Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁ. ਬਾਬਾ ਬਕਾਲਾ ਸਾਹਿਬ ਜੀ ਵਿਖੇ ਨਵੇਂ ਲੰਗਰ ਹਾਲ ਦਾ ਰਖਿਆ ਗਿਆ ਨੀਂਹ ਪੱਥਰ

Friday, August 10, 2018

ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਨਵੇਂ ਲੰਗਰ ਹਾਲ ਦੀ ਬਿਲਡਿੰਗ ਦਾ ਨੀਂਹ ਪੱਥਰ ਰਖਿਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ l ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਪੰਥ ਦੀਆਂ ਕਈ ਉਘੀਆ ਸ਼ਖਸੀਅਤਾਂ ਮੌਜੂਦ ਸਨ l ਇਸ ਮੌਕੇ ਪ੍ਰਧਾਨ ਭਾਈ ਲੋਂਗੋਵਾਲ ਜੀ ਨੇ ਦਸਿਆ ਕਿ ਲੰਗਰ ਹਾਲ ਦੇ ਹੇਠਾਂ ਪਾਰਕਿੰਗ ਲਈ ਵਿਸ਼ਾਲ ਬੇਸਮੈਂਟ ਤਿਆਰ ਕੀਤੀ ਜਾਵੇਗੀ ਅਤੇ ਉਸ ਉੱਪਰ ਦੋ ਮੰਜਿਲਾਂ ਲੰਗਰ ਹਾਲ ਦੀ ਬਿਲਡਿੰਗ ਤਿਆਰ ਕੀਤੀ ਜਾਵੇਗੀ
Read Full Story

ਪਿੰਡ ਚੰਨੋ ਵਿਖੇ ਸ਼ਰਾਰਤੀ ਅਨਸਰਾਂ ਵਲੋ ਵਿਕਾਸ ਕਾਰਜਾਂ ਦੇ ਨੀਹ ਪੱਥਰ ਤੋੜੇ

Tuesday, November 14, 2017

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਲੰਘੀ ਰਾਤ ਕਿਸੇ ਸ਼ਰਾਰਤੀ ਅਨਸਰਾਂ ਵਲੋ ਪਿੰਡ ਚੰਨੋ ਵਿਖੇ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਰੱਖੇ ਨੀਹ ਪੱਥਰ ਤੋੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜ ਕੋਰ ਸਰਪੰਚ ਚੰਨੋ ਦੇ ਸਪੱੁਤਰ ਬਲਜਿੰਦਰ ਸਿੰਘ ਗੋਗੀ ਅਤੇ ਗੁਰਧਿਆਨ ਸਿੰਘ ਮੈਂਬਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਲੋ ਕਰਵਾਏ ਵਿਕਾਸ ਕਾਰਜਾਂ ਦੇ ਨੀਹ ਪੱਥਰ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਵਲੋ ਰੱਖੇ ਗਏ ਸਨ ਨੂੰ ਦੇਰ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋ ਤੋੜ ਦਿੱਤੇ ਗਏ
Read Full Story

ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਰੱਖਿਆ ਪਾਰਕ ਦਾ ਨੀਂਹ ਪੱਥਰ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਸਰਕਾਰੀ ਐਲੀਮੈਂਟਰੀ ਸਕੂਲ ਬੜੀ ‘ਚ ਸਕੂਲ ਦੀ ਦਿੱਖ ਨੂੰ ਸਵਾਰਨ ਦੇ ਮੰਤਵ ਨਾਲ ਪਾਰਕ ਲਈ ਨੀਂਹ ਪੱਥਰ ਸਰਪੰਚ ਜਸਮੇਲ ਸਿੰਘ ਬੜੀ, ਬਾਬਾ ਵਿਨੋਦ ਗਿਰੀ, ਜਸਵਿੰਦਰ ਕੌਰ ਨੇ ਸਾਂਝੇ ਤੌਰ ਤੇ ਰੱਖਿਆ। ਇਸ ਮੌਕੇ ਸਕੂਲ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਪਾਰਕ ਲਈ ਐਨ ਆਰ ਆਈ ਰਣਜੀਤ ਸਿੰਘ ਬੜੀ ਨੇ 19000/- ਰੁਪਏ ਦੀ ਰਾਸ਼ੀ ਆਪਣੀ ਮਾਤਾ ਜਸਵਿੰਦਰ ਕੌਰ ਰਾਹੀਂ ਭੇਂਟ ਕੀਤੀ। ਇਸ ਤੋਂ ਬਿਨਾ ਹੋਰ ਵੀ ਦਾਨੀ ਸੱਜਣਾ ਵੱਲੋਂ ਇਸ ਮੰਤਵ ਲਈ ਦਾਨ ਕੀਤਾ ਜਾ ਰਿਹਾ ਹੈ ਨਾਲ ਹੀ ਸਕੂਲ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ ‘ਚ ਸਰਪੰਚ ਜਸਮੇਲ
Read Full Story

ਭਾਰਤ ਸਰਕਾਰ ਪਾਕਿ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵੇ- ਗਿੱਲ ਕਾਜ਼ੀਕੋਟ

Saturday, May 6, 2017

ਭਾਰਤ ਸਰਕਾਰ ਪਾਕਿ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵੇ- ਗਿੱਲ ਕਾਜ਼ੀਕੋਟ ਤਰਨਤਾਰਨ 7 ਮਈ ( ਜੌਸ਼ੀ):- ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿਚ ਪਾਕਿਸਤਾਨ ਦੀ 647ਵੀਂ ਮੁਜਾਹਿਦ ਬਟਾਲੀਅਨ ਵੱਲੋਂ ਮੈਂਡਰ ਸੈਕਟਰ ਦੀ ਕ੍ਰਿਸ਼ਨਾ ਆਬਾਦੀ ਵਿਚ ਭਾਰਤ ਦੀ ਇਕ ਸਰਹੱਦੀ ਚੌਂਕੀ `ਤੇ ਕਾਇਰਾਨਾਂ ਤਰੀਕੇ ਨਾਲ ਹਮਲਾ ਕਰਕੇ ਬੀਐੱਸਐੱਫ ਦੀ 200ਵੀਂ ਬਟਾਲੀਅਨ ਦੇ ਹੈੱਡ ਕਾਂਸਟੇਬਲ ਪ੍ਰੇਮ ਸਾਗਰ ਅਤੇ 22ਵੀਂ ਸਿੱਖ ਯੂਨਿਟ ਦੇ ਨਾਇਬ ਸੂਬੇਦਾਰ ਪ੍ਰਮਜੀਤ ਸਿੰਘ ਨੂੰ ਸ਼ਹੀਦ ਕਰਕੇ ਉਨ•ਾਂ ਦੇ ਸਿਰ ਧੜ ਨਾਲੋਂ ਅਲੱਗ ਕਰਨਾ ਅੱਤ ਨਿੰਦਣਯੋਗ ਕਾਰਾ ਹੈ। ਇਹ ਪ੍ਰਗਟਾਵਾ ਇੰਡੀਅਨ
Read Full Story

ਹਵਾਈ ਅੱਡੇ ਦਾ ਉਦਘਾਟਨ ਅਤੇ ਸਿੱਧੀਆਂ ਹਵਾਈ ਉਡਾਣਾ ਹੁਣ 11 ਦਸੰਬਰ ਨੂੰ-ਬੀਬਾ ਬਾਦਲ ਕਿਹਾ 'ਆਪ' ਨੂੰ ਵੋਟ ਪਾਉਣ ਦਾ ਮਤਲਬ ਪੰਜਾਬ ਦੇ ਪਾਣੀ ਤੇ ਹਰਿਆਣਾ ਅਤੇ ਦਿੱਲੀ ਦੇ ਹੱਕ ਉੱਪਰ ਮੋਹਰ ਲਾਉਣੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਅਨੇਕਾਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਿਰਮਾਣ ਦੇ ਰੱਖੇ ਨੀਂਹ ਪੱਥਰ

Thursday, November 24, 2016

ਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸਿੰਘ ਨਥੇਹਾ)- ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੁਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਚੱਠੇਵਾਲਾ, ਫਤਹਿਗੜ੍ਹ ਨੌ ਆਬਾਦ ਦੇ ਨਾਲ-ਨਾਲ ਜਗ੍ਹਾ ਰਾਮ ਤੀਰਥ, ਮਿਰਜੇਆਣਾ, ਕੌਰੇਆਣਾ, ਨਥੇਹਾ, ਨੰਗਲਾ ਆਦਿ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ। ਦਿੱਤੇ ਗਏ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਪੁੱਜੇ ਬੀਬਾ ਹਰਸਿਮਰਤ ਕੌਰ ਦਾ ਹਲਕੇ ਵਿੱਚ ਪੁੱਜਣ ਤੇ ਹਲਕਾ ਵਿਧਾਇਕ ਅਤੇ ਅਕਾਲੀ ਭਾਜਪਾ
Read Full Story

ਹਜ਼ਰਤ ਮੋਲਾਨਾ ਮੁਫਤੀ ਫਜੈਲ-ਉਰ-ਰਹਿਮਾਨ ਹਿਲਾਲ ਉਸਮਾਨੀ ਨੇ ਸ਼ਾਹੀ ਮਸਜਿਦ ਸ਼ੇਰਵਾਨੀ ਕੋਟ ਦੇ ਗੇਟ ਦਾ ਨੀਂਹ ਪੱਥਰ ਰੱਖਿਆ

Friday, November 6, 2015

ਸੰਦੌੜ 06 ਨਵੰਬਰ (ਹਰਮਿੰਦਰ ਸਿੰਘ ਭੱਟ) ਅੱਜ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਤੋਂ ਬਾਅਦ ਹਜ਼ਰਤ ਮੋਲਾਨਾ ਮੁਫਤੀ ਫਜੈਲ-ਉਰ-ਰਹਿਮਾਨ ਹਿਲਾਲ ਉਸਮਾਨੀ ਨੇ ਅਪਣੇ ਦਸਤੇ ਮੁਬਾਰਕ ਦੇ ਨਾਲ ਸ਼ਾਹੀ ਮਸਜਿਦ ਸ਼ੇਰਵਾਨੀ ਕੋਟ ਦੇ ਨਵੇਂ ਉਸਾਰੇ ਜਾ ਰਹੇ ਸ਼ਾਨਦਾਰ ਗੇਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਹਾਜ਼ਰ ਸੈਂਕੜੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਸਜਿਦਾਂ ਅੱਲਾ ਦਾ ਘਰ ਹਨ ਇਹ ਲੋਕਾਂ ਦੀ ਨੈਤਿਕਤਾ ਵਿੱਚ ਆ ਰਹੀ ਗਿਰਾਵਟ ਨੂੰ ਨਿਯੰਤਰਣ ਕਰਣ ਦਾ ਕੰਮ ਕਰਦੀਆਂ ਹਨ। ਇੱਥੋਂ ਲੋਕ ਸਮਾਜ ਵਿੱਚ ਵਿਚਰਣ ਦੀ ਸਿੱਖਿਆ ਪ੍ਰਾਪਤ
Read Full Story

ਜੇਤਲੀ 14 ਨੂੰ ਅੰਮਿ੍ਤਸਰ 'ਚ ਆਈ.ਆਈ. ਐਮ. ਦਾ ਰੱਖਣਗੇ ਨੀਂਹ ਪੱਥਰ-ਬਾਦਲ

Tuesday, July 7, 2015

ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ 14 ਜੁਲਾਈ ਨੂੰ ਗੁਰੂ ਨਗਰੀ ਅੰਮਿ੍ਤਸਰ `ਚ ਆ ਕੇ ਆਈ. ਆਈ. ਐਮ. ਦਾ ਨੀਂਹ ਪੱਥਰ ਰੱਖਣਗੇ | ਇਹ ਪ੍ਰਗਟਾਵਾ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਇਥੇ ਕੀਤਾ | ਮੁੱਖ ਮੰਤਰੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬਰ ਵਿਖੇ ਮੱਥਾ ਟੇਕਿਆ, ਜਿਥੇ ਉਨ੍ਹਾਂ ਦੇ ਨਾਲ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਵੀ ਮੌਜੂਦ ਸਨ | ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੂਚਨਾ ਕੇਂਦਰ ਵਿਖੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਸ੍ਰੀ
Read Full Story

1 ਕਰੋੜ 75 ਲੱਖ ਦੀ ਲਾਗਤ ਨਾਲ ਨਵੇਂ ਕਾਮਰਸ ਬਲਾਕ ਦਾ ਨੀਂਹ ਪੱਥਰ ਰੱਖਿਆ * * * * ਵਿਦਿਆਰਥੀਆਂ ਨੂੰ ਮਿਹਨਤ, ਲਗਨ ਨਾਲ ਪੜਾਈ ਕਰਨ ਕਰਨੀ ਚਾਹੀਦੀ ਹੈ--ਡਾ: ਜਸਪਾਲ ਸਿੰਘ

Friday, February 20, 2015

ਪਟਿਆਲਾ, 20 ਫਰਵਰੀ (ਪੀ.ਐਸ.ਗਰੇਵਾਲ)- ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ 1 ਕਰੋੜ 75 ਲੱਖ ਦੀ ਲਾਗਤ ਨਾਲ ਨਵੇਂ ਬਣ ਰਹੇ ਕਾਮਰਸ ਬਲਾਕ ਦਾ ਨੀਂਹ ਪੱਥਰ ਰੱਖਿਆ ਗਿਆ। ਜਿਸ ਦਾ ਉਦਘਾਟਨ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ: ਜਸਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਕਾਲਜ ਵੱਲੋਂ ਨਵੀਂ ਬਿਲਡਿੰਗ ਦੀ ਕੀਤੀ ਜਾ ਰਹੀ ਉਸਾਰੀ ਸ਼ਲਾਘਾਯੋਗ ਹੈ। ਕਾਮਰਸ ਬਲਾਕ ਦੀ ਤਰਾਂ ਹੀ ਹੋਰ ਵਿਭਾਗਾਂ ਦੀ ਲੋੜ ਅਨੁਸਾਰ ਨਵੀਂਆਂ ਬਿਲਡਿੰਗਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ
Read Full Story

ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ-ਪੱਥਰ ਅਗਸਤ ਦੇ ਤੀਜੇ ਹਫ਼ਤੇ

Saturday, June 28, 2014

ਚੰਡੀਗੜ੍ਹ, 27 ਜੂਨ-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜੰਗ-ਏ-ਆਜ਼ਾਦੀ ਯਾਦਗਾਰ ਫਾਊਾਡੇਸ਼ਨ ਨੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨੇੜੇ ਬਣਾਏ ਜਾ ਰਹੇ ਇਸ ਵਿਸ਼ਵ ਪੱਧਰੀ ਪ੍ਰਾਜੈਕਟ ਦੇ ਨੀਂਹ-ਪੱਥਰ ਰੱਖਣ ਸਬੰਧੀ ਸਮਾਰੋਹ ਨੂੰ ਅੰਤਿਮ ਰੂਪ ਦੇ ਦਿੱਤਾ ਹੈ | ਜੰਗੇ-ਏ-ਆਜ਼ਾਦੀ ਯਾਦਗਾਰ ਦਾ ਨੀਂਹ-ਪੱਥਰ ਇਸ ਸਾਲ ਅਗਸਤ ਦੇ ਤੀਜੇ ਹਫ਼ਤੇ ਰੱਖਿਆ ਜਾਵੇਗਾ ਅਤੇ ਇਹ ਯਾਦਗਾਰ ਅਗਸਤ, 2016 ਤੱਕ ਮੁਕੰਮਲ ਹੋ ਜਾਵੇਗੀ | ਅੱਜ ਪੰਜਾਬ ਭਵਨ ਵਿਖੇ ਫਾਊਾਡੇਸ਼ਨ ਦੀ ਹੋਈ ਚੌਥੀ ਮੀਟਿੰਗ ਦੌਰਾਨ ਉਪਰੋਕਤ ਫ਼ੈਸਲਾ ਲਿਆ ਗਿਆ | ਫਾਊਾਡੇਸ਼ਨ ਨੇ ਦੇਸ਼ ਦੇ
Read Full Story

ਪੱਥਰੀ ਦੀ ਮਾਰ ਇਲਾਜ ਮਗਰੋਂ 35 ਫ਼ੀਸਦੀ ਮਰੀਜ਼ਾਂ ਨੂੰ ਫਿਰ ਹੋ ਰਹੀ ਪੱਥਰੀ ਦੀ ਬਿਮਾਰੀ

Wednesday, April 2, 2014

ਚੰਡੀਗੜ੍ਹ,(ਵਿਕਰਮਜੀਤ ਸਿੰਘ ਮਾਨ) 2 ਅਪ੍ਰੈਲ-ਪੱਥਰੀ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤੇ ਇਸ ਸਬੰਧੀ ਇਲਾਜ ਕਰਾਉਣ ਮਗਰੋਂ ਵੀ 35 ਫ਼ੀਸਦੀ ਮਰੀਜ਼ਾਂ ਨੂੰ ਦੁਬਾਰਾ ਇਸ ਬਿਮਾਰੀ ਦੀ ਮਾਰ ਝੱਲਣੀ ਪੈ ਰਹੀ ਹੈ | ਇਸ ਸਬੰਧੀ ਕੀਤੇ ਇਕ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਮਰੀਜ਼ਾਂ ਨੇ ਕਿਡਨੀ `ਚ ਪੱਥਰੀ ਕਢਾਉਣ ਲਈ ਸਰਜਰੀ ਹੋਰ ਇਲਾਜ ਕਰਵਾਇਆ, ਉਨ੍ਹਾਂ `ਚੋਂ 35 ਤੋਂ 37 ਫ਼ੀਸਦੀ ਨੂੰ 5 ਸਾਲ ਮਗਰੋਂ ਫਿਰ ਤੋਂ ਇਸ ਬਿਮਾਰੀ ਸਬੰਧੀ ਇਲਾਜ ਸ਼ੁਰੂ ਕਰਵਾਉਣਾ ਪਿਆ | ਸਿਹਤ ਸੰਗਠਨਾਂ ਦੇ ਸਰਵੇਖਣ ਅਨੁਸਾਰ ਭਾਰਤ `ਚ 5 ਤੋਂ 7 ਮਿਲੀਅਨ
Read Full Story

ਫੌਜ ਦੇ ਪੱਥਰੀਬਲ ਫਰਜ਼ੀ ਮੁਕਾਬਲੇ ਮਾਮਲੇ ਨੂੰ ਬੰਦ ਕਰਨ ਤੋਂ ਨਾਰਾਜ਼ : ਉਮਰ

Friday, January 24, 2014

ਸ਼੍ਰੀਨਗਰ, ਫੌਜ ਵਲੋਂ ਫਰਜ਼ੀ ਮੁਕਾਬਲੇ ਦੇ ਮਾਮਲੇ ਨੂੰ ਬੰਦ ਕਰਨ ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਦੇ ਕਾਨੂੰਨੀ ਅਧਿਕਾਰੀਆਂ ਨੂੰ ਇਸ ਗੰਭੀਰ ਮਾਮਲੇ ਨੂੰ ਅੱਗੇ ਵਧਾਉਣ ਦਾ ਬਦਲ ਤਲਾਸ਼ਣ ਨੂੰ ਕਿਹਾ ਜਾਵੇਗਾ। ਉਮਰ ਨੇ ਕਿਹਾ ਕਿ ਫਰਜ਼ੀ ਮੁਕਾਬਲੇ ਵਰਗੇ ਗੰਭੀਰ ਮਾਮਲੇ ਨੂੰ ਇਸ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ, ਮੈਂ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹਾਂ। ਉਮਰ ਨੇ ਟਵੀਟ ਕੀਤਾ ਕਿ ਫਰਜ਼ੀ ਮੁਕਾਬਲੇ ਵਰਗੇ ਗੰਭੀਰ ਮਾਮਲੇ ਨੂੰ ਇਸ ਤਰ੍ਹਾਂ ਨਾ ਤਾਂ
Read Full Story

ਪਟਿਆਲਾ ਵਿਖੇ 3.5 ਕਰੋੜ ਦੀ ਲਾਗਤ ਵਾਲੇ ਬਾਲ ਭਵਨ ਦਾ ਨੀਂਹ ਪੱਥਰ ਮੁੱਖ ਮੰਤਰੀ ਵੱਲੋਂ ਰੱਖਿਆ ਜਾਵੇਗਾ: ਜੀ.ਕੇ ਸਿੰਘ

Wednesday, December 18, 2013

ਪਟਿਆਲਾ, 18 ਦਸੰਬਰ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਵੱਲੋਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਵਿਖੇ ਬੱਚਿਆਂ ਤੇ ਇਸਤਰੀਆਂ ਲਈ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਬਾਲ ਭਵਨ ਦਾ ਨੀਂਹ ਪੱਥਰ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਜਾਵੇਗਾ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਰੈਡ ਕਰਾਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਬਾਲ ਭਵਨ ਦੇ
Read Full Story

ਹਿੰਦੁਸੰਤਾਨ ਮਹਾਪਾਖੰਡ ਅਤੇ ਅੰਧਵਿਸ਼ਵਾਸ ਦਾ ਘਰ: 12 ਬੱਚੇ ਉਬਲਦੇ ਦੁੱਧ ਵਿਚ ਜਲਾਏ ਗਏ, ਪੱਥਰ ਦਿਲ ਵੀ ਰੋ ਪਊ ਵੀਡੀਉ ਦੇਖ ਕੇ

Thursday, November 7, 2013

ਹਿੰਦੁਸੰਤਾਨ ਮਹਾਪਾਖੰਡ ਅਤੇ ਅੰਧਵਿਸ਼ਵਾਸ ਦਾ ਘਰ: 12 ਬੱਚੇ ਉਬਲਦੇ ਦੁੱਧ ਵਿਚ ਜਲਾਏ ਗਏ, ਪੱਥਰ ਦਿਲ ਵੀ ਰੋ ਪਊ ਵੀਡੀਉ ਦੇਖ
Read Full Story

ਮਨਮੋਹਨ ਨੇ ਐੱਨ. ਸੀ. ਏ. ਈ. ਆਰ. ਦੇ ਨਵੇਂ ਭਵਨ ਦੀ ਨੀਂਹ ਪੱਥਰ ਰੱਖਿਆ

Saturday, July 27, 2013

ਨਵੀਂ ਦਿੱਲੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਅਰਥਸ਼ਾਸਤਰ ਦਾ ਅਧਿਐਨ ਸਿਰਫ ਅਸੰਤੁਸ਼ਟਾਂ ਅਤੇ ਔਖੇ ਪ੍ਰਸ਼ਨਾਂ ਦੇ ਸੰਤੋਸ਼ਜਨਕ ਉੱਤਰ ਦੇਣ ਲਈ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਕਦੇ-ਕਦੇ ਅਰਥ ਸ਼ਾਸਤਰੀਆਂ ਨੂੰ ਚਿਤਾਵਨੀ ਵੀ ਦੇਣੀ ਚਾਹੀਦੀ। ਪ੍ਰਧਾਨ ਮੰਤਰੀ ਨੇ ਨੈਸ਼ਨਲ ਕਾਊਂਸਿਲ ਆਫ ਐਪਲਾਈਡ ਇਕੋਨਾਮਿਕ ਰਿਸਰਚ (ਐੱਨ. ਸੀ. ਏ. ਈ. ਆਰ.) ਦੇ ਨਵੇਂ ਭਵਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ `ਚ ਕਿਹਾ ਕਿ ਅਰਥ ਸ਼ਾਸਤਰ ਦੇ ਖੇਤਰ `ਚ ਉੱਚ ਅਧਿਐਨ ਸਾਰਥਕਤਾ ਲਈ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਐੱਨ. ਸੀ.
Read Full Story

ਨੈਵੀਗੇਟਰ ਸੈਟੇਲਾਈਟ ਦਾ ਪ੍ਰੀਖਣ ਮੀਲ-ਪੱਥਰ- ਮਨਮੋਹਨ ਸਿੰਘ

Tuesday, July 2, 2013

ਨਵੀਂ ਦਿੱਲੀ, ਭਾਰਤ ਦੇ ਪਹਿਲੇ ਨੈਵੀਗੇਸ਼ਨ ਸੈਟੇਲਾਈਟ ਆਈ. ਆਰ. ਐੱਨ. ਐੱਸ. ਐੱਸ.-1ਏ ਦਾ ਪ੍ਰੀਖਣ ਪੁਲਾੜ ਪ੍ਰੋਗਰਾਮ ਦੇ ਸੰਬੰਧ ਵਿਚ ਇਕ ਮੀਲ-ਪੱਥਰ ਹੈ। ਇਸ ਸੈਟੇਲਾਈਟ ਦੀ ਸਫਲਤਾ `ਤੇ ਦੇਸ਼ ਦੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿਚ ਲਗਾਤਾਰ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਪੋਲਰ ਰਾਕਟ ਪੀ. ਐੱਸ. ਐੱਲ. ਵੀ. ਸੀ.-22 ਰਾਹੀਂ ਸ਼੍ਰੀਹਰੀਕੋਟਾ ਨੇੜੇ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇਸ
Read Full Story

ਮਾਸ ਕੁਚਲਣ ਦਾ ਪੱਥਰ 53 ਲੱਖ ਡਾਲਰ ਦਾ ਉਲਕਾਪਿੰਡ ਨਿਕਲਿਆ

Saturday, March 30, 2013

ਨਿਊਯਾਰਕ, ਇਕ ਕਿਸਾਨ ਵਲੋਂ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸੂਰ ਦੇ ਮਾਸ ਨੂੰ ਕੁਚਲਣ ਲਈ ਇਸਤੇਮਾਲ ਕੀਤਾ ਜਾ ਰਿਹਾ ਵਿਸ਼ਾਲ 100 ਕਿਲੋ ਭਾਰ ਵਾਲਾ ਪੱਥਰ ਇਕ ਉਲਕਾਪਿੰਡ ਨਿਕਲਿਆ, ਜਿਸ ਦੀ ਕੀਮਤ 53 ਲੱਖ ਅਮਰੀਕੀ ਡਾਲਰ ਹੈ। ਫੋਸਟਿਨੋ ਅਸੈਂਸਿਓ ਲੋਪੇਜ਼ ਨਾਮਕ ਕਿਸਾਨ ਨੂੰ ਇਹ ਵਿਸ਼ਾਲ ਪੱਥਰ ਜਿਸ ਦਾ ਆਕਾਰ 18x12.5x8 ਇੰਚ ਹੈ, 1980 ਵਿਚ ਉਦੋਂ ਮਿਲਿਆ ਸੀ ਜਦੋਂ ਉਹ ਸਿਯੂਡੈਡ ਰੀਅਲ ਦੇ ਨੇੜੇ ਇਕ ਖੇਤ ਵਿਚ ਆਪਣੇ ਪਿਤਾ ਨਾਲ ਪਸ਼ੂ ਚਰਾ ਰਿਹਾ
Read Full Story

ਸ਼੍ਰੋਮਣੀ ਅਕਾਲੀ ਦਲ 'ਕਾਂਗਰਸੀ ਪੱਥਰਾਂ' 'ਚੋਂ ਸਿਰਫ ਹੀਰਿਆਂ ਦੀ ਚੋਣ ਕਰੇਗਾ : ਸੁਖਬੀਰ

Tuesday, February 12, 2013

ਮੋਗਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ `ਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ `ਚ ਕਾਂਗਰਸੀ ਉਨ੍ਹਾਂ ਦੇ ਸੰਪਰਕ `ਚ ਹਨ ਪਰ ਪਾਰਟੀ ਪੱਥਰਾਂ `ਚੋਂ ਸਿਰਫ ਹੀਰਿਆਂ ਦੀ ਚੋਣ ਕਰੇਗੀ। ਇਹ ਪ੍ਰਗਟਾਵਾ ਅੱਜ ਪਿੰਡ ਸੱਦਾ ਸਿੰਘ ਵਾਲਾ, ਕਾਹਨ ਸਿੰਘ ਵਾਲਾ, ਥੰਮਣਵਾਲਾ ਅਤੇ ਝੰਡੇਵਾਲਾ ਵਿਖੇ ਸਥਾਨਕ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ `ਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹੰਕਾਰੀ ਲੀਡਰਸ਼ਿਪ ਨੇ ਆਮ ਵਿਅਕਤੀ ਦੀਆਂ ਦੁੱਖ
Read Full Story

ਦੇਸ਼ ਦੇ ਵਿਕਾਸ 'ਚ ਮੀਲ ਪੱਥਰ ਸਾਬਤ ਹੋਵੇਗੀ ਰਿਟੇਲ 'ਚ ਐੱਫ. ਡੀ. ਆਈ. - ਸ਼ਕੀਲ

Sunday, December 2, 2012

ਬਿਹਾਰ, ਕਾਂਗਰਸ ਦੇ ਉੱਘੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਸ਼ਕੀਲ ਅਹਿਮਦ ਨੇ ਪ੍ਰਚੂਨ ਬਾਜ਼ਾਰ `ਰਿਟੇਲ ਸੈਕਟਰ` `ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਇਜਾਜ਼ਤ ਨੂੰ ਦੇਸ਼ ਦੇ ਹਿੱਤ `ਚ ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਦੇ ਵਿਕਾਸ `ਚ ਮੀਲ ਪੱਥਰ ਸਾਬਤ ਹੋਵੇਗਾ। ਸ਼੍ਰੀ ਅਹਿਮਦ ਨੇ ਕਿਹਾ ਕਿ ਕਾਂਗਰਸ ਦੇ ਵਧੀਆ ਕੰਮਾਂ ਦਾ ਵਿਰੋਧ ਕਰਨਾ ਵਿਰੋਧੀ ਦਲਾਂ ਦੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਦੇਸ਼ਵਾਸੀਆਂ ਨੂੰ ਗੁੰਮਰਾਹ ਕਰਨ ਲਈ ਹੀ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਗੋਂ ਦੇਸ਼ ਦੀ ਭਲਾਈ ਬਾਰੇ ਵੀ ਸੋਚਣਾ ਚਾਹੀਦਾ ਹੈ। ਕਾਂਗਰਸ
Read Full Story

ਬੇਜ਼ਾਨ ਪੱਥਰਾਂ 'ਤੇ ਨਹੀਂ ਇਨਸਾਨਾਂ 'ਤੇ ਖਰਚ ਕਰ ਰਹੇ ਹਾਂ : ਅਖਿਲੇਸ਼

Tuesday, November 6, 2012

ਬਹਰਾਇਚ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ `ਘੋਸ਼ਣਾ ਮੁੱਖ ਮੰਤਰੀ` ਕਹਿਣ ਵਾਲੀ ਬਸਪਾ ਪ੍ਰਧਾਨ ਮਾਇਆਵਤੀ `ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੂਬੇ ਦੀ ਮੌਜੂਦਾ ਸਪਾ ਸਰਕਾਰ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਦਾ ਮੂਰਤੀਆਂ ਅਤੇ ਸਮਾਰਕਾਂ `ਤੇ ਖਰਚ ਕਰਨ ਦੀ ਥਾਂ ਲੋਕਾਂ ਦੇ ਚੇਹਰਿਆਂ `ਤੇ ਮੁਸਕਾਨ ਲਿਆਉਣ ਲਈ ਕਰ ਰਹੀ ਹੈ। ਮੁੱਖ ਮੰਤਰੀ ਨੇ ਸਥਾਨਕ ਪੁਲਸ ਲਾਈਨ ਮੈਦਾਨ `ਤੇ ਦੇਵੀਪਾਟਨ ਮੰਡਲ ਦੇ ਲਾਫਪਾਤਰੀਆਂ ਨੂੰ ਬੇਰੁਜ਼ਗਾਰੀ ਭੱਤਾ ਅਤੇ ਕੰਨਿਆ ਵਿੱਦਿਆ ਧਨਦੇ ਚੈੱਕ ਵੰਡਣ ਲਈ ਆਯੋਜਿਤ ਸਮਾਰੋਹ `ਚ ਕਿਸੇ ਦਾ ਨਾਂ ਲਏ
Read Full Story

ਦੇਸ਼ ਯੂ.ਪੀ.ਏ. ਸਰਕਾਰ ਦੇ ਹੱਥਾਂ ’ਚ ਸੁਰੱਖਿਅਤ ਨਹੀਂ - ਬਾਦਲ *ਪਬਲਿਕ ਕਾਲਜ ’ਚ 1.36 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਨਡੋਰ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

Friday, November 2, 2012

ਸਮਾਣਾ (ਪਟਿਆਲਾ), 2 ਨਵੰਬਰ (ਪੀ.ਐੱਸ.ਗਰੇਵਾਲ) -ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਹ ਗੱਲ ਸਪੱਸ਼ਟ ਰੂਪ ’ਚ ਕਹੀ ਹੈ ਕਿ ਕਾਂਗਰਸ ਦੀ ਅਗਵਾਈ ਹੇਠਲੀ ਯੂ.ਪੀ.ਏ. ਸਰਕਾਰ ਦੇ ਹੱਥਾਂ ’ਚ ਦੇਸ਼ ਕਿਸੇ ਵੀ ਪੱਖੋਂ ਸੁਰੱਖਿਅਤ ਨਹੀਂ ਰਿਹਾ। ਸ. ਬਾਦਲ ਨੇ ਕਿਹਾ ਕਿ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਨੂੰ ਬਰਕਰਾਰ ਰੱਖਣ ਦੇ ਮਾਮਲੇ ’ਚ ਕੇਂਦਰ ਸਰਕਾਰ ਬੁਰੀ ਤਰਾਂ ਅਸਫ਼ਲ ਰਹੀ ਹੈ ਅਤੇ ਦੇਸ਼ ਨੂੰ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭਿ੍ਰਸ਼ਟਾਚਾਰ ਦੀ ਦਲਦਲ ’ਚ ਸੁੱਟਣ ਕਾਰਨ ਯੂ.ਪੀ.ਏ. ਸਰਕਾਰ ਨੇ ਦੇਸ਼ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ। ਮੁੱਖ
Read Full Story

1 2 > >>
Powered by Arash Info Corpopration