Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

Tuesday, August 13, 2019

ਦਿੱਲੀ ਵਿਖੇ ਪਿਛਲੇ ਦਿਨੀ ਭਗਤ ਰਵੀਦਾਸ ਜੀ ਦੇ ਅਸਥਾਨ ਨੂੰ ਢਾਹੁਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਪ੍ਰਭਾਵ ਅੱਜ ਪੂਰੇ ਪੰਜਾਬ ਭਰ ਵਿਚ ਦੇਖਣ ਨੂੰ ਮਿਲੀਆਂ l ਇਸ ਬੰਦ ਦੇ ਸੱਦੇ ਨੂੰ ਦੇਖਦੇ ਹੋਏ ਕਲ ਹੀ ਲਗਭਗ ਸਮੂਹ ਅਦਾਰਿਆਂ, ਸਕੂਲਾਂ - ਕਾਲਜਾਂ ਨੇ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਜਿਸ ਕਰਕੇ ਅੱਜ ਸੜਕਾਂ ਸੁਨਸਾਨ ਰਹੀਆਂ l ਇਸ ਬੰਦ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਵੀ ਸੁਰਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾਂ ਨੂੰ
Read Full Story

ਪੰਜਾਬ ਨੂੰ ਰਾਜਸਥਾਨ ਤੋਂ ਜਾ ਤਾਂ ਪਾਣੀ ਦਾ ਮੁੱਲ 16 ਲੱਖ ਕਰੋੜ ਦਬਾਓ,ਨਹੀਂ ਪੰਜਾਬ ਦਾ ਮੁਫ਼ਤ ਜਾਂਦਾ ਪਾਣੀ ਵੀ ਬੰਦ ਕਰੋ - ਜਸਵਿੰਦਰ ਰਿਖੀ

Friday, July 5, 2019

ਧੂਰੀ,4 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ਼ ਪਾਰਟੀ ਦੇ ਯੂਥ ਆਗੂ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਪਾਣੀਆਂ ਤੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਣੀ ਪੰਜਾਬ ਦਾ ਇੱਕ ਕੁਦਰਤੀ ਖ਼ਜ਼ਾਨਾ ਹੈ। ਜਿਸ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸਾਜ਼ਿਸ਼ ਦੇ ਤਹਿਤ ਲਗਾਤਾਰ ਖ਼ਤਮ ਤੇ ਜ਼ਹਿਰੀਲਾ ਕਰਨ ਤੇ ਲੱਗੀਆਂ ਹੋਈਆਂ ਹਨ। ਪੰਜਾਬ ਦਾ ਕੁਦਰਤੀ ਖ਼ਜ਼ਾਨਾ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫ਼ਤ ਵਿਚ ਹੀ ਲੁਟਾਇਆ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਧੱਕਾ ਹੈ। ਭਾਰਤ ਦੀਆਂ ਬਹੁਤ ਸਟੇਟ ਹਨ ਜਿਨ੍ਹਾਂ
Read Full Story

ਅੱਜ ਫਤਿਹਵੀਰ ਨੀ ਪੰਜਾਬ ਮਰਿਆ - ਜਸਵਿੰਦਰ ਰਿਖੀ

Thursday, June 13, 2019

ਧੂਰੀ,13 ਜੂਨ (ਮਹੇਸ਼ ਜਿੰਦਲ) ਅੱਜ 2 ਸਾਲਾਂ ਬੱਚੇ ਫਤਿਹਵੀਰ ਸਿੰਘ ਦੀ ਮੌਤ ਤੇ ਦੁੱਖ ਜਾਹਿਰ ਕਰਦਿਆ ਸਵ. ਸ੍ਰ. ਸੁੱਖਦੇਵ ਸਿੰਘ ਰਿਖੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਰਿਖੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਆ ਕਿ ਅੱਜ 2 ਸਾਲ ਦਾ ਫਤਿਹ ਸਿਆਸਤ ਦੀ ਭੇਟ ਚੜ ਗਿਆ। ਮੌਤ ਤਾਂ ਕਿਸੇ ਨੂੰ ਕਿਸੇ ਵੀ ਉਮਰ `ਚ ਆ ਸਕਦੀ ਹੈ ਗੱਲ ਮੌਤ ਦੀ ਨਹੀਂ ਗੱਲ ਇਹ ਹੈ ਕਿ ਕੋਈ ਕਿਵੇਂ ਮਰਿਆ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਲੱਗ ਗਿਆ ਹੈ ਕਿ ਫਤਿਹਵੀਰ ਨੂੰ ਮੌਤ ਆਈ ਨਹੀਂ ਸੀ ਉਸਨੂੰ ਮੌਤ ਦਿੱਤੀ ਗਈ ਹੈ। ਇਹ ਮੌਤ ਦਿੱਤੀ
Read Full Story

ਬਹਿਮਣ ਜੱਸਾ ਸਿੰਘ ਵਾਸੀਆਂ ਨੇ ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਕੀਤਾ ਐਲਾਨ, ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ

Sunday, April 7, 2019

ਤਲਵੰਡੀ ਸਾਬੋ, 7 ਅਪਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਲੰਮੇਂ ਸਮੇਂ ਨਹਿਰੀ ਪਾਣੀ ਦੀ ਘਾਟ ਕਾਰਨ ਸਮੱਸਿਆ ਨਾਲ ਜੂਝ ਰਹੇ ਪਿੰਡ ਬਹਿਮਣ ਜੱਸਾ ਵਾਲੇ ਦੇ ਲੋਕਾਂ ਨੇ ਅੱਜ ਅੱਕ ਕੇ ਜਿੱਥੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਉੱਥੇ ਪੰਜਾਬ ਸਰਕਾਰ ਅਤੇ ਨਹਿਰੀ ਮਹਿਕਮੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਬਹਿਮਣ ਵਾਸੀ ਗੁਰਤੇਜ ਸਿੰਘ, ਕੇਵਲ ਸਿੰਘ, ਸਰਪੰਚ ਤਰਸੇਮ ਸਿੰਘ, ਗੁਰਮੇਲ ਸਿੰਘ, ਬਚਿੱਤਰ ਸਿੰਘ, ਬੀਰਬਲ ਸਿੰਘ, ਰਣਜੀਤ ਸਿੰਘ, ਗੁਰਪ੍ਰੇਮ ਸਿੰਘ (ਸਾਰੇ ਪੰਚ), ਜਗਤਾਰ ਸਿੰਘ,
Read Full Story

ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਨਵਾਂ ਗੀਤ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਰਲੀਜ

Thursday, March 7, 2019

ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਨਵਾਂ ਗੀਤ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਰਲੀਜ ਬੁਢਲਾਡਾ, 08 ਮਾਰਚ(ਸੰਦੀਪ ਰਾਣਾ) ਡੌਲੇ ਨੂੰ ਤਵੀਤ ਬੰਨਿਆ ਵਰਗੇ ਅਨੇਕਾ ਪੰਜਾਬੀ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਨਵਾਂ ਸਿੰਗਲ ਟਰੈਕ ਪੁੱਲਵਾਮਾਂ-ਪ੍ਰਣਾਮ ਸ਼ਹੀਦਾਂ ਨੂੰ ਆਨੰਦ ਮਿਊਜਕ ਵੱਲੋਂ ਰਲੀਜ ਕੀਤਾ ਗਿਆ ਹੈ।ਗੁਰਦਰਸ਼ਨ ਧੂਰੀ ਨੇ ਦੱਸਿਆ ਕਿ ਇਸ ਗੀਤ ਨੂੰ ਗੀਤਕਾਰ ਪੰਮਾਂ ਬਗਲੀਕਲ੍ਹਾ ਨੇ ਲਿਖਿਆ ਹੈ।ਇਸ ਨੂੰ ਸੰਗੀਤਕ ਧੁੰਨਾ ਵਿੱਚ ਸ਼ਿਗਾਰਿਆ ਹੈ ਹਾਰਟ ਹੈਕਰ ਨੇ ਅਤੇ ਵੀਡੀਓ ਅਕਸ਼ੇ ਵਰਮਾਂ ਨੇ ਕੀਤਾ ਹੈ।ਉਨ੍ਹਾਂ ਕਿਹਾ ਕਿ
Read Full Story

ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਵੱਲੋਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ।

Wednesday, March 6, 2019

ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਉੱਘੇ ਇਤਿਹਾਸਕਾਰ ਅਤੇ ਸਾਹਿਤਕਾਰ, ਪੱਚੀ ਪੁਸਤਕਾਂ ਦੇ ਰਚੇਤਾ ਵਿਦਵਾਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੋ ਕਿ ਪਿਛਲੇ ਦਿਨੀਂ ਸਮੁੱਚੇ ਪਰਿਵਾਰ ਅਤੇ ਸਾਹਿਤ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਆਕਲੈਂਡ ਨਿਊਜ਼ੀਲੈਂਡ ਤੋਂ ਸਾਹਿਤਕਾਰ ਅਤੇ ਪੱਤਰਕਾਰ ਹਰਗੋਬਿੰਦ ਸਿੰਘ ਸ਼ੇਖਪੁਰਿਆ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸਾਹਿਤ ਸੰਸਾਰ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ। ਸ੍ਰੀ ਸ਼ੇਖਪੁਰੀਆ ਨੇ ਦੱਸਿਆ ਕਿ ਕਈ ਮਾਣ
Read Full Story

ਪੰਜਾਬ ਸਰਕਾਰ ਨੇ ਦਿਤੀ ਰਾਜਪੁਰਾ ਸ਼ਹਿਰ ਲਈ ਟਰਾਮਾਂ ਸੈਂਟਰ ਅਤੇ 7 ਏਕੜ ਵਿਚ ਸਟੇਡੀਅਮ ਬਣਾਉਣ ਦੀ ਮਨਜ਼ੂਰੀ

Sunday, March 3, 2019

ਰਾਜਪੁਰਾ (ਰਾਜੇਸ਼ ਡਾਹਰਾ ) ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਅੱਜ ਸ਼ਹਿਰ ਵਿਚ ਵੱਖ-ਵੱਖ ਥਾਵਾਂ `ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖੇ | ਉਹਨਾਂ ਨੇ ਸਰਹਿੰਦ ਰੇਲਵੇ ਫਾਟਕ ਦੇ ਨੇੜੇ ਐਨਵਾਇਰਨਮੈਂਟ ਪਾਰਕ ਦਾ ਉਦਘਾਟਨ, ਮੇਨ ਬਾਜ਼ਾਰ ਨਜਦੀਕ ਸ਼ਹੀਦ ਪ੍ਰਭਾਕਰ ਚੋਕ ਨੇੜੇ ਪਾਰਕਿੰਗ ਦਾ ਨੀਵ ਪੱਥਰ, ਸ਼ਹਿਰ ਦੇ ਸਭ ਤੋਂ ਵੱਡੇ ਸ਼ਿਵਾ ਜੀ ਪਾਰਕ ਵਿਚ ਓਪਨ ਜਿੰਮ ਦਾ ਉਦਘਾਟਨ ਕੀਤਾ । ਹਰਦਿਆਲ ਸਿੰਘ ਕੰਬੋਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪੰਜ ਅੰਡਰ ਬਿ੍ਜ ਅਤੇ ਓਵਰ ਬਿ੍ਜ ਦਾ ਕੰਮ ਚੱਲ ਰਿਹਾ ਹੈ |
Read Full Story

ਪੰਜਾਬੀ ਫਿਲਮ ਸਟਾਰ ਬੀਨੂੰ ਢਿਲੋਂ ਅਤੇ ਸਰਗੁਣ ਮਹਿਤਾ ਟੀਵੀ ਐਕਟਰ ਰਵੀ ਦੂਬੇ ਸਹਿਤ ਆਰੀਅਨਜ਼ ਕਾਲੇਜ ਰਾਜਪੁਰਾ ਪੂਜ ਕੇ ਵਿਦਆਰਥੀਆਂ ਦਾ ਕੀਤਾ ਮਨੋਰੰਜਨ

Thursday, February 14, 2019

ਰਾਜਪੁਰਾ 14 ਫਰਵਰੀ (ਰਾਜੇਸ਼ ਡਾਹਰਾ ) ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿਲੋਂ ਅਤੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘‘ਕਾਲਾ ਸ਼ਾਹ ਕਾਲਾ’’ ਦੀ ਪਰਮੋਸ਼ਨ ਲਾਇ ਅੱਜ ਰਾਜਪੁਰਾ ਦੇ ਆਰਿਆਨਜ ਕਾਲੇਜ ਵਿਚ ਬਾਲੀਵੁੱਡ ਟੀਵੀ ਅਭਿਨੇਤਾ ਰਵੀ ਦੂਬੇ ਫਿਲਮ ਡਾਇਰੇਕਟਰ ਅਮਰਜੀਤ ਸਿੰਘ, ਰਾਇਜ਼ਿੰਗ ਸਟਾਰ ਕੰਟਸਟ ਅਫਸਾਨਾ ਖਾਨ ਸਹਿਤ ਕਾਲੇਜ ਦੇ ਕੈਂਪਸ ਵਿਚ ਪੂਜ ਕੇ ਅੱਜ ਇਕ ਅਭਿਵਾਦਨ ਸਤਰ ਦੇ ਦੌਰਾਨ ਵਿਦਆਰਥੀਆਂ ਅਤੇ ਸਟਾਫ ਨਾਲ ਗਲਬਾਤ ਕੀਤੀ।ਜਿਥੇ ਉਹਨਾਂ ਦਾ ਕਾਲੇਜ ਸਟਾਫ ਅਤੇ ਕਾਲੇਜ ਦੇ
Read Full Story

ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਮੋਟਰ ਸਾਈਕਲਾਂ 'ਤੇ ਰਵਾਨਾ ਹੋਇਆ ਪੰਜਾਬੀ ਅਡਵੈਂਚਰਜ਼ ਗਰੁੱਪ ਅੱਜ ਸੱਤਵੇਂ ਦਿਨ ਪਹੁੰਚਿਆ ਗੁਹਾਟੀ।

Friday, February 1, 2019

ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਸ ਸਾਲ ਮਨਾਈ ਜਾ ਰਹੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਅਤੇ ਵਾਤਾਵਰਨ ਨੂੰ ਬਚਾਉਣ ਦੇ ਸੁਨੇਹੇ ਨੂੰ ਲੈ ਕੇ ਬਠਿੰਡਾ ਤੋਂ ਸਿੰਘਾਪੁਰ ਤੱਕ ਮੋਟਰ ਸਾਈਕਲਾਂ ਰਾਹੀਂ ਸਫਰ `ਤੇ ਨਿੱਕਲਿਆ 9 ਸਾਥੀਆਂ ਦਾ ਜਥਾ ਸੱਤਵੇਂ ਦਿਨ ਭਾਰਤ ਦੇ ਸੱਤ ਰਾਜਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ ਸਾਮ ਗੁਹਾਟੀ ਵਿਖੇ ਪਹੁੰਚ ਗਿਆ ਹੈ। ਇਸੇ ਸਫਰ ਦੌਰਾਨ ਉਹਨਾਂ ਆਪਣੇ ਜੱਦੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲੀ ਬੱਚਿਆਂ ਨਾਲ ਪ੍ਰੋਜੈਕਟਰ ਰਾਹੀ
Read Full Story

ਪੰਜਾਬ ਵਿੱਚ ਹਰ ਦਿਨ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾ ਨਿੰਦਣਯੋਗ :- ਰਾਜਵੀਰ ਕੌਰ ਵਰਮਾ

Friday, February 1, 2019

ਧੂਰੀ,1 ਫਰਵਰੀ (ਮਹੇਸ਼) ਸ਼ਿਵ ਸੈਨਾ ਹਿੰਦੁਸਤਾਨ ਕੀ ਸ਼ਾਖਾ ਹਿੰਦੁਸਤਾਨ ਮਹਿਲਾ ਸੈਨਾ ਦੀ ਪੰਜਾਬ ਪ੍ਰਦੇਸ਼ ਪ੍ਰਭਾਰੀ ਸ੍ਰੀਮਤੀ ਰਾਜਵੀਰ ਕੌਰ ਵਰਮਾ ਜੀ ਨੇ ਪੰਜਾਬ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਮਹਿਲਾਵਾਂ ਨਾਲ ਹੋ ਰਹੇ ਦੁਰਵਿਵਹਾਰ ਦੀ ਘਟਨਾਵਾਂ ਉੱਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਇਹ ਦੁਰਵਿਵਹਾਰ ਕਦੇ ਪੁਲਿਸ ਮਹਿਲਾ ਅਧਿਕਾਰੀ ਦੇ ਨਾਲ ਹੁੰਦਾ ਹੈ ਕਦੇ ਕਿਸੇ ਅਧਿਆਪਕ ਨਾਲ ਹੁੰਦਾ ਹੈ ਕਦੇ ਕਿਸੇ ਮਹਿਲਾ ਅਫ਼ਸਰ ਨਾਲ ਹੁੰਦਾ ਹੈ ਅਤੇ ਕਦੇ ਕਿਸੇ ਜਨਤਾ ਦੇ ਮਹਿਲਾ ਪ੍ਰਤੀਨਿਧੀ ਨਾਲ ਹੁੰਦਾ
Read Full Story

ਪੰਜਾਬ ਰਾਜ ਅਥਲੈਟਿਕਸ ਖੇਡਾਂ ਆਰੰਭ

Friday, January 4, 2019

ਸੰਗਰੂਰ,4 ਜਨਵਰੀ (ਸਪਨਾ ਰਾਣੀ) ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡ ਵਿਭਾਗ ਵਲੋਂ `ਤੰਦਰੁਸਤ ਪੰਜਾਬ ਮਿਸ਼ਨ` ਦੇ ਤਹਿਤ 14 ਸਾਲ ਤੋਂ ਘੱਟ ਉਮਰ ਵਰਗ `ਚ ਪੰਜਾਬ ਰਾਜ ਅਥਲੈਟਿਕਸ ਖੇਡਾਂ (ਲੜਕੇ) ਸ਼ੁਰੂ ਹੋ ਗਈਆਂ ਹਨ | ਇਨ੍ਹਾਂ ਖੇਡਾਂ ਦਾ ਉਦਘਾਟਨ ਸ੍ਰੀ ਅਵਿਕੇਸ਼ ਗੁਪਤਾ ਐਸ. ਡੀ. ਐਮ, ਸੰਗਰੂਰ ਨੇ ਕੀਤਾ | ਖੇਡ ਮੁਕਾਬਲਿਆਂ ਦੌਰਾਨ 600 ਮੀਟਰ ਦੀ ਦੌੜ `ਚ ਕਰਨਦੀਪ ਸਿੰਘ ਸੰਗਰੂਰ ਨੇ ਪਹਿਲਾ, ਸੰਦੀਪ ਸਿੰਘ ਕਪੂਰਥਲਾ ਨੇ ਦੂਸਰਾ ਅਤੇ ਰਾਜਨਾਥ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਲੰਬੀ ਛਾਲ ਮੁਕਾਬਲੇ `ਚ ਕੁਲਵੀਰ ਸਿੰਘ ਤਰਨਤਾਰਨ ਨੇ ਪਹਿਲਾ,
Read Full Story

ਪੰਜਾਬ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀ ਕਬੱਡੀ ਟੀਮ ਰਹੀ ਜੇਤੂ

Thursday, December 27, 2018

ਫਾਜ਼ਿਲਕਾ 27 ਦਸੰਬਰ(ਕ੍ਰਿਸ਼ਨ ਸਿੰਘ) ਪੰਜਾਬ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀ ਕਬੱਡੀ ਟੀਮ ਨੇ ਜੇਤੂ ਰਹਿ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਲ੍ਹੇ ਦੀ ਕਬੱਡੀ ਟੀਮ ਨੇ ਮੋਗਾ ਜ਼ਿਲ੍ਹੇ ਦੀ ਟੀਮ ਨੂੰ ਹਰਾ ਕੇ ਇਹ ਉਪਲੱਬਧੀ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਤ ਪ੍ਰਾਪਤ ਕਰਕੇ ਪਹੁੰਚੀ ਜ਼ਿਲ੍ਹੇ ਦੀ ਕਬੱਡੀ ਟੀਮ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕਰਨ ਉਪਰੰਤ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਸ ਜੇਤੂ ਟੀਮ ਵਿੱਚ
Read Full Story

ਹਰਿਆਣਾ 'ਚੋਂ ਪੰਜਾਬ 'ਚ ਸ਼ਰਾਬ ਸਪਲਾਈ ਕਰਦਾ ਟਰੱਕ ਡਰਾਈਵਰ ਕਾਬੂ

Thursday, November 22, 2018

ਸੰਗਰੂਰ, 23 ਨਵੰਬਰ (ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਹਰਿਆਣਾ ਵਿਚੋਂ ਸ਼ਰਾਬ ਦਾ ਵੱਡਾ ਜਖੀਰਾ ਲਿਆ ਰਹੇ ਇਕ ਟਰੱਕ ਡਰਾਈਵਰ ਨੰੂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਇੱਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ.(ਡੀ.) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੰਗਰੂਰ ਪੁਲਿਸ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਦ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੇ ਹੌਲਦਾਰ ਯਾਦਵਿੰਦਰ ਸਿੰਘ ਪਿੰਡ ਕੁੰਨਰਾਂ ਵਿਖੇ ਮੌਜੂਦ ਸੀ ਤਾਂ ਉਸ ਨੰੂ ਇਤਲਾਹ ਮਿਲੀ ਕਿ ਕੁਲਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ
Read Full Story

ਪੰਜਾਬ ਸਰਕਾਰ ਚੋਣ ਮੈਨੀਫੈਸਟੋ ਵਿੱਚ ਲਿਖੀਆਂ ਮੰਗਾਂ ਜਲਦੀ ਪੂਰੀਆਂ ਕਰੇ- ਡਾਕਟਰ ਘਈ।

Tuesday, November 6, 2018

ਤਲਵੰਡੀ ਸਾਬੋ, 6 ਨਵੰਬਰ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਗੁਰਮੇਲ ਘਈ ਦੀ ਪਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਡੀਕਲ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਘਈ ਅਤੇ ਮਲਕੀਤ ਸਿੰਘ ਮਿਰਜੇਆਣਾ ਮੀਤ ਪ੍ਰਧਾਨ, ਸਹਾਇਕ ਸੈਕਟਰੀ ਬਲਵੰਤ ਲਹਿਰੀ ਅਤੇ ਨਛੱਤਰ ਸਿੰਘ ਨਥੇਹਾ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਜੋ ਮੰਗਾਂ ਚੋਣ ਮੈਨੀਫੈਸਟੋ ਵਿੱਚ ਪਾਈਆਂ
Read Full Story

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਚੱਕ ਮੌਢੀ ਵਿੱਚ ਲਗਾਇਆ ਕਿਸਾਨ ਜਾਗਰੂਕਤਾ ਕੈਂਪ

Sunday, November 4, 2018

ਫਾਜ਼ਿਲਕਾ 4 ਨਵੰਬਰ(ਕ੍ਰਿਸ਼ਨ ਸਿੰਘ)-ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਵੱਲੋ ਜ਼ਿਲੇ ਦੇ ਪਿੰਡ ਚੱਕ ਮੌਢੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ੍ਰੀ ਜਸਪਾਲ ਸਿੰਘ ਭੱਟੀ ਦੀ ਯੋਗ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸਬਜੀਆਂ ਦੀ ਕਾਸ਼ਤ ਅਤੇ ਖੁਰਾਕੀ ਤੱਤਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕਿਸਾਨਾ ਨੂੰ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪੰਜਾਬ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ ਆਯੋਜਤ।

Saturday, November 3, 2018

ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੁੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਇੱਕ ਨਵੰਬਰ ਨੂੰ ਮਨਾਏ ਜਾਂਦੇ ਪੰਜਾਬ ਸੂਬੇ ਦਿਵਸ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਵਿਭਾਗ ਦੇ ਮੁਖੀ ਡਾ. ਐੱਸ ਕੇ ਭੁੱਲਰ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮੁਹੰਮਦ ਅਦਰੀਸ ਮੁੱੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ
Read Full Story

ਪੰਜਾਬ ਕਾਂਗਰਸ ਦੇ ਬੁਲਾਰੇ ਖੁਸ਼ਬਾਜ਼ ਜਟਾਣਾ ਨੇ ਤਲਵੰਡੀ ਸਾਬੋ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ।

Friday, November 2, 2018

ਤਲਵੰਡੀ ਸਾਬੋ, 2 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਵੱਲੋਂ ਅੱਜ ਤਲਵੰਡੀ ਸਾਬੋ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਦੌਰੇ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।ਇਸ ਮੌਕੇ ਉਨ੍ਹਾਂ ਹਲਕੇ ਦੇ ਵਰਕਰ ਵੀ ਮੌਜੂਦ ਸਨ। ਤਲਵੰਡੀ ਸਾਬੋ ਦੀ ਅਨਾਜ ਮੰਡੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼
Read Full Story

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਕੰਧਵਾਲਾ ਅਮਰਕੋਟ ਵਿੱਚ ਲਗਾਇਆ ਕਿਸਾਨ ਜਾਗਰੂਕਤਾ ਕੈਂਪ

Friday, October 26, 2018

ਫਾਜ਼ਿਲਕਾ 26 ਅਕਤੂਬਰ-(ਕ੍ਰਿਸ਼ਨ ਸਿੰਘ)-ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਵੱਲੋ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਅਮਰਕੋਟ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ੍ਰੀ ਜਸਪਾਲ ਸਿੰਘ ਭੱਟੀ ਦੀ ਯੋਗ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸਬਜੀਆਂ ਦੀ ਕਾਸ਼ਤ ਅਤੇ ਖੁਰਾਕੀ ਤੱਤਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਡਿਪਟੀ ਡਾਇਰੈਕਟਰ ਬਾਗਬਾਨੀ ਨੇ
Read Full Story

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਲਾਂ ਦੀ ਕੀਤੀ ਅਚਨਚੇਤ ਚੈਕਿੰਗ

Friday, October 26, 2018

ਫਾਜ਼ਿਲਕਾ 26 ਅਕਤੂਬਰ (ਕ੍ਰਿਸ਼ਨ ਸਿੰਘ)-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਮਨੁੱਖੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮਿਸ਼ਨ ਤਹਿਤ ਫਰੂਟ ਕੰਪਨੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਫਲਾਂ ਨੂੰ ਹਾਨੀਕਾਰਕ ਰਸਾਇਣਾਂ ਨਾਲ ਨਾ ਤਿਆਰ ਕੀਤਾ ਜਾਵੇ। ਜ਼ਿਲ੍ਹਾ ਮੰਡੀ ਅਫਸਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਮਾਰਕਿਟ
Read Full Story

ਲੱਡਾ ਵਿਖੇ ਹੋਣ ਵਾਲੇ ਪੰਜਾਬ ਪੱਧਰੀ ਬਾਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਇਕੱਤਰਤਾ

Tuesday, October 23, 2018

ਧੂਰੀ, 22 ਅਕਤੂਬਰ (ਮਹੇਸ਼)- ਸਿੱਖਿਆ ਵਿਕਾਸ ਮੰਚ ਪੰਜਾਬ ਬਾਲ ਮੇਲਾ ਆਯੋਜਿਤ ਕਮੇਟੀ ਗ੍ਰਾਮ ਪੰਚਾਇਤ ਅਤੇ ਪਿੰਡ ਲੱਡਾ ਦੇ ਵਾਸੀਆਂ ਦੇ ਸਾਂਝੇ ਯਤਨ ਨਾਲ 8 ਅਤੇ 9 ਦਸੰਬਰ ਨੂੰ ਸਰਕਾਰੀ ਸੈਕੰਡਰੀ ਸਕੂਲ ਲੱਡਾ ਜਿਲਾ ਸੰਗਰੂਰ ਵਿਖੇ ਹੋ ਰਹੇ ਨੌਵੇਂ ਪੰਜਾਬ ਪੱਧਰ ਦੇ ਦੋ ਰੋਜ਼ਾ ਬਾਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਇਕੱਤਰਤਾ ਕੀਤੀ ਗਈ। ਜਿਸ ਵਿੱਚ ਬਾਬਾ ਤਰਲੋਕ ਸਿੰਘ ਜੀ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ। ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਨੌਹਰਾ, ਰਾਜੇਸ ਕੁਮਾਰ ਦਾਨੀ, ਸੁਰਜੀਤ ਸਿੰਘ ਲਲੌਛੀ, ਜਸਵੀਰ ਸਿੰਘ ਗਿੱਲ, ਅਵਤਾਰ ਸਿੰਘ
Read Full Story

1 2 > >>