Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਵਿਚ ਵੱਖ ਵੱਕ ਥਾਈਂ ਤੇਜ਼ ਹਨੇਰੀ ਕਾਰਨ ਕੰਮ ਕਾਜ ਹੋਇਆ ਪ੍ਰਭਾਵਿਤ

Wednesday, June 6, 2018

ਮੰਗਲਵਾਰ ਦੇਰ ਸ਼ਾਮ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਤੇਜ਼ ਹਨੇਰੀ ਚੱਲਣ ਅਤੇ ਮੀਂਹ ਪੈਣ ਨਾਲ ਆਮ ਕੰਮ ਕਾਜ ਪ੍ਰਭਾਵਿਤ ਹੋਇਆ l ਇਸ ਦੇ ਨਾਲ ਹੀ ਕਈ ਥਾਵਾਂ ਤੇ ਤੇਜ਼ ਮੀਂਹ ਵੀ ਪਿਆ ਜਿਸ ਨਾਲ ਸੜਕਾਂ ਤੇ ਕਾਫੀ ਪਾਣੀ ਖੜਾ ਹੋ ਗਿਆ l ਤੇਜ਼ ਹਨੇਰੀ ਕਾਰਨ ਕਈ ਥਾਵਾਂ ਤੇ ਪੇੜ ਵੀ ਟੁਟ ਕੇ ਡਿਗੇ ਹਨ ਜਿਸ ਨਾਲ ਕਈ ਬਿਜਲੀ ਦੀਆਂ ਤਾਰਾਂ ਵੀ ਟੁਟ ਗਈਆਂ ਹਨ ਅਤੇ ਇਹਨਾਂ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬੰਦ ਹੈ ਅਤੇ ਵਿਭਾਗ ਵੱਲੋਂ ਜਲਦ ਤੋ ਜਲਦ ਮੁਰੰਮਤ ਕਰਕੇ ਬਿਜਲੀ ਸਪਲਾਈ ਸ਼ੁਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ l ਮੀਂਹ ਪੈਣ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਈ ਹੈ
Read Full Story

ਮਾਮਲਾ ਮੀਂਹ ਨਾਲ ਖਰਾਬ ਹੋਏ ਨਰਮੇ ਦੇ ਮੁਆਵਜੇ ਦੀ ਮੰਗ ਦਾ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਟਾਲਮਟੋਲ ਦੀ ਨੀਤੀ ਤੋਂ ਦੁਖੀ ਕਿਸਾਨਾਂ ਨੇ ਸਰਕਾਰ ਅੱਗੇ ਲਾਈ ਗੁਹਾਰ

Wednesday, September 20, 2017

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਆਈ ਭਾਰੀ ਬਾਰਿਸ਼ ਕਾਰਨ ਸਬ ਡਵੀਜਨ ਤਲਵੰਡੀ ਸਾਬੋ ਦੀ ਹਰਿਆਣਾ ਨਾਲ ਲੱਗਦੀ ਹੱਦ `ਤੇ ਪੈਂਦੇ ਪਿੰਡਾਂ ਦੇ ਨੀਂਵੇਂ ਪਾਸੇ ਪੈਂਦੇ ਖੇਤਾਂ ਵਿੱਚ ਪਾਣੀ ਭਰ ਜਾਣ ਨਾਲ ਲੱਗਭਗ ਤਬਾਹ ਹੋ ਚੁੱਕੀ ਨਰਮੇ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਉੱਚਿਤ ਮੁਆਵਜੇ ਦੀ ਪਿਛਲੇ ਦਿਨਾਂ ਤੋਂ ਮੰਗ ਕਰ ਰਹੇ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਪਣਾਈ ਜਾ ਰਹੀ ਟਾਲਮਟੋਲ ਦੀ ਨੀਤੀ ਤੋਂ ਦੁਖੀ ਹੋ ਕੇ ਅੱਜ ਤਹਿਸੀਲਦਾਰ ਤਲਵੰਡੀ ਸਾਬੋ ਨਾਲ ਮੁਲਾਕਾਤ ਉਪਰੰਤ ਇੱਥੇ ਪੱਤਰਕਾਰਾਂ ਦੇ ਰੂਬਰੂ
Read Full Story

ਤਲਵੰਡੀ ਸਾਬੋ ਵਿੱਚ ਤੇਜ ਮੀਂਹ ਕਾਰਣ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਬਜਾਰਾਂ ਵਿੱਚ ਪਾਣੀ ਭਰ ਜਾਣ ਨਾਲ ਦੁਕਾਨਦਾਰਾਂ ਨੂੰ ਹੋਈ ਮੁਸ਼ਕਿਲ

Tuesday, August 29, 2017

ਤਲਵੰਡੀ ਸਾਬੋ, 29 ਅਗਸਤ (ਗੁਰਜੰਟ ਸਿੰਘ ਨਥੇਹਾ)- ਅੱਜ ਸਵੇਰੇ ਤਲਵੰਡੀ ਸਾਬੋ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਪਏ ਤੇਜ ਮੀਂਹ ਨੇ ਕਈ ਦਿਨਾਂ ਦੀ ਹੁੰਮਸਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ, ਤੇਜ ਮੀਂਹ ਨਾਲ ਇੱਕ ਵਾਰ ਬਜਾਰ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਇਸ ਵਰਖਾ ਨੂੰ ਜਿੱਥੇ ਖੇਤੀਬਾੜੀ ਵਿਭਾਗ ਇ ਫਸਲਾਂ ਲਈ ਲਾਭਦਾਇਕ ਦੱਸ ਰਿਹਾ ਹੈ ਪ੍ਰੰਤੂ ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਲਈ ਇਹ ਫਸਲ ਨੁਕਸਾਨਦਾਇਕ ਹੋ ਸਕਦੀ ਹੈ। ਅੱਜ ਸਵੇਰੇ ਇਲਾਕੇ ਵਿੱਚ ਕਰੀਬ ਇੱਕ ਘੰਟਾ ਹੋਈ ਤੇਜ ਵਰਖਾ ਨੇ ਸ਼ਹਿਰ ਵਿੱਚ ਜਲ ਥਲ ਕਰ ਦਿੱਤਾ। ਕਈ ਦਿਨਾਂ ਬਾਅਦ
Read Full Story

ਮੀਂਹ ਕਾਰਨ ਡਿੱਗਿਆ ਦਰੱਖ਼ਤ ਬਣਿਆ ਲੋਕਾਂ ਲਈ ਬੁਝਾਰਤ

Wednesday, August 2, 2017

ਧੂਰੀ,02 ਅਗਸਤ (ਮਹੇਸ਼ ਜਿੰਦਲ) ਲੰਘੇ ਦਿਨੀਂ ਸ਼ਹਿਰ ’ਚ ਹੋਈ ਭਾਰੀ ਬਰਸਾਤ ਦੌਰਾਨ ਸਥਾਨਕ 50 ਫੁੱਟੀ ਰੋਡ ਉੱਪਰ ਕਰੀਬ 100 ਸਾਲ ਪੁਰਾਣੇ ਡਿੱਗੇ ਨਿਮ ਦੇ ਦਰਖਤ ਦੀ ਲੱਕੜ ਦਾ ਗ਼ਾਇਬ ਹੋਣਾ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਸ਼ੁੱਕਰਵਾਰ ਨੂੰ ਹੋਈ ਭਾਰੀ ਬਰਸਾਤ ਦੌਰਾਨ ਸਥਾਨਕ 50 ਫੁੱਟੀ ਰੋਡ ਉੱਪਰ ਇਕ ਦੁਕਾਨ ਨੇੜੇ ਸੜਕ ਕਿਨਾਰੇ ਖੜ੍ਹਾ ਕਰੀਬ 100 ਸਾਲ ਪੁਰਾਣਾ ਨਿਮ ਦਾ ਦਰਖਤ ਡਿੱਗ ਗਿਆ ਸੀ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਰੀਬ 36 ਘੰਟੇ ਬੀਤ ਜਾਣ ਉਪਰੰਤ ਹੀ ਇਸ ਰੋਡ ਤੋਂ
Read Full Story

ਭਾਰੀ ਮੀਂਹ ਕਾਰਨ ਤਲਵੰਡੀ ਸਾਬੋ ਸ਼ਹਿਰ ਹੋਇਆ ਜਲਥਲ, ਸੀਵਰੇਜ ਬੰਦ ਹੋਣ ਕਾਰਨ ਮਾਈਸਰ ਮੁਹੱਲੇ ਦੇ ਘਰਾਂ 'ਚ ਵੜਿਆ ਪਾਣੀ

Friday, June 30, 2017

ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਜੂਨ ਮਹੀਨੇ ਦੇ ਆਖਰੀ ਦਿਨ ਨੂੰ ਆਈ ਬਾਰਿਸ਼ ਨੇ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਸਥਾਨਕ ਸ਼ਹਿਰ ਵਾਸੀਆਂ ਲਈ ਇਹ ਬਾਰਿਸ਼ ਮੁਸੀਬਤ ਬਣੀ ਰਹੀ। ਤਲਵੰਡੀ ਸਾਬੋ `ਚ ਇੱਕ ਘੰਟਾ ਜੰਮ ਕੇ ਹੋਈ ਬਾਰਿਸ਼ ਦੌਰਾਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਸਮੁੰਦਰ ਦਾ ਰੂਪ ਧਾਰਨ ਕਰ ਗਏ। ਭਾਵੇਂ ਕਿ ਸੀਵਰੇਜ ਵਿਭਾਗ ਦੀ ਚੌਕਸੀ ਅਤੇ ਵਧੀਆ ਕਾਰਗੁਜ਼ਾਰੀ ਕਾਰਨ ਬਰਸਾਤ ਬੰਦ ਹੋਣ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਗਲੀਆਂ-ਬਾਜ਼ਾਰਾਂ ਦਾ ਸਾਰਾ ਪਾਣੀ ਸੀਵਰੇਜ ਰਾਹੀਂ ਖਤਮ ਕਰ ਦਿੱਤਾ ਗਿਆ ਪ੍ਰੰਤੂ ਇੱਕ
Read Full Story

ਅੱਤ ਦੀ ਗਰਮੀ ਤੋਂ ਮੀਂਹ ਨੇ ਦਵਾਈ ਰਾਹਤ, ਤੇਜ਼ ਹਨੇਰੀ ਨੇ ਮਚਾਈ ਤਬਾਹੀ

Wednesday, June 7, 2017

ਤਲਵੰਡੀ ਸਾਬੋ ੭ ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅੰਦਰ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਸੀ ਪ੍ਰੰਤੂ ਅੱਜ ਸਵੇਰੇ ਤਲਵੰਡੀ ਸਾਬੋ ਇਲਾਕੇ ਵਿੱਚ ਆਈ ਤੇਜ਼ ਹਨੇਰੀ ਅਤੇ ਵਰਖਾ ਨੇ ਜਿੱਥੇ ਇੱਕ ਵਾਰ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਕਿਸਾਨਾਂ ਲਈ ਵੀ ਇਹ ਵਰਖਾ ਵਰਦਾਨ ਸਾਬਤ ਹੋ ਰਹੀ ਹੈ। ਪ੍ਰੰਤੂ ਦੂਜੇ ਪਾਸੇ ਵਰਖਾ ਦੇ ਨਾਲ-ਨਾਲ ਆਈ ਤੇਜ ਹਨੇਰੀ ਨੇ ਹਰ ਪਾਸੇ ਤਬਾਹੀ ਮਚਾ ਕੇ ਰੱਖ ਦਿੱਤੀ ਜਿਸ ਕਰਕੇ ਸੜਕਾਂ `ਤੇ ਡਿੱਗੇ ਦਰਖਤ ਅਤੇ ਬਿਜਲੀ ਖੰਭਿਆਂ ਨੇ ਆਵਾਜਾਈ ਅਤੇ ਬਿਜਲੀ ਸਪਲਾਈ ਨੂੰ
Read Full Story

ਮਾਨਸੂਨ ਦੀ ਪਹਿਲੀ ਵਾਰਿਸ਼ ਨੇ ਖੋਲ੍ਹੀ ਸੀਵਰੇਜ ਵਿਭਾਗ ਦੀ ਪੋਲ ਮੀਂਹ ਦੇ ਪਾਣੀ ਦੀ ਨਕਾਸੀ ਨਾਲ ਹੋਣ ਕਾਰਨ ਕੋਰਟ ਹੋਈ ਜਲ-ਥਲ

Sunday, July 3, 2016

ਤਲਵੰਡੀ ਸਾਬੋ, 3 ਜੁਲਾਈ (ਦਵਿੰਦਰ ਸਿੰਘ ਡੀਸੀ)- ਸਥਾਨਕ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਵਿੱਚ ਮਾਨਸੂਨ ਦੀ ਪਹਿਲੀ ਵਾਰਿਸ਼ ਨੇ ਜਿੱਥੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਦੇ ਨਾਲ ਨਾਲ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਝੋਨੇ ਦੀ ਬਿਜਾਈ ਲਈ ਵਰਦਾਨ ਸਾਬਤ ਹੋਈ ਉੱਥੇ ਸਥਾਨਕ ਕੋਰਟ ਕੰਪਲੈਕਸ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਐਸ ਡੀ ਐਮ ਦਫਤਰ, ਫਰਦ ਕੇਂਦਰ ਅਤੇ ਕੋਰਟ ਦੇ ਸਾਰੇ ਰਸਤੇ ਬੰਦ ਹੋਣ ਕਾਰਨ ਸੀਵਰੇਜ ਵਿਭਾਗ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਕੰਪਲੈਕਸ ਦੇ ਅੰਦਰ ਵੜਦਿਆਂ ਹੀ ਸੱਜੇ
Read Full Story

ਮੁੱਖ ਮੰਤਰੀ ਸ: ਬਾਦਲ 15 ਨੂੰ ਕਰਨਗੇ ਅਬੋਹਰ ਤੇ ਬੱਲੂਆਣਾ ਹਲਕੇ ਦੇ ਮੀਂਹ ਪ੍ਰਭਾਵਿਤ ਇਲਾਕੇ ਦਾ ਦੌਰਾ

Saturday, September 13, 2014

ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ 15 ਸਤੰਬਰ ਨੂੰ ਵਿਧਾਨ ਸਭਾ ਹਲਕਾ ਅਬੋਹਰ ਅਤੇ ਬੱਲੂਆਣਾ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ ਚਾਲ ਜਾਣਨਗੇ। ਜਾਣਕਾਰੀ ਅਨੁਸਾਰ ਸ: ਬਾਦਲ ਬੱਲੂਆਣਾ ਦੇ ਪਿੰਡ ਢਾਣੀ ਦੇਸਰਾਜ ਤੋਂ ਸਵੇਰੇ 8 ਵਜੇ ਦੌਰਾ ਸ਼ੁਰੂ ਕਰਕੇ ਪਿੰਡ ਗੱਦਾਡੋਬ, ਕੁੰਡਲ, ਗੋਬਿੰਦਗੜ੍ਹ, ਤਾਜਾਪੱਟੀ, ਝੂਮਿਆਂ ਵਾਲੀ, ਕੇਰਾ ਖੇੜਾ ਅਤੇ ਬਾਅਦ ਦੁਪਹਿਰ ਫ਼ਾਜ਼ਿਲਕਾ ਰੋਡ ਦੇ ਪਿੰਡਾਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਜਿੱਥੇ ਲੋਕਾਂ ਨੂੰ ਦਿਲਾਸਾ ਦੇਣ ਦੇ ਨਾਲ ਨਾਲ ਰਾਹਤ ਦਾ ਐਲਾਨ ਵੀ ਕਰ ਸਕਦੇ ਹਨ। ਉੱਧਰ
Read Full Story

ਬਨੂੜ ਨੇੜੇ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਤਿੰਨ ਸਕੂਲੀ ਬੱਚਿਆਂ ਦੀ ਮੌਤ

Wednesday, July 30, 2014

ਬਨੂੜ, 29 ਜੁਲਾਈ (ਭੁਪਿੰਦਰ ਸਿੰਘ)-ਅੱਜ ਸਵੇਰੇ ਪਿੰਡ ਗਾਰਦੀਨਗਰ ਵਿਖੇ ਮੀਂਹ ਦੇ ਪਾਣੀ ਨੇ ਤਿੰਨ ਘਰਾਂ ਦੇ ਚਿਰਾਗ਼ ਬੁਝਾ ਦਿੱਤੇ। ਇਹ ਦਰਦਨਾਕ ਘਟਨਾ ਪਿੰਡ ਦੀ ਸ਼ਾਮਲਾਤ ਜ਼ਮੀਨ `ਚ ਮਿੱਟੀ ਚੁੱਕਣ ਨਾਲ ਬਣੇ ਹੋਏ ਟੋਇਆਂ `ਚ ਭਰੇ ਹੋਏ ਪਾਣੀ ਕਾਰਨ ਵਾਪਰੀ। ਪਾਣੀ `ਚ ਡੁੱਬੇ ਬੱਚਿਆਂ ਨੂੰ ਤੁਰੰਤ ਬਾਹਰ ਕੱਢ ਕੇ ਗਿਆਨ ਸਾਗਰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਹ ਘਟਨਾ ਸਵੇਰੇ ਗਿਆਰਾਂ ਵਜੇ ਦੇ ਕਰੀਬ ਵਾਪਰੀ। ਸਰਕਾਰੀ ਹਾਈ ਸਕੂਲ ਥੂਹਾ ਦੀਆਂ ਵੱਖ-ਵੱਖ ਜਮਾਤਾਂ `ਚ ਪੜ੍ਹਨ ਵਾਲੇ ਛੇ ਸੱਤ ਵਿਦਿਆਰਥੀ ਅੱਜ
Read Full Story

ਲੁਧਿਆਣਾ 'ਚ ਮੀਂਹ ਕਾਰਨ ਦੋ ਮੌਤਾਂ

Tuesday, July 29, 2014

ਲੁਧਿਆਣਾ, 28 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਹਿਰ ਵਿਚ ਅੱਜ ਸਵੇਰੇ ਹੋਈ ਭਾਰੀ ਬਾਰਿਸ਼ ਕਾਰਨ ਦੋ ਮੌਤਾਂ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 5:30 ਵਜੇ ਦੇ ਕਰੀਬ ਬਾਰਿਸ਼ ਸ਼ੁਰੂ ਹੋਈ, ਜੋ 10 ਵਜੇ ਤੱਕ ਲਗਾਤਾਰ ਜਾਰੀ ਰਹੀ। ਇਸ ਕਾਰਨ ਇਕ 20 ਸਾਲ ਦੀ ਲੜਕੀ ਤੇ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਸ਼ਹਿਰ ਦੇ ਥਾਣਾ ਡਿਵੀਜਨ ਨੰਬਰ 5 ਦੇ ਘੇਰੇ ਅੰਦਰ ਪੈਂਦੇ ਇਲਾਕੇ ਸੀਤਾ ਨਗਰ ਵਿਚ ਇਕ 20 ਸਾਲਾ ਸ਼ਿਲਪਾ ਮੁੰਡਾ ਦੀ ਮੌਤ ਹੋ ਗਈ। ਸ਼ਿਲਪਾ ਮੂਲ ਰੂਪ ਵਿਚ ਪੱਛਮੀ ਬੰਗਾਲ ਦੀ ਰਹਿਣ ਵਾਲੀ ਸੀ, ਪਰ ਪਿਛਲੇ ਕੁਝ ਸਮੇਂ ਤੋਂ ਉਹ ਸੀਤਾ ਨਗਰ ਵਿਚ ਵਪਾਰੀ
Read Full Story

ਪੰਜਾਬ ਤੇ ਚੰਡੀਗੜ੍ਹ 'ਚ ਲੱਗੀ ਮੀਂਹ ਦੀ ਝੜੀ

Saturday, July 19, 2014

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਲੰਮੇ ਇੰਤਜ਼ਾਰ ਦੇ ਬਾਅਦ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਤੇ ਪੰਜਾਬ ਸਮੇਤ ਚੰਡੀਗੜ੍ਹ `ਚ ਲੱਗੀ ਮੀਂਹ ਦੀ ਝੜੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿੱਤੀ ਹੈ ਉਥੇ ਮੌਸਮ ਖ਼ੁਸ਼ਗਵਾਰ ਹੋਣ ਨਾਲ ਬਿਜਲੀ ਦੀ ਖਪਤ ਵੀ ਘੱਟ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਪੰਜਾਬ ਤੇ ਚੰਡੀਗੜ੍ਹ ਵਿਚ ਬਿਜਲੀ ਦੀ ਖਪਤ `ਚ ਫਰਕ ਪਿਆ ਹੈ | ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਚੰਡੀਗੜ੍ਹ ਸਮੇਤ ਉਤਰੀ ਭਾਰਤ `ਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਤੇ ਹੁਣ ਦੋ ਦਿਨ
Read Full Story

ਪੰਜਾਬ 'ਚ ਕਈ ਥਾਂਵਾਂ 'ਤੇ ਭਾਰੀ ਮੀਂਹ

Thursday, July 3, 2014

ਚੰਡੀਗੜ੍ਹ 2 ਜੁਲਾਈ (ਏਜੰਸੀ)-ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ `ਤੇ ਮੀਂਹ ਪੈਣ ਕਾਰਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਤਾਪਮਾਨ ਵਿਚ ਵਰਣਨਯੋਗ ਗਿਰਾਵਟ ਦਰਜ ਹੋਈ ਹੈ। ਦੋਨਾਂ ਜੁੜਵੇਂ ਰਾਜਾਂ ਵਿਚ ਮਾਨਸੂਨ ਦੇ ਸਰਗਰਮ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਚੰਡੀਗੜ੍ਹ, ਰੋਪੜ, ਪਟਿਆਲਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਅੰਬਾਲਾ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਦੋਨਾਂ ਰਾਜਾਂ ਦੇ ਕੁਝ ਹਿੱਸਿਆਂ ਵਿਚ ਮਾਨਸੂਨ ਦਾਖਲ ਹੋ ਚੁੱਕੀ ਹੈ ਤੇ ਇਸ ਦੇ ਸਰਗਰਮ ਹੋਣ ਲਈ ਹਾਲਾਤ ਸਾਜਗਰ ਹਨ। ਚੰਡੀਗੜ੍ਹ ਵਿਚ 58.8
Read Full Story

ਪੰਜਾਬ 'ਚ ਮੌਨਸੂਨ ਦੀ ਦਸਤਕ-ਕਈ ਥਾਈਂ ਮੀਂਹ

Wednesday, July 2, 2014

ਚੰਡੀਗੜ੍ਹ, 1 ਜੁਲਾਈ (ਪੀ ਟੀ ਆਈ)-ਪੰਜਾਬ ਦੇ ਕੁਝ ਹਿੱਸਿਆਂ ਵਿਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਜਦ ਕਿ ਹਰਿਆਣਾ ਸਮੇਤ ਉਤਰ ਪੱਛਮੀ ਖਿੱਤੇ ਦੇ ਕੁਝ ਇਲਾਕਿਆਂ ਵਿਚ ਪ੍ਰੀ ਮੌਨਸੂਨ ਦੀ ਬਰਸਾਤ ਹੋਣ ਨਾਲ ਤਾਪਮਾਨ ਵਿਚ ਕਾਫੀ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ ਅੱਜ ਸਵੇਰੇ ਕਈ ਇਲਾਕਿਆਂ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਇਸ ਦੌਰਾਨ ਦੋਵਾਂ ਰਾਜਾਂ ਵਿਚ ਹੁੰਮਸ ਕਾਫੀ ਵਧ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦਸਿਆ ਕਿ ਮੌਨਸੂਨ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ ਜਦ ਕਿ
Read Full Story

ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਕਾਰਨ ਗਰਮੀ ਤੋਂ ਮਿਲੀ ਕੁਝ ਰਾਹਤ

Tuesday, June 24, 2014

ਚੰਡੀਗੜ੍ਹ, 23 ਜੂਨ (ਵਿਕਰਮਜੀਤ ਸਿੰਘ ਮਾਨ)-ਪਿਛਲੇ ਲੰਮੇ ਸਮੇਂ ਤੋਂ ਉੱਤਰੀ ਭਾਰਤ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਗਰਮੀ ਤੇ ਲੂ ਦੇ ਕਹਿਰ ਤੋਂ ਪ੍ਰੇਸ਼ਾਨ ਸਨ ਪਰ ਬੀਤੇ ਦਿਨੀਂ ਪੰਜਾਬ ਦੇ ਕੁੱਝ ਇਲਾਕਿਆਂ `ਚ ਹੋਈ ਬਾਰਿਸ਼ ਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ | ਦੱਸਣਯੋਗ ਹੈ ਕਿ ਬੀਤੇ ਦਿਨ ਹਲਕੀ ਬਾਰਿਸ਼ ਨੇ ਮੌਸਮ ਖੁਸ਼ ਗਵਾਰ ਬਣਾ ਦਿੱਤਾ ਅਤੇ ਅੱਜ ਵੀ ਪੰਜਾਬ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ `ਚ ਬੱਦਲਵਾਈ ਕਾਰਨ ਮੌਸਮ ਪਹਿਲਾਂ ਨਾਲੋਂ ਕਾਫ਼ੀ ਠੰਢਾ ਰਿਹਾ¢ ਮੌਸਮ ਵਿਭਾਗ ਅਨੁਸਾਰ ਮੌਸਮ
Read Full Story

ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ 'ਚ ਮੀਂਹ

Tuesday, May 13, 2014

ਚੰਡੀਗੜ੍ਹ, 12 ਮਈ (ਗੁਰਪ੍ਰੀਤ ਸਿੰਘ ਨਿੱਝਰ)-ਪੰਜਾਬ ਵਿਚ ਉਂਦੇ 4 ਦਿਨਾਂ ਤੱਕ ਧੂੜ ਭਰੀਆਂ ਤੇਜ਼ ਹਵਾਵਾਂ ਅਤੇ ਝੱਖੜ ਨਾਲ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਜਦਕਿ 16 ਮਈ ਤੋਂ ਬਾਅਦ ਹੀ ਮੌਸਮ ਖੁੱਲ੍ਹਣ ਦੀ ਉਮੀਦ ਹੈ | ਮੌਸਮ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਉਕਤ ਸੂਚਨਾ ਅਨੁਸਾਰ ਆਉਂਦੇ 48 ਘੰਟਿਆਂ ਵਿਚ ਵੀ ਤੇਜ਼ ਹਵਾਵਾਂ ਚੱਲਣਗੀਆਂ ਅਤੇ ਗਰਜ ਚਮਕ ਨਾਲ ਮੀਂਹ ਪੈ ਸਕਦਾ ਹੈ | ਝੱਖੜ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ | ਮੌਸਮ ਵਿਭਾਗ ਨੇ 16 ਮਈ ਤੱਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵੀ ਕਈ ਇਲਾਕਿਆਂ `ਚ ਰੁਕ ਰੁਕ ਕੇ
Read Full Story

ਤੇਜ਼ ਹਵਾਵਾਂ ਤੇ ਹਲਕਾ ਮੀਂਹ ਵੀ ਗਰਮੀ ਤੋਂ ਰਾਹਤ ਨਾ ਦਿਵਾ ਸਕੇ 42.8 ਡਿਗਰੀ ਤਾਪਮਾਨ ਨਾਲ ਅੰਮਿ੍ਤਸਰ ਸਭ ਤੋਂ ਵੱਧ ਗਰਮ ਰਿਹਾ

Saturday, May 3, 2014

ਲੁਧਿਆਣਾ, 2 ਮਈ (ਪੁਨੀਤ ਬਾਵਾ)-ਅੱਜ ਸ਼ਾਮ 4 ਜੇ ਦੇ ਕਰੀਬ ਤੇਜ਼ ਹਵਾਵਾਂ ਤੇ ਹਲਕਾ ਮੀਂਹ ਵੀ ਲੁਧਿਆਣਾ ਸਮੇਤ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਨਹੀਂ ਦੇ ਸਕਿਆ ਅਤੇ 42.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਅੰਮਿ੍ਤਸਰ ਪੰਜਾਬ `ਚ ਸਭ ਤੋਂ ਵੱਧ ਗਰਮ ਰਿਹਾ | ਪੰਜਾਬ ਅੰਦਰ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਣ ਕਾਰਨ ਗਰਮੀ ਨੇ ਆਮ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਬਾਹਰ ਤੋਂ ਔਖਾ ਕਰ ਦਿੱਤਾ ਹੈ ਅਤੇ ਇਸ ਨਾਲ ਕਈ ਕਾਰੋਬਾਰ ਤੇ ਵਪਾਰ ਦੀ ਗਤੀ ਵੀ ਕਾਫ਼ੀ ਮੱਧਮ ਹੋ ਗਈ ਹੈ | ਲੁਧਿਆਣਾ ਸ਼ਹਿਰ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 42.5
Read Full Story

ਅਨਾਜ ਮੰਡੀ 'ਚ ਪਈ ਕਣਕ ਮੀਂਹ ਦੇ ਪਾਣੀ ਵਿਚ ਡੁੱਬੀ

Saturday, April 19, 2014

ਬੁਢਲਾਡਾ, 19 ਅਪ੍ਰੈਲ (ਕੁਲਦੀਪ ਗੋਇਲ)-ਸਥਾਨਕ ਸ਼ਹਿਰ ਸਮੇਤ ਬੁਢਲਾਡਾ ਸਬ ਡਵੀਜ਼ਨ ਦੇ ਅਧੀਨ ਆਉਂਦੇ ਪਿੰਡਾਂ ਵਿਚ ਬੀਤੀ ਅੱਧੀ ਰਾਤ ਹੋਈ ਭਾਰੀ ਬਾਰਿਸ਼ ਅਤੇ ਤੁਫ਼ਾਨੀ ਝੱਖੜ ਕਾਰਨ ਜਿਥੇ ਖੇਤਾਂ ਵਿਚ ਖੜੀ ਫ਼ਸਲ ਨੁਕਸਾਨੀ ਗਈ ਹੈ ਉਥੇ ਮਾਰਕੀਟ ਕਮੇਟੀ ਬੁਢਲਾਡਾ ਦੇ ਮੁੱਖ ਖ਼ਰੀਦ ਕੇਂਦਰ ਵਿਖੇ ਪਾਣੀ ਵਿਚ ਤੈਰ ਰਹੀਆਂ ਕਣਕ ਦੀਆਂ ਢੇਰੀਆਂ ਵੀ ਪ੍ਰਸ਼ਾਸਨ ਦੇ ਖ਼ਰੀਦ ਪ੍ਰਬੰਧਾਂ ਦੇ ਦਾਅਵਿਆਂ `ਤੇ ਸਵਾਲੀਆਂ ਨਿਸ਼ਾਨ ਲਾ ਰਹੀਆਂ ਹਨ। ਪਿਛਲੇ 4 ਦਿਨਾਂ ਤੋਂ ਮੰਡੀ ਵਿਚ ਕਣਕ ਦੀ ਖ਼ਰੀਦ ਦੇ ਇੰਤਜਾਰ `ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਖ਼ਰੀਦ ਏਜੰਸੀਆਂ ਵੱਲੋਂ ਕਣਕ ਵਿਚ
Read Full Story

ਅਖਿਲੇਸ਼ ਦੇ 1117 ਲੈਪਟਾਪ ਮੀਂਹ ਨੇ ਤਬਾਹ ਕੀਤੇ

Friday, June 14, 2013

ਲਖਨਊ, ਉੱਤਰ ਪ੍ਰਦੇਸ਼ ਵਿਚ ਵਿਦਿਆਰਥੀਆਂ ਨੂੰ ਮੁਫਤ ਵੰਡੇ ਜਾਣ ਵਾਲੇ ਲੈਪਟਾਪ ਬੀਤੇ ਦਿਨੀਂ ਮੀਂਹ ਵਿਚ ਤਬਾਹ ਹੋ ਗਏ । ਇਹ ਘਟਨਾ ਪਿਛਲੇ ਮੰਗਲਵਾਰ ਨੂੰ ਲਖੀਮਪੁਰ ਖੇਰੀ ਜ਼ਿਲੇ ਦੀ ਗੋਲਾ ਗੋਕਰਨਨਾਥ ਤਹਿਸੀਲ ਵਿਚ ਵਾਪਰੀ। ਇਹ ਸਾਰੇ ਲੈਪਟਾਪ ਜੰਞ ਘਰ ਦੇ ਫਰਸ਼ `ਤੇ ਇੰਝ ਰੱਖੇ ਹੋਏ ਸਨ ਜਿਵੇਂ ਬੋਰੀਆਂ ਵਿਚ ਆਲੂ ਰੱਖੇ ਜਾਂਦੇ ਹਨ। ਮੀਂਹ ਖਿੜਕੀਆਂ ਅਤੇ ਬੂਹਿਆਂ ਰਾਹੀਂ ਅੰਦਰ ਦਾਖ਼ਲ ਹੋ ਗਿਆ ਅਤੇ ਉਸਨੇ ਇਹ ਕੀਮਤੀ ਸਾਮਾਨ ਨਸ਼ਟ ਕਰ ਦਿੱਤਾ। ਕੁੱਲ 1117 ਲੈਪਟਾਪ ਖਰਾਬ
Read Full Story

ਭਾਰੀ ਮੀਂਹ ਨਾਲ ਅਰੁਣਾਚਲ ਪ੍ਰਦੇਸ਼ 'ਚ ਹੜ੍ਹ ਦੀ ਸਥਿਤੀ

Wednesday, September 19, 2012

ਈਟਾਨਗਰ, ਅਰੁਣਾਚਲ ਪ੍ਰਦੇਸ਼ `ਚ ਪਿਛਲੇ ਹਫਤੇ ਤੋਂ ਲਗਾਤਾਰ ਜਾਰੀ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ, ਸੂਬੇ ਦੇ ਕਈ ਹਿੱਸਿਆਂ `ਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਕਾਰਨ ਖੇਤ ਜਲਥਲ ਹੋ ਗਏ ਹਨ, ਮੀਂਹ ਕਾਰਨ ਪੂਰਬੀ ਸਿਆਂਗ ਜ਼ਿਲੇ ਦੇ ਨਰੀ, ਰੂਕਸਿਨ, ਪਾਸੀਘਾਟ ਅਤੇ ਆਲੇ-ਦੁਆਲੇ ਦੇ ਇਲਾਕਿਆਂ `ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਤਿਹਾਸਕ ਐਮ. ਐਮ. ਜੇ. ਸੜਕ ਦਾ ਸੰਪਰਕ ਕਈ ਸਥਾਨਾਂ ਨਾਲ ਟੁੱਟ ਗਿਆ ਹੈ ਜਿਸ ਕਾਰਨ ਦਫਤਰ ਜਾਣ ਵਾਲੇ ਲੋਕਾਂ ਅਤੇ ਪੇਂਡੂਆਂ ਲਈ ਵੀ
Read Full Story

ਕਰਨਾਟਕ ਦੇ 37 ਹਜ਼ਾਰ ਮੰਦਰਾਂ ਵਿੱਚ ਮੀਂਹ ਦੇ ਲਈ ਹੋਵੇਗੀ ਪੂਜਾ

Tuesday, July 24, 2012

* 17 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ, 27 ਤਾਰੀਖ ਤੋਂ ਸ਼ੁਰੂ ਹੋਵੇਗੀ ਪੂਜਾ ਬੰਗਲੌਰ, ਇਸ ਸਾਲ ਘੱਟ ਵਰਖਾ ਹੋਣ ਦੇ ਕਾਰਨ ਪੂਰੇ ਦੇਸ਼ ਵਿੱਚ ਹਾਏ-ਤੌਬਾ ਮੱਚੀ ਹੈ। ਹਰ ਪਾਸੇ ਨਵੇਂ-ਨਵੇਂ ਤਰੀਕਿਆਂ ਨਾਲ ਇੰਦਰ ਦੇਵਤਾ ਨੂੰ ਪ੍ਰਸੰਨ ਕਰਨ ਦੇ ਉਪਾਅ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਸੋਕੇ ਤੋਂ ਪ੍ਰੇਸ਼ਾਨ ਕਰਨਾਟਕ ਸਰਕਾਰ ਮੀਂਹ ਲਈ ਰਾਜ ਦੇ ਮੰਦਰਾਂ ਵਿੱਚ ਵਿਸ਼ੇਸ਼ ਪੂਜਾ ਕਰੇਗੀ। ਕਰਨਾਟਕ ਵਿੱਚ ਮੌਜੂਦ ਕਰੀਬ 37 ਹਜ਼ਾਰ ਮੰਦਰਾਂ ਵਿੱਚ ਹੋਣ ਵਾਲੀ ਇਸ ਪੂਜਾ ਵਿੱਚ 17 ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ। ਪਿਛਲੇ ਦੋ ਸਾਲ ਵਿੱਚ ਦੋ ਮੁੱਖ ਮੰਤਰੀ ਦੇਖ
Read Full Story

1 > >>
Powered by Arash Info Corpopration