Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਪਰਕ ਫਾਰ ਸਮਰਥਨ ਅਭਿਆਣ ਤਹਿਤ ਸ਼ਾਹ ਮਿਲੇ ਧੋਨੀ ਨੂੰ

Sunday, August 5, 2018

ਅਗਲੇ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪ੍ਰਮੁਖ ਹਸਤੀਆਂ ਨਾਲ ਸੰਪਰਕ ਸਾਦ ਰਹੀ ਹੈ ਜਿਨ੍ਹਾਂ ਵਿਚ ਬਾਲੀਵੁਡ ਸਿਤਾਰੇ, ਖਿਡਾਰੀ, ਮੰਨੇ-ਪਮੰਨੇ ਕਾਰੋਬਾਰੀ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਿਲ ਹਨ l ਅੱਜ ਇਸ ਲੜੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਦਿੱਲੀ ਦੇ ਵਸੰਤ ਵਿਹਾਰ ਵਿਖੇ ਮਿਲੇ ਜਿਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਵੀ
Read Full Story

ਅਮਰ ਸਿੰਘ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼, ਦਿੱਤੇ ਭਾਜਪਾ ਚ ਸ਼ਾਮਿਲ ਹੋਣ ਦੇ ਸੰਕੇਤ

Thursday, August 2, 2018

ਸਾਬਕਾ ਰਾਜ ਸਭਾ ਮੈਂਂਬਰ ਸ੍ਰੀ ਅਮਰ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਆਪਣੇ ਭਾਜਪਾ `ਚ ਸ਼ਾਮਿਲ ਹੋਣ ਦੇ ਸੰਕੇਤ ਦਿੱਤੇ ਹਨ | ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪਸੰਦ ਕਰਦੇ ਹਨ ਤੇ ਉਨ੍ਹਾਂ ਦੇ ਸਮਰਥਨ `ਚ ਖੜੇ੍ਹ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦਾ ਸਮਰਥਨ ਵਿਧਾਨ ਸਭਾ ਚੋਣਾਂ ਦੌਰਾਨ ਵੀ ਖੁਲ ਕੇ ਕੀਤਾ ਸੀ ਪਰ ਉਹ ਭਾਜਪਾ `ਚ ਸ਼ਾਮਿਲ ਨਹੀਂ ਹੋਏ | ਉਹਨਾਂ ਦੇ ਇਸ ਬਿਆਨ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ
Read Full Story

ਭਾਜਪਾ ਦਾ ਯੁਵਾ ਮੋਰਚਾ ਦਾ ਜਿਲਾ ਸਿਰਫ ਪ੍ਰਧਾਨ ਵਿਨੋਦ ਚਾਵਲਾ, ਅਜੇ ਚੋਧਰੀ ਕੋਲ ਕੋਈ ਅਧਿਕਾਰ ਨਹੀ -ਨਰਿੰਦਰ ਨਾਗਪਾਲ

Saturday, March 3, 2018

ਰਾਜਪੁਰਾ (ਰਾਜੇਸ਼ ਡਾਹਰਾ ) ਬੀਤੀ ਰਾਤ ਇਕ ਨਿਜੀ ਹੋਟਲ ਵਿਚ ਆਪਣੇ ਆਪ ਨੂੰ ਭਾਜਪਾ ਯੁਵਾ ਮੋਰਚਾ ਜਿਲਾ ਪ੍ਰਧਾਨ ਕਹਿ ਕੇ ਅਜੈ ਚੋਧਰੀ ਅਤੇ ਨਰੇਸ਼ ਧੀਮਾਨ ਵਲੋਂ ਭਾਜਪਾ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ।ਜਿਸ ਤੇ ਅੱਜ ਭਾਜਪਾ ਜਿਲਾ ਪਟਿਆਲਾ ਦਿਹਾਤੀ ਦੇ ਉਤਰੀ ਪ੍ਰਧਾਨ ਨਰਿੰਦਰ ਨਾਗਪਾਲ ਨੇ ਕਿਹਾ ਕਿ ਅਜੈ ਚੋਧਰੀ ਅਤੇ ਨਰੇਸ਼ ਧੀਮਾਨ ਪਾਰਟੀ ਵਿਚ ਸਿਰਫ ਇਕ ਵਲੰਟੀਅਰ ਕਾਰਯਕਰਤਾ ਹੈ ਹੋਰ ਕੁਛ ਨਹੀਂ ।ਉਹਨਾਂ ਕੋਲ ਕੋਈ ਅਧਿਕਾਰ ਨਹੀਂ ਭਾਜਪਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਸਿਰਫ ਵਿਨੋਦ ਚਾਵਲਾ ਹੈ ਅਤੇ ਆਪਣੇ ਆਪ ਨੂੰ ਭਾਜਪਾ ਜਿਲਾ ਪਟਿਆਲਾ
Read Full Story

ਵਾਰਡ ਨੰਬਰ 9 ਤੋਂ ਭਾਜਪਾ ਦੇ ਉਮੀਦਵਾਰ ਨਰਿੰਦਰ ਨਾਗਪਾਲ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Tuesday, February 20, 2018

ਰਾਜਪੁਰਾ (ਰਾਜੇਸ਼ ਡਾਹਰਾ)ਰਾਜਪੁਰਾ ਵਿਚ ਵਾਰਡ ਨੰਬਰ 9 ਤੋਂ ਭਾਜਪਾ ਉਮੀਦਵਾਰ ਨਰਿੰਦਰ ਨਾਗਪਾਲ ਵਲੋਂ ਉਪਚੁਨਾਵ ਲਈ ਕੀਤੀ ਜਾ ਰਹੀ ਨੁੱਕੜ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮਿਲ ਰਿਹਾ ਹੈ ਭਰਵਾਂ ਹੁੰਗਾਰਾ।ਨਰਿੰਦਰ ਨਾਗਪਾਲ ਨੇ ਪਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਸਾਡੀ ਨੁੱਕੜ ਮੀਟਿੰਗ ਵੱਡੀ ਰੈਲੀ ਵਿਚ ਬਦਲ ਰਹੀ ਹੈ ਅਤੇ ਸਾਨੂ ਵਾਰਡ 9 ਵਿਚ ਇਨਾ ਪਿਆਰ ਮਿਲ ਰਿਹਾ ਹੈ ਕਿ ਆਦਮੀਆਂ ਦੇ ਨਾਲ ਨਾਲ ਔਰਤਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।ਅਤੇ ਸਾਨੂੰ ਉਮੀਦ ਹੈ ਕਿ ਵਾਰਡ ਵਾਸੀ ਆਉਣ ਵਾਲੀ 24 ਫਰਵਰੀ ਨੂੰ
Read Full Story

ਅਕਾਲੀ-ਭਾਜਪਾ ਗੱਠਜੋੜ ਲੋਕ ਸਭਾ ਚੋਣਾਂ ਦੌਰਾਨ 13 ਹਲਕਿਆਂ 'ਤੇ ਜਿੱਤ ਦਰਜ ਕਰੇਗਾ-ਗਰਗ

Friday, January 19, 2018

ਸੰਗਰੂਰ, 18 ਜਨਵਰੀ ( ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਲਲਿਤ ਕੁਮਾਰ ਗਰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਫ਼ਰੰਟ `ਤੇ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭਾਜਪਾ ਵਲੋਂ ਜ਼ਿਲ੍ਹਾ ਹੈੱਡ-ਕੁਆਰਟਰਾਂ `ਤੇ ਦਿੱਤੇ ਧਰਨਿਆਂ ਵਿਚ ਜਨਤਾ ਦਾ ਮਿਲਿਆ ਸਮਰਥਨ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਪੰਜਾਬ ਦੇ ਅਵਾਮ ਦਾ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ | ਐਡਵੋਕੇਟ ਦਲਿਤ ਕੁਮਾਰ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਲਟ
Read Full Story

ਮਾਮਲਾ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਖਿਲਾਫ ਪੁਲਿਸ ਵੱਲੋਂ ਦਰਜ ਮਾਮਲੇ ਦਾ, ਅਕਾਲੀ ਭਾਜਪਾ ਵਰਕਰਾਂ ਵੱਲੋਂ ਥਾਣਾ ਤਲਵੰਡੀ ਸਾਬੋ ਅੱਗੇ ਜਬਰਦਸਤ ਰੋਸ ਧਰਨਾ, ਨਾਅਰੇਬਾਜੀ

Friday, December 8, 2017

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਦੌਰਾਨ ਵਾਰਡ ਨੰ: 14 ਤੋਂ ਕਾਂਗਰਸੀ ਉਮੀਦਵਾਰ ਦੇ ਸਪੁੱਤਰ ਵੱਲੋਂ ਲਾਏ ਕਥਿਤ ਮਾਰਕੁੱਟ ਅਤੇ ਗੱਡੀ ਭੰਨਣ ਦੇ ਦੋਸ਼ਾਂ ਤਹਿਤ ਬੀਤੇ ਦਿਨ ਇਸੇ ਵਾਰਡ ਤੋਂ ਅਕਾਲੀ ਭਾਜਪਾ ਵੱਲੋਂ ਚੋਣ ਲੜ ਰਹੀ ਉਮੀਦਵਾਰ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਉੱਪਰ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਉਸਨੂੰ ਖਾਰਜ ਕਰਵਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਡੀ ਗਿਣਤੀ ਵਰਕਰਾਂ ਨੇ ਥਾਣਾ ਤਲਵੰਡੀ ਸਾਬੋ ਅੱਗੇ ਜਬਰਦਸਤ ਰੋਸ
Read Full Story

ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ ਹਰੀ ਸਿੰਘ

Monday, October 9, 2017

ਧੂਰੀ,09 ਅਕਤੂਬਰ (ਮਹੇਸ਼ ਜਿੰਦਲ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਐਮ.ਡੀ. ਪ੍ਰੀਤ ਗਰੁੱਪ ਸ:ਹਰੀ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਉਹਨਾ ਵੱਲੋ ਅੱਜ ਗੁਰਦਾਸਪੁਰ ਜਿਮਨੀ ਚੋਣ ਲਈ ਵਿਸਾਲ ਕਾਫ਼ਲੇ ਨਾਲ ਰਵਾਨਾ ਕੀਤਾ ਅਤੇ ਕਿਹਾ ਕਿ ਅਕਾਲੀ-ਭਾਜਪਾ ਦਾ ਪਿਛਲੇ 10 ਸਾਲਾਂ ਦੇ ਇਤਿਹਾਸਕ ਕਾਰਜਕਾਲ ਅਤੇ ਬਣਾਈਆਂ ਲੋਕ ਹਿਤ ਨੀਤੀਆਂ ਵਾਲਾ ਸ਼ਾਸਨ ਵੇਖਣ ਲਈ ਸੂਬੇ ਦੇ ਲੋਕ ਮੁੜ ਉਤਾਵਲੇ ਹੋ ਚੁੱਕੇ ਹਨ,ਜਿਸ ਦੀ ਸ਼ੁਰੂਆਤ ਗੁਰਦਾਸਪੁਰ
Read Full Story

ਕਿਸਾਨ ਕਰਜ਼ਿਆਂ ਦੀ ਮੁਆਫ਼ੀ ਨੂੰ ਲੈ ਕੇ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ

Thursday, August 3, 2017

ਸੰਗਰੂਰ,03 ਅਗਸਤ (ਸਪਨਾ ਰਾਣੀ) ਭਾਜਪਾ ਕਿਸਾਨ ਮੋਰਚਾ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਸਕੱਤਰ ਭਾਜਪਾ ਸ੍ਰੀ ਅਮਨਦੀਪ ਸਿੰਘ ਪੂਨੀਆ ਦੀ ਰਹਿਨੁਮਾਈ ਹੇਠ ਤਹਿਸੀਲਦਾਰ ਸੰਗਰੂਰ ਸ੍ਰੀ ਕਰਨ ਗੁਪਤਾ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਗਿਆ | ਮੰਗ ਪੱਤਰ ਵਿੱਚ ਕਿਸਾਨਾਂ ਦੀ ਕਰਜ਼ਾ ਕੁਰਕੀ ਨੂੰ ਖ਼ਤਮ ਕਰਨ ਦਾ ਮੁੱਦਾ ਬਣਾਉਂਦਿਆਂ ਕਿਹਾ ਗਿਆ ਕਿ ਕਾਂਗਰਸ ਨੇ ਚੋਣ ਮੁਹਿੰਮ ਦੌਰਾਨ ਕਿਸਾਨਾਂ ਦਾ ਹਰ ਕਰਜ਼ਾ ਭਾਵੇਂ ਉਹ ਸਾਹੂਕਾਰਾਂ, ਬੈਂਕਾਂ ਅਤੇ ਆੜ੍ਹਤੀਆ ਦਾ ਹੋਵੇ ਨੂੰ ਮੁਆਫ਼ ਕਰਨ ਦੀ ਸਹੁੰ ਚੁੱਕੀ ਸੀ
Read Full Story

ਭਾਜਪਾ ਵੱਲੋਂ ਵੀ ਧੂਰੀ ਨੂੰ ਤਜਵੀਜੀ ਜ਼ਿਲ੍ਹਾ ਮਾਲੇਰਕੋਟਲਾ ਨਾਲ ਜੋੜਣ ਦਾ ਵਿਰੋਧ

Wednesday, June 28, 2017

ਧੂਰੀ,28 ਜੂਨ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਮਾਲੇਰਕੋਟਲਾ ਨੂੰ ਜਲਦੀ ਜਿਲ੍ਹਾ ਬਣਾਉਣ ਦੇ ਕੀਤੇ ਜਾ ਰਹੇ ਐਲਾਨ ਅਤੇ ਅੰਦਰਖਾਤੇ ਸ਼ੁਰੂ ਹੋ ਚੁੱਕੀਆਂ ਤਿਆਰੀਆਂ ਤਹਿਤ ਸਬ ਡਵੀਜਨ ਧੂਰੀ ਨੂੰ ਜਿਲ੍ਹਾ ਸੰਗਰੂਰ ਨਾਲੋਂ ਕੱਟ ਕੇ ਤਜਵੀਜੀ ਜਿਲ੍ਹੇ ਮਾਲੇਰਕੋਟਲਾ ਨਾਲ ਜੋੜਣ ਦਾ ਭਾਰਤੀਯ ਜਨਤਾ ਪਾਰਟੀ ਜਿਲ੍ਹਾ ਸੰਗਰੂਰ ਦੇ ਸਾਬਕਾ ਜਿਲ੍ਹਾ ਪ੍ਰਧਾਨ ਵਾਸਦੇਵ ਆਰੀਆ, ਕਮਲਜੀਤ ਗਰਗ ਮੰਡਲ ਪ੍ਰਧਾਨ ਧੂਰੀ ਅਤੇ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਡਾਇਰੈਕਟਰ ਬਰਜੇਸ਼ਵਰ ਗੋਇਲ ਨੇ ਤਿੱਖਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਧੂਰੀ ਹਲਕੇ ਦੇ
Read Full Story

ਭਾਜਪਾ ਯੁਵਾ ਮੋਰਚਾ ਵੱਲੋ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ

Monday, June 26, 2017

ਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਥੇ ਅੱਜ ਸੂਬੇ ਭਰ ਅੰਦਰ ਨਸ਼ਾ ਵਿਰੋਧੀ ਮੈਰਾਥਨ ਦੌੜ ਦਾ ਆਯੋਜਿਨ ਕੀਤਾ ਗਿਆ ਉੱਥੇ ਤਲਵੰਡੀ ਸਾਬੋ ਵਿਖੇ ਵੀ ਜਿਲਾ ਭਾਜਪਾ ਯੁਵਾ ਮੋਰਚਾ ਵੱਲੋ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ ਜਿਸ ਵਿੱਚ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮਾਰਚ ਦੀ ਅਗਵਾਈ ਮੱਖਣ ਜਿੰਦਲ ਪ੍ਰਧਾਨ ਜ਼ਿਲ੍ਹਾ ਦਿਹਾਤੀ ਭਾਜਪਾ, ਕਰਮਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਪ੍ਰਿੰਸ ਸ਼ਰਮਾਂ ਮੰਡਲ ਪ੍ਰਧਾਨ ਯੁਵਾ ਮੋਰਚਾ ਨੇ ਕੀਤੀ। ਮਾਰਚ ਨੂੰ
Read Full Story

ਭਾਜਪਾ ਨੇ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ ਮਨਾਇਆ

Saturday, June 24, 2017

ਧੂਰੀ,23 ਜੂਨ (ਮਹੇਸ਼ ਜਿੰਦਲ) ਭਾਜਪਾ ਮੰਡਲ ਧੂਰੀ ਦੀ ਮੀਟਿੰਗ ਦਾ ਆਰੰਭ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਦੇ ਬਲਿਦਾਨ ਦਿਵਸ ਉੱਪਰ ਸ਼ਰਧਾਂਜਲੀ ਭੇਟ ਕਰਕੇ ਹੋਇਆ | ਇਸ ਮੀਟਿੰਗ ਵਿਚ ਪੰਜਾਬ ਸੈਕਟਰੀ ਅਮਨਦੀਪ ਪੂਨੀਆ,ਜ਼ਿਲ੍ਹਾ ਵਾਇਸ ਪ੍ਰਧਾਨ ਬਿਦੂ ਰਾਮ, ਮੰਡਲ ਪ੍ਰਧਾਨ ਕਮਲਜੀਤ ਗਰਗ ਅਤੇ ਧੂਰੀ ਦੀ ਸਮੁੱਚੀ ਟੀਮ ਹਾਜ਼ਰ ਹੋਈ | ਵਿਧਾਨ ਸਭਾ ਹਲਕਾ ਧੂਰੀ ਦੇ ਵਿਸਥਾਰਕ ਭਾਜਪਾ ਆਗੂ ਬਰਜੇਸ਼ਵਰ ਗੋਇਲ ਨੇ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਅਤੇ ਪੰਡਤ ਦੀਨ ਦਿਆਲ ਉਪਾਧਿਆਇ ਦੇ ਸ਼ਤਾਬਦੀ ਸਾਲ ਸੰਬੰਧੀ 15 ਦਿਨਾਂ ਦੇ ਪ੍ਰੋਗਰਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ
Read Full Story

ਭਾਜਪਾ ਵੱਲੋਂ ਪਾਰਟੀ ਮੰਡਲ ਪੱਧਰ 'ਤੇ ਨਿਯੁਕਤੀਆਂ

Tuesday, June 20, 2017

ਸੰਗਰੂਰ, 20 ਜੂਨ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਵੱਲੋਂ ਯੂਥ ਪੱਧਰ `ਤੇ ਪਾਰਟੀ ਦਾ ਵਿਸਥਾਰ ਕਰਨ ਲਈ 21 ਜੂਨ ਤੋਂ 6 ਜੁਲਾਈ ਤੱਕ ਵਿੱਢੀ ਜਾ ਰਹੀ ਮੁਹਿੰਮ ਤਹਿਤ ਮੰਡਲ ਪੱਧਰ `ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ | ਜਾਣਕਾਰੀ ਦਿੰਦਿਆਂ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੋਇਲ ਡਿੰਪਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 12 ਮੰਡਲਾਂ ਲਈ 12 ਮੁਖੀਆਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ | ਸੰਗਰੂਰ ਲਈ ਕੈਪਟਨ ਰਾਮ ਸਿੰਘ, ਧੂਰੀ ਲਈ ਸਤਵੰਤ ਸਿੰਘ ਪੂਨੀਆਂ, ਭਵਾਨੀਗੜ੍ਹ ਦਿਹਾਤੀ ਲਈ ਅਮਨ ਪੂਨੀਆ, ਧੂਰੀ-2 ਲਈ ਸੁਨੀਲ ਗੋਇਲ ਡਿੰਪਲ, ਮਲੇਰਕੋਟਲਾ
Read Full Story

ਵਿਧਾਨ ਸਭਾ ਦੇ ਘਿਰਾਓ 'ਚ ਸੰਗਰੂਰ ਤੋਂ ਵੱਡੀ ਗਿਣਤੀ ਭਾਜਪਾ ਵਰਕਰ ਪੁੱਜਣਗੇ

Sunday, June 18, 2017

ਸੰਗਰੂਰ, 18 ਜੂਨ (ਸਪਨਾ ਰਾਣੀ) - ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੰਨਾ ਨੇ ਦੱਸਿਆ ਹੈ ਕਿ 19 ਜੂਨ ਨੂੰ ਪੰਜਾਬ ਵਿਧਾਨ ਸਭਾ ਦੇ ਕੀਤੇ ਜਾ ਰਹੇ ਘਿਰਾਓ ਵਿਚ ਸੰਗਰੂਰ ਤੋਂ ਮੋਰਚੇ ਦੇ ਵੱਡੀ ਗਿਣਤੀ ਵਰਕਰ ਸ਼ਮੂਲੀਅਤ ਕਰਨਗੇ | ਜ਼ਿਲ੍ਹਾ ਸੰਗਰੂਰ ਦੀਆਂ ਇਕਾਈਆਂ ਸੰਗਰੂਰ, ਭਵਾਨੀਗੜ੍ਹ, ਧੂਰੀ, ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਤੋਂ ਮੋਰਚੇ ਦੇ ਵਰਕਰ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਵਿਖੇ ਸਵੇਰੇ ਪੁੱਜਣਗੇ | ਉੱਥੋਂ ਪਾਰਟੀ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਵਿਧਾਨ ਸਭਾ ਵੱਲ ਪੈਦਲ ਰੋਸ ਮਾਰਚ ਕਰਨਗੇ ਅਤੇ ਵਿਧਾਨ ਸਭਾ ਦਾ
Read Full Story

117 ਵਿਧਾਨ ਸਭਾਵਾਂ ਵਿਚ ਇਕ ਸਾਲ ਦੇ ਲਈ 117 ਵਿਸਤਾਰਕ ਭੇਜ ਰਹੀ ਹੈ ਪੰਜਾਬ ਭਾਜਪਾ’: ਵਿਜੈ ਸਾਂਪਲਾ

Saturday, June 17, 2017

ਰਾਜਪੁਰਾ, 17 ਜੂਨ, ( ਰਾਜ਼ੇਸ਼ ਡਾਹਰਾ ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਮਿਸ਼ਨ 2019 ਨੂੰ ਅੱਗੇ ਵਧਾਉਂਦਿਆਂ ਪੰਜਾਬ ਭਾਜਪਾ ਨੇ ਅੱਜ ਸੂਬੇ ਭਰ ਦੇ ਲੱਗਭੱਗ 2 ਕਰੋੜ ਵੋਟਰਾਂ ਤੱਕ ਪਹੁੰਚਣ ਦੇ ਲਈ ਦੋ ਤਰ੍ਹਾਂ ਦੀ ਯੋਜਨਾ ਦਾ ਐਲਾਨ ਕੀਤਾ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਪਹਿਲੀ ਯੋਜਨਾ ‘ਦੀਨ ਦਿਆਲ ਉਪਾਧਿਆਏ ਅਲਪਕਾਲੀਨ ਵਿਸਤਾਰਕ ਯੋਜਨਾ’ ਦੇ ਤਹਿਤ ਭਾਜਪਾ ਪੰਜਾਬ ਦੇ 368 ਮੰਡਲਾਂ ਵਿਚ 368 ਅਲਪਕਾਲੀਨ ਵਿਸਤਾਰਕ ਭੇਜ ਰਹੀ ਹੈ। 21 ਜੂਨ ਤੋਂ 6 ਜੁਲਾਈ ਤੱਕ 15 ਦਿਨ੍ਹਾਂ ਵਿਚ ਇਹ ਅਲਪਕਾਲੀਨ
Read Full Story

ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀ ਯਾਦ ਸਤਾਉਣ ਲੱਗੀ - ਭਾਜਪਾ ਆਗੂ

Thursday, June 15, 2017

ਧੂਰੀ,15 ਜੂਨ (ਮਹੇਸ਼ ਜਿੰਦਲ) ਸੂਬੇ `ਚ ਨਵੀਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ `ਚ ਕੀਤੇ ਵਾਅਦੇ ਅਨੁਸਾਰ ਕਿਸਾਨਾਂ, ਮਜ਼ਦੂਰਾਂ, ਵਪਾਰੀ ਵਰਗ ਤੇ ਗ਼ਰੀਬ ਤੇ ਪਛੜੇ ਵਰਗ ਨੂੰ ਹੋਰ ਜ਼ਿਆਦਾ ਸਹੂਲਤਾਂ ਦੇਣ ਦੀ ਬਜਾਏ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵੀ ਵਾਪਸ ਲੈ ਕੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ | ਇਸ ਲਈ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀ ਯਾਦ ਸਤਾਉਣ ਲੱਗ ਪਈ ਹੈ | ਇਹ ਪ੍ਰਗਟਾਵਾ ਹਲਕੇ ਭਾਜਪਾ ਮੰਡਲ ਧੂਰੀ ਦੇ ਸੀਨੀਅਰ ਭਾਜਪਾ ਆਗੂਆ ਨੇ ਮੀਟਿੰਗ
Read Full Story

ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵੱਲੋ ਜਿਲ੍ਹਾ ਪੱਧਰੀ ਧਰਨਾ

Monday, June 12, 2017

ਧੂਰੀ,12 ਜੂਨ (ਮਹੇਸ਼ ਜਿੰਦਲ) ਸਥਾਨਕ ਡੀ.ਸੀ ਦਫਤਰ ਜਿਲ੍ਹਾ ਸੰਗਰੂਰ ਵਿਖੇ ਅੱਜ ਦਿਨ ਸੋਮਵਾਰ ਨੂੰ ਅਕਾਲੀ ਬੀ.ਜੇ.ਪੀ ਪਾਰਟੀ ਵਰਕਰਾਂ ਵੱਲੋ ਸ.ਸੁਖਦੇਵ ਸਿੰਘ ਢੀਡਸਾਂ ਦੀ ਅਗਵਾਈ ਹੇਠ ਜਿਲ੍ਹਾ ਪੱਧਰ ਉਤੇ ਧਰਨਾ ਲਗਾਇਆ ਗਿਆ। ਜਿਸ ਵਿੱਚ ਕਾਂਗਰਸ਼ ਸਰਕਾਰ ਵੱਲੋ ਅਕਾਲੀ ਬੀ.ਜੇ.ਪੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਅਤੇ ਝੂਠੇ ਪਰਚੇ ਰੱਦ ਕਰਨ ਸਬੰਧੀ ਭਰਵੀ ਰੈਲੀ ਕੀਤੀ। ਇਸ ਰੈਲੀ ਵਿੱਚ ਅਕਾਲੀ ਭਾਜਪਾ ਲੀਡਰਾਂ ਨੇ ਭਾਸ਼ਨ ਦੌਰਾਨ ਕਿਹਾ ਕਿ ਕਾਂਗਰਸ਼ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਠੰਡੇ ਬਸਤੇ ਵਿੱਚ ਪਾ ਦਿੱਤੇ ਹਨ। ਲੋਕਾਂ ਨਾਲ ਧੋਖਾ
Read Full Story

ਭਾਜਪਾ ਦਾ ਜਿਲ੍ਹਾ ਪੱਧਰੀ ਵਰਕਰ ਸੰਮੇਲਨ

Sunday, June 11, 2017

ਸੰਗਰੂਰ,11 ਜੂਨ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਸੰਗਰੂਰ ਦਾ ਜਿਲ੍ਹਾ ਪੱਧਰੀ ਵਰਕਰ ਸੰਮੇਲਨ ਭਾਜਪਾ ਦੇ ਜਿਲ੍ਹਾ ਸੰਗਰੂਰ ਪ੍ਰਧਾਨ ਰਾਮ ਸਿੰਘ ਦੀ ਅਗਵਾਈ ਵਿਚ ਸਥਾਨਕ ਗੋਲਡਨ ਵੈਲੀ ਵਿਖੇ ਹੋਇਆ। ਜਿਸ ਵਿਚ ਪਾਰਟੀ ਦੇ ਨੈਸ਼ਨਲ ਵਾਇਸ ਪ੍ਰਧਾਨ ਅਵਿਨਾਸ਼ ਰਾਏ ਖੰਨਾ,ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਡਸਾ,ਪੰਜਾਬ ਸੈਕਟਰੀ ਅਮਨਦੀਪ ਪੂਨੀਆ,ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਤੋਂ ਇਲਾਵਾ ਅਕਾਲੀ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਵਰਕਰ ਵੀ ਸ਼ਾਮਲ ਹੋਏ। ਇਸ ਸਮੇਂ ਭਾਜਪਾ ਵਰਕਰਾਂ ਵੱਲੋਂ ਕੇਦਰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਦਿਵਸ਼
Read Full Story

ਭਾਜਪਾ ਮੰਡਲ ਧੂਰੀ ਵੱਲੋ ਅਹਿਮ ਮੀਟਿੰਗ ਕੀਤੀ

Friday, June 9, 2017

ਧੂਰੀ,09 ਜੂਨ (ਮਹੇਸ਼ ਜਿੰਦਲ) ਸਥਾਨਕ ਸੰਗ ਕਾਰਆਲੀਆ ਵਿਖੇ ਬੀ.ਜੇ.ਪੀ ਮੰਡਲ ਧੂਰੀ ਵੱਲੋ ਕੱਲ ਦਿਨ ਵੀਰਵਾਰ ਮਿਤੀ 08-06-2017 ਨੂੰ ਭਾਜਪਾ ਮੰਡਲ ਪ੍ਰਧਾਨ ਕਮਲਜੀਤ ਗਰਗ ਦੀ ਅਗਵਾਹੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਸਭ ਤੋ ਪਹਿਲਾ ਜਨਰਲ ਸੈਕਟਰੀ ਅਮਰਜੀਤ ਜੀਤਾ ਦੇ ਸਵਰਗ ਸਿਧਾਰ ਜਾਣ ਤੇ ਉਨ੍ਹਾ ਦੀ ਆਤਮਾਂ ਸਾਂਤੀ ਲਈ 2 ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੀਟਿੰਗ ਵਿੱਚ ਲੱਕੀ ਜਿੰਦਲ ਨੂੰ ਸਰਬ ਸਮੰਤੀ ਨਾਲ ਧੂਰੀ ਮੰਡਲ ਦਾ ਨਵਾਂ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਸੀਨੀਅਰ ਭਾਜਪਾ ਆਗੂ ਸ੍ਰੀ ਵਾਸਦੇਵ ਆਰੀਆ,ਸਾਬਕਾ ਇਨੇਡਸਟਰੀ
Read Full Story

ਅਕਾਲੀ-ਭਾਜਪਾ ਗਠਜੋੜ ਤੋ ਬਿਨਾਂ ਪੰਜਾਬ ਬਾਰੇ ਕੋਈ ਨਹੀ ਸੋਚ ਸਕਦਾ-ਮਲੂਕਾ

Saturday, June 3, 2017

ਸੰਗਰੂਰ,03 ਜੂਨ (ਸਪਨਾ ਰਾਣੀ) ਸਥਾਨਕ ਹਲਕਾ ਸੁਨਾਮ ਦੇ ਗੁਰਦੁਆਰਾ ਕੈਬੋਵਾਲ ਸਾਹਿਬ ਵਿਖੇ ਹੋਈ ਅਕਾਲੀ-ਭਾਜਪਾ ਵਰਕਰਾਂ ਦੀ ਮੀਟਿੰਗ ਵਿੱਚ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ੍ਰੀ ਸਿੰਕਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਅੰਦਰ 50 ਸਾਲ ਕਾਂਗਰਸ਼ ਦਾ ਰਾਜ ਰਿਹਾ ਅਤੇ 20 ਸਾਲ ਅਕਾਲੀ-ਭਾਜਪਾ ਸਰਕਾਰ ਨੇ ਰਾਜ ਕੀਤਾ ਪਰ ਜੇਕਰ ਦੋਵਾਂ ਸਰਕਾਰਾਂ ਦੇ ਕੀਤੇ ਹੋਏ ਕੰਮਾ ਤੇ ਨਜਰ ਮਾਰੀਏ ਤਾਂ ਕਾਂਗਰਸ਼ ਦੀ ਸਰਕਾਰ ਨੇ 50 ਸਾਲਾਂ ਵਿੱਚ ਸਿਰਫ ਲੁੱਟਿਆ ਹੈ। ਜਦੋ ਕਿ ਅਕਾਲੀ-ਭਾਜਪਾ ਨੇ ਇਨ੍ਹਾ 20 ਸਾਲਾਂ ਵਿੱਚ ਪੰਜਾਬ ਦੇ ਹਰੇਕ ਪੱਖ ਵਿੱਚ ਤਰਕੀ ਕੀਤੀ ਹੈ। ਜਿਨ੍ਹੇ ਵੀ
Read Full Story

ਅਕਾਲੀ ਭਾਜਪਾ ਗਠਬੰਧਨ ਪਾਰਟੀਆਂ ਵੱਲੋ ਪੁਲਿਸ ਪ੍ਰਸ਼ਾਸਨ ਥਾਣਾ ਸਿਟੀ ਧੂਰੀ ਵਿਰੁੱਧ ਧਰਨਾ ਲਗਾਇਆ

Friday, May 26, 2017

ਧੂਰੀ,26 ਮਈ ( ਮਹੇਸ਼ ਜਿੰਦਲ) ਅਕਾਲੀ ਭਾਜਪਾ ਵਰਕਰਾਂ ਵਲੋ ਪੁਲਿਸ ਪ੍ਰਸ਼ਾਸਨ ਥਾਣਾ ਸਿਟੀ ਧੂਰੀ ਵਿਰੁਧ ਧਰਨਾ ਲਾਇਆ ਕਿਉ ਕਿ ਰਕੇਸ਼ ਕੁਮਾਰ ਪੁੱਤਰ ਰੂਪਾ ਰਾਮ ਵਾਸੀ ਲੰਕਾਂ ਬਸਤੀ ਧੂਰੀ ਜੋ ਕਿ ਅਕਾਲੀ ਵਰਕਰ ਹੈ ਜੋ ਕਿ ਕਾਂਗਰਸ਼ ਵਰਕਰਾਂ ਵੱਲੋ ਸੋਚੀ-ਸਮਝੀ ਸਾਜਿਸ਼ ਅਧੀਨ ਰਸਤੇ ਵਿੱਚ ਰਾਕੇਸ਼ ਕੁਮਾਰ ਨੂੰ ਘੇਰ ਕੇ ਕੁੱਟਮਾਰ ਕੀਤੀ ਰਕੇਸ਼ ਕੁਮਾਰ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੋਇਆ ਰਕੇਸ਼ ਕੁਮਾਰ ਵੱਲੋ ਪਰਚਾ ਦਰਜ ਕਰਵਾਇਆ ਗਿਆ ਜਿਸ ਤੇ ਮੁਕਦਮਾ ਨੰਬਰ 22 ਦੀ ਧਾਰਾ 23,24,506 ਲਗਾਈ ਗਈ ਮੈਡੀਕਲ ਰਿਪੋਰਟ ਆਉਣ ਤੇ ਜੁਰਮ ਵਿੱਚ ਵਾਧਾ ਕਰਦੇ ਹੋਏ 326
Read Full Story

1 2 3 4 5 > >>
Powered by Arash Info Corpopration