Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁ. ਬਾਬਾ ਬਕਾਲਾ ਸਾਹਿਬ ਜੀ ਵਿਖੇ ਨਵੇਂ ਲੰਗਰ ਹਾਲ ਦਾ ਰਖਿਆ ਗਿਆ ਨੀਂਹ ਪੱਥਰ

Friday, August 10, 2018

ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਨਵੇਂ ਲੰਗਰ ਹਾਲ ਦੀ ਬਿਲਡਿੰਗ ਦਾ ਨੀਂਹ ਪੱਥਰ ਰਖਿਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ l ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਪੰਥ ਦੀਆਂ ਕਈ ਉਘੀਆ ਸ਼ਖਸੀਅਤਾਂ ਮੌਜੂਦ ਸਨ l ਇਸ ਮੌਕੇ ਪ੍ਰਧਾਨ ਭਾਈ ਲੋਂਗੋਵਾਲ ਜੀ ਨੇ ਦਸਿਆ ਕਿ ਲੰਗਰ ਹਾਲ ਦੇ ਹੇਠਾਂ ਪਾਰਕਿੰਗ ਲਈ ਵਿਸ਼ਾਲ ਬੇਸਮੈਂਟ ਤਿਆਰ ਕੀਤੀ ਜਾਵੇਗੀ ਅਤੇ ਉਸ ਉੱਪਰ ਦੋ ਮੰਜਿਲਾਂ ਲੰਗਰ ਹਾਲ ਦੀ ਬਿਲਡਿੰਗ ਤਿਆਰ ਕੀਤੀ ਜਾਵੇਗੀ
Read Full Story

ਨਵੀਂ ਉਸਾਰੀ ਬਿਲਡਿੰਗ ਵਿਚ ਹਰ ਤਰਾਂ ਦੀ ਸਹੂਲਤ ਉਪਲਬਧ - ਗੋਲਡੀ

Wednesday, July 11, 2018

ਧੂਰੀ,11 ਜੁਲਾਈ (ਮਹੇਸ਼) ਐਮ.ਜੀ.ਐਮ ਗਰੁੱਪ ਦੀ ਨਵੀਂ ਉਸਾਰੀ ਬਿਲਡਿੰਗ ਦਾ ਉਦਘਾਟਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਕਰ-ਕਮਲਾ ਨਾਲ ਕੀਤਾ। ਇਸ ਮੌਕੇ ਐਮ.ਜੀ.ਐਮ ਗਰੁੱਪ ਦੇ ਮਨੈਜਿੰਗ ਡਾਇਰੈਕਟਰ ਪੁਸ਼ਪਿੰਦਰ ਸਾਰੋ ਸਰਪੰਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮੇਰਾ ਇੱਕ ਸੁਪਨਾ ਸੀ ਕਿ ਮੇਰੇ ਆਪਣੇ ਸ਼ਹਿਰ ਵਿਚ ਵੀ ਮਲਟੀ ਪਰਪਜ਼ ਕੰਪਲੈਕਸ ਹੋਣਾ ਚਾਹੀਦਾ ਹੈ। ਜਿਵੇਂ ਕਿ ਰੈਸਟੋਰੈਂਟ,ਸਿਨੇਮਾ,ਸ਼ਾਪਿੰਗ ਕੰਪਲੈਕਸ,ਰਹਿਣ ਲਈ ਕਮਰੇ,ਫੂਡ ਜੌਨ,ਗੇਮ ਜੌਨ ਆਦਿ ਸਹੂਲਤਾਂ ਸ਼ਹਿਰ ਨਿਵਾਸੀਆਂ ਨੂੰ ਇੱਕ ਹੀ ਛੱਤ ਥੱਲੇ ਮਿਲਣ ਜਿਸ ਨਾਲ ਸ਼ਹਿਰ
Read Full Story

ਸਿਲੰਡਰ ਫਟਣ ਨਾਲ ਘਰ ਦੀ ਬਿਲਡਿੰਗ ਤਬਾਹ, 2 ਮਰੇ

Tuesday, November 3, 2015

ਅਹਿਮਦਗੜ੍ਹ/ਲੁਧਿਆਣਾ,(ਗੁਰਬਿੰਦਰ ਸਿੰਘ)- ਸ਼ਹਿਰ ਵਿਚ ਅੱਜ ਦੁਪਹਿਰ ਨੂੰ ਭਿਆਨਕ ਧਮਾਕੇ ਨਾਲ ਇਕ ਘਰ ਵਿਚ ਫਟੇ ਗੈਸ ਸਿਲੰਡਰਾਂ ਨੇ ਭਾਰੀ ਤਬਾਹੀ ਮਚਾ ਦਿੱਤੀ। ਦੁਰਘਟਨਾ ਨਾਲ ਜਿੱਥੇ ਘਰ ਦੀ ਬਿਲਡਿੰਗ ਪੂਰੀ ਤਰ੍ਹਾਂ ਤਬਾਹ ਹੋ ਗਈ, ਨਾਲ ਹੀ ਕਈ ਲਾਗਲੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ। ਫਟੇ ਗੈਸ ਸਿਲੰਡਰਾਂ ਨਾਲ ਡਿੱਗੀ ਵੱਡੀ ਇਮਾਰਤ ਥੱਲੇ 2 ਔਰਤਾਂ ਦਬ ਕੇ ਮੌਕੇ `ਤੇ ਹਲਾਕ ਹੋ ਗਈਆਂ ਅਤੇ ਦੂਰ ਤੱਕ ਫੈਲੀ ਅੱਗ ਅਤੇ ਮਲਬੇ ਦੀ ਲਪੇਟ ਵਿਚ ਕਰੀਬ 15 ਵਿਅਕਤੀ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਨੇ ਇਸ ਨੂੰ ਭੂਚਾਲ ਸਮਝਿਆ। ਸ਼ਿਵ ਮੰਦਰ
Read Full Story

ਬਾਡੀ ਬਿਲਡਿੰਗ ਮੁਕਾਬਲੇ 'ਚ ਪੰਜਾਬੀ ਨੌਜਵਾਨ ਜੇਤੂ

Friday, June 6, 2014

ਲੰਡਨ, 5 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀਆਂ ਨੇ ਵਿਦੇਸ਼ੀ ਧਰਤੀ `ਤੇ ਵੀ ਆਪਣੇ ਹਰ ਹੁਨਰ `ਚ ਕਾਮਯਾਬੀ ਦੀ ਬੁਲੰਦੀ ਨੂੰ ਛੂਹਿਆ ਹੈ | ਲੁਧਿਆਣਾ ਸ਼ਹਿਰ ਦੇ ਜੰਮਪਲ ਪ੍ਰਦੀਪ ਸਿੰਘ ਨੇ ਬਿਕ ਥਿਏਟਰ ਹੇਜ਼ ਵਿਖੇ ਹੋਏ ਇੱਕ ਬਾਡੀ ਬਿਲਡਿੰਗ ਮੁਕਾਬਲੇ `ਚ ਪਹਿਲਾ ਸਥਾਨ ਪ੍ਰਾਪਤ ਕੀਤਾ, 90 ਕਿਲੋ ਭਾਰ `ਚੋਂ ਅੱਵਲ ਰਹਿਣ ਵਾਲੇ ਪ੍ਰਦੀਪ ਨੇ ਮਿਸਟਰ ਲੰਡਨ ਦਾ ਖਿਤਾਬ ਹਾਸਿਲ ਕੀਤਾ | ਪੰਜਾਬ ਅਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕਰਨ ਵਾਲਾ ਪ੍ਰਦੀਪ ਸਿੰਘ ਅਜਿਹੇ ਮੁਕਾਬਲਿਆਂ `ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਪਹਿਲਾ ਪੰਜਾਬੀ ਹੈ | ਪ੍ਰਦੀਪ ਨੇ ਕਿਹਾ
Read Full Story

1 > >>
Powered by Arash Info Corpopration