Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਵਾਂਸ਼ਹਿਰ ਦੇ ਮਿੰਨੀ ਸਕੱਤਰੇਤ ਵਿੱਚ ਕਾਮਨ ਸੁਵਿਧਾ ਸੈਂਟਰਾ ਦੇ ਵਰਕਰਾ ਵੱਲੋ ਕੀਤੀ ਗਈ ਮੀਟਿੰਗ

Wednesday, March 27, 2019

ਨਵਾਂਸ਼ਹਿਰ, 27 ਮਾਰਚ (ਦਵਿੰਦਰ ਕੁਮਾਰ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਿੰਨੀ ਸਕੱਤਰੇਤ ਵਿੱਚ ਕਾਮਨ ਸੁਵਿਧਾ ਸੈਂਟਰਾ ਦੇ ਵਰਕਰਾ ਵੱਲੋ ਇੱਕ ਅਹਿੰਮ ਮੀਟਿੰਗ ਕੀਤੀ ਗਈ ਤੇ ਪਿਛਲੀ ਮੀਟਿੰਗ ਵਿੱਚ ਜਿਲ੍ਹਾ ਪੱਧਰੀ (SBS Nagar CSC SVP VLE Society) ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਬ-ਸੰਮਤੀ ਨਾਲ ਮੈਂਬਰਾ ਨੇ ਪਿੰਡ ਮੂਸਾਪੁਰ ਦੇ ਮਾਸਟਰ ਸਤਨਾਮ ਦੀਪਕ ਜੀ ਦੀਆ ਲੋਕ ਭਲਾਈ ਸੇਵਾਵਾਂ ਨੂੰ ਦੇਖ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਅਵਤਾਰ ਸਿੰਘ ਸੈਂਟਰ ਬਲਾਚੌਰ ਉੱਪ-ਪ੍ਰਧਾਨ,ਜੀਵਨ ਕੁਮਾਰ ਸੈਂਟਰ ਮਹਾਲੋਂ ਮੁੱਖ-ਸਕੱਤਰ,ਪ੍ਰਵੀਨ ਕੁਮਾਰ ਸੈਂਟਰ ਨਵਾਂਸ਼ਹਿਰ
Read Full Story

ਧਾਰਮਿਕ ਘੱਟ ਗਿਣਤੀ ਅਤੇ ਬਹੁਜਨ ਯੂਥ ਸਭਾਵਾਂ ਵੱਲ੍ਹੋਂ ਦੁਸ਼ਹਿਰੇ ਤੇ ਮਹਾਤਮਾ ਲੰਕਾਪਤੀ ਰਾਵਣ ਦਾ ਪੁਤਲਾ ਨਾ ਸਾੜਨ ਦੀ ਮੰਗ

Monday, October 15, 2018

ਨਵਾਂਸ਼ਹਿਰ, 15 ਅਕਤੂਬਰ (ਦਵਿੰਦਰ ਕੁਮਾਰ) ਦੁਸ਼ਹਿਰੇ ਉੱਪਰ ਮਹਾਤਮਾ ਲੰਕਾਪਤੀ ਰਾਵਣ ਦਾ ਪੁੱਤਲਾ ਸਾੜਣ ਦੀ ਕਾਰਵਾਈ ਦਾ ਧਾਰਮਿਕ ਘੱਟ ਗਿਣਤੀ ਅਤੇ ਬਹੁਜਨ ਯੂਥ ਸਭਾਵਾਂ ਪੰਜਾਬ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਕੇ ਦੁਸ਼ਹਿਰੇ ਮੌਕੇ ਮਹਾਤਮਾ ਰਾਵਣ ਦਾ ਪੁਤਲਾ ਨਾ ਸਾੜਨ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਨਾਲ ਦੇਸ਼ ਦੇ ਕਰੋੜਾਂ ਮੂਲਨਿਵਾਸੀਆਂ ਦੇ ਦਿਲ੍ਹਾ ਤੇ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਸੰਵਿਧਾਨ ਅਨੁਸਾਰ ਇਹ ਕਾਰਜ ਕਰਨ ਵਾਲੇ ਸਜਾ ਦੇ ਹੱਕਦਾਰ ਹਨ,
Read Full Story

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ

Monday, September 24, 2018

ਨਵਾਂਸ਼ਹਿਰ, 24 ਸਤੰਬਰ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਭਰ `ਚ ਮੌਸਮ ਵਿਭਾਗ ਵਲੋਂ ਤੇਜ਼ ਬਾਰਿਸ਼ਾਂ ਦੀ ਚਿਤਾਵਨੀ ਦੇ ਮੱਦੇ ਨਜਰ ਕੱਲ੍ਹ ਤੋਂ ਆਰੰਭੇ ਬਚਾਅ ਪ੍ਰਬੰਧਾਂ ਦੀ ਲੜੀ `ਚ ਅੱਜ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਤੇ ਐਸ.ਐਸ.ਪੀ. ਦੀਪਕ ਹਿਲੌਰੀ ਵਲੋਂ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਡਰੇਨੇਜ਼ ਮਹਿਕਮੇ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਖੁ਼ਦ ਨਾਜੁਕ ਥਾਵਾਂ ਦਾ ਨਿਰੀਖਣ ਕਰਨ ਤੇ ਬਣਦੀ ਕਾਰਵਾਈ ਸ਼ੁਰੂ ਕਰਵਾਉਣ । ਡਿਪਟੀ ਕਮਿਸ਼ਨਰ ਨੇ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪੁਲਿਸ
Read Full Story

1 > >>
Powered by Arash Info Corpopration