Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

Tuesday, August 13, 2019

ਦਿੱਲੀ ਵਿਖੇ ਪਿਛਲੇ ਦਿਨੀ ਭਗਤ ਰਵੀਦਾਸ ਜੀ ਦੇ ਅਸਥਾਨ ਨੂੰ ਢਾਹੁਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ 13 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਪ੍ਰਭਾਵ ਅੱਜ ਪੂਰੇ ਪੰਜਾਬ ਭਰ ਵਿਚ ਦੇਖਣ ਨੂੰ ਮਿਲੀਆਂ l ਇਸ ਬੰਦ ਦੇ ਸੱਦੇ ਨੂੰ ਦੇਖਦੇ ਹੋਏ ਕਲ ਹੀ ਲਗਭਗ ਸਮੂਹ ਅਦਾਰਿਆਂ, ਸਕੂਲਾਂ - ਕਾਲਜਾਂ ਨੇ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਜਿਸ ਕਰਕੇ ਅੱਜ ਸੜਕਾਂ ਸੁਨਸਾਨ ਰਹੀਆਂ l ਇਸ ਬੰਦ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਵੀ ਸੁਰਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾਂ ਨੂੰ
Read Full Story

ਪੰਜਾਬ ਨੂੰ ਰਾਜਸਥਾਨ ਤੋਂ ਜਾ ਤਾਂ ਪਾਣੀ ਦਾ ਮੁੱਲ 16 ਲੱਖ ਕਰੋੜ ਦਬਾਓ,ਨਹੀਂ ਪੰਜਾਬ ਦਾ ਮੁਫ਼ਤ ਜਾਂਦਾ ਪਾਣੀ ਵੀ ਬੰਦ ਕਰੋ - ਜਸਵਿੰਦਰ ਰਿਖੀ

Friday, July 5, 2019

ਧੂਰੀ,4 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ਼ ਪਾਰਟੀ ਦੇ ਯੂਥ ਆਗੂ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਪਾਣੀਆਂ ਤੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਣੀ ਪੰਜਾਬ ਦਾ ਇੱਕ ਕੁਦਰਤੀ ਖ਼ਜ਼ਾਨਾ ਹੈ। ਜਿਸ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸਾਜ਼ਿਸ਼ ਦੇ ਤਹਿਤ ਲਗਾਤਾਰ ਖ਼ਤਮ ਤੇ ਜ਼ਹਿਰੀਲਾ ਕਰਨ ਤੇ ਲੱਗੀਆਂ ਹੋਈਆਂ ਹਨ। ਪੰਜਾਬ ਦਾ ਕੁਦਰਤੀ ਖ਼ਜ਼ਾਨਾ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫ਼ਤ ਵਿਚ ਹੀ ਲੁਟਾਇਆ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਧੱਕਾ ਹੈ। ਭਾਰਤ ਦੀਆਂ ਬਹੁਤ ਸਟੇਟ ਹਨ ਜਿਨ੍ਹਾਂ
Read Full Story

ਕੱਲ ਬਿਜ਼ਲੀ ਰਹੇਗੀ ਬੰਦ

Friday, March 22, 2019

ਧੂਰੀ, 22 ਮਾਰਚ (ਮਹੇਸ਼ ਜਿੰਦਲ) ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਗਰਿੱਡ ਧੂਰੀ ਤੋਂ ਚਲੱਦੇ 11 ਕੇ.ਵੀ. ਫੀਡਰ ਮਾਲੇਰਕੋਟਲਾ ਰੋਡ ਕੈਟਾਗਿਰੀ-2 ਅਤੇ 220 ਕੇ.ਵੀ. ਗਰਿੱਡ ਕਹੇਰੂ ਤੋਂ ਚੱਲਦੀ 11 ਕੇ.ਵੀ. ਸ਼ੇਰਪੁਰ ਰੋਡ ਕੈਟਾਗਿਰੀ-2 ਫੀਡਰ ਦੀ ਸਾਂਭ ਸੰਭਾਲ ਅਤੇ ਮੁਰੰਮਤ ਦੇ ਚਲਦਿਆਂ ਮਾਲੇਰਕੋਟਲਾ ਰੋਡ ਇੰਡਸਟਰੀ, ਸ਼ੇਰਪੁਰ ਰੋਡ ਇੰਡਸਟਰੀ, ਕੱਕੜਵਾਲ ਰੋਡ ਅਤੇ ਕੱਕੜਵਾਲ ਤੋਂ ਬੇਨੜਾ ਰਸਤੇ ਉੱਪਰ ਚੱਲਦੀਆਂ ਉਦਯੋਗਿਕ ਇਕਾਈਆਂ ਦੀ ਬਿਜ਼ਲੀ ਸਪਲਾਈ ਸਵੇਰੇੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਿਤੀ 24 ਮਾਰਚ ਦਿਨ ਐਤਵਾਰ
Read Full Story

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਹੋਇਆ ਬੰਦ-ਮਨਪ੍ਰੀਤ ਸਿੰਘ ਛੱਤਵਾਲ

Saturday, December 29, 2018

ਫਾਜ਼ਿਲਕਾ 29 ਦਸੰਬਰ(ਕ੍ਰਿਸ਼ਨ ਸਿੰਘ) ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ 30 ਦਸੰਬਰ ਨੂੰ ਹੋਣ ਵਾਲੀਆਂ ਆਮ ਪੰਚਾਇਤੀ ਚੋਣਾ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਸ਼ੁਕਰਵਾਰ ਸ਼ਾਮ 5 ਵਜੇ ਤੋਂ ਬਾਅਦ ਕੋਈ ਵੀ ਉਮੀਦਵਾਰ ਰੋਡ ਸ਼ੋਅ ਨਹੀਂ ਕੱਢ ਸਕੇਗਾ ਅਤੇ ਨਾ ਹੀ ਕੋਈ ਰੈਲੀ ਤੇ ਲਾਉਡ-ਸਪੀਕਰ ਨਾਲ ਪ੍ਰਚਾਰ ਕਰੇਗਾ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸ਼ਨੀਵਾਰ 29 ਦਸੰਬਰ ਨੂੰ ਪੋਲਿੰਗ ਪਾਰਟੀਆਂ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਲਈ ਬਾਅਦ ਦੁਪਹਿਰ ਰਵਾਨਾ ਕਰ ਦਿੱਤਾ ਜਾਵੇਗਾ। ਇਸ ਮੌਕੇ
Read Full Story

ਜ਼ਿਲਾ ਪਟਿਆਲਾ ਵਿਚ 5 ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਮੀਟਿੰਗਾਂ ਕਰਨ, ਨਾਅਰੇ ਲਾਉਣ, ਵਿਖਾਵਾ ਕਰਨ 'ਤੇ ਪਾਬੰਦੀ

Tuesday, October 9, 2018

ਰਾਜਪੁਰਾ: 9ਅਕਤੂਬਰ (ਰਾਜੇਸ਼ ਡੇਹਰਾ) ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਪਟਿਆਲਾ ਦੀਆਂ ਹੱਦਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ,ਰੋਸ ਧਰਨੇ ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ, ਨਾਅਰੇ ਲਗਾਉਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ `ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਲਾਗੂ ਕੀਤੇ ਗਏ ਇਹ ਹੁਕਮ ਸੁਰੱਖਿਆ ਅਮਲੇ, ਡਿਊਟੀ `ਤੇ ਤਾਇਨਾਤ ਪੁਲਿਸ ਅਮਲੇ ਅਤੇp ਸਰਕਾਰੀ ਪ੍ਰੋਗਰਾਮਾਂ, ਵਿਆਹ ਸ਼ਾਦੀਆਂ, ਧਾਰਮਿਕ ਨਗਰ ਕੀਰਤਨਾਂ ਅਤੇ ਮਾਤਮੀ ਸਮਾਰੋਹਾਂ `ਤੇ ਲਾਗੂ ਨਹੀਂ ਹੋਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ
Read Full Story

ਦੇਸ਼ ਪੱਧਰੀ ਹੜਤਾਲ ਦੇ ਸੱਦੇ 'ਤੇ ਤਲਵੰਡੀ ਸਾਬੋ ਦੇ ਕੈਮਿਸਟਾਂ ਨੇ ਵੀ ਰੱਖੀਆਂ ਦੁਕਾਨਾਂ ਬੰਦ।

Friday, September 28, 2018

ਤਲਵੰਡੀ ਸਾਬੋ, 28 ਸਤੰਬਰ (ਗੁਰਜੰਟ ਸਿੰਘ ਨਥੇਹਾ)- ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ `ਤੇ ਦੇਸ਼ ਵਿੱਚ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਿੱਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਵੀ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਪੂਰਨ ਬੰਦ ਰੱਖੀਆਂ। ਉਕਤ ਸਬੰਧੀ ਜਾਣਕਾਰੀ ਦਿੰਦਿਆਂ ਦਮਦਮਾ ਸਾਹਿਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦੀਵਾਨ ਚੰਦ ਗਰਗ ਨੇ ਦੱਸਿਆ ਕਿ ਦੇਸ਼ ਵਿੱਚ ਆਨਲਾਈਨ ਦਵਾਈਆਂ ਦੀ ਵਿਕਰੀ ਸ਼ੁਰੂ ਹੋਣ ਨਾਲ ਜਿੱਥੇ ਕੈਮਿਸਟਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ ਉੱਥੇ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ
Read Full Story

ਰਾਜਪੁਰਾ ਦੇ ਕੈਮਿਸਟਾ ਨੇ ਦਕਾਨਾ ਬੰਦ ਕਰਕੇ ਈ-ਫਾਰਮੇਸ਼ੀ ਦਾ ਕੀਤਾ ਵਿਰੋਧ

Friday, September 28, 2018

ਰਾਜਪੁਰਾ 28 ਸਤੰਬਰ (ਰਾਜੇਸ਼ ਡੇਹਰਾ ) ਅੱਜ 28 ਸਤੰਬਰ ਨੂੰ ਦੇਸ ਭਰ ਵਿਚ ਕੈਮਿਸਟਾ ਵੱਲੋਂ ਈ-ਫਾਰਮੇਸੀ ਦੇ ਵਿਰੋਧ ਵਿਚ ਆਪਣੀ ਦੁਕਾਨਾ ਬੰਦ ਕਰਕੇ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦੇ ਹੋਏ ਆਪਣਾ ਗੁੱਸਾ ਜਾਹਿਰ ਕੀਤਾ।ਜਿਸ ਦੇ ਚਲਦੇ ਰਾਜਪੁਰਾ ਵਿਚ ਵੀ ਅਲੱਗ ਅਲੱਗ ਥਾਂ ਤੇ ਕੈਮਿਸਟ ਦੀਆਂ ਐਸੋਸੀਏਸ਼ਨਾਂ ਵਲੋਂ ਦੁਕਾਨਾਂ ਬੰਦ ਕਰਕੇ ਆਪਣੀ ਏਕਤਾ ਦਾ ਸਬੂਤ ਦਿੱਤਾ। ਕੈਮਿਸਟ ਐਂਡ ਡਰੱਗਿਸਟ ਅੇਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਅਗਵਾਈ ਹੇਠ ਸਾਰੇ ਕੈਮਿਸਟਾ ਵੱਲੋਂ ਈ-ਫਾਰਮੇਸੀ ਦਾ ਵਿਰੋਧ ਕਰਦੇ
Read Full Story

28 ਸਤੰਬਰ ਨੂੰ 8 ਲੱਖ ਕੈਮਿਸਟ ਈ-ਫਾਰਮੇਸੀ ਦੇ ਵਿਰੋਧ ਵਿਚ ਕਰਨਗੇ ਮੁਕੰਮਲ ਕੈਮਿਸਟ ਦੁਕਾਨਾ ਬੰਦ

Wednesday, September 26, 2018

ਰਾਜਪੁਰਾ 25 ਸਤੰਬਰ (ਰਾਜੇਸ਼ ਡੇਹਰਾ) ਕੈਮਿਸਟ ਐਂਡ ਡਰੱਗਿਸਟ ਐਸੋਸੀਏਸਨ ਰਾਜਪੁਰਾ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਸਾਂਝੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿਚ ਕਾਰਜਕਾਰੀ ਮੈਂਬਰਾ ਨੇ ਭਾਗ ਲਿਆ।ਇਸ ਮੀਟਿੰਗ ਵਿਚ ਮੇਨ ਇਜੰਡਾ ਈ-ਫਾਰਮੇਸੀ (ਆਨਲਾਇਨ ਦਵਾਈ ਮੰਗਵਾਉਣਾ) ਦੇ ਵਿਰੋਧ ਵਿਚ 28 ਸਤੰਬਰ ਨੂੰ ਕੈਮਿਸਟ ਦੀਆ ਦੁਕਾਨਾ ਬੰਦ ਕਰਵਾਉਣਾ ਸੀ।ਇਸ ਮੋਕੇ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਨੇ ਦੱਸਿਆ ਕਿ ਈ-ਫਾਰਮੇਸੀ (ਆਨਲਾਇਨ ਦਵਾਈਆ ਮੰਗਵਾਉਣਾ) ਨੂੰ ਲੇ ਕੇ ਦੇਸ ਭਰ ਵਿਚ ਕੈਮਿਸਟਾ
Read Full Story

1 > >>