Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ 12-0 ਨਾਲ ਸ਼੍ਰੀਲੰਕਾ ਦੀ ਟੀਮ ਨੂੰ ਹਰਾਇਆ

Friday, August 10, 2018

ਭਾਰਤੀ ਅੰਡਰ-15 ਮਹਿਲਾ ਰਾਸ਼ਟਰੀ ਟੀਮ ਨੇ ਉਮਰ ਵਰਗ ਸੈਫ ਚੈਂਪੀਅਨਸ਼ਿਪ `ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਦੀ ਟੀਮ ਨੂੰ 12-0 ਨਾਲ ਮਾਤ ਦੇ ਕੇ ਇਸ ਵੱਡੀ ਜਿੱਤ ਨਾਲ ਕੀਤੀ ਹੈ । ਭਾਰਤੀ ਦੀ ਟੀਮ ਨੇ ਪਹਿਲੇ ਹਾਫ `ਚ 6 ਗੋਲ ਕੀਤੇ ਅਤੇ ਦੂਜੇ ਹਾਫ `ਚ ਵੀ 6 ਗੋਲ ਕਰਕੇ ਸ੍ਰੀਲੰਕਾ ਨੂੰ 12-0 ਨਾਲ ਹਰਾਇਆ । ਭਾਰਤੀ ਟੀਮ ਦੀ ਸਿਲਕੀ ਦੇਵੀ ਨੇ ਇਸ ਮੈਚ ਦੌਰਾਨ ਹੈਟ੍ਰਿਕ ਬਣਾਈ
Read Full Story

ਜਿਲ੍ਹਾ ਜੇਤੂ ਫੁੱਟਬਾਲ ਤੇ ਐਥਲੈਟਿਕਸ ਖਿਡਾਰੀਆਂ ਦਾ ਰੌਸ਼ਨੀ ਵੱਲੋਂ ਸਨਮਾਨ

Wednesday, December 9, 2015

ਸ਼ੇਰਪੁਰ 09 ਦਸੰਬਰ ( ਗੰਡੇਵਾਲ) ਪ੍ਰਾਇਮਰੀ ਸਕੂਲ ਜਿਲ੍ਹਾ ਪੱਧਰੀ ਖੇਡਾਂ ਦੇ ਵਿੱਚ ਬਲਾਕ ਸ਼ੇਰਪੁਰ ਦੀ ਫੁੱਟਬਾਲ ਅਤੇ ਐਥਲੈਟਿਕਸ ਦੇ ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਬਲਾਕ ਦਾ ਨਾਮ ਰੌਸ਼ਨ ਕੀਤਾ ਹੈ ਇਹਨਾਂ ਖਿਡਾਰੀਆਂ ਦੇ ਸਨਮਾਨ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਸੇਸ਼ ਲੋੜਾਂ ਲਈ ਯਤਨਸ਼ੀਲ ਸੰਸਥਾ ਰੌਸ਼ਨੀ ਅਤੇ ਸਕੂਲ ਮਨੇਜਮੈਂਟ ਕਮੇਟੀ ਟਿੱਬਾ ਵੱਲੋਂ ਸਾਰੇ ਬਲਾਕ ਦੇ ਜਿਲ੍ਹਾ ਜੇਤੂ ਖਿਡਾਰੀਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਰਜੇਸ਼ ਰਿਖੀ
Read Full Story

ਜਿਲਾ ਪੱਧਰੀ ਖੇਡਾਂ ਦੀ ਤਿਆਂਰੀ ਵਿੱਚ ਜੁਟੀ ਛੰਨਾਂ ਸਕੂਲ ਦੀ ਫੁੱਟਬਾਲ ਟੀਮ

Saturday, November 21, 2015

ਸ਼ੇਰਪੁਰ 21 ਨਵੰਬਰ(ਜਿੰਦ ਗੰਡੇਵਾਲ)ਸਰਕਾਰੀ ਪ੍ਰਾਇਮਰੀ ਸਕੂਲ ਛੰਨਾਂ ਦੀ ਫੁੱਟਬਾਲ ਟੀਮ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਜੋ ਪਛਿਧਲੇ ਸਮੇਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਅਤੇ ਬਲਾਕ ਪੱਧਰੀ ਖੇਡਾਂ ਵਿੱਚ ਆਪਣੀ ਸਰਦਾਰੀ ਕਾਇਮ ਰੱਖ ਰਹੀ ਹੈ।ਇਸ ਵਾਰ ਵੀ ਸੈਂਟਰ ਅਤੇ ਬਲਾਕ ਪੱਧਰੀ ਸ਼ੇਰਪੁਰ ਦੀਆਂ ਹੋਈਆਂ ਖੇਡਾਂ ਵਿੱਚੋਂ ਵੱਖ-ਵੱਖ ਸਕੂਲਾਂ ਅਤੇ ਸੈਂਟਰਾਂ ਦੀਆਂ ਟੀਮਾਂ ਨੂੰ ਹਰਾ ਕੇ ਇਸ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇੰਨ੍ਹੀ ਦਿਨੀ ਛੰਨਾਂ ਪ੍ਰਾਇਮਰੀ ਸਕੂਲ ਦੇ ਇਹ ਫੁੱਟਬਾਲ ਟੀਮ ਦੇ ਖਿਡਾਰੀ ਆਪਣੇ ਅਧਿਆਪਕ
Read Full Story

ਆਸਟ੍ਰੇਲੀਆ ਦੇ ਫੁੱਟਬਾਲ ਮੈਚਾਂ 'ਚ ਹੁਣ ਪੰਜਾਬੀ 'ਚ ਹੋਵੇਗੀ ਕੁਮੈਂਟਰੀ

Saturday, July 19, 2014

ਮੈਲਬੌਰਨ, 18 ਜੁਲਾਈ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੀ ਹਰਮਨ ਪਿਆਰੀ ਖੇਡ ਫੂਟੀ (ਆਸਟ੍ਰੇਲੀਅਨ ਫੁੱਟਬਾਲ) ਦੇ ਮੈਚ ਦੌਰਾਨ ਕੂਮੈਂਟਰੀ ਕਰਨ ਲਈ ਵੱਖ-ਵੱਖ ਭਾਸ਼ਾਵਾਂ ਦੇ ਕੂਮੈਂਈਟੇਟਰ ਚੁਣੇ ਗਏ ਹਨ, ਜਿਸ `ਚ ਪੰਜਾਬੀ ਭਾਸ਼ਾ ਨੂੰ ਚੁਣਿਆ ਗਿਆ ਹੈ | ਬਹੁ-ਸੱਭਿਅਕ ਗੇੜ ਤਹਿਤ ਅੰਗਰੇਜ਼ੀ ਤੋਂ ਇਲਾਵਾ ਹੋਰਨਾਂ ਬੋਲੀਆਂ ਨੂੰ ਵੀ ਇਸ ਖੇਡ ਨੂੰ ਪ੍ਰਫੁੱਲਤ ਕਰਨ ਦਾ ਏ. ਐਫ. ਐਲ. ਦਾ ਸ਼ਲਾਘਾਯੋਗ ਉੱਦਮ ਹੈ | ਪਿਛਲੇ ਸਾਲ ਪੰਜਾਬੀ `ਚ ਕਰਵਾਈ ਗਈ ਕੁਮੈਂਟਰੀ ਨੂੰ ਪੰਜਾਬੀਆਂ ਨੇ ਕਾਫ਼ੀ ਸਲਾਇਆ ਸੀ | ਇਸ ਸਾਲ ਇਸ ਕਾਰਜ ਲਈ ਸ: ਗੁਰਤੇਜ ਸਿੰਘ ਤੇ ਮਨਪ੍ਰੀਤ ਸਿੰਘ ਨੂੰ
Read Full Story

ਸਿਆਟਲ ਦੀ ਫੁੱਟਬਾਲ ਟੀਮ ਰਹੀ ਜੇਤੂ

Monday, July 7, 2014

ਸਿਆਟਲ, 6 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਜੂਨੀਅਰ ਫੁੱਟਬਾਲ ਮੁਕਾਬਲੇ ਵਿਚ ਸਿਆਟਲ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 7-6 ਗੋਲਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਕੈਡੇਟ ਦੀ ਟੀਮ ਵਿਚ ਪੰਜਾਬ ਦੀ ਟੀਮ 6-5 ਗੋਲਾਂ ਦੇ ਫਰਕ ਨਾਲ ਜੇਤੂ ਰਹੀ | ਵਾਲੀਬਾਲ ਵਿਚ ਸੀਨੀਅਰ ਗਰੁੱਪ `ਚੋਂ ਪੰਜਾਬ ਦੀ ਟੀਮ ਸਿਆਟਲ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ | ਸਿਆਟਲ ਸਮਰ ਸਪੋਰਟਸ ਕੈਂਪ, ਜੋ ਪਿਛਲੇ ਦੋ ਹਫ਼ਤੇ ਤੋਂ ਚੱਲ ਰਿਹਾ ਹੈ, ਜਿਸ ਵਿਚ ਕਰੀਬ 100 ਲੜਕੇ-ਲੜਕੀਆਂ ਸਰੀਰਕ ਫਿਟਨੈੱਸ ਲਈ ਹਰੇਕ
Read Full Story

ਪੰਜਾਬ ਓਵਰਸੀਜ਼ ਸਪੋਰਟਸ ਕਲੱਬ ਐਮਸਟਰਡਮ ਹਾਲੈਂਡ ਵੱਲੋਂ ਫੁੱਟਬਾਲ ਟੂਰਨਾਮੈਂਟ

Wednesday, June 11, 2014

ਹਮਬਰਗ, 10 ਜੂਨ (ਅਮਰਜੀਤ ਸਿੰਘ ਸਿੱਧੂ)-ਪੰਜਾਬ ਓਵਰਸੀਜ਼ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਵੱਲੋਂ ਕਰਵਾਇਆ ਗਿਆ ਦਸਵਾਂ ਫੁੱਟਬਾਲ ਅਤੇ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ | ਇਸ ਮੇਲੇ ਵਿਚ ਪਹੁੰਚਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਸ: ਸੁਰਿੰਦਰ ਸਿੰਘ ਰਾਣਾ ਵੱਲੋਂ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ ਗਿਆ | ਇਸ ਮੇਲੇ ਵਿਚ ਫੁੱਟਬਾਲ ਦੀਆਂ 12 ਟੀਮਾਂ ਨੇ ਸ਼ਿਰਕਤ ਕੀਤੀ | ਇਸ ਟੂਰਨਾਮੈਂਟ ਵਿਚ ਫਾਈਨਲ ਮੁਕਾਬਲਾ ਯੂਨਾਈਟਿਡ ਐਮਸਟਰਡਮ ਅਤੇ ਰੋਟਾਡਮ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚੋਂ ਰੋਟਾਡਮ ਦੀ ਟੀਮ ਜੇਤੂ ਰਹੀ |
Read Full Story

33 ਲੱਖ 'ਚ ਵਿਕਿਆ ਲਾਲਬਾਗ ਨੂੰ ਚੜ੍ਹਿਆ ਸੋਨੇ ਦਾ ਫੁੱਟਬਾਲ

Thursday, October 11, 2012

ਮੁੰਬਈ, ਗਣਪਤੀ ਬੱਪਾ ਦੇ ਭਗਤਾਂ ਨੇ ਇਸ ਵਾਰ ਵੀ ਲਾਲਬਾਗ ਦੇ ਰਾਜਾ ਦੇ ਚਰਣਾਂ `ਚ ਕਰੋੜਾਂ ਦੀ ਨਕਦੀ ਅਤੇ ਗਹਿਣੇ ਭੇਂਟ ਕੀਤੇ। ਇਨ੍ਹਾਂ `ਚ ਡੇਢ ਕਿਲੋ ਸੋਨੇ ਦਾ ਫੁੱਟਬਾਲ, ਸੋਨੇ ਦੇ ਹੋਰ ਗਹਿਣੇ, ਸੋਨੇ ਦੇ ਬਿਸਕੁਟ ਅਤੇ ਨਕਦੀ ਵੀ ਸ਼ਾਮਲ ਸੀ। ਪਿਛਲੇ ਸਾਲ ਭਗਤਾਂ ਦੇ ਚੜ੍ਹਾਵੇ ਤੋਂ 12 ਕਰੋੜ ਰੁਪਏ ਇਕੱਠੇ ਹੋਏ ਸਨ। ਇਸ ਸਾਲ ਨਕਦ ਰਾਸ਼ੀ ਦੀ ਗਿਣਤੀ ਪੂਰੀ ਨਹੀਂ ਹੋਈ ਹੈ, ਪਰ ਹੁਣ ਤੱਕ 10 ਕਰੋੜ 20 ਲੱਖ ਰੁਪਏ ਇਕੱਠੇ ਹੋ ਚੁੱਕੇ ਹਨ। ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ 5 ਤੋਂ 7 ਅਕਤੂਬਰ ਤੱਕ ਚੱਲੀ ਨੀਲਾਮੀ `ਚ ਸੋਨੇ ਦਾ ਫੁੱਟਬਾਲ ਇਕ ਵਪਾਰੀ ਨੇ 33 ਲੱਖ `ਚ
Read Full Story

1 > >>
Powered by Arash Info Corpopration