Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਾਲੀਬਾਲ- ਭਾਰਤ ਪਹੁੰਚਿਆ ਫਾਈਨਲ ਵਿਚ

Sunday, August 11, 2019

ਮਿਆਂਮਾਰ ਵਿਚ ਚਲ ਰਹੇ ਏਸ਼ੀਆਈ ਅੰਡਰ-23 ਵਾਲੀਬਾਲ ਚੈਂਂਪੀਅਨਸ਼ਿਪ ਵਿਚ ਸ਼ਨੀਵਾਰ ਨੂੰ ਹੋਏ ਭਾਰਤ ਬਨਾਮ ਪਾਕਿਸਤਾਨ ਵਾਲੀਬਾਲ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਨੌਜਵਾਨ ਵਾਲੀਬਾਲ ਟੀਮ ਨੇ 3 - 1 ਨਾਲ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿਚ ਆਪਣੀ ਜਗਹਾਂ ਬਣਾ ਲਈ ਹੈ l ਭਾਰਤੀ ਟੀਮ ਨੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾ ਕੇ ਇਤਿਹਾਸ ਰਚਿਆ ਹੈ ਜਿਸ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ l ਐਤਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿਚ ਭਾਰਤ ਦਾ ਮੁਕਾਬਲਾ ਚੀਨੀ ਤਾਈਪੇ ਨਾਲ ਹੈ ਅਤੇ ਦੇਸ਼ ਭਰ ਵਿਚ ਖੇਡ ਪ੍ਰੇਮੀ ਭਾਰਤ ਦੀ ਜਿਤ ਲਈ
Read Full Story

ਸੰਸਥਾ ਪਰਿਵਰਤਨ ਵੱਲੋਂ ਪੇਂਟਿੰਗ ਮੁਕਾਬਲਾ ਕਰਵਾਇਆ

Tuesday, April 23, 2019

ਧੂਰੀ,22 ਅਪੈ੍ਰਲ (ਮਹੇਸ਼ ਜਿੰਦਲ) ਸਮਾਜ ਸੇਵਾ ਦੇ ਵਿਚ ਸੂਬਾ ਪੱਧਰ ਤੇ ਨਾਮਣਾ ਖੱਟਣ ਵਾਲੀ ਸੰਸਥਾ ਮਾਲਵਾ ਵੈੱਲਫੇਅਰ ਸੁਸਾਇਟੀ ਪਰਿਵਰਤਨ ਵੱਲੋਂ ਪੈਨਸਿਲ ਆਰਟਿਸਟ ਹਰਬੰਸ ਸਿੰਘ ਢਿੱਲੋਂ ਦੀ ਕਲਾ ਨੂੰ ਸਮਰਪਿਤ ਪੇਂਟਿੰਗ ਮੁਕਾਬਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜ਼ਿਲੇ ਭਰ ਦੇ ਦੋ ਦਰਜਨ ਦੇ ਕਰੀਬ ਸਕੂਲਾਂ ਦੇ 220 ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਸਬ ਜੂਨੀਅਰ ਕੈਟਾਗਿਰੀ ਦੇ ਵਿਚੋਂ ਜੈਸ਼ਨਾ ਧੀਮਾਨ ਨੇ ਪਹਿਲਾ,ਪਰਮ ਗੋਇਲ,ਜਸਕੀਰਤ ਸਿੰਘ ਨੇ ਦੂਸਰਾ ਅਤੇ ਜੁਪਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ
Read Full Story

ਤਾਜ ਇਵੈਂਟਸ ਵਲੋਂ ਮਿਸ ,ਮਿਸੇਸ ਅਤੇ ਮਿਸਟਰ ਵਿਸਾਖੀ ਕਿੰਗ 2019 ਦਾ ਕਰਵਾਇਆ ਮੁਕਾਬਲਾ

Tuesday, April 16, 2019

ਰਾਜਪੁਰਾ (ਰਾਜੇਸ਼ ਡਾਹਰਾ) ਅੱਜ ਇਥੇ ਦੇ ਇਕ ਨਿਜੀ ਹੋਟਲ ਵਿਚ ਤਾਜ ਈਵੈਂਟਸ ਵਲੋਂ ਕਰਵਾਏ ਗਏ ਮਿਸਟਰ, ਮਿੱਸ ਅਤੇ ਮਿਸੇਸ ਵਿਸਾਖੀ ਕਿੰਗ 2019 ਦੇ ਮੁਕਾਬਲੇ ਵਿਚ ਮਿਸਟਰ ਵਿਸਾਖੀ ਕਿੰਗ ਵਿਚ ਚੰਡੀਗੜ੍ਹ ਦੇ ਸਾਗਰ ਅਤੇ ਮਿੱਸ ਵਿਸਾਖੀ ਕਵੀਨ ਵਿਚ ਪੰਚਕੂਲਾ ਦੀ ਪ੍ਰੀਤਿ ਠਾਕੁਰ ਅਤੇ ਮਿਸੇਸ ਕਵੀਨ ਜੀਰਕਪੁਰ ਦੀ ਸੋਨਿਕਾ ਨੇ ਮੁਕਾਬਲਾ ਜਿਤਿਆ । ਰਾਜਪੁਰਾ ਵਿਚ ਪਹਿਲੀ ਵਾਰ ਕਰਵਾਏ ਗਏ ਤਾਜ ਇਵੈਂਟਸ ਵਲੋਂ ਇਸਫੈਸ਼ਨ ਸ਼ੋ ਪ੍ਰੋਗਰਾਮ ਵਿਚ ਜੱਜ ਦੇ ਤੋਰ ਤੇ ਮਿਸੇਸ ਇੰਟਰਨੈਸਨਲ, ਮਿਸੇਸ ਚੰਡੀਗੜ੍ਹ,ਮਿਸੇਸ ਟਰਾਈ ਸਿਟੀ ਵਰਗੇ ਕਈ ਅਵਾਰਡ ਵਿਜੇਤਾ ਰਜਨੀ ਸ਼ਰਮਾ
Read Full Story

ਬੱਚਿਆਂ ਦਾ ਭਾਸ਼ਣ ਮੁਕਾਬਲਾ ਕਰਵਾ ਕੇ ਮਨਾਈ ਗੁਰੂ ਹਰਗੋਬਿੰਦ ਸਕੂਲ ਲਹਿਰੀ 'ਚ ਦੀਵਾਲੀ

Thursday, November 8, 2018

ਤਲਵੰਡੀ ਸਾਬੋ, 9 ਨਵੰਬਰ (ਗੁਰਜੰਟ ਸਿੰਘ ਨਥੇਹਾ)- ਵਾਤਾਵਰਨ ਅੰਦਰ ਫੈਲ ਰਹੇ ਧੂੰਏ ਕਾਰਨ ਵਧ ਰਹੀਆਂ ਬਿਮਾਰੀਆਂ ਦੇ ਮੱਦੇਨਜ਼ਰ ਇਸ ਵਾਰ ਦੀ ਦੀਵਾਲੀ ਪਟਾਕੇ ਰਹਿਤ ਮਨਾਉਣ ਦੇ ਕੀਤੇ ਗਏ ਅਹਿਦ ਨੂੰ ਲੈ ਕੇ ਨਜ਼ਦੀਕੀ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲ ਅੰਦਰ ਇੱਕ ਜਾਗਰੂਕਤਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲੀ ਬੱਚਿਆਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਚੌਥੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਅੰਤਰ ਹਾਊਸ ਮੁਕਾਬਲਿਆਂ
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਵੱਲੋਂ 'ਵਰਲਡ ਟੂਰਿਜਮ' ਹਫਤੇ ਦੌਰਾਨ ਸ਼ੈੱਫ ਮੁਕਾਬਲਾ ਆਯੋਜਤ।

Monday, October 1, 2018

ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਵੱਲੋਂ `ਵਰਲਡ ਟੂਰਿਜ਼ਮ ਹਫਤੇ ` ਦੌਰਾਨ ਵੱਖ ਵੱਖ ਕਾਲਜਾਂ ਦੇ ਸ਼ੈੱਫ ਮੁਕਾਬਲੇ ਆਯੋਜਤ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਸਵਾਦਿਸ਼ਟ ਪਕਵਾਨ ਬਣਾਉਣ ਦੀ ਆਪਣੀ ਕਲਾ ਦੀ ਬਾਖੂਬੀ ਪੇਸ਼ਕਾਰੀ ਦਿੱਤੀ। ਸਮਾਗਮ ਦੌਰਾਨ ਡੀਨ ਅਕਾਦਮਿਕ ਡਾ. ਜੀ. ਐਸ ਬਰਾੜ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਖੇਡ ਵਿਭਾਗ ਦੇ ਡੀਨ ਡਾ. ਰਵਿੰਦਰ ਸੁਮਲ, ਪਬਲਿਕ ਰਿਲੇਸ਼ਨ ਅਫਸਰ ਪ੍ਰੋ. ਹਰਪ੍ਰੀਤ ਸ਼ਰਮਾ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। ਇਸ
Read Full Story

1 > >>