Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਰਸਨ ਕੁਮਾਰ ਖੁਰਮੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ

Sunday, June 17, 2018

ਧੂਰੀ,16 ਜੂਨ (ਮਹੇਸ਼) ਅੱਜ ਸਵਰਨਕਾਰ ਐਸੋਸੀਏਸਨ ਧੂਰੀ ਦੀ ਮੀਟਿੰਗ ਦੇਵਰਾਜ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਮੁੜ ਦਰਸਨ ਕੁਮਾਰ ਖੁਰਮੀ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਸਵਰਨਕਾਰ ਐਸੋਸੀਏਸਨ ਦੀ ਟੀਮ ਬਣਾਉਣ ਦਾ ਅਧਿਕਾਰ ਪ੍ਰਧਾਨ ਨੂੰ ਦਿੱਤਾ ਗਿਆ। ਇਸ ਮੌਕੇ ਦਰਸਨ ਕੁਮਾਰ ਖੁਰਮੀ ਨੇ ਦੁਕਾਨਦਾਰ ਵੀਰਾਂ ਅਤੇ ਸਵਰਨਕਾਰ ਐਸੋਸੀਏਸਨ ਦੇ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਮਨਮੋਹਨ ਵਰਮਾਂ,ਕੁਲਵਿੰਦਰ ਸਿੰਘ ਘਨੌਰੀ,ਨਵਦੀਪ ਸਿੰਘ ਐਡਵੋਕੇਟ,ਅਮਨਦੀਪ ਸਿੰਘ ਐਡਵੋਕੇਟ,ਜਗਪਾਲ ਸਿੰਘ ਸਾਬਕਾ ਪ੍ਰਧਾਨ,ਮਲਕੀਤ
Read Full Story

ਸੁਖਦੇਵ ਸਿੰਘ ਢਿੱਲੋਂ ਸੂਬਾ ਵਰਕਿੰਗ ਕਮੇਟੀ ਮੈਂਬਰ ਤੇ ਹਰਦੇਵ ਸਿੰਘ ਨੰਗਲਾ ਹਲਕਾ ਪ੍ਰਧਾਨ ਨਿਯੁਕਤ

Saturday, June 16, 2018

ਤਲਵੰਡੀ ਸਾਬੋ, 16 ਜੂਨ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਸਾਬਕਾ ਸੈਨਿਕ ਵਿੰਗ ਦੇ ਕੀਤੇ ਵਿਸਥਾਰ ਤਹਿਤ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਅਤੇ ਭਾਰਤੀ ਫੌਜ ਦੇ ਰਿਟਾ. ਜਨਰਲ ਜੇ. ਜੇ. ਸਿੰਘ ਵੱਲੋਂ ਐਲਾਨੇ ਸੂਬੇ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਮੁਤਾਬਿਕ ਹਲਕਾ ਤਲਵੰਡੀ ਸਾਬੋ ਤੋਂ ਦੋ ਆਗੂਆਂ ਨੂੰ ਵੀ ਉਕਤ ਸੂਚੀ ਵਿੱਚ ਜਗ੍ਹਾ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਸਿਫਾਰਿਸ਼ ਤੇ
Read Full Story

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ ਜਿਸ ਦੇ ਲਈ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਪਾਤ ਹੋ ਰਹੀਆਂ ਹਨ l ਸ੍ਰੀ ਕਮਲ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਨਾਲ ਹੀ ਸਮਾਜ ਸੇਵਾ ਵਿਚ ਕਿਰਿਆਸ਼ੀਲ ਹਨ
Read Full Story

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ l ਇਸ ਦੇ ਨਾਲ ਹੀ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਾਪਤ ਹੋ ਰਹੀਆਂ ਹਨ
Read Full Story

ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕੀਤਾ ਆਲ ਇੰਡੀਆ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਸਨਮਾਨ

Wednesday, May 23, 2018

ਰਾਜਪੁਰਾ (ਰਾਜੇਸ਼ ਡਾਹਰਾ) ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ਼ (PPCC ਮੈਂਬਰ) ਦੀ ਅਗਵਾਈ ਵਿੱਚ ਜਿਲ੍ਹਾ ਪਟਿਆਲਾ ਦੀ ਯੂਥ ਕਾਂਗਰਸ ਵੱਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਦਿੱਲੀ ਵਿਖੇ ਅਹੁਦਾ ਸੰਭਾਲਣ ਉਪਰੰਤ ਸਨਮਾਨ ਕੀਤਾ ਜਿਥੇ ਵੱਡੀ ਸੰਖਿਆ ਵਿਚ ਪਾਰਟੀ ਵਰਕਰ ਮੌਜੂਦ ਸਨ । ਨਵ-ਨਿਯੁਕਤ ਪ੍ਰਧਾਨ ਦੇ ਨਾਲ ਸ. ਨਿਰਭੈ ਸਿੰਘ ਮਿਲਟੀ ਕੰਬੋਜ਼ ਨੇ ਸ੍ਰੀ ਰਾਜੀਵ ਗਾਂਧੀ ਜੀ ਦੇ ਸ਼ਹੀਦੀ ਦਿਵਸ ਸਮਾਰੋਹ ਮੌਕੇ ਰਾਜਘਾਟ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਖੂਨ ਦਾਨ ਕੈੰਪ ਵਿੱਚ ਸ਼ਿਰਕਤ ਕੀਤੀ।ਦਿੱਲੀ ਆਲ
Read Full Story

ਸਹਾਇਕ ਧੰਦੇ ਅਪਣਾਉਣ ਦੀਆਂ ਇਛੁੱਕ ਬੀਬੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਕੋਸ਼ ਤੋਂ ਦੁਆਵਾਂਗੇ ਮਦੱਦ-ਹਰਸਿਮਰਤ ਕੌਰ ਬਾਦਲ

Saturday, May 12, 2018

ਤਲਵੰਡੀ ਸਾਬੋ, 12 ਮਈ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਸਮੇਂ ਵਿੱਚ ਸ਼ੁਰੂ ਕੀਤੀ ਗਈ ਸਮਾਜ ਮੁਹਿੰਮ `ਨੰਨ੍ਹੀ ਛਾਂ` ਤਹਿਤ ਇੱਕ ਸਮਾਗਮ ਅੱਜ ਤਲਵੰਡੀ ਸਾਬੋ ਦੇ ਚੱਠਾ ਪੈਲੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬਾਦਲ ਨੇ ਕਿਹਾ ਕਿ ਲੜਕੀਆਂ ਅਤੇ ਔਰਤਾਂ ਨੂੰ ਉਨਾਂ ਦੇ ਪੈਰਾਂ `ਤੇ
Read Full Story

ਆਰ ਐਮ ਪੀ ਯੂਨੀਅਨ ਨੇ ਦਿੱਤਾ ਬਹੁਜਨ ਮੁਕਤੀ ਪਾਰਟੀ ਦੇ ਜਿਲਾ ਪ੍ਰਧਾਨ ਨੂੰ ਮੰਗ ਪੱਤਰ

Wednesday, May 9, 2018

ਤਲਵੰਡੀ ਸਾਬੋ, 9 ਮਈ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਬਹੁਜਨ ਮੁਕਤੀ ਪਾਰਟੀ ਦੇ ਜਿਲਾ ਪ੍ਰਧਾਨ ਡਾ ਜਗਸੀਰ ਸਿੰਘ ਫੂਸ ਮੰਡੀ ਲੋਕਸਭਾ ਉਮੀਦਵਾਰ ਜਿਲਾ ਪ੍ਰਧਾਨ ਨੂੰ ਬਲਾਕ ਪਧਾਨ ਡਾਕਟਰ ਗੁਰਮੇਲ ਸਿੰਘ ਘਈ ਨੇ ਦਿੱਤਾ। ਮੰਗ ਪੱਤਰ ਲੈਣ ਉਪਰੰਤ ਡਾ ਜਗਸੀਰ ਸਿੰਘ ਨੇ ਕਿਹਾ ਕਿ ਗਿਆਰਾਂ ਤਰੀਕ ਨੂੰ ਪਟਿਆਲੇ ਵਿਖੇ ਹੋ ਰਹੀ ਸਟੇਟ ਪੱਧਰ ਦੀ ਮੀਟਿੰਗ ਵਿਚ ਐਸੋਸੀਏਸ਼ਨ ਦੀਆਂ ਮੰਗਾਂ ਦਾ ਮੁੱਦਾ ਉਠਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਸਹਾਇਕ ਸੈਕਟਰੀ
Read Full Story

ਮਨੀਸ਼ ਕੁਮਾਰ ਜਿੰਦਲ ਬਣੇ ਪ੍ਰਧਾਨ

Tuesday, April 17, 2018

17 ਅਪ੍ਰੈਲ ਭੀਖੀ ( ਕਮਲ ਜਿੰਦਲ ) ਸ੍ਰੀ ਸਨਾਤਨ ਧਰਮ ਭਾਰਤੀਆਂ ਮਹਾਂਵੀਰ ਬਾਲ ਦਲ ਹਨੂੰਮਾਨ ਮੰਦਰ ਕਮੇਟੀ ਭੀਖੀ ਦੀ ਚੋਣ 16-4-2018 ਨੂੰ ਹਨੂੰਮਾਨ ਮੰਦਰ ਵਿਖੇ ਹੋਈ।ਜਿਸ ਵਿੱਚ ਬਾਲ ਦਲ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਏ , ਚੋਣ ਵਿਚ ਮਨੀਸ਼ ਕੁਮਾਰ ਜਿੰਦਲ ਨੂੰ (ਪ੍ਰਧਾਨ ), ਪ੍ਰੇਮ ਗਰਗ (ਮੀਤ ਪ੍ਰਧਾਨ) , ਸੰਦੀਪ ਜਿੰਦਲ (ਸੈਕਟਰੀ ),ਸੰਜੀਵ ਸਿੰਗਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਮਨੀਸ਼ ਜਿੰਦਲ ਪ੍ਰਧਾਨ ਨੇ ਕਿਹਾ ਕਿ ਮੈਂ ਤਨ ਮਨ ਨਾਲ ਮੰਦਰ ਦੀ ਸੇਵਾ ਕਰਾਂਗਾ ।ਇਸ ਮੌਕੇ ਤੇ ਸਤਿੰਦਰ ਸਿੰਘ ਮਿੱਤਲ, ਪ੍ਰਦੀਪ ਕੁਮਾਰ, ਨਵਜੀਤ ਰਿਸ਼ੀ, ਅਤੇ ਸਮੂਹ
Read Full Story

ਰਾਜਪੁਰਾ ਬਾਰ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ ਹਰਬੰਸ ਸਿੰਘ ਮੰਡਲ ਨੇ ਆਪਣੀ ਟੀਮ ਦੇ ਨਾਲ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਤੋਂ ਲਿਆ ਅਸ਼ੀਰਵਾਦ

Saturday, April 14, 2018

ਰਾਜਪੁਰਾ 13 ਅਪ੍ਰੈਲ( ਰਾਜੇਸ਼ ਡਾਹਰਾ )ਅੱਜ ਰਾਜਪੁਰਾ ਬਾਰ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ ਸਰਦਾਰ ਹਰਬੰਸ ਸਿੰਘ ਮੰਡਲ ਨੇ ਆਪਣੀ ਟੀਮ ਦੇ ਨਾਲ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਦੀ ਰਿਹਾਇਸ਼ ਤੇ ਪਹੁੰਚ ਕੇ ਉਨ੍ਹਾਂ ਕੋਲੋਂ ਅਸ਼ੀਰਵਾਦ ਲਿਆ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਏ ਹੋਏ ਸਾਰੇ ਵਕੀਲ ਸਾਹਿਬਾਨਾਂ ਦਾ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਹਰਬੰਸ ਸਿੰਘ ਮੰਡਲ ਦਾ ਸਰਬਸੰਮਤੀ ਨਾਲ ਪ੍ਰਧਾਨ
Read Full Story

ਸਤੀਸ਼ ਕਾਂਸਲ ਜ਼ਿਲ੍ਹਾ ਬਾਰ ਸੰਗਰੂਰ ਦੇ ਬਣੇ ਪ੍ਰਧਾਨ

Saturday, April 7, 2018

ਸੰਗਰੂਰ, 6 ਅਪ੍ਰੈਲ (ਸਪਨਾ ਰਾਣੀ) - ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੀ ਹੋਈ ਚੋਣ ਵਿਚ ਸਤੀਸ਼ ਕਾਂਸਲ ਪੋਲ ਹੋਈਆਂ ਵੋਟਾਂ ਵਿਚੋਂ 311 ਵੋਟਾਂ ਪ੍ਰਾਪਤ ਕਰ ਕੇ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਬਣ ਗਏ ਹਨ | ਪ੍ਰਧਾਨ ਲਈ ਚੋਣ ਲੜ ਰਹੇ ਸ੍ਰੀ ਅਸ਼ਵਨੀ ਚੌਧਰੀ ਨੇ 235 ਅਤੇ ਬਲਜੀਤ ਕੜਵਲ ਨੇ 19 ਵੋਟਾਂ ਪ੍ਰਾਪਤ ਕੀਤੀਆਂ ਹਨ | ਉਪ ਪ੍ਰਧਾਨ ਲਈ ਗਗਨਦੀਪ ਸਿੰਘ ਸਿਬੀਆ ਨੇ 415 ਵੋਟਾਂ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ ਹੈ | ਇਸੇ ਤਰ੍ਹਾਂ ਸੈਕਟਰੀ ਲਈ ਜੇਤੂ ਰਹੇ ਕੁਲਬੀਰ ਸਿੰਘ ਨੇ 308 ਵੋਟਾਂ ਪ੍ਰਾਪਤ ਕੀਤੀਆਂ ਹਨ ਜਦਕਿ ਮੁਕਾਬਲੇ ਵਿਚ ਚੋਣ ਲੜ ਰਹੇ
Read Full Story

ਅਮਨਜੀਤ ਸਿੰਘ ਭਸੌੜ ਧੂਰੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ

Saturday, April 7, 2018

ਧੂਰੀ,6 ਅਪ੍ਰੈਲ (ਮਹੇਸ਼) ਬਾਰ ਐਸੋਸੀਏਸ਼ਨ ਧੂਰੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੌਸ਼ਲ ਤੇ ਰਣਵੀਰ ਸਿੰਘ ਸੋਢੀ ਦੀ ਅਗਵਾਈ ਹੇਠ ਅੱਜ ਹੋਈ ਚੋਣ ਵਿਚ ਐਡਵੋਕੇਟ ਅਮਨਦੀਪ ਸਿੰਘ ਭਸੌੜ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਗਾਧੀ ਸਿੰਘ ਨੂੰ 6 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਬਣੇ ਹਨ। ਕੁੱਲ ਪਈਆਂ 70 ਵੋਟਾਂ ਵਿਚੋਂ ਅਮਨਦੀਪ ਭਸੌੜ ਨੂੰ 38 ਵੋਟਾਂ ਪ੍ਰਾਪਤ ਹੋਇਆ ਜੱਦੋ ਕਿ ਗਾਧੀ ਸਿੰਘ ਨੂੰ 32 ਵੋਟਾਂ ਹੀ ਪਈਆਂ। ਸੈਕਟਰੀ ਲਈ ਗੁਰਪ੍ਰੀਤ ਸਿੰਘ ਗਿੱਲ ਨੂੰ 44 ਤੇ ਰਮਨ ਕਪੂਰ ਨੂੰ 25 ਵੋਟਾਂ ਪਈਆਂ ਅਤੇ ਇੱਕ ਵੋਟ ਰੱਦ ਹੋਈ ਐਸੋਸੀਏਸ਼ਨ ਦੇ ਮ੍ਰੀਤ ਪ੍ਰਧਾਨ ਰਮਨਦੀਪ
Read Full Story

ਜਸਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਬਣੇ

Thursday, April 5, 2018

ਸੰਗਰੂਰ, 4 ਅਪ੍ਰੈਲ (ਸਪਨਾ ਰਾਣੀ)-ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦੀ ਚੋਣ ਲਈ ਜ਼ਿਲੇ੍ਹ ਦੀ ਸਮੂਹ ਵਿਭਾਗਾਂ ਦੀ ਮੀਟਿੰਗ `ਚ ਚੋਣ ਕਮੇਟੀ ਬਣਾਈ ਗਈ | ਜਿਸ `ਚ ਬਲਵਿੰਦਰ ਕੌਰ ਸੋਹੀ (ਖ਼ਜ਼ਾਨਾ ਵਿਭਾਗ) ਨੂੰ ਬਤੌਰ ਚੇਅਰਪਰਸਨ, ਰਕੇਸ਼ ਜੈਨ (ਸਿੱਖਿਆ ਵਿਭਾਗ), ਪਵਿੱਤਰ ਕੌਰ ਗਰੇਵਾਲ (ਖੇਤੀਬਾੜੀ ਵਿਭਾਗ), ਅਮਰੀਕ ਸਿੰਘ ਪੂਨੀਆਂ (ਡੀ. ਐਸ. ਐਸ. ਓ. ਵਿਭਾਗ), ਹਰਭਜਨ ਸਿੰਘ (ਸਿਹਤ ਵਿਭਾਗ), ਇਕਬਾਲ ਸਿੰਘ, (ਸਹਿਕਾਰਤਾ ਵਿਭਾਗ) ਅਤੇ ਪਰਵਿੰਦਰ ਸਰਾਓ (ਸਿੰਚਾਈ ਵਿਭਾਗ) ਨੂੰ ਮੈਂਬਰ ਬਣਾਇਆ ਗਿਆ | ਇਸ ਚੋਣ ਕਮੇਟੀ ਵਲੋਂ
Read Full Story

ਦਲਿਤ ਭਾਈਚਾਰੇ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਨਮਾਨ 4 ਨੂੰ

Tuesday, April 3, 2018

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦੇਣ ਦੇ ਫੈਸਲੇ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਦਲਿਤ ਭਾਈਚਾਰੇ ਵੱਲੋਂ ਵਿਸ਼ੇਸ ਧੰਨਵਾਦ `ਤੇ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਥੇ ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ
Read Full Story

ਬਹਾਵਲਪੁਰ ਮਹਾਸੰਘ ਦੇ ਉਪ ਪ੍ਰਧਾਨ ਬਣੇ ਸ੍ਰੀ ਸ਼ਾਮ ਸੁੰਦਰ ਵਧਵਾ ਨੇ ਪ੍ਰਧਾਨ ਡਾ ਮਦਨ ਲਾਲ ਹਸੀਜਾ ਦਾ ਰਾਜਪੁਰਾ ਪਹੁੰਚਣ ਤੇ ਕੀਤਾ ਸਵਾਗਤ

Thursday, March 22, 2018

ਰਾਜਪੁਰਾ :(ਰਾਜੇਸ ਡਾਹਰਾ) ਅੱਜ ਰਾਜਪੁਰਾ ਵਿੱਚ ਬਹਾਵਲਪੁਰ ਮਹਾਸੰਘ ਦੇ ਉਪ ਪ੍ਰਧਾਨ ਬਣੇ ਸ੍ਰੀ ਸ਼ਾਮ ਸੁੰਦਰ ਵਧਵਾ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਰਾਜਪੁਰਾ ਜਿਸ ਨੂੰ ਕਿ ਬਾਹਾਵਲ ਪੁਰ ਦੀ ਰਾਜਧਾਨੀ ਗਿਣਿਆ ਜਾਂਦਾ ਹੈ ਸ਼ਹਿਰ ਦੇ ਬਹਾਵਲਪੁਰ ਬਿਰਾਦਰੀ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ ਜਿੱਥੇ ਆਏ ਹੋਏ ਸਾਰੇ ਬਾਹਾਵਲ ਪੁਰੀ ਭਰਾਵਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਨਗਰ ਕੌਂਸਲ ਦੇ ਪੂਰਵ ਪ੍ਰਧਾਨ ਰਜਿੰਦਰ ਰਾਜਾ ਅਤੇ ਕੌਸਲਰ ਜਗਦੀਸ਼ ਜੱਗਾ ਅਤੇ ਨਰਿੰਦਰ ਸ਼ਾਸਤਰੀ ਸਨ ਮਹਾਂ ਸੰਘ ਦੇ ਨਵੇਂ
Read Full Story

ਭਾਜਪਾ ਦਾ ਯੁਵਾ ਮੋਰਚਾ ਦਾ ਜਿਲਾ ਸਿਰਫ ਪ੍ਰਧਾਨ ਵਿਨੋਦ ਚਾਵਲਾ, ਅਜੇ ਚੋਧਰੀ ਕੋਲ ਕੋਈ ਅਧਿਕਾਰ ਨਹੀ -ਨਰਿੰਦਰ ਨਾਗਪਾਲ

Saturday, March 3, 2018

ਰਾਜਪੁਰਾ (ਰਾਜੇਸ਼ ਡਾਹਰਾ ) ਬੀਤੀ ਰਾਤ ਇਕ ਨਿਜੀ ਹੋਟਲ ਵਿਚ ਆਪਣੇ ਆਪ ਨੂੰ ਭਾਜਪਾ ਯੁਵਾ ਮੋਰਚਾ ਜਿਲਾ ਪ੍ਰਧਾਨ ਕਹਿ ਕੇ ਅਜੈ ਚੋਧਰੀ ਅਤੇ ਨਰੇਸ਼ ਧੀਮਾਨ ਵਲੋਂ ਭਾਜਪਾ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ।ਜਿਸ ਤੇ ਅੱਜ ਭਾਜਪਾ ਜਿਲਾ ਪਟਿਆਲਾ ਦਿਹਾਤੀ ਦੇ ਉਤਰੀ ਪ੍ਰਧਾਨ ਨਰਿੰਦਰ ਨਾਗਪਾਲ ਨੇ ਕਿਹਾ ਕਿ ਅਜੈ ਚੋਧਰੀ ਅਤੇ ਨਰੇਸ਼ ਧੀਮਾਨ ਪਾਰਟੀ ਵਿਚ ਸਿਰਫ ਇਕ ਵਲੰਟੀਅਰ ਕਾਰਯਕਰਤਾ ਹੈ ਹੋਰ ਕੁਛ ਨਹੀਂ ।ਉਹਨਾਂ ਕੋਲ ਕੋਈ ਅਧਿਕਾਰ ਨਹੀਂ ਭਾਜਪਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਸਿਰਫ ਵਿਨੋਦ ਚਾਵਲਾ ਹੈ ਅਤੇ ਆਪਣੇ ਆਪ ਨੂੰ ਭਾਜਪਾ ਜਿਲਾ ਪਟਿਆਲਾ
Read Full Story

ਵਿੱਤ ਮੰਤਰੀ ਸਾਹਿਬ ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ ਨਹੀਂ ਮੰਨਦੇ ਤਾਂ ਪਿੰਡ ਪੱਧਰ ਤੇ ਪੁਤਲੇ ਫੂਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ- ਪ੍ਰਧਾਨ

Monday, February 19, 2018

ਤਲਵੰਡੀ ਸਾਬੋ, 19 ਫਰਵਰੀ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਮੁਲਾਜਮ ਦੀ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ ਨੇ ਇੱਥੇ ਕਿਹਾ ਕਿ ਆਂਗਣਵਾੜੀ ਮੁਲਾਜਮਾਂ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਰਵੱਈਆ ਬੇਦਰਦ ਹੈ ਜੋ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ ਲਗਭਗ ਇੱਕ ਮਹੀਨੇ ਤੋਂ ਬਠਿੰਡਾ ਵਿਖੇ ਧਰਨੇ ਦੇ ਰਹੀਆਂ ਹਨ ਜਿੰਨਾਂ `ਤੇ ਮੰਤਰੀ ਸਾਹਬ ਨੂੰ ਜਰਾ ਜਿੰਨਾਂ ਵੀ ਦਰਦ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਮੰਤਰੀ ਸਾਹਬ ਹੋਰਾਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤਾਂ ਕੀ
Read Full Story

ਮਨਦੀਪ ਅੱਤਰੀ ਬਣੇ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰਧਾਨ

Saturday, February 10, 2018

ਵਿਕਾਸ ਮਿੱਤਲ ਖਜਾਨਚੀ ਤੇ ਗੁਰਵਿੰਦਰ ਰੋਮੀ ਜਰਨਲ ਸਕਤਰ ਭਵਾਨੀਗੜ 10 ਫਰਵਰੀ ( ਗੁਰਵਿੰਦਰ ਰੋਮੀ ਭਵਾਨੀਗੜ ) ਪ੍ਰੈਸ ਕਲੱਬ ਭਵਾਨੀਗੜ ਜੋ ਕਿ ਇਲਾਕੇ ਦਾ ਸਬ ਤੋ ਵੱਡਾ ਕਲੱਬ ਹੈ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਕੇ ਡੀ ਰੈਸਟੋਰੈਂਟ ਵਿਖੇ ਹੋਈ ਜਿਸ ਵਿਚ ਸਰਬਸੰਮਤੀ ਨਾਲ ਮੇਜਰ ਸਿੰਘ ਮੱਟਰਾਂ ਨੂੰ ਸਰਪ੍ਰਸਤ,ਗੁਰਦਰਸ਼ਨ ਸਿੰਘ ਸਿੱਧੂ ਨੂੰ ਚੇਅਰਮੈਨ ,ਮਨਦੀਪ ਅੱਤਰੀ ਪ੍ਰਧਾਨ ,ਵਿਜੈ ਸਿੰਗਲਾ ਸੀ: ਮੀਤ ਪ੍ਰਧਾਨ,ਵਿਕਾਸ ਮਿੱਤਲ ਖਜਾਨਚੀ,ਗੁਰਵਿੰਦਰ ਰੋਮੀ ਜਰਨਲ ਸਕੱਤਰ,ਕ੍ਰਿਸ਼ਨ ਗਰਗ ਜੁਆਇੰਟ ਸਕੱਤਰ,ਗੁਰਪ੍ਰੀਤ ਸਿੰਘ ਗਰੇਵਾਲ ਮੀਤ ਪ੍ਰਧਾਨ,ਪਰਮਜੀਤ
Read Full Story

ਨਗਰ ਪੰਚਾਇਤ ਨਵ ਨਿਯੁਕਤ ਪ੍ਰਧਾਨ ਮਾਨਸ਼ਾਹੀਆ ਸ਼ੁਕਰਾਨੇ ਵਜੋਂ ਤਖਤ ਸਾਹਿਬ ਹੋਏ ਨਤਮਸਤਕ

Friday, February 2, 2018

ਤਲਵੰਡੀ ਸਾਬੋ, 3ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਨਗਰ ਪੰਚਾਇਤ ਦੇ ਬੀਤੇ ਦਿਨ ਚੁਣੇ ਗਏ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਅੱਜ ਕਾਂਗਰਸੀ ਆਗੂਆਂ, ਵਰਕਰਾਂ ਤੇ ਸਮਰਥਕਾਂ ਸਮੇਤ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਹੋਰਨਾਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ। ਅੱਜ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮਾਨਸ਼ਾਹੀਆ ਤਖਤ ਸ੍ਰੀ ਦਮਦਮਾ ਸਾਹਿਬ ਸ਼ੁਕਰਾਨੇ ਵਜੋਂ ਮੱਥਾ ਟੇਕਣ ਲਈ ਪੁੱਜੇ ਜਿੱਥੇ ਮੱਥਾ ਟੇਕਣ
Read Full Story

ਤਲਵੰਡੀ ਸਾਬੋ ਦੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਬਣੇ ਨਵੇ ਪ੍ਰਧਾਨ

Thursday, February 1, 2018

ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਲੰਬੀ ਜੱਦੋ-ਜਹਿਦ ਪਿੱਛੋਂ ਸਿਰੇ ਚੜ੍ ਗਈ ਜਿਸ ਦਾ 15 ਕੌਸਲਰਾਂ ਨੇ ਸਰਬਸੰਮਤੀ ਨਾਲ ਵਾਰਡ ਨੰ: 2 ਤੋਂ ਬਿਨਾਂ ਮੁਕਾਬਲਾ ਚੁਣੇ ਹੋਏ ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੂੰ ਪ੍ਰਧਾਨ ਬਣਾ ਦਿੱਤਾ ਹੈ ਜਿਸ `ਤੇ ਇਲਾਕੇ ਦੇ ਕਾਂਗਰਸੀਆਂ ਨੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਜੇਤੂ ਰੋਡ ਸ਼ੋਅ ਕੱਢ ਕੇ ਖੁਸ਼ੀ ਮਨਾਈ ਗਈ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਚੋਣ ਪ੍ਰਕਿਰਿਆ ਦੀ ਸ਼ੁਰੂਆਤ ਐਸ.
Read Full Story

ਖਰੈਤੀ ਰਾਮ ਬਾਂਸਲ ਮੁੜ ਸੇਵਾ ਸੰਮਤੀ ਦੇ ਪ੍ਰਧਾਨ ਬਣੇ

Tuesday, January 16, 2018

ਧੂਰੀ,16 ਜਨਵਰੀ (ਮਹੇਸ ਜਿੰਦਲ) ਸਰਬ ਭਾਰਤੀਯ ਸੇਵਾ ਸੰਮਤੀ 9ਰਜਿ:) ਧੂਰੀ ਦੀ ਚੋਣ ਮੀਟਿੰਗ ਪਿਆਰ ਚੰਦ ਸੰਖਿਆਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਮਤੀ ਵੱਲੋਂ ਪਿਛਲੇ ਸਾਲਾਂ ਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕਰਦੇ ਹੋਏ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਨਵੀਂ ਚੋਣ ਕਰਨ ਦਾ ਮਤਾ ਪੇਸ ਕੀਤਾ ਗਿਆ ਅਤੇ ਹਾਜਰੀਨ ਮੈਂਬਰਾ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਨਾਮ ਪੇਸ ਕਰਨ ਲਈ ਕਿਹਾ ਗਿਆ ਪਰ ਹਾਜਰੀਨ ਵੱਲੋਂ ਕੋਈ ਵੀ ਨਾਮ ਪੇਸ਼ ਨਾ ਹੋਣ ਕਾਰਨ ਖਰੈਤੀ ਰਾਮ ਬਾਂਸਲ ਨੂੰ ਪ੍ਰਧਾਨ ਅਤੇ ਗਿਆਨ ਚੰਦ ਗਰਗ ਨੂੰ ਜਨਰਲ ਸਕੱਤਰ ਚੂਣਾ ਗਿਆ ਅਤੇ
Read Full Story

1 2 3 4 5 > >>
Powered by Arash Info Corpopration