Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਮਾਂ ਮੰਡੀ ਗ੍ਰੰਥੀ ਕਤਲ ਕਾਂਡ ਦਾ ਦੋਸ਼ੀ ਗ੍ਰੰਥੀ ਦੇ ਭੋਗ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਚੋਂ ਫਰਾਰ, ਇੱਕ ਏ.ਐੱਸ.ਸਮੇਤ ਪੰਜ ਪੁਲਸੀਏ ਮੁਅੱਤਲ।

Saturday, June 29, 2019

ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ 21 ਜੂਨ ਦੀ ਸ਼ਾਮ ਨੂੰ ਪਾਠ ਦੀ ਸਮਾਪਤੀ ਸਮੇਂ ਰਾਮਾਂ ਮੰਡੀ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਦਰਬਾਰ ਸਹਿਬ ਅੰਦਰ ਹੀ ਕਤਲ ਕਰਨ ਵਾਲੇ ਜਿਸ ਕਾਤਲ ਨੂੰ ਸੰਗਤਾਂ ਨੇ ਮੌਕੇ ਤੇ ਦਬੋਚ ਕੇ ਪੁਲਿਸ ਦੇ ਹਵਾਲੇ ਕੀਤਾ ਸੀ, ਪੁਲਿਸ ਦੀ ਨਾਲਾਇਕੀ ਦੇ ਚਲਦਿਆਂ ਉਹ ਬੀਤੀ ਰਾਤ ਬਠਿੰਡਾ ਦੇ ਸਿਵਲ ਹਸਪਤਾਲ ਵਿਚੋਂ ਤਿੱਤਰ ਹੋਣ ਵਿੱਚ ਸਫਲ ਹੋ ਗਿਆ ਜਿਸ ਦੇ ਸੰਬੰਧ ਵਿੱਚ ਫੌਰੀ ਕਾਰਵਾਈ ਕਰਦਿਆਂ ਮਹਿਕਮੇ ਵੱਲੋਂ ਦੋਸ਼ੀ ਦੀ ਰਾਖੀ ਲਈ ਤਾਇਨਾਤ ਕੀਤੇ ਗਏ ਇੱਕ ਏ.ਐੱਸ.ਆਈ. ਸਮੇਤ ਪੰਜ ਪੁਲਿਸ ਕਰਮਚਾਰੀਆਂ ਨੂੰ
Read Full Story

ਘੱਟ ਗਿਣਤੀ ਸਿੱਖਾਂ ਨਾਲ ਦਿੱਲੀ ਪੁਲਿਸ ਦਾ ਵਰਤਾਰਾ ਦੇਸ਼ ਦੇ ਮੱਥੇ ’ਤੇ ਕਲੰਕ

Monday, June 17, 2019

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਪੁਲਿਸ ਵੱਲੋਂ ਇਕ ਸਿੱਖ ਅਤੇ ਉਸ ਦੇ ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੁਟਮਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਅਨਿਆਂ ਭਰਿਆ ਵਰਤਾਰਾ ਦੇਸ਼ ਦੇ ਮੱਥੇ ’ਤੇ ਕਲੰਕ ਹੈ, ਜਿਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ
Read Full Story

ਸਿਟੀ ਪੁਲਿਸ ਰਾਜਪੁਰਾ ਵਲੋਂ 2215 ਨਸ਼ੀਲੀਆਂ ਗੋਲੀਆਂ ਬਰਾਮਦ, 1 ਗਿਰਫ਼ਤਾਰ

Tuesday, March 12, 2019

ਰਾਜਪੁਰਾ :12 ਮਾਰਚ (ਰਾਜੇਸ਼ ਡਾਹਰਾ) ਥਾਣਾ ਸਿਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਰੁਟੀਨ ਚੈਕਿੰਗ ਦੌਰਾਨ ਜਦੋ ਗਗਨ ਚੋਂਕ ਰਾਜਪੁਰਾ ਮੋਜੂਦ ਸੀ ਤਾਂ ਜੋ ਸ਼ੱਕ ਦੇ ਅਧਾਰ ਤੇ ਤੇਜਿੰਦਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਮਕਾਨ ਨੰ 708 ਗੁਰੂ ਗੋਬਿੰਦ ਸਿੰਘ ਨਗਰ ਨੇੜੇ ਗਗਨ ਚੋੋਂਕ ਰਾਜਪੁਰਾ ਨੂੰ ਰੋਕ ਕੇ ਚੈਕ ਕਰਨ ਪਰ ਉਸ ਕੋਲ 2215 ਨਸ਼ੀਲੀਆਂ ਗੋਲੀਆ ਬ੍ਰਾਮਦ ਹੋਈਆ। ਜਿਸ ਤੇ ਦੋਸ਼ੀ ਵਿਰੁੱਧ 22/61/85 NDPS ਤਹਿਤ ਕਾਰਵਾਈ ਕਰਦਿਆਂ ਸਿਟੀ ਪੁਲਿਸ ਵਲੋਂ ਦੋਸ਼ੀ ਨੂੰ ਗਿਰਫ਼ਤਾਰ ਕਰ ਅਗਲੇਰੀਂ ਕਾਰਵਾਈ ਲਈ ਭੇਜ ਦਿੱਤਾ
Read Full Story

ਟਰੈਫਿਕ ਪੁਲਿਸ ਰਾਜਪੁਰਾ ਵਲੋਂ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਗਿਆ

Tuesday, February 5, 2019

ਰਾਜਪੁਰਾ : 5 ਫਰਵਰੀ (ਰਾਜੇਸ਼ ਡਾਹਰਾ) ਸ਼੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਐਚ ਐਸ ਹੁੰਦਲ ਐਸ ਪੀ ਟਰੈਫਿਕ ਪੁਲਿਸ ਪਟਿਆਲਾ ਅਤੇ ਸ੍ਰੀ ਸੌਰਵ ਜਿੰਦਲ ਡੀਐਸਪੀ ਟਰੈਫਿਕ ਪੁਲਿਸ ਪਟਿਆਲਾ ਜੀ ਦੇ ਸਹਿਯੋਗ ਨਾਲ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਰਾਜਪੁਰਾ ਟਰੈਫਿਕ ਪੁਲਿਸ ਦੇ ਏ ਐਸ ਆਈ ਅਮਰਜੀਤ ਸਿੰਘ ਸਮੇਤ ਹੈਡ ਕਾਂਸਟੇਬਲ ਗੁਰਬਚਨ ਸਿੰਘ ਅਤੇ ਗੁਰਨਾਮ ਸਿੰਘ ਦੇ ਸਹਿਯੋਗ ਨਾਲ ਰਾਜਪੁਰਾ ਦੇ ਟਾਹਲੀ ਵਾਲਾ ਚੋਕ ਤੇ ਟਰੈਕਟਰ ਟਰਾਲੀਆਂ ਅਤੇ ਥਰੀਵਿਲਰ ਵਗੈਰਾ
Read Full Story

ਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲਾ ਦੂਜਾ ਦੋਸ਼ੀ ਕਾਬੂ

Friday, November 2, 2018

ਰਾਜਪੁਰਾ: 2 ਨਵੰਬਰ (ਰਾਜੇਸ਼ ਡੇਹਰਾ) ਪੁਲਿਸ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਨ ਵਾਲੇ ਤਿੰਨ ਦੋਸ਼ੀਆਂ ਵਿਚੋਂ ਅੱਜ ਦੂਜੇ ਦੋਸ਼ੀ ਮਲਨੀਤ ਸਿੰਘ ਨੂੰ ਅੱਜ ਗਿਰਫ਼ਤਾਰ ਕਰ ਲਿਆ। ਬੀਤੀ 27-28 ਅਕਤੂਬਰ ਦੀ ਰਾਤ ਰਾਜਪੁਰਾ ਦੇ ਸ਼ਿਵਾਜੀ ਪਾਰਕ ਨਜਦੀਦ ਥਾਣਾ ਸਿਟੀ ਏ ਐਸ ਆਈ ਮਿਰਜ਼ਾ ਮੋਹੰਮਦ ਨਸੀਮ ਪੁਲਿਸ ਪਾਰਟੀ ਸਮੇਤ ਮੌਜੂਦ ਸੀ । ਸ਼ੱਕੀ ਹਾਲਤ ਵਿਚ ਆਏ ਇਕ ਵਿਅਕਤੀ ਬੁੱਧ ਸਿੰਘ ਦੀ ਜਦੋਂ ਪੁਲਿਸ ਨੇ ਤਫਤੀਸ਼ ਕੀਤੀ ਤਾਂ ਉਸ ਵਿਅਕਤੀ ਨੇ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨਾਲ ਬਦਤਮੀਜ਼ੀ ਕੀਤੀ ਅਤੇ ਆਪਣੇ 2 ਭਰਾਵਾਂ ਨਾਲ ਮਿਲਕੇ ਕੁੱਟਮਾਰ ਕੀਤੀ ਅਤੇ ਮੁਲਾਜਮ ਨੂੰ
Read Full Story

ਤਲਵੰਡੀ ਸਾਬੋ ਪੁਲਿਸ ਤੇ ਨਾਜਾਇਜ ਹਿਰਾਸਤ ਵਿੱਚ ਰੱਖਣ ਦਾ ਦੋਸ਼। ਐਸ. ਐੱਚ. ਓ. ਨੇ ਕਿਹਾ ਮਾਮਲਾ ਲੈਣ ਦੇਣ ਦਾ

Wednesday, October 31, 2018

ਤਲਵੰਡੀ ਸਾਬੋ 31 ਅਕਤੂਬਰ (ਗੁਰਜੰਟ ਸਿੰਘ ਨਥੇਹਾ )- ਨਜ਼ਦੀਕੀ ਪਿੰਡ ਸੇਖਪੁਰਾ ਤੋਂ ਕੱਲ ਬਾਅਦ ਦੁਪਹਿਰ ਤਿੰਨ ਵਜੇ ਘਰੋਂ ਚੁੱਕੇ ਵਿਅਕਤੀ ਦੀ ਤਲਵੰਡੀ ਸਾਬੋ ਪੁਲਿਸ ਤੇ ਕੋਈ ਉੱਘ ਸੁੱਘ ਨਾ ਦੇਣ ਦਾ ਦੋਸ਼ ਲਾਉਂਦਿਆਂ ਲੜਕੇ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਪੁਲਿਸ ਅਧਿਕਾਰੀ ਉਨਾਂ ਦੇ ਬੇਟੇ ਨੂੰ ਨਾਜ਼ਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਧਿਰ ਦੇ ਵਕੀਲ ਅਤੇ ਆਪਣਾ ਪੰਜਾਬ ਪਾਰਟੀ ਦੇ ਸਥਾਨਕ ਹਲਕਾ ਇੰਚਾਰਜ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਨੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਹਾ ਕਿ ਉਨਾਂ ਖੁਦ ਵੀ ਇਹ ਮਾਮਲਾ ਐਸ. ਐੱਸ. ਪੀ ਸਾਹਿਬ ਦੇ ਵੀ ਧਿਆਨ ਚ
Read Full Story

ਗੁਰੂ ਕਾਸ਼ੀ ਕਾਲਜ ਵਿੱਚ ਫਾਇਰਿੰਗ ਕਰਨ ਵਾਲੇ ਆਏ ਪੁਲਿਸ ਅੜਿੱਕੇ। ਦੋ 315 ਬੋਰ ਪਿਸਤੌਲ ਅਤੇ ਸੱਤ ਕਾਰਤੂਸ਼ ਬਰਾਮਦ ਕੀਤੇ।

Wednesday, September 26, 2018

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫਾਇਰਿੰਗ ਕਰਨ ਅਤੇ ਭੰਨ ਤੋੜ ਕਰਨ ਵਾਲੇ ਕਥਿਤ 5 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਤੋ ਦੋ 315 ਬੋਰ ਦੇ ਪਿਸਤੋਲ ਅਤੇ ਸੱਤ ਕਾਰਤੂਸ਼ ਵੀ ਬਰਾਮਦ ਕੀਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁੱਝ ਬਾਹਰੀ ਸ਼ਰਾਰਤੀ ਅਨਸਰਾਂ ਨੇ ਕਾਲਜ ਵਿੱਚ ਭੰਨ-ਤੋੜ ਕਰਕੇ
Read Full Story

ਪੋਲਿੰਗ ਪਾਰਟੀਆਂ ਚੋਣਾਂ ਕਰਵਾਉਣ ਲਈ ਪਿੰਡਾਂ ਵੱਲ ਕੀਤੀਆਂ ਰਵਾਨਾ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕਰਨ ਦਾ ਦਾਅਵਾ, ਹਰਿਆਣਾ ਨਾਲ ਲੱਗਦੀ ਹੱਦ ਸੀਲ।

Wednesday, September 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 19 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਪੈਂਦੇ ਜੋਨਾਂ ਲਈ ਚੋਣ ਅਧਿਕਾਰੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਅਤੇ ਅਮਨ ਅਮਾਨ ਨਾਲ ਚੋਣ ਕਰਵਾਉਣ ਲਈ ਭਾਰੀ ਪੁਲਸ ਫੋਰਸ ਵੀ ਲਗਾਈ ਜਾ ਰਹੀ ਹੈ। ਮੰਗਲਵਾਰ ਨੂੰ ਹੋਣ ਵਾਲੀ ਚੋਣ ਲਈ ਸਮੁੱਚੇ ਹਲਕੇ ਦੇ 128 ਪੋਲਿੰਗ ਬੂਥਾਂ ਲਈ 128 ਪੋਲਿੰਗ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਜਿਥੇ ਪੁਲਸ ਨੇ ਵੀ ਸੁਰੱਖਿਆਂ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ ਉਥੇ
Read Full Story

1 > >>