀਦ 'ਚ ਤੇਜ਼ੀ ਲਿਆਂਦੀ ਜਾਵੇਗੀ-ਪਾਰੀਕਰ

Tuesday, November 11, 2014

ਨਵਨਿਯੁਕਤ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅੱਜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਦੇ ਹੋਏ ਕਿਹਾ ਕਿ ਉਨ੍ਹਾਂ ਦੇ ਪ੍ਰਬੰਧ ਹੇਠ ਰੱਖਿਆ ਖਰੀਦ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਅਤੇ ਇਸ ਵਿਚ ਤੇਜ਼ੀ ਲਿਆਂਦੀ ਜਾਵੇਗੀ। 58 ਸਾਲਾ ਰੱਖਿਆ ਮੰਤਰੀ ਨੇ ਰੱਖਿਆ ਸਕੱਤਰ ਆਰ. ਕੇ. ਮਾਥੁਰ, ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ, ਜਲ ਸੈਨਾ ਮੁਖੀ ਆਰ. ਕੇ. ਧਵਨ ਅਤੇ ਹਵਾਈ ਫ਼ੌਜ ਦੇ ਮੁਖ ਅਰੂਪ ਰਾਹਾ ਨਾਲ ਮੀਟਿੰਗ ਕੀਤੀ। ਨਵੇਂ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ `ਮੇਕ ਇਨ ਇੰਡੀਆ` ਦੇ ਨਾਅਰੇ ਪ੍ਰਤੀ ਹਾਂ ਨਾਲ ਹਾਂ ਮਿਲਾਉਂਦਿਆਂ ਕਿਹਾ ਕਿ ਜਿੰਨਾ ਵੱਧ
Read Full Story

ਭਾਅ ’ਚ ਆਈ ਤੇਜ਼ੀ ਕਰਕੇ ਆਲੂਆਂ ਦੀ ਬੀਜਾਈ ਨੇ ਜ਼ੋਰ ਫੜਿਆ

Saturday, November 8, 2014

ਤਕਰੀਬਨ ਪਿਛਲੇ 3-4 ਸਾਲ ਦੇ ਵਕਫੇ ਦੌਰਾਨ ਸਟੋਰਾਂ ਵਿਚ ਆਈ ਆਲੂਆਂ ਦੇ ਭਾਅ ਵਿਚ ਤੇਜ਼ੀ ਕਰਕੇ ਇਸ ਵਾਰ ਆਲੂਆਂ ਦੀ ਬੀਜਾਈ ਵੱਧਣ ਦੇ ਆਸਾਰ ਬਣਦੇ ਜਾ ਰਹੇ ਹਨ, ਜਿਸ ਕਰਕੇ ਦੀਵਾਲੀ ਦਾ ਤਿਓਹਾਰ ਆਉਂਦਿਆਂ ਹੀ ਆਲੂਆਂ ਦੀ ਬੀਜਾਈ ਨੇ ਜੋਰ ਫੜ ਲਿਆ। ਦੂਜਾ ਇਸ ਵਾਰ ਕਈ ਸਾਲਾਂ ਤੋਂ ਆਲੂਆਂ ਦੀ ਖੇਤੀ ਤੋਂ ਕਿਨਾਰਾ ਕਰ ਚੁੱਕੇ ਕਿਸਾਨ ਸਟੋਰਾਂ ਵਿਚ ਆਲੂਆਂ ਦਾ ਬੀਜ ਲੈਣ ਲਈ ਤਰਲੋਮੱਛੀ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਆਲੂਆਂ ਦੀ ਪੁਟਾਈ ਸਮੇਂ ਹੀ ਆਲੂਆਂ ਦਾ ਭਾਅ 300 ਰੁਪਏ ਤੋਂ ਲੈ ਕੇ 600 ਰੁਪਏ ਪ੍ਰਤੀ ਗੱਟਾ ਵਿਕਿਆ ਜਿਸ ਕਰਕੇ 75 ਫੀਸਦੀ ਕਿਸਾਨਾਂ ਨੇ ਆਲੂਆਂ
Read Full Story

ਵਿਦੇਸ਼ਾਂ ’ਚ ਤੇਜ਼ੀ ਦੇ ਦਰਮਿਆਨ ਤਿਊਹਾਰੀ ਮੰਗ ਵਧਣ ਨਾਲ ਸੋਨੇ ’ਚ ਉਛਾਲ, ਚਾਂਦੀ ਕਮਜ਼ੋਰ

Sunday, August 10, 2014

ਵਿਦੇਸ਼ਾਂ ’ਚ ਤੇਜ਼ੀ ਦੇ ਦਰਮਿਆਨ ਤਿਊਹਾਰੀ ਮੰਗ ਨੂੰ ਪੂਰਾ ਕਰਨ ਦੇ ਲਈ ਫੁਟਕਰ ਅਤੇ ਗਹਿਣੇ ਨਿਰਮਾਤਾਵਾਂ ਵੱਲੋਂ ਗਾਹਕੀ ਵਧਣ ਨਾਲ ਸਮੀਖਿਆ ਅਧੀਨ ਹਫਤੇ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 29,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈ ਜੋ ਮਈ ਤੋਂ ਬਾਅਦ ਇਹ ਤੇਜ਼ੀ ਦੇਖਣ ਨੂੰ ਮਿਲੀ। ਡਾਲਰ ਦੇ ਮੁਕਾਬਵਲੇ ’ਚ ਰੁਪਿਆ ਪੰਜ ਮਹੀਨੇ ਦੇ ਹੇਠਲੇ ਪੱਧਰ ’ਤੇ ਪਹੁੰਚ ਜਾਣ ਨਾਲ ਦਰਾਮਦ ਮਹਿੰਗੀ ਹੋਣ ਦੇ ਚਲਦੇ ਵੀ ਸੋਨੇ ਦੀ ਖਰੀਦਾਰੀ ਵਿਚ ਤੇਜ਼ੀ ਆਈ। ਹਾਲਾਂਕਿ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਗਾਹਕੀ ਘਟਾ
Read Full Story

ਪ੍ਰਧਾਨ ਮੰਤਰੀ ਮੋਦੀ ਵਲੋਂ ਦਾਗੀ ਨੇਤਾਵਾਂ ਦੇ ਖਿਲਾਫ ਮੁਕੱਦਮਿਆਂ ਦੇ ਤੇਜ਼ ਨਿਪਟਾਰੇ ਦਾ ਨਿਰਦੇਸ਼

Friday, July 25, 2014

ਨੇਤਾਵਾਂ ਦੇ ਖਿਲਾਫ ਦਰਜ ਅਪਰਾਧਕ ਮੁਕੱਦਮਿਆਂ `ਤੇ ਫੈਸਲੇ `ਚ ਹੋਣ ਵਾਲੀ ਦੇਰੀ `ਤੇ ਚਿੰਤਾ ਪ੍ਰਗਟਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਕਿਹਾ ਕਿ ਉਹ ਇੱਕ ਅਜਿਹਾ ਖਾਕਾ ਤਿਆਰ ਕਰਨ ਜਿਸਦੇ ਨਾਲ ਇਹ ਤੈਅ ਹੋਵੇ ਕਿ ਇਨ੍ਹਾਂ ਮੁਕੱਦਮਿਆਂ ਦੀ ਸੁਣਵਾਈ ਤੇ ਉਨ੍ਹਾਂ `ਤੇ ਫੈਸਲੇ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਤੇਜ਼ ਬਣਾਇਆ ਜਾਵੇ। ਸਮਝਿਆ ਜਾਂਦਾ ਹੈ ਕਿ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਪ੍ਰਸਾਦ ਨੂੰ ਕਿਹਾ ਕਿ ਉਹ ਮਿਲਕੇ ਕੰਮ ਕਰਨ ਤੇ ਆਉਣ ਵਾਲੇ ਦਿਨਾਂ `ਚ ਇਸ ਸਬੰਧ `ਚ
Read Full Story

ਇਸਰਾਈਲ ਨੇ ਗਾਜ਼ਾ 'ਤੇ ਤੇਜ਼ ਕੀਤੇ ਹਮਲੇ, ਹੁਣ ਤੱਕ 518 ਮੌਤਾਂ

Tuesday, July 22, 2014

ਗਾਜ਼ਾ, 21 ਜੁਲਾਈ (ਏਜੰਸੀ)- ਗਾਜ਼ਾ `ਤੇ ਹਾਲ ਹੀ ਦੇ ਸਾਲਾਂ ਦੇ ਸੰਘਰਸ਼ `ਚ ਇਸਰਾਈਲ ਦੇ ਸਭ ਤੋਂ ਭਿਆਨਕ ਹਮਲੇ `ਚ 97 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਹਨ ਤੇ ਹਮਾਸ ਦੇ ਟਿਕਾਣਿਆਂ `ਤੇ ਹਵਾਈ ਤੇ ਜ਼ਮੀਨੀ ਹਮਲੇ ਤੇਜ਼ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 518 ਤੱਕ ਪਹੁੰਚ ਗਈ ਹੈ। ਇਸ ਦਰਮਿਆਨ `ਇੰਟਰਨੈਸ਼ਨਲ ਕਮੇਟੀ ਆਫ਼ ਰੈੱਡ ਕਰਾਸ` ਨੇ ਅਸਥਾਈ ਯੁੱਧਬੰਦੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਤਾਕਿ ਮਰਨ ਵਾਲਿਆਂ ਤੇ ਜ਼ਖਮੀਆਂ ਨੂੰ ਉਥੋਂ ਹਟਾਉਣ ਦਾ ਕੰਮ ਹੋ ਸਕੇ। ਇਸ ਸਮਝੌਤੇ ਨੂੰ ਇਸਰਾਈਲ ਤੇ ਹਮਾਸ ਦੋਵਾਂ ਨੇ ਸਵੀਕਾਰ ਕਰ ਲਿਆ ਹੈ ਭਾਵੇਂਕਿ ਮਨੁੱਖੀ ਯੁੱਧ ਬੰਦੀ
Read Full Story

ਤੇਜ਼ ਰਫਤਾਰ ਨੇ ਲਈ 5 ਨੌਜਵਾਨਾਂ ਦੀ ਜਾਨ

Monday, May 5, 2014

ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਸੋਮਵਾਰ ਨੂੰ ਇਕ ਸੜਕ ਹਾਦਸੇ ਨੇ ਪੰਜ ਨੌਜਵਾਨਾਂ ਦੀ ਜਾਨ ਲੈ ਲਈ। ਇਹ ਹਾਦਸਾ ਉਦੋਂ ਹੋਇਆ ਜਦੋਂ ਇਕ ਕਾਰ ਅੰਮ੍ਰਿਤਸਰ ਦੇ ਕਿਚਲੂ ਚੌਕ ਤੋਂ ਅਜਨਾਲਾ ਰੋਡ ਦੇ ਵੱਲ ਜਾ ਰਹੀ ਸੀ, ਉਦੋਂ ਹੀ ਪੁੱਲ ਤੇ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਰੁੱਖ ਵਿਚ ਜਾ ਵੱਜੀ। ਇਸ ਕਾਰ ਚ ਸਵਾਰ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਦੇ ਚਿੱਥੜੇ-ਚਿਥੜੇ ਹੋ ਗਏ। ਮ੍ਰਿਤਕਾਂ ਨੂੰ ਸਖਤ ਮਿਹਨਤ ਤੋਂ ਬਾਅਦ ਕਾਰ ਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ਸਾਰਿਆਂ ਨੌਜਵਾਨਾਂ ਦੀ ਉਮਰ 30 ਸਾਲ ਦੇ ਆਲੇ-ਦੁਆਲੇ
Read Full Story

ਟਾਇਲਟ ਬਲਾਕ ਅਲਾਟਮੈਂਟ ਘੁਟਾਲਾ- ਸੀ. ਬੀ. ਆਈ. ਵੱਲੋਂ ਹਰਜਿੰਦਰ ਕੌਰ ਸਣੇ ਕਈ ਤਤਕਾਲੀ ਮੈਂਬਰਾਂ ਤੋਂ ਪੁੱਛਗਿੱਛ ਦੀ ਤਿਆਰੀ ਐਂਟੀ ਕੁਰੱਪਸ਼ਨ ਬਰਾਂਚ ਦੇ ਨਵੇਂ ਇੰਚਾਰਜ ਐਸ. ਪੀ. ਤਰੁਣ ਗਾਬਾ ਵੱਲੋਂ ਜਾਂਚ 'ਚ ਤੇਜ਼ੀ ਦੇ ਸੰਕੇਤ

Wednesday, April 16, 2014

ਚੰਡੀਗੜ੍ਹ, 15 ਪ੍ਰੈਲ (ਨੀਲ ਭਲਿੰਦਰ ਸਿੰਘ)-ਸੀ. ਬੀ. ਆਈ. ਵੱਲੋਂ ਇਥੋਂ ਦੇ ਬਹੁਚਰਚਿਤ ਟਾਇਲਟ ਬਲਾਕ ਅਲਾਟਮੈਂਟ ਘੁਟਾਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਸਬੰਧ ਵਿਚ ਪੁੱਛਗਿੱਛ ਲਈ ਛੇਤੀ ਹੀ ਚੰਡੀਗੜ੍ਹ ਨਗਰ ਨਿਗਮ ਦੀ ਸਾਬਕਾ ਮੇਅਰ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਹਰਜਿੰਦਰ ਕੌਰ ਸਣੇ ਕੁਝ ਹੋਰਨਾਂ ਅਹਿਮ ਮੈਂਬਰਾਂ ਨੂੰ ਵੀ ਨੋਟਿਸ ਭੇਜੇ ਜਾਣ ਦੀ ਤਿਆਰੀ ਹੈ। ਇਹ ਮਾਮਲਾ ਸੈਲਵੈਲ ਕੰਪਨੀ ਨੂੰ ਸਾਲ 2007 ਵਿਚ 86 ਟਾਇਲਟ ਬਲਾਕ ਅਲਾਟ ਕਰਨ ਨਾਲ ਸਬੰਧਿਤ ਹੈ, ਜਿਸ ਦਾ ਏਜੰਡਾ ਹਰਜਿੰਦਰ ਕੌਰ ਦੀ ਅਗਵਾਈ ਵਾਲੀ ਵਿੱਤ ਅਤੇ ਠੇਕਾ
Read Full Story

ਪ੍ਰਚਾਰ ਤੇਜ਼ ਕਰਨ ਪਹੁੰਚੇਗੀ ਦਿੱਲੀ ਤੋਂ ਟੀਮ

Friday, April 11, 2014

ਚੰਡੀਗੜ, ਸੂਬੇ ਦੀ ਸਭ ਤੋਂ ਹਾਟ ਸੀਟ ਅੰਮ੍ਰਿਤਸਰ ਚ ਕਾਂਗਰਸ ਦੇ ਦਿੱਗਜ ਉਮੀਦਵਾਰ ਕੈ. ਅਮਰਿੰਦਰ ਸਿੰਘ ਦਾ ਸਾਹਮਣਾ ਕਰ ਰਹੇ ਭਾਜਪਾ ਦੇ ਕੌਮੀ ਨੇਤਾ ਅਰੁਣ ਜੇਤਲੀ ਦੀ ਪ੍ਰਚਾਰ ਮੁਹਿੰਮ ਆਉਣ ਵਾਲੇ ਦਿਨਾਂ ਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਪ੍ਰਚਾਰ ਤੇ ਪਸਾਰ ਲਈ ਜੇਤਲੀ ਫਿਲਹਾਲ ਭਾਜਪਾ ਦੀ ਸਥਾਨਕ ਲੀਡਰਸ਼ਿਪ ਤੇ ਗਠਜੋੜ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਜਾ ਰਹੇ ਇੰਤਜ਼ਾਮਾਂ ਤੇ ਹੀ ਨਿਰਭਰ ਹਨ। ਦਿੱਲੀ ਚੋਣ ਦੇ ਰੁਝੇਵੇਂ ਖਤਮ ਹੋਣ ਕਾਰਨ ਹੁਣ ਉਨ੍ਹਾਂ ਦੀ ਟਰੇਂਡ ਮੀਡੀਆ ਮੈਨੇਜਮੈਂਟ ਟੀਮ ਡੇਰਾ ਪਾਏਗੀ ਅਤੇ ਪ੍ਰਿੰਟ, ਇਲੈਕਟ੍ਰਾਨਿਕ ਤੇ
Read Full Story

ਆਪ ਦਾ ਗ੍ਰਾਫ ਦਿੱਲੀ ਚ ਤੇਜ਼ੀ ਨਾਲ ਡਿਗ ਰਿਹੈ : ਮਲਹੋਤਰਾ

Monday, March 31, 2014

ਨਵੀਂ ਦਿੱਲੀ, ਭਾਰਤੀ ਜਨਤਾ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਡਿਗ ਰਿਹਾ ਹੈ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਆਪ ਦੀ ਹਾਲਤ ਤਰਸਯੋਗ ਬਣ ਜਾਵੇਗੀ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਨੇ ਦਿੱਲੀ ਵਿਚ 28 ਸੀਟਾਂ ਜਿੱਤੀਆਂ ਪਰ ਵੋਟਾਂ ਦੀ ਫੀਸਦੀ 29 ਸੀ। ਕਾਂਗਰਸ ਦੀ ਹਾਲਤ ਪਹਿਲਾਂ ਹੀ ਮਾੜੀ ਸੀ। ਹੁਣ ਆਪ ਦਾ ਗ੍ਰਾਫ ਤੇਜ਼ੀ ਨਾਲ ਡਿਗ ਰਿਹਾ
Read Full Story

ਭਾਰਤ ਦੀ ਤੇਜ਼ਾਬ ਹਮਲਾ ਵਿਰੋਧੀ ਵਰਕਰ ਅਮਰੀਕਾ ਚ ਸਨਮਾਨਿਤ ਹੋਵੇਗੀ

Wednesday, March 5, 2014

ਵਾਸ਼ਿੰਗਟਨ, ਭਾਰਤ ਦੀ ਸਟਾਪ ਐਸਿਡ ਅਟੈਕ ਵਰਕਰ ਲਕਸ਼ਮੀ 10 ਦੇਸ਼ਾਂ ਤੋਂ ਚੁੰਣੀ ਗਈ ਅਸਧਾਰਨ ਔਰਤਾ ਚੋਂ ਇਕ ਹੈ, ਜਿਨ੍ਹਾਂ ਨੂੰ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸਾਲ 2014 ਲਈ ਮੰਗਲਵਾਰ ਨੂੰ ਕੌਮਾਂਤਰੀ ਮਹਿਲਾ ਸਾਹਸਿਤ ਇਨਾਮ ਪ੍ਰਦਾਨ ਕੀਤਾ ਹੈ। ਅਮਰੀਕਾ ਦੀ ਪਹਿਲੀ ਮਿਸ਼ੇਲ ਓਬਾਮਾ ਅਤੇ ਉਪ ਵਿਦੇਸ਼ ਮੰਤਰੀ ਹੀਦਰ ਹਿਗਨੀਬਾਟਮ ਪ੍ਰੋਗਰਾਮ ਚ ਸ਼ਾਮਲ ਹੋਵੇਗੀ। ਉਪ ਵਿਦੇਸ਼ ਮੰਤਰੀ ਲਕਸ਼ਮੀ ਨੂੰ ਸਨਮਾਨ ਪ੍ਰਦਾਨ ਕਰਣਗੀ। ਹਰ ਸਾਲ ਇਹ ਇਨਾਮ ਦੁਨੀਆ ਭਰ ਦੀਆਂ ਔਰਤਾਂ ਨੂੰ ਜ਼ਿਕਰਯੋਗ ਸਾਹਸ ਦਾ ਪ੍ਰਦਰਸ਼ਨ ਕਰਨ ਅਤੇ ਸ਼ਾਂਤੀ, ਨਿਆ, ਮਨੁੱਖੀ ਅਧਿਕਾਰ, ਲੈਂਗਿਕ ਸਮਾਨਤਾ
Read Full Story

ਬਰਨਾਲਾ ਵਲੋਂ ਮੁੱਖ ਮੰਤਰੀ ਨਾਲ ਨੇੜਤਾ ਵਧਾਉਣ ਦੇ ਯਤਨ ਤੇਜ਼

Saturday, February 22, 2014

ਚੰਡੀਗੜ੍ਹ, ਲੋਕਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਆਪਣੇ ਪੁਰਾਣੇ ਸਾਥੀਆਂ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਵਧਾਉਣ ਦੇ ਯਤਨ ਤੇਜ਼ ਕਰ ਦਿੱਤੇ ਹਨ। ਅਕਾਲੀ ਦਲ (ਲੌਂਗੋਵਾਲ) ਇਸ ਸਮੇਂ ਸਾਂਝੇ ਮੋਰਚੇ ਦਾ ਹਿੱਸਾ ਹੈ, ਜਿਸ ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ (ਸੀ.ਪੀ. ਆਈ. ਤੇ ਸੀ.ਪੀ.ਐੱਮ.) ਸ਼ਾਮਲ ਹਨ। ਸਾਂਝਾ ਮੋਰਚਾ ਨੇ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-7 ਵਿਚ ਸਥਿਤ ਬਰਨਾਲਾ
Read Full Story

ਤੀਜੇ ਮੋਰਚੇ ਦੇ ਗਠਨ ਦੀ ਕਵਾਇਦ ਤੇਜ਼

Tuesday, February 4, 2014

ਨਵੀਂ ਦਿੱਲੀ, ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਅਤੇ ਭਾਜਪਾ ਦਾ ਠੋਸ ਬਦਲ ਦੇਣ ਲਈ ਵੱਖ-ਵੱਖ ਕੌਮੀ ਅਤੇ ਖੇਤਰੀ ਪਾਰਟੀਆਂ ਨੇ ਇਕ ਸਾਂਝਾ ਮੋਰਚਾ ਬਣਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਖੇਤਰੀ ਪਾਰਟੀਆਂ ਆਪਣੇ ਪੱਧਰ ਤੇ ਵੱਖ-ਵੱਖ ਪਾਰਟੀਆਂ ਨਾਲ ਗਠਜੋੜ ਕਰ ਰਹੀਆਂ ਹਨ। ਇਸ ਸੰਦਰਭ ਵਿਚ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ। ਜੈਲਲਿਤਾ ਦੀ ਅਗਵਾਈ ਵਾਲੀ ਡੀ. ਐੱਮ. ਕੇ. ਨੇ ਬੀਤੇ ਦਿਨ ਭਾਕਪਾ ਨਾਲ ਗਠਜੋੜ ਦਾ ਐਲਾਨ ਕੀਤਾ ਸੀ। ਸੂਬੇ ਵਿਚ ਡੀ. ਐੱਮ. ਕੇ.
Read Full Story

ਵੀਰਭੱਦਰ ਦੇ ਖਿਲਾਫ ਹਮਲਿਆਂ ਚ ਤੇਜ਼ੀ ਲਿਆਈ ਭਾਜਪਾ

Wednesday, January 1, 2014

ਨਵੀਂ ਦਿੱਲੀ, ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਭਾਜਪਾ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਹਮਲੇ ਤੇਜ਼ ਕਰਦੇ ਹੋਏ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਨਾਲ ਹੀ ਚੋਣ ਕਮਿਸ਼ਨ ਤੋਂ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਹਲਫਨਾਮੇ ਚ ਆਪਣੀ ਆਮਦਨ ਬਾਰੇ ਤੱਤਾਂ ਨੂੰ ਲੁਕਾਉਣ ਲਈ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ। ਭਾਜਪਾ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਯੂਥ ਮੋਰਚਾ ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਮੁੱਖ ਚੋਣ ਕਮਿਸ਼ਨ ਵੀ. ਐੱਸ. ਸੰਪਥ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ
Read Full Story

ਪਾਕਿਸਤਾਨ ਅਤੇ ਈਰਾਨ ਗੈਸ ਪਾਈਪਲਾਈਨ ਦਾ ਤੇਜ਼ੀ ਨਾਲ ਕਰਨਗੇ ਨਿਰਮਾਣ

Tuesday, December 10, 2013

ਇਸਲਾਮਾਬਾਦ, ਪਾਕਿਸਤਾਨ ਅਤੇ ਈਰਾਨ ਨੇ ਆਪਸ ਚ ਅਰਬਾਂ ਡਾਲਰ ਦੀ ਮਹੱਤਵਪੂਰਨ ਗੈਸ ਪਾਈਪਲਾਈਨ ਪ੍ਰਾਜੈਕਟ ਦੇ ਨਿਰਮਾਣ ਚ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਉਰਜਾ ਨਾਲ ਜੁੱਝ ਰਹੇ ਪਾਕਿਸਤਾਨ ਦੀ ਕੁੱਝ ਜ਼ਰੂਰਤ ਪੂਰੀ ਹੋ ਸਕੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਚ ਕਿਹਾ ਗਿਆ ਕਿ ਦੋਵੇਂ ਦੇਸ਼ ਚੁਣੌਤੀਆਂ ਨਾਲ ਨਿਪਟਣ ਲਈ ਇਕ ਖਾਕਾ ਤਿਆਰ ਕਰਨ ਅਤੇ ਇਸ ਮਹੱਤਵਪੂਰਨ ਪ੍ਰਾਜੈਕਟ ਤੇ ਪ੍ਰਭਾਵੀ ਢੰਗ ਨਾਲ ਵਿਵਸਥਾ ਤੇ ਸਹਿਯੋਗ ਕਰਨ ਤੇ ਮਹਿਮਤ ਹੋਏ ਹਨ। ਇਹ ਘੋਸ਼ਣਾ ਈਰਾਨ ਅਤੇ ਸੰਸਾਰਕ ਸ਼ਕਤੀਆਂ ਦੇ ਵਿੱਚ ਈਰਾਨ ਦੇ ਵਿਵਾਦੀਤ
Read Full Story

ਆਫਤ ਪ੍ਰਬੰਧਨ ਮੁਹਿੰਮ ‘ਚ ਤੇਜ਼ੀ ਵਧਾਉਣ ਦੀ ਲੋੜ ਹੈ : ਮਨਮੋਹਨ

Monday, October 28, 2013

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਫਤਾਂ ਨਾਲ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣ ਲਈ ਦੇਸ਼ ਦੀ ਆਫਤ ਪ੍ਰਬੰਧਨ ਮੁਹਿੰਮ ‘ਚ ਤੇਜ਼ੀ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਡਾ. ਸਿੰਘ ਨੇ ਰਾਸ਼ਟਰੀ ਆਫਤ ਅਧਿਕਾਰ (ਐਨ. ਡੀ. ਐਮ. ਏ) ਦੀ ਪੰਜਵੀਂ ਬੈਠਕ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਦੁਨੀਆ ਭਰ ‘ਚ ਕੁਦਰਤੀ ਆਫਤਾਂ ‘ਚ ਵਾਧਾ ਹੋ ਰਿਹਾ ਹੈ। ਇਨ੍ਹਾਂ ਦਾ ਸਭ ਤੋਂ ਵਧੇਰੇ ਪ੍ਰਭਾਵ ਗਰੀਬ ਅਤੇ ਕਮਜ਼ੋਰ ਤਬਕੇ ‘ਤੇ ਪੈਂਦਾ ਹੈ। ਇਸ ਲਈ ਜਾਨ-ਮਾਲ ਦੇ ਨੁਕਸਾਨ ਨੂੰ ਘਟਾਉਣ ਲਈ ਆਫਤ ਪ੍ਰਬੰਧਨ ਮੁਹਿੰਮ ‘ਚ ਤੇਜ਼ੀ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ
Read Full Story

ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਕੀਤਾ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ......... ਸਿਰਫ਼ ਸਰਮਾਏਦਾਰਾਂ ਦੀਆਂ ਹਿਤੈਸ਼ੀ ਬਣਕੇ ਰਹਿ ਗਈਆਂ ਸਰਕਾਰਾਂ : ਬਾਬਾ ਕਿਲਾ ਹਕੀਮਾਂ

Saturday, September 8, 2012

ਸੰਗਰੂਰ 8 ਸਤੰਬਰ (ਅਸੀਮ ਸਾਰੋਂ) ਸ੍ਰੋਮਣੀ ਅਕਾਲੀ ਦਲ (ਅ) ਵੱਲੋਂ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਅੱਜ ਤੋਂ ਹੀ ਪਾਰਟੀ ਦੇ ਸਰਕਲ ਪੱਧਰ ਦੀਆਂ ਮੀਟਿੰਗਾਂ ਦਾ ਲੜੀਵਾਰ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਪਾਰਟੀ ਨੂੰ ਪਿੰਡ ਪੱਧਰ `ਤੇ ਮਜ਼ਬੂਤ ਕੀਤਾ ਜਾ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾਂ , ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਜੂਮਾ , ਗੁਰਨੈਬ ਸਿੰਘ ਰਾਮਪੁਰਾ ਜਿਲ੍ਹਾ ਯੂਥ ਵਿੰਗ ਪ੍ਰਧਾਨ, ਬਹਦਾਰ ਸਿੰਘ ਭਸੌੜ ਕੌਮੀ ਵਰਕਿੰਗ ਕਮੇਟੀ ਮੈਂਬਰ, ਗੁਰਦੀਪ ਸਿੰਘ ਫੱਗੂਵਾਲਾ, ਹਰਦੇਵ ਸਿੰਘ ਪੱਪੂ
Read Full Story

ਤੇਜ਼ ਤਰਾਰ ਖਾਣਾ ਤੇ ਫਾਸਟਫੂਡ ਸਿਹਤ ਲਈ ਖ਼ਤਰਨਾਕ-ਸਿਵਲ ਸਰਜਨ

Saturday, September 8, 2012

8 ਸਤੰਬਰ (ਅਸੀਮ ਸਾਰੋਂ)-ਸਿਹਤ ਵਿਭਾਗ, ਪੰਜਾਬ ਵੱਲੋਂ ਮਨਾਏ ਜਾ ਰਹੇ ਕੌਮੀ ਖ਼ੁਰਾਕ ਹਫ਼ਤੇ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐੱਚ. ਐੱਸ. ਬਾਲੀ ਨੇ ਦੱਸਿਆ ਕਿ ਅੱਜ ਦਾ ਤੇਜ਼ ਤਰਾਰ ਖਾਣਾ ਤੇ ਫਾਸਟ ਫੂਡ ਸਿਹਤ ਲਈ ਬਹੁਤ ਖ਼ਤਰਨਾਕ ਹੈ, ਇਸ ਲਈ ਹਰੀਆਂ ਤੇ ਪੌਸ਼ਟਿਕ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁੱਧ, ਦਹੀਂ, ਹਰੀਆਂ ਸਬਜ਼ੀਆਂ ਤੇ ਪ੍ਰੋਟੀਨ ਲਈ ਦਾਲਾਂ ਵਧੇਰੇ ਖਾਣੀਆਂ ਚਾਹੀਦੀਆਂ ਹਨ। ਅੱਜ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਸਾਡੇ ਨਾਲ ਫਾਸਟ ਫੂਡ ਆ ਕੇ ਜੁੜ ਗਿਆ, ਜਿਸ ਦੀ ਬਦੌਲਤ ਸਾਡਾ ਖਾਣਾ ਪੀਣਾ ਵਿਗੜ ਰਿਹਾ ਹੈ
Read Full Story

ਸਰਕਾਰੀ ਅਤੇ ਜਨਤਕ ਥਾਵਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਕਾਰਵਾਈ ਤੇਜ਼ ਕੀਤੀ ਜਾਵੇ-ਵਧੀਕ ਡਿਪਟੀ ਕਮਿਸ਼ਨਰ

Thursday, July 26, 2012

ਸੰਗਰੂਰ, 26 ਜੁਲਾਈ (ਅਸੀਮ ਸਾਰੋਂ)-ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਇੰਦੂ ਮਲਹੋਤਰਾ ਨੇ ਜ਼ਿਲੇ ਅੰਦਰ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਨਤਕ ਥਾਵਾਂ ਅਤੇ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾ ਲਿਆ ਜਾਵੇ ਅਤੇ ਨਜਾਇਜ਼ ਕਾਬਜ਼ਕਾਰਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੱਖ-ਵੱਖ ਵਿਭਾਗਾਂ ਨਾਲ ਮਹੀਨਾਵਾਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਇੰਦੂ
Read Full Story

1 > >>
Powered by Arash Info Corpopration