Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਪਰਕ ਫਾਰ ਸਮਰਥਨ ਅਭਿਆਣ ਤਹਿਤ ਸ਼ਾਹ ਮਿਲੇ ਧੋਨੀ ਨੂੰ

Sunday, August 5, 2018

ਅਗਲੇ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪ੍ਰਮੁਖ ਹਸਤੀਆਂ ਨਾਲ ਸੰਪਰਕ ਸਾਦ ਰਹੀ ਹੈ ਜਿਨ੍ਹਾਂ ਵਿਚ ਬਾਲੀਵੁਡ ਸਿਤਾਰੇ, ਖਿਡਾਰੀ, ਮੰਨੇ-ਪਮੰਨੇ ਕਾਰੋਬਾਰੀ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਿਲ ਹਨ l ਅੱਜ ਇਸ ਲੜੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਦਿੱਲੀ ਦੇ ਵਸੰਤ ਵਿਹਾਰ ਵਿਖੇ ਮਿਲੇ ਜਿਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਵੀ
Read Full Story

ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਫਾਰਮਾਸਿਸਟਾਂ ਵਲੋਂ ਸੰਘਰਸ਼ ਦੀ ਚਿਤਾਵਨੀ

Tuesday, July 3, 2018

ਸੰਗਰੂਰ,2 ਜੁਲਾਈ (ਸਪਨਾ ਰਾਣੀ)- ਪੰਜਾਬ ਭਰ ਵਿਚ ਪੇਂਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਆਉਂਦੀਆਂ 1186 ਹੈਲਥ ਡਿਸਪੈਂਸਰੀਆਂ ਵਿਚ ਪਿਛਲੇ 12 ਸਾਲਾਂ ਤੋਂ ਠੇਕੇ `ਤੇ ਕੰਮ ਕਰਦੇ ਫਾਰਮਾਸਿਸਟਾਂ ਨੇ ਸਰਕਾਰ ਖ਼ਲਾਫ਼ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ | ਜਥੇਬੰਦੀ ਨੇ ਇਹ ਫ਼ੈਸਲਾ ਇਨ੍ਹਾਂ ਡਿਸਪੈਂਸਰੀਆਂ ਦਾ ਪੇਂਡੂ ਵਿਕਾਸ ਮੁੜ ਸਿਹਤ ਵਿਭਾਗ ਵਿਚ ਰਲੇਵੇਂ ਕਰਨ ਤਹਿਤ ਫਾਰਮਾਸਿਸਟਾਂ ਨੂੰ ਉਨ੍ਹਾਂ ਦੀਆਂ 12 ਸਾਲਾਂ ਦੀਆਂ ਸੇਵਾਵਾਂ ਨੂੰ ਬਿਨ੍ਹਾਂ ਕੋਈ ਲਾਭ ਦਿੱਤੇ ਸ਼ਿਫ਼ਟ ਕੀਤੇ ਜਾਣ ਸਬੰਧੀ ਸਿਹਤ ਵਿਭਾਗ
Read Full Story

ਦਾ ਦਿਵਿਆ ਫਾਉਂਡੇਸ਼ਨ ( ਦਿੱਲੀ ) ਰਾਜਪੁਰਾ ਸ਼ਾਖਾ ਕਰੇਗੀ ਯੂਨਾਇਟੇਡ ਫਾਰ ਚੈਰਿਟੀ ਨਾਮਕ ਸਮਾਰੋਹ

Thursday, April 19, 2018

ਰਾਜਪੁਰਾ (ਰਾਜੇਸ਼ ਡਾਹਰਾ) ਦਾ ਦਿਵਿਆ ਫਾਉਂਡੇਸ਼ਨ (ਦਿੱਲੀ ) ਰਾਜਪੁਰਾ ਸ਼ਾਖਾ ਦੇ ਵੱਲੋਂ ਅੱਜ ਰਾਜਪੁਰਾ ਵਿਚ ਇਕ ਪ੍ਰੈਸ ਵਾਰਤਾ ਕੀਤੀ ਗਈ ਜਿਥੇ ਸੰਸਥਾ ਦੇ ਇਵੇਂਟ ਡਾਇਰੇਕਟਰ ਸ਼੍ਰੀ ਕੇ .ਕੇ ਪੁਰੀ ਅਤੇ ਪ੍ਰਧਾਨ ਕ੍ਰਿਸ਼ਣ ਕੁਮਾਰ ਸਕਸੇਨਾ ਦੁਆਰਾ ਜਾਣਕਾਰੀ ਦਿਤੀ ਗਈ ।ਉਹਨਾਂ ਦੱਸਿਆ ਕਿ 3 ਜੂਨ 2018 ਨੂੰ ਰਾਜਪੁਰਾ ਯੂਨਾਇਟੇਡ ਫਾਰ ਚੈਰਿਟੀ ਨਾਮਕ” ਇੱਕ ਸਮਾਰੋਹ ਕੀਤਾ ਜਾ ਰਿਹਾ ਹੈ l ਜਿਸ ਵਿੱਚ ਤਹਸੀਲ ਪੱਧਰ ਉੱਤੇ ਇੰਟਰ ਸਕੂਲ ਓਲੰਪਿਆਡ 2018 ਦਾ ਪ੍ਰਬੰਧ ਕੀਤਾ ਜਾਵੇਗਾ l ਜਿਸ ਵਿੱਚ 11 ਕਿਲੋਮੀਟਰ ਸਾਇਕਿਲਿੰਗ , 11 ਕਿਲੋਮੀਟਰ ਰੇਸ , ਭਾਸ਼ਣ ਮੁਕਾਬਲੇ ,
Read Full Story

ਪਿੰਡ ਦੋਹਲਾ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਹੇਠ ਫਾਰਮ ਭਰੇ

Monday, December 4, 2017

ਧੂਰੀ,04 ਦਸਬੰਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਹੇਠ ਪਿੰਡ ਦੋਹਲਾ ਵਿਖੇ ਗੁਰਚਰਨ ਸਿੰਘ ਸਰਪੰਚ ਦੀ ਅਗਵਾਈ ਹੇਠ ਨਰੇਸ਼ ਸਿੰਗਲਾ ਸੈਕਟਰੀ,ਸੁਨੀਲ ਕੁਮਾਰ,ਨਿਤੀਨ ਕੁਮਾਰ ਆਦਿ ਵੱਲੋਂ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰੇ ਗਏ। ਇਸ ਮੌਕੇ ਗੁਰਚਰਨ ਸਿੰਘ ਸਰਪੰਚ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦਾ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ
Read Full Story

ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੂੰ ਪਿੰਗਲਵਾੜਾ ਸੰਗਰੂਰ ਦਾ ਦੌਰਾ ਕਰਵਾਇਆ

Friday, December 1, 2017

ਧੂਰੀ,01 ਦਸਬੰਰ (ਮਹੇਸ਼ ਜਿੰਦਲ) ਸਥਾਨਕ ਵਿੱਦਿਆ ਸਾਗਰ ਕਾਲਜ ਫਾਰ ਗਰਲਜ਼ ਦੀਆਂ ਵਿਦਿਆਰਥਣਾਂ ਨੂੰ ਸੰਸਥਾ ਦੇ ਡਾਇਰੈਕਟਰ ਜਗਜੀਤ ਸਿੰਘ ਅਤੇ ਪਿੰਰਸੀਪਲ ਡਾ. ਤ੍ਰਿਸ਼ਨਾ ਤੁਲਾਨੀ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਗਰੂਰ ਦਾ ਦੌਰਾ ਕਰਵਾਇਆ ਗਿਆ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਮੌਕੇ ਪਿੰਗਲਵਾੜਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਰਲੋਕ ਸਿੰਘ ਚੀਮਾ ਅਤੇ ਜੋਗਿੰਦਰ ਸਿੰਘ ਆਦਿ ਨੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥਣਾਂ ਨੂੰ ਪਿੰਗਲਵਾੜੇ ਦਾ ਬਿਰਧ ਘਰ, ਹੋਸਟਲ ਤੇ ਮਰੀਜਾਂ ਦੀ ਰਿਹਾਇਸ਼ ਦੇ ਨਾਲ ਮੈਡੀਕਲ
Read Full Story

ਅਕਾਲ ਡਿਗਰੀ ਕਾਲਜ ਫਾਰ ਵਿਮੈਨ ਦੇ ਬੀਏ ਭਾਗ ਦੂਜਾ ਦੇ ਚੌਥੇ ਸਮੈਸਟਰ ਦਾ ਨਤੀਜਾ

Sunday, September 24, 2017

ਸੰਗਰੂਰ,24 ਸਤੰਬਰ (ਸਪਨਾ ਰਾਣੀ) ਸਥਾਨਕ ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਵਿੱਚ ਬੀ.ਏ. ਭਾਗ ਦੂਜਾ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਯੂਨੀਵਰਸਿਟੀ ਪ੍ਰੀਖਿਆ ਵਿੱਚੋਂ ਕਾਲਜ ਦੀਆਂ ਸੱਤ ਵਿਦਿਆਰਥਣਾਂ ਨੇ 80 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਕਾਲਜ ਪ੍ਰਿੰਸੀਪਲ ਡਾ. ਸੁਖਮੀਨ ਸਿੱਧੂ ਨੇ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ 80 ਫ਼ੀਸਦ ਤੋਂ ਵੱਧ ਅੰਕਾਂ ਨਾਲ ਖਾਸ ਮੁਕਾਮ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦੀ ਮਿਹਨਤ ਤੇ ਸਿਰੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਹਨਤ ਹੀ ਸਫ਼ਲਤਾ ਦੀ ਕੁੂੰਜੀ ਹੈ।ਮਿਹਨਤੀ ਵਿਦਿਆਰਥੀ
Read Full Story

ਪੈਨਸ਼ਨ ਕੈਂਪ ‘ਚ 500 ਲੋੜਵੰਦਾਂ ਦੇ ਫਾਰਮ ਭਰੇ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ”ਤੁਹਾਡਾ ਵਿਧਾਇਕ ਤੁਹਾਡੇ ਘਰ” ਮੁਹਿੰਮ ਤਹਿਤ ਹਲਕੇ ਦੇ ਪਿੰਡਾਂ ‘ਚ ਸ਼ੁਰੂ ਕੀਤੇ ਗਏ ਪੈਨਸ਼ਨ ਕੈਂਪਾਂ ਦੇ ਪਹਿਲੇ ਦਿਨ ਅੱਜ ਪਿੰਡ ਰਣੀਕੇ, ਕਾਂਝਲਾ, ਪੁੰਨਾਵਾਲ, ਰਾਜੋਮਾਜਰਾ, ਕੱਕੜਵਾਲ, ਮਾਨਵਾਲਾ, ਸ਼ੇਰਪੁਰ ਸੋਢੀਆਂ, ਮੀਮਸਾ, ਈਸੀ, ਲੁਹਾਰ ਮਾਜਰਾ, ਬਮਾਲ, ਦੁਗਨੀ ਅਤੇ ਭੱਦਲਵੱਡ ਵਿਖੇ ਕਰੀਬ 500 ਲੋੜਵੰਦਾਂ ਦੇ ਪੈਨਸ਼ਨ ਫਾਰਮ ਭਰੇ ਗਏ। ਇਨ੍ਹਾਂ ਕੈਂਪਾਂ ‘ਚ ਪੁੱਜੀ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਨੇ ਜਿਥੇ ਟੀਮ ਗੋਲਡੀ ਸਮੇਤ ਖੁਦ
Read Full Story

ਫਾਰਮਾਸਿਸਟ ਵਿਨੋਦ ਕੁਮਾਰ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

Friday, May 26, 2017

ਤਲਵੰਡੀ ਸਾਬੋ, 26 ਮਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਨਥੇਹਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨਿੱਘੇ ਸੁਭਾਅ ਦੇ ਮਾਲਿਕ ਫਾਰਮਾਸਿਸਟ ਵਿਨੋਦ ਕੁਮਾਰ ਸੱਚਦੇਵਾ ਦੀ 31 ਮਈ ਨੂੰ ਹੋ ਰਹੀ ਸੇਵਾ ਮੁਕਤੀ ਦੇ ਮੱਦੇਨਜ਼ਰ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸਮੁੱਚੇ ਸਟਾਫ ਵੱਲੋਂ ਹਸਪਤਾਲ ਦੇ ਕਾਨਫਰੰਸ ਹਾਲ ਵਿੱਚ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਸ ਐਮ ਓ ਡਾ. ਅਸ਼ਵਨੀ ਕੁਮਾਰ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਦਰਸ਼ਨ ਕੌਰ, ਫਾਰਮਾਸਿਸਟ ਹਰਗੋਬਿੰਦ ਸ਼ੇਖਪੁਰੀਆ,
Read Full Story

ਨਸ਼ਾ ਵੇਚਣ ਵਾਲੇ ਦੀ ਕਦੇ ਵੀ ਸਿਫਾਰਿਸ਼ ਨਹੀਂ ਕਰਾਂਗਾ-ਜਟਾਣਾ

Sunday, March 19, 2017

ਤਲਵੰਡੀ ਸਾਬੋ, 19 ਮਾਰਚ (ਗੁਰਜੰਟ ਸਿੰਘ ਨਥੇਹਾ)- ਯੂਥ ਕਾਂਗਰਸ ਦੇ ਜਰਨਲ ਸਕੱਤਰ ਖੁਸ਼ਬਾਜ ਸਿੰਘ ਜਟਾਣਾ ਨੇ ਖੇਤਰ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸੱਕ ਮੈਂ ਹਲਕਾ ਤਲਵੰਡੀ ਸਾਬੋ ਤੋਂ ਥੋੜ੍ਹੀਆਂ ਵੋਟਾਂ ਦੇ ਫਰਕ ਨਾਲ ਹਾਰ ਗਿਆ ਹਾਂ ਫਿਰ ਵੀ ਮੈਂ ਹਲਕੇ ਦੇ ਉਨ੍ਹਾਂ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦਿੱਤਾ ਹੈ ਉਨ੍ਹਾਂ ਦਾ ਹਮੇਸਾ ਸਾਥ ਦੇਵਾਂਗਾ ਤੇ ਕਿਸੇ ਵੀ ਵਰਕਰ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗਾ ਪਰ ਕੁੱਝ ਲੋਕ ਦੂਸਰੀ ਪਾਰਟੀ ਦੀਆਂ ਅਫਵਾਹਾਂ
Read Full Story

ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਪਾਰਟੀਆਂ ਦੇ ਰਹੀਆਂ ਹਨ ਲੌਲੀਪੌਪ ਵੰਡੇ ਜਾ ਰਹੇ ਹਨ ਨਰਮਾ ਚੁਗਾਈ ਦੇ ਚੈੱਕ ਅਤੇ ਦਿੱਤੇ ਜਾ ਰਹੇ ਨੇ ਪਲਾਟਾਂ ਦੇ ਫਾਰਮ

Friday, February 3, 2017

ਤਲਵੰਡੀ ਸਾਬੋ, 03 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਦੇ ਆਖਰੀ ਦਿਨਾਂ ਵਿੱਚ ਸੱਤਾਧਾਰੀ ਪਾਰਟੀ ਨੇ ਜਿੱਥੇ ਡੇਰਾ ਸੱਚਾ ਸੌਦਾ ਮੁਖੀ ਅਤੇ ਹੋਰ ਡੇਰਿਆਂ ਦੇ ਮੁਖੀਆਂ ਤੋਂ ਹਮਾਇਤ ਦਾ ਐਲਾਨ ਕਰਵਾ ਲਿਆ ਹੈ ਉੱਥੇ ਦੂਜੇ ਪਾਸੇ ਸਾਰੀਆਂ ਹੀ ਪਾਰਟੀਆਂ ਵੱਲੋਂ ਜਮੀਨੀ ਪੱਧਰ `ਤੇ ਵੀ ਵੋਟਾਂ ਹਾਸਿਲ ਕਰਨ ਦਾ ਕੋਈ ਵੀ ਤਰੀਕਾ ਬਾਕੀ ਨਹੀਂ ਛੱਡਿਆ ਜਾ ਰਿਹਾ। ਇਨ੍ਹਾਂ ਪਾਰਟੀਆਂ ਵੱਲੋਂ ਸਾਰੇ ਨੁਸਖੇ ਅਪਣਾਕੇ ਵੋਟਾਂ ਹਾਸਿਲ ਕੀਤੀਆਂ ਜਾ ਰਹੀਆਂ ਹਨ। ਭਾਰਤ ਨੂੰ ਦੁਨੀਆਂ ਦੀ ਇੱਕ ਵੱਡੀ ਲੋਕਤੰਤਰਿਕ ਸ਼ਕਤੀ ਦੇ ਤੌਰ `ਤੇ ਪਰਚਾਰਿਆ ਜਾ ਰਿਹਾ ਹੈ
Read Full Story

ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਤਹਿਤ ਫਾਰਮ ਭਰੇ

Saturday, December 3, 2016

ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਪੂਰੇ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਸਕੀਮ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਦੇ ਤਹਿਤ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਫਾਰਮ ਭਰਨ ਦੀ ਸ਼ੁਰੂਆਤ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੁਆਰਾ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕ੍ਰਿਸ਼ਨ ਭਾਗੀਵਾਂਦਰ ਨੇ ਦੱਸਿਆਂ ਕਿ ਇਸ ਮੁਹਿੰਮ ਤਹਿਤ ਪਿੰਡਾਂ ਅੰਦਰ 18 ਤੋਂ 35ਸਾਲ ਤੱਕ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਨੌਕਰੀ ਲਈ ਫਾਰਮ ਭਰੇ ਜਾ ਰਹੇ ਹਨ। ਜੋ ਨੌਜਵਾਨ ਫਾਰਮ ਭਰ
Read Full Story

ਸਕਾਰਸ਼ਿਪ ਲਈ ਨਵੇਂ ਤਿਆਰ ਕੀਤੇ ਫਾਰਮੂਲੇ ਨੇ ਅਧਿਆਪਕ ਕੀਤੇ ਪਸੀਨੋ ਪਸੀਨੀ

Saturday, August 6, 2016

ਤਲਵੰਡੀ ਸਾਬੋ, 06 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜੀਫ਼ੇ ਦੀਆਂ ਐਂਟਰੀਆਂ ਕਰਨ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਨੈਸ਼ਨਲ ਪੋਰਟਲ ਸਾਈਟ `ਤੇ ਬੱਚਿਆਂ ਦੇ ਡਾਕੂਮੈਂਟ ਭਰਨ ਵੇਲੇ ਲਾਗੂ ਕੀਤੀਆਂ ਅਜੀਬੋ ਗਰੀਬ ਸ਼ਰਤਾਂ ਕਾਰਨ ਫਾਰਮ ਭਰਨ ਵਿਚ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ ਵਿਚ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਜਿੱਥੇ ਵਿਦਿਆਰਥੀਆ ਤੋਂ ਜਾਤੀ ਸਰਟੀਫਿਕੇਟ ਅਤੇ ਹੋਰ ਸਰਟੀਫਿਕੇਟ ਬਣਾਉਣ ਦੇ ਨਾਮ `ਤੇ ਸਰਕਾਰ ਵੱਲੋਂ ਸਰਕਾਰੀ
Read Full Story

ਫਾਰਮਾਸਿਸਟਾਂ ਵਲੋਂ ਅਰਥੀ ਫੂਕ ਮੁਜ਼ਾਹਰਾ 9 ਨੰਵਬਰ ਨੂੰ

Tuesday, November 3, 2015

ਸੰਦੌੜ/ਨਥਾਣਾ, 3 ਨਵੰਬਰ (ਭੱਟ/ਸਿੱਧੂ)-ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲਾ ਇਕਾਈ ਦੀ ਮੀਟਿੰਗ ਦੌਰਾਨ ਫਾਰਮਾਸਿਸਟਾਂ ਵਲੋਂ 9 ਨਵੰਬਰ ਨੂੰ ਸਿਵਲ ਸਰਜਨ ਦਫਤਰ ਅੱਗੇ ਅਰਥੀ ਫੂਕ ਮੁਜ਼ਾਹਰਾ ਕਰਨਾ ਦਾ ਫੈਸਲਾ ਕੀਤਾ ਗਿਆ। ਪਿਛਲੇ ਦਿਨਾਂ ਦੌਰਾਨ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਡਾਕਟਰ ਦੀ ਗੈਰ ਮੌਜੂਦਗੀ ਵਿਚ ਕੋਈ ਵੀ ਫਾਰਮਾਸਿਸਟ ਨਾ ਤਾਂ ਦਵਾਈ ਦੇ ਸਕਦਾ ਹੈ ਅਤੇ ਨਾ ਹੀ ਪਰਚੀ ਲਿਖ ਸਕਦਾ ਹੈ। ਫਾਰਮਾਸਿਸਟਾਂ ਦਾ ਕਹਿਣਾ ਹੈ ਕਿ ਜਦੋਂ ਉਹ ਪਿਛਲੇ 30 ਸਾਲਾਂ ਮੀਰਜ਼ਾਂ ਨੂੰ ਦਵਾਈਆਂ
Read Full Story

ਸਤਿਗੁਰੂ ਰਵਿਦਾਸ ਕਾਲਜ ਆਫ ਆਯੁਰਵੈਦਿਕ ਫਾਰਮੇਸੀ, ਲੁਧਿਆਣਾ ਨੂੰ ਪੰਜਾਬ ਸਰਕਾਰ ਤੋਂ ਮਾਨਤਾ ਮਿਲੀ

Monday, October 26, 2015

ਸਤਿਗੁਰੂ ਰਵਿਦਾਸ ਐਜੂਕੇਸ਼ਨ ਸੁਸਾਇਟੀ (ਰਜਿ:) ਵਲੋਂ ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਆਯੁਰਵੈਦਿਕ ਫਾਰਮੇਸੀ ਕਾਲਜ ਖੋਲਿਆ ਗਿਆ ਹੈ। ਸੁਸਾਇਟੀ ਦੇ ਚੇਅਰਮੈਨ ਰਿਟਾ·ਡਿਪਟੀ ਜਨਰਲ ਮੈਨੇਜਰ (ਬੀਐਸਐਨਐਲ) ਸ਼੍ਰੀ ਅਮਰਜੀਤ ਬੰਗੜ ਨੇ ਦੱਸਿਆ ਕਿ ਕਾਲਜ ਦਾ ਪੂਰਾ ਨਾਮ ਸਤਿਗੁਰੂ ਰਵਿਦਾਸ ਕਾਲਜ ਆਫ ਆਯੁਰਵੈਦਿਕ ਫਾਰਮੇਸੀ ਹੈ ਅਤੇ ਇਹ ਨਿਯੂ ਅਮਨ ਨਗਰ ਐਕਸਟੈਂਸ਼ਨ, ਭਾਰਤੀ ਕਲੋਨੀ, ਨੇੜੇ ਡਾ·ਅੰਬੇਡਕਰ ਚੌਂਕ (ਜਲੰਧਰ ਬਾਈਪਾਸ), ਲੁਧਿਆਣਾ ਵਿਖੇ ਸ਼ੁਰੂ ਕੀਤਾ ਗਿਆ ਹੈ। ਇਸ ਕਾਲਜ ਨੂੰ ਪੰਜਾਬ ਸਰਕਾਰ ਤੋਂ ਅਤੇ ਪੰਜਾਬ ਸਟੇਟ ਫੈਕਲਟੀ ਆਫ
Read Full Story

ਪਲੇਟਫਾਰਮ ਟਿਕਟ ਲਈ ਦੇਣੇ ਪੈਣਗੇ ₹10/-

Tuesday, March 31, 2015

ਇਕ ਅਪਰੈਲ ਤੋਂ ਪਲੇਟਫਾਰਮ ਟਿਕਟ ਦੀ ਕੀਮਤ ਹੁਣ ਵੱਧ ਜਾਵੇਗੀ। ਹੁਣ ਪਲੇਟਫਾਰਮ ਤੇ ਜਾਣ ਲਈ ਰੇਲਵੇ ਨੂੰ 10/- ਰੁਪਏ ਦੇਣੇ ਪਿਆ ਕਰਨਗੇ, ਜੋ ਹੁਣ ਤੱਕ ਸਿਰਫ਼ 5/- ਰੁਪਏ ਖਰਚ ਕਰਨੇ ਪੈਂਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਲੇਫਾਰਮ ਉੱਪਰ ਜਿਆਦਾ ਭੀੜ ਨਾਲ ਨਜਿਠਣ ਅਤੇ ਉਸ ਉੱਪਰ ਕਾਬੂ ਪਾਉਣ ਲਈ ਮੰਡਲ ਰੇਲ ਪਰਬੰਧਕਾਂ (ਡੀ ਆਰ ਐਮ) ਨੂੰ ਪਲੇਟਫਾਰਮ ਟਿਕਟ ਦਾ ਮੁੱਲ 10/- ਤੋਂ ਵੱਧ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ
Read Full Story

ਐਬਟਸਫੋਰਡ ਦੇ 'ਮਾਨ' ਫਾਰਮ ਨੂੰ ਭਿਆਨਕ ਅੱਗ, ਭਾਰੀ ਨੁਕਸਾਨ

Wednesday, July 16, 2014

ਵੈਨਕੂਵਰ, 15 ਜੁਲਾਈ (ਗੁਰਵਿੰਦਰ ਸਿੰਘ ਧਾਲੀਵਾਲ)-ਐਬਟਸਫੋਰਡ ਦੇ ਮਸ਼ਹੂਰ ਮਾਨ ਫਾਰਮ ਨੂੰ ਅੱਜ ਅਚਾਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ। ਸੈਲਾਨੀਆਂ ਲਈ ਖਿੱਚ ਦਾ ਕੇਂਦਰ ਵਜੋਂ ਜਾਣੇ ਜਾਂਦੇ ਮਾਨ ਫਾਰਮ ਨੂੰ ਤੜਕਸਾਰ 1 ਵਜੇ ਦੇ ਕਰੀਬ ਲੱਗੀ ਭਿਆਨਕ ਅੱਗ ਦਾ ਧੂੰਆਂ ਹਟਿੰਕਡਨ ਅਤੇ ਮਕੈਂਜੀ ਰੋਡ ਤੱਕ ਫੈਲ ਗਿਆ। 1970ਵਿਆਂ ਤੋਂ ਇਹ ਫਾਰਮ ਸਥਾਪਿਤ ਹੈ, ਜਿਥੇ ਬੱਚਿਆਂ ਦੇ ਮਨ ਪਰਚਾਵੇ ਲਈ ਪੰਛੀ ਤੇ ਜਾਨਵਰ ਵੀ ਰੱਖੇ ਗਏ ਹਨ। ਅੱਗ ਦੀ ਲਪੇਟ `ਚ ਆਈ ਸਾਰੀ ਇਮਾਰਤ ਚਾਹੇ ਤਬਾਹ ਹੋ ਗਈ, ਪ੍ਰੰਤੂ ਉਥੇ ਰੱਖੇ ਜੀਵ ਸੁਰੱਖਿਅਤ ਪਾਏ ਗਏ। ਐਬਟਸਫੋਰਡ ਦੇ ਅੱਗ
Read Full Story

ਵਰੁਣ ਟੰਡਨ ਦਾ ਫਾਰਨ ਅਫ਼ੇਅਰਜ਼ ਮੰਤਰਾਲੇ ਨਾਲ ਕੋਈ ਸਬੰਧ ਨਹੀਂ-ਕਾਂਗਰਸ

Saturday, July 5, 2014

ਬਰੇਸ਼ੀਆ (ਇਟਲੀ), 4 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਪਿਛਲੇ ਦਿਨੀਂ ਯੂਰਪ ਦੇ ਕੁਝ ਦੇਸ਼ਾਂ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਦੀ ਪ੍ਰਧਾਨਗੀ ਦੇ ਪੱਤਰ ਲੈ ਕੇ ਪਹੁੰਚੇ ਸ੍ਰੀ ਵਰੁਣ ਟੰਡਨ ਬਾਰੇ ਦੱਸਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਕਮੇਟੀ ਦੇ ਫਾਰਨ ਅਫ਼ੇਅਰਜ਼ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਹੈ ਕਿ ਵਰੁਣ ਟੰਡਨ ਦਾ ਇਸ ਦਫ਼ਤਰ ਨਾਲ ਕੋਈ ਸਬੰਧ ਨਹੀਂ ਰਿਹਾ। ਉਸ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ ਵਾਲੇ ਖੁਦ ਜ਼ਿੰਮੇਵਾਰ ਹੋਣਗੇ। ਫਾਰਨ ਅਫ਼ੇਅਰਜ਼ ਡਿਪਾਰਟਮੈਂਟ ਦੇ ਮੁਖੀ ਡਾ: ਕਰਨ ਸਿੰਘ ਆਫਿਸ ਸਕੱਤਰ ਸ੍ਰੀ ਨਰੇਂਦਰ ਪਵਾਰ ਅਤੇ ਜੁਆਇਟ ਸਕੱਤਰ ਡਾ:
Read Full Story

ਮੁੱਖ ਮੰਤਰੀ ਵੱਲੋਂ ਨਵੇਂ ਮੱਛੀ ਫਾਰਮਾਂ ਲਈ ਸਬਸਿਡੀ 50 ਫ਼ੀਸਦੀ ਕਰਨ ਦਾ ਐਲਾਨ

Saturday, June 28, 2014

ਚੰਡੀਗੜ੍ਹ, 27 ਜੂਨ (ਅਜੀਤ ਬਿਊਰੋ)-ਖੇਤੀ ਵਿਭਿੰਨਤਾ ਪ੍ਰੋਗਰਾਮ ਦੇ ਹਿੱਸੇ ਵਜੋਂ ਮੱਛੀ ਪਾਲਣ ਨੂੰ ਬੜ੍ਹਾਵਾ ਦੇਣ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਵਿਚ ਨਵੇਂ ਮੱਛੀ ਫਾਰਮਾਂ ਨੂੰ ਸਬਸਿਡੀ ਮੌਜੂਦਾ 40 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰਨ ਦਾ ਐਲਾਨ ਕੀਤਾ ਹੈ | ਅੱਜ ਸ਼ਾਮ ਇਥੇ ਅਗਾਂਹਵਧੂ ਕਿਸਾਨਾਂ ਦੇ ਇੱਕ ਵਫ਼ਦ ਨਾਲ ਆਪਣੇ ਨਿਵਾਸ ਸਥਾਨ `ਤੇ ਇੱਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਹ ਫ਼ੈਸਲਾ ਲਿਆ | ਮੁੱਖ ਮੰਤਰੀ ਨੇ ਮੱਛੀ ਪਾਲਣ ਵਿਭਾਗ ਨੂੰ ਰਾਜ ਤੋਂ ਮੱਛੀ ਪਾਲਣ ਵਾਲੇ ਅਜਿਹੇ ਹੋਰ ਕਿਸਾਨਾਂ ਨੂੰ ਮੱਛੀ ਪਾਲਣ ਸਬੰਧੀ ਆਧੁਨਿਕ
Read Full Story

ਕੈਨੇਡਾ 'ਚ 'ਸਿੱਖ ਵਾਕ ਫਾਰ ਲਾਈਫ਼' ਨੂੰ ਲੋਕਾਂ ਵੱਲੋਂ ਬੇਮਿਸਾਲ ਹੁੰਗਾਰਾ

Tuesday, June 24, 2014

ਵੈਨਕੂਵਰ, 23 ਜੂਨ (ਗੁਰਵਿੰਦਰ ਸਿੰਘ ਧਾਲੀਵਾਲ)- ਕੈਨੇਡਾ `ਚ ਪਹਿਲੀ ਵਾਰ ਕਰਵਾਏ ਗਏ `ਸਿੱਖ ਵਾਕ ਫਾਰ ਲਾਈਫ਼` ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ | ਨਾਰਥ ਡੈਲਟਾ ਸੀਨੀਅਰ ਸੈਕੰਡਰੀ ਸਕੂਲ `ਚ ਹੋਏ `ਵਾਕ` ਦੌਰਾਨ ਇਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵੱਡੀ ਗਿਣਤੀ `ਚ ਨੌਜਵਾਨ ਅਤੇ ਲੜਕੀਆਂ ਨੇ ਸ਼ਮੂਲੀਅਤ ਕੀਤੀ | ਕਰੀਬ 11 ਵਜੇ ਤੱਕ ਇਸ ਉਪਰਾਲੇ ਵਿਚ ਨਾਂਅ ਲਿਖਾਉਣ ਵਾਲਿਆਂ ਨੇ `ਵਾਕ` ਵਿਚ ਭਾਗ ਲਿਆ ਅਤੇ `ਅੰਗ ਦਾਨ` ਕਰਨ ਦਾ ਪ੍ਰਣ ਕੀਤਾ | ਇਸ ਮੌਕੇ ਬਿ੍ਟਿਸ਼ ਕੋਲੰਬੀਆ ਦੀਆਂ ਸਿੱਖ ਸੁਸਾਇਟੀਆਂ, ਖੇਡ ਸੰਸਥਾਵਾਂ, ਸੰਸਦ ਮੈਂਬਰਾਂ ਤੇ
Read Full Story

ਅਫਗਾਨਿਸਤਾਨ 'ਚ ਭਾਰਤੀ ਸਫਾਰਤਖਾਨੇ 'ਤੇ ਹਮਲਾ, ਇਕ ਅੱਤਵਾਦੀ ਢੇਰ

Friday, May 23, 2014

ਕਾਬੁਲ, 23 ਮਈ (ਏਜੰਸੀ)ਂ ਅਫਗਾਨਿਸਤਾਨ ਦੇ ਹੇਰਾਤ ਸਥਿਤ ਭਾਰਤੀ ਕੌਂਸਲਖਾਨੇ `ਤੇ ਅੱਜ ਅੱਤਵਾਦੀਆਂ ਨੇ ਹਮਲਾ ਕੀਤਾ। ਕੌਂਸਲਖਾਨੇ ਦੇ ਬਾਹਰ ਅਜੇ ਵੀ ਗੋਲੀਬਾਰੀ ਜਾਰੀ ਹੈ । ਆਈ.ਟੀ.ਬੀ.ਪੀ. ਦੇ ਜਵਾਨ ਅਤੇ ਅਫਗਾਨ ਸੈਨਿਕਾਂ ਨੇ ਜਵਾਬੀ ਕਾਰਵਾਈ ਕੀਤੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਵਾਬੀ ਕਾਰਵਾਈ `ਚ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਹਮਲਾ ਅੱਜ ਸਵੇਰੇ 4.45 ਮਿੰਟ `ਤੇ ਹੋਇਆ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਹੇਰਾਤ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ 800 ਕਿਲੋਮੀਟਰ ਦੂਰ ਸਥਿਤ
Read Full Story

1 2 3 4 > >>
Powered by Arash Info Corpopration