Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁੰਬਈ ਚ ਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ

Friday, June 29, 2018

ਮੁੰਬਈ ਵਿਖੇ ਇਕ ਚਾਰਟਰਡ ਜਹਾਜ ਘਾਟਕੋਪਰ ਇਲਾਕੇ ਦੀ ਇਕ ਇਮਾਰਤ ਤੇ ਡਿਗ ਕੇ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ `ਚ 5 ਲੋਕਾਂ ਦੀ ਜਾਨ ਚਲੀ ਗਈ ਹੈ ਜਿਨ੍ਹਾਂ ਵਿਚ ਇਕ ਰਾਹਗੀਰ ਵੀ ਸ਼ਾਮਿਲ ਹੈ । ਦੁਰਘਟਨਾ ਹੋਣ ਉਪਰੰਤ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅੱਗ ਤੇ ਭਾਰੀ ਮੁਸ਼ਕਤ ਤੋਂ ਬਾਅਦ ਕਾਬੂ ਪਾਇਆ ਗਿਆ
Read Full Story

ਮੁੰਬਈ ਵਿਖੇ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ

Wednesday, April 11, 2018

ਮੁੰਬਈ ਵਿਖੇ ਵੈਸਾਖੀ ਦੇ ਤਿਉਹਾਰ ਸੰਬੰਧੀ ਪੰਜਾਬ ਕਲਚਰਲ ਹੈਰੀਟੇਜ ਬੋਰਡ ਵਲੋਂ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ ਕੀਤਾ ਗਿਆ| ਬੋਰਡ ਦੇ ਪ੍ਰਧਾਨ ਸ੍ਰੀ ਚਰਨ ਸਿੰਘ ਸਪਰਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਸਨ| ਇਸ ਸਮਾਗਮ ਨੂੰ ਸਤਿੰਦਰ ਸੱਤੀ ਵਲਂੋ ਹੋਸਟ ਕੀਤਾ ਗਿਆ| ਇਸ ਦੌਰਾਨ ਪਲੇਅ ਬੈਕ ਸਿੰਗਰ ਹਾਰਡੀ ਸੰਧੂ ਨੇ ਸੰਗੀਤ ਪੇਸ਼ ਕੀਤਾ| ਇਸ ਸਮਾਗਮ ਦੀ ਮੁੱਖ ਖਿੱਚ ਪੰਜਾਬੀ ਆਈਕੋਨ ਐਵਾਰਡ ਦੀ ਪੇਸ਼ਕਸ਼ ਸੀ| ਇਸ ਮੌਕੇ ਅਭੈ ਦਿਓਲ, ਕਬੀਰ ਬੇਦੀ, ਸੰਜੀਵ ਕਪੂਰ, ਸਰਦਾਰ
Read Full Story

ਮੁੰਬਈ ਤੋਂ 80 ਕਿਲੋਮੀਟਰ ਦੂਰ ਸਮੁੰਦਰ 'ਚ ਡੁੱਬਾ ਜਹਾਜ, ਸਾਰੇ ਲੋਕ ਬਚਾਏ ਗਏ

Wednesday, June 24, 2015

ਮੁੰਬਈ, 24 ਜੂਨ (ਏਜੰਸੀ)- ਮੁੰਬਈ ਤੋਂ 80 ਕਿਲੋਮੀਟਰ ਦੂਰ ਸਮੁੰਦਰ `ਚ ਕੋਸਟਲ ਪ੍ਰਾਈਡ ਨਾਮ ਦਾ ਮਾਲ ਵਾਹਕ ਜਹਾਜ਼ ਡੁੱਬ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ `ਚ ਮੌਜੂਦ ਸਾਰੇ 15 ਲੋਕਾਂ ਨੂੰ ਭਾਰਤੀ ਜਲ ਸੈਨਾ ਤੇ ਕੋਸਟ ਗਾਰਡ ਨੇ ਬਚਾ ਲਿਆ। ਪ੍ਰਾਪਤ ਜਾਣਕਾਰੀ ਮੁਤਾਬਿਕ, ਸੀਮੈਂਟ ਲੈ ਜਾਣ ਵਾਲਾ ਜਹਾਜ਼ ਜਦੋਂ ਉਮਰ ਪਿੰਡ ਪਹੁੰਚਿਆ ਤਾਂ ਉਸਦੀ ਮਸ਼ੀਨ `ਚ ਖਰਾਬੀ ਆ ਗਈ ਤੇ ਇਸ ਤੋਂ ਪਹਿਲਾ ਕਿ ਉਸ ਨੂੰ ਠੀਕ ਕੀਤਾ ਜਾਂਦਾ ਉਹ ਡੁੱਬਣ ਲੱਗਾ ਤੇ ਕੈਪਟਨ ਨੇ ਮਦਦ ਦੀ ਮੰਗ ਕੀਤੀ। ਇਸ ਤੋਂ ਬਾਅਦ ਕੋਸਟ ਗਾਰਡ ਤੇ ਜਲ ਸੈਨਾ ਦੇ ਜਹਾਜ਼ ਹੈਲੀਕਾਪਟਰ ਮਦਦ ਲਈ ਭੇਜੇ ਗਏ। ਦੱਸਿਆ
Read Full Story

ਸ਼ਰਦ ਪਵਾਰ ਦਾ ਮੁੰਬਈ 'ਚ ਹੋਇਆ ਆਪ੍ਰੇਸ਼ਨ

Saturday, December 6, 2014

ਐਨ. ਸੀ. ਪੀ. ਮੁਖੀ ਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਜੋ ਕਿ ਤਿੰਨ ਦਿਨ ਪਹਿਲਾਂ ਆਪਣੇ ਦਿੱਲੀ ਸਥਿਤ ਘਰ `ਚ ਡਿੱਗ ਗਏ ਸਨ ਤੇ ਜਿਨ੍ਹਾਂ ਦੀ ਲੱਤ `ਤੇ ਸੱਟ ਲੱਗੀ ਸੀ ਦਾ ਅੱਜ ਮੁੰਬਈ ਦੇ ਇੱਕ ਨਿੱਜੀ ਹਸਪਤਾਲ `ਚ ਆਪ੍ਰੇਸ਼ਨ ਕੀਤਾ ਗਿਆ। ਐਨ.ਸੀ.ਪੀ. ਦੇ ਬੁਲਾਰੇ ਨਵਾਬ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ 73 ਸਾਲਾ ਸ਼ਰਦ ਪਵਾਰ ਦਾ ਆਪ੍ਰੇਸ਼ਨ ਅੱਜ ਸਵੇਰੇ ਬ੍ਰੀਚ ਕੈਂਡੀ ਹਸਪਤਾਲ `ਚ ਹੋਇਆ। ਐਨ.ਸੀ.ਪੀ. ਦੇ ਸੀਨੀਅਰ ਨੇਤਾ ਪ੍ਰਾਫੁਲ ਪਟੇਲ ਨੇ ਕਿਹਾ ਕਿ ਡਿੱਗਣ ਕਾਰਨ ਪਵਾਰ ਦੀ ਲੱਤ ਦੀ ਹੱਡੀ ਟੁੱਟ ਗਈ ਸੀ। ਡਾਕਟਰਾਂ ਨੇ ਉਨ੍ਹਾਂ ਦੀ ਲੱਤ ਦਾ ਛੋਟਾ ਜਿਹਾ
Read Full Story

ਪਾਕਿਸਤਾਨ 'ਚ ਮੁੰਬਈ ਹਮਲਾ ਮਾਮਲੇ ਦੀ ਸੁਣਵਾਈ 9 ਤੱਕ ਮੁਲਤਵੀ

Thursday, July 3, 2014

ਲਾਹੌਰ, 2 ਜੁਲਾਈ (ਏਜੰਸੀ)-ਸਾਲ 2008 ਦੇ ਮੁੰਬਈ ਅੱਤਵਾਦੀ ਹਮਲਾ ਮਾਮਲੇ `ਚ 7 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਚਲਾ ਰਹੀ ਅੱਤਵਾਦ ਵਿਰੋਧੀ ਅਦਾਲਤ ਨੇ ਇਸ ਦੀ ਸੁਣਵਾਈ ਨੂੰ ਅੱਜ ਫਿਰ ਮੁਲਤਵੀ ਕਰ ਦਿੱਤਾ ਕਿਉਂਕਿ ਇਸਤਗਾਸਾ ਧਿਰ ਦੇ ਵਕੀਲ ਅਤੇ ਗਵਾਹ ਅਦਾਲਤ `ਚੋਂ ਗੈਰਹਾਜ਼ਰ ਰਹੇ। ਮਾਮਲੇ ਦੀ 28 ਮਈ, 4 ਜੂਨ ਅਤੇ 18 ਜੂਨ ਨੂੰ ਹੋਈ ਸੁਣਵਾਈ `ਚ ਵੀ ਇਸਤਗਾਸਾ ਧਿਰ ਦੇ ਵਕੀਲ ਰਾਵਲਪਿੰਡੀ ਅੱਤਵਾਦ ਵਿਰੋਧੀ ਅਦਾਲਤ `ਚ ਕਥਿਤ ਰੂਪ ਨਾਲ ਸੁਰੱਖਿਆ ਚਿੰਤਾਵਾਂ ਦੇ ਕਾਰਨ ਪੇਸ਼ ਨਹੀਂ ਹੋ ਸਕੇ ਸਨ। ਸੂਤਰਾਂ ਅਨੁਸਾਰ ਅੱਜ ਦੀ ਗਵਾਹੀ ਲਈ 2 ਨਿੱਜੀ ਗਵਾਹਾਂ ਨੂੰ ਬੁਲਾਇਆ ਗਿਆ ਸੀ ਪਰ
Read Full Story

ਪ੍ਰੀਟੀ ਜ਼ਿੰਟਾ ਮੁੰਬਈ ਪਰਤੀ, ਛੇੜਖਾਨੀ ਮਾਮਲੇ 'ਚ ਪੁਲਿਸ ਕਰੇਗੀ ਬਿਆਨ ਦਰਜ

Monday, June 23, 2014

ਆਪਣੇ ਪੁਰਾਣੇ ਦੋਸਤ ਅਤੇ ਸਨਅਤਕਾਰ ਨੇਸ ਵਾਡੀਆ ਨੂੰ ਛੇੜਖਾਨੀ ਕਰਨ ਦਾ ਦੋਸ਼ੀ ਦੱਸਣ ਵਾਲੀ ਬਾਲੀਵੁੱਡ ਅਦਾਕਾਰਾ ਪ੍ਰੀਟੀ ਜ਼ਿੰਟਾ ਅਮਰੀਕਾ ਤੋਂ ਮੁੰਬਈ ਆ ਗਈ ਹੈ ਅਤੇ ਪੁਲਿਸ ਅਗਲੇ 2 ਦਿਨਾਂ ਦੌਰਾਨ ਉਸ ਦਾ ਬਿਆਨ ਦਰਜ ਕਰ ਸਕਦੀ ਹੈ | ਵਾਡੀਆ ਵਿਰੁੱਧ 12 ਜੂਨ ਨੂੰ ਐੱਫ਼. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਵਿਦੇਸ਼ ਚਲੇ ਗਈ 39 ਸਾਲਾਂ ਦੀ ਅਦਾਕਾਰਾ ਅੱਜ ਬਾਅਦ ਦੁਪਹਿਰ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਪੁੱਜੀ ਅਤੇ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨਾਲ ਕੋਈ ਵੀ ਗੱਲ ਕਰਨ ਤੋਂ ਨਾਂਹ ਕਰ ਦਿੱਤੀ | ਪੁਲਿਸ ਨੇ ਕਿਹਾ ਹੈ ਕਿ ਨੇਸ ਵਿਵਾਦ
Read Full Story

ਰਾਜਗ ਸਰਕਾਰ ਦੀ ਅਗਵਾਈ ਕਰ ਸਕਦੇ ਹਨ ਰਾਜਨਾਥ : ਪਵਾਰ

Friday, April 25, 2014

ਮੁੰਬਈ, ਚੋਣ ਮੌਸਮ ਆਖਰੀ ਪੜਾਅ ਤੇ ਪਹੁੰਚਣ ਨਾਲ ਸੀਨੀਅਰ ਸਿਆਸਤਦਾਨ ਅਤੇ ਭਾਰਤ ਦੇ ਸਭ ਤੋਂ ਤੇਜ਼ ਸਿਆਸੀ ਦਿਮਾਗਾਂ ਵਿਚੋਂ ਇਕ ਸ਼ਰਦ ਪਵਾਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਇਕੱਲੀ ਪਾਰਟੀ ਵਜੋਂ ਉਭਰਨ ਵਾਲੀ ਹੈ ਤੇ ਇਸ ਦੇ ਪ੍ਰਧਾਨ ਰਾਜਨਾਥ ਸਿੰਘ, ਨਾ ਕਿ ਅਧਿਕਾਰਤ ਮੁਖੌਟੇ ਨਰਿੰਦਰ ਮੋਦੀ ਸਵੀਕਾਰਤਾ ਦੇ ਮੁੱਦੇ ਦੇ ਕਾਰਨ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕਰ ਸਕਦੇ ਹਨ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਿਚ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਪ੍ਰਧਾਨ
Read Full Story

ਹਾਰ ਤੋਂ ਬਾਅਦ ਵੀ ਇਕਜੁਟ ਰਹੇਗੀ ਯੂ.ਪੀ.ਏ. : ਪਵਾਰ

Tuesday, April 22, 2014

ਮੁੰਬਈ, ਲੋਕ ਸਭਾ ਚੋਣਾਂ ਤੋਂ ਬਾਅਦ ਯੂ. ਪੀ. ਏ -3 ਦੀ ਸਰਕਾਰ ਬਣਨ ਦਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਰਾਕਾਂਪਾ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਜੇ ਹਾਰ ਵੀ ਗਏ ਤਾਂ ਵੀ ਉਹ ਇਕਜੁਟ ਰਹਿਣਗੇ ਅਤੇ ਕਾਂਗਰਸ ਇਸ ਝਟਕੇ ਤੋਂ ਉਭਰ ਆਵੇਗੀ। ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਚੋਣਾਂ ਤੋਂ ਬਾਅਦ ਯੂ.ਪੀ.ਏ.-3 ਨਹੀਂ ਆਏਗੀ। ਇਹ ਇਕੱਲੀ ਕਾਂਗਰਸ ਦੀ ਤਾਕਤ ਨਾਲ ਨਹੀਂ ਸਗੋਂ ਹੋਰ ਦਲਾਂ ਦੀ ਹਿਮਾਇਤ ਨਾਲ ਹੋਵੇਗਾ। ਜੇ ਰਾਜਗ ਸਰਕਾਰ ਬਣਦੀ ਹੈ ਤਾਂ ਵੀ ਯੂ.ਪੀ.ਏ. 100 ਫੀਸਦੀ ਇਕਜੁਟ
Read Full Story

ਮਾਂ-ਪੁੱਤਰ ਦੀ ਪਾਰਟੀ ਹੈ ਕਾਂਗਰਸ: ਰਾਮਦੇਵ

Sunday, April 20, 2014

ਮੁੰਬਈ, ਨਹਿਰੂ-ਗਾਂਧੀ ਪਰਿਵਾਰ ਤੇ ਹਮਲਾ ਬੋਲਦੇ ਹੋਏ ਯੋਗ ਗੁਰੂ ਅਤੇ ਨਰਿੰਦਰ ਮੋਦੀ ਦੇ ਸਮਰਥਕ ਰਾਮਦੇਵ ਨੇ ਐਤਵਾਰ ਨੂੰ ਕਾਂਗਰਸ ਨੂੰ ਮਾਂ-ਪੁੱਤਰ ਦੀ ਪਾਰਟੀ ਕਰਾਰ ਦਿੱਤਾ। ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਰਾਮਦੇਵ ਨੇ ਕਿਹਾ ਕਿ ਸਭ ਤੋਂ ਵੱਡੇ ਪ੍ਰਧਾਨ ਮੰਤਰੀ ਤਾਂ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਹਨ। ਇਹ ਮਾਂ-ਪੁੱਤਰ ਪਾਰਟੀ ਦੇਸ਼ ਨੂੰ ਚਲਾ ਰਹੇ ਹਨ। ਰਾਮਦੇਵ ਨੇ ਕਿਹਾ ਕਿ ਇਸ ਮਾਂ-ਪੁੱਤਰ ਪਾਰਟੀ ਦੀ ਦੇਸ਼ ਦੀ ਜਨਤਾ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਉਹ ਲੋਕਾਂ ਦੀ ਸਮੱਸਿਆਵਾਂ ਦੇ ਪ੍ਰਤੀ ਚਿੰਤਤ
Read Full Story

ਮੀਕਾ ਨੇ ਕੇਜਰੀਵਾਲ ਦੀ ਪਾਰਟੀ ਨੂੰ ਦਿੱਤੀ 21 ਲੱਖ ਦੀ ਡੋਨੇਸ਼ਨ

Sunday, April 20, 2014

ਮੁੰਬਈ, ਭਾਰਤ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਆਪਣੇ ਦਮਦਾਰ ਸਟਾਈਲ ਨਾਲ ਪਿਛਲੇ 12 ਸਾਲਾਂ ਤੋਂ ਬਾਲੀਵੁੱਡ ਦੇ ਵੱਡੇ-ਵੱਡੇ ਕਲਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਮੀਕਾ ਨੇ ਹੁਣ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਹੋਏ ਇਸ ਪਾਰਟੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਸਮੇਤ 21 ਲੱਖ ਰੁਪਏ ਦੀ ਡੋਨੇਸ਼ਨ ਦਿੱਤੀ ਹੈ। ਮੀਕਾ ਨੂੰ ਇਸ ਸੰਬੰਧੀ ਧੰਨਵਾਦ ਕਰਨ ਲਈ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਨੇ ਟਵੀਟ ਕਰਕੇ ਮੀਕਾ ਨੂੰ ਉਨ੍ਹਾਂ ਦੀ ਪਾਰਟੀ ਨੂੰ 21 ਲੱਖ ਰੁਪਏ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ਬਹੁਤ
Read Full Story

ਪਵਾਰ ਨੇ ਮੋਦੀ ਤੇ ਕੀਤਾ ਵਾਰ, ਕਿਹਾ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਮੰਗੀ ਵੋਟ

Thursday, April 17, 2014

ਮੁੰਬਈ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਲੋਕਾਂ ਤੋਂ ਅਪੀਲ ਕਰਦੇ ਨਜ਼ਰ ਆ ਰਹੇ ਹਨ ਕਿ ਕਮਲ ਨੂੰ ਦਿੱਤਾ ਗਿਆ ਹਰ ਵੋਟ ਸਿੱਧਾ ਉਨ੍ਹਾਂ ਨੂੰ ਹੀ ਮਿਲੇਗਾ। ਮੋਦੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਲੋਕ ਵੋਟ ਦੇ ਕੇ ਦੇਸ਼ ਦੀ ਵਾਗਡੋਰ ਉਨ੍ਹਾਂ ਦੇ ਹੱਥ ਚ ਸੌਂਪਣ। ਮੋਦੀ ਦੀ ਇਸ ਅਪੀਲ ਨੂੰ ਆਧਾਰ ਬਣਾਉਂਦੇ ਹੋਏ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਮੋਦੀ ਤੇ ਹਮਲਾ ਬੋਲ ਦਿੱਤਾ ਹੈ। ਸ਼ਰਦ ਪਵਾਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਕਿਸੇ ਵੀ ਉਮੀਦਵਾਰ ਨੇ ਅੱਜ ਤੱਕ ਖੁਦ ਲਈ ਵੋਟ ਨਹੀਂ ਮੰਗੇ। ਪਵਾਰ ਨੇ ਇਕ ਚੋਣ ਸਭਾ ਨੂੰ
Read Full Story

ਸਾਨੂੰ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਚਾਰ ਦਾ ਅਧਿਕਾਰ ਨਹੀਂ : ਆਪ

Wednesday, April 16, 2014

ਮੁੰਬਈ, ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਦੋਸ਼ ਲਾਇਆ ਹੈ ਕਿ ਮੁੰਬਈ ਵਿਚ ਸਥਾਨਕ ਅਥਾਰਿਟੀ ਵਰਗ ਉਸ ਦੇ ਉਮੀਦਵਾਰਾਂ ਨੂੰ ਰੈਲੀਆਂ, ਰੋਡ ਸ਼ੋਅ ਜਾਂ ਹੋਰ ਆਯੋਜਨ ਕਰਨ ਦੀ ਇਜਾਜ਼ਤ ਦੇਣ ਤੋਂ ਵਾਰ-ਵਾਰ ਇਨਕਾਰ ਕਰ ਰਿਹਾ ਹੈ। ਪਾਰਟੀ ਨੇ ਇਕ ਬਿਆਨ ਚ ਕਿਹਾ, ਹੋਰ ਦਲਾਂ ਨੂੰ ਆਸਾਨੀ ਨਾਲ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਪਰ ਅਧਿਕਾਰੀ ਵਰਗ ਵਲੋਂ ਆਪ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮਨਜ਼ੂਰੀ ਲੈਣ ਵਾਲੇ ਸੋਇਮ ਸੇਵਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਰਾਜਨੀਤੀ ਸੰਪਰਕ ਦੀ ਵਰਤੋਂ ਕਰਨ ਵਾਲੇ ਦਲਾਂ ਦੇ
Read Full Story

ਬੇਇਨਸਾਫ਼ੀ ਕਰਨ ਵਾਲਿਆਂ ਨੂੰ ਮਾਰ ਦਿਓ : ਰਾਜ ਠਾਕਰੇ

Wednesday, April 9, 2014

ਮੁੰਬਈ, ਬਿਆਨਾਂ ਰਾਹੀਂ ਹਮੇਸ਼ਾ ਵਿਵਾਦਾਂ ਵਿਚ ਰਹਿਣ ਵਾਲੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸ) ਦੇ ਮੁਖੀ ਰਾਜ ਠਾਕਰੇ ਨੇ ਇਕ ਵਾਰ ਫਿਰ ਭੜਕਾਊ ਬਿਆਨ ਦਿੱਤਾ ਹੈ। ਰਾਜ ਠਾਕਰੇ ਨੇ ਮਹਾਰਾਸ਼ਟਰ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਕਾਂਗਰਸ ਅਤੇ ਐੱਨ. ਸੀ. ਪੀ. ਨੂੰ ਲੰਬੇ ਹੱਥੀਂ ਲਿਆ ਅਤੇ ਕਿਸਾਨਾਂ ਨੂੰ ਕਿਹਾ ਕਿ ਉਹ ਖੁਦਕੁਸ਼ੀਆਂ ਨਾ ਕਰਨ ਸਗੋਂ ਉਨ੍ਹਾਂ ਲੋਕਾਂ ਨੂੰ ਮਾਰ ਦੇਣ ਜਿਨ੍ਹਾਂ ਨੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਹ ਇਤਰਾਜ਼ਯੋਗ ਬਿਆਨ ਉਨ੍ਹਾਂ ਨੇ ਯਵਤਮਾਲ ਚ ਚੋਣ ਪ੍ਰਚਾਰ ਦੌਰਾਨ
Read Full Story

ਰਾਜ ਠਾਕਰੇ ਦੇ ਬਿਆਨ ਤੇ ਊਧਵ ਦਾ ਮੋੜਵਾਂ ਵਾਰ—ਸ਼ੇਰ ਦਾ ਬੱਚਾ ਹਾਂ ਬਿੱਲੀ ਦਾ ਨਹੀਂ

Thursday, April 3, 2014

ਮੁੰਬਈ, ਲੋਕਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ ਆਗੂਆਂ ਵਿਚਾਲੇ ਸ਼ਬਦੀ ਜੰਗ ਵਧਦੀ ਹੀ ਜਾ ਰਹੀ ਹੈ। ਅਜਿਹੇ ਚ ਰਾਜ ਠਾਕਰੇ ਅਤੇ ਊਧਵ ਠਾਕਰੇ ਕਿਥੋਂ ਪਿੱਛੇ ਰਹਿਣ ਵਾਲੇ ਸਨ। ਸੋਮਵਾਰ ਨੂੰ ਰਾਜ ਠਾਕਰੇ ਨੇ ਪੁਣੇ ਚ ਆਯੋਜਿਤ ਇਕ ਚੋਣ ਰੈਲੀ ਚ ਸ਼ਿਵ ਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਅਤੇ ਊਧਵ ਨੂੰ ਨਿਸ਼ਾਨਾ ਬਣਾਇਆ ਸੀ। ਰਾਜ ਠਾਕਰੇ ਨੇ ਇਸ ਹਮਲੇ ਦਾ ਊਧਵ ਨੇ ਵੀ ਕਰਾਰਾ ਜਵਾਬ ਦਿੱਤਾ। ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ਚ ਊਧਵ ਨੇ ਕਿਹਾ ਕਿ ਜੋ ਸ਼ਿਵਸੈਨਾ ਮੁਖੀ ਬਾਲਾ ਸਾਹਿਬ ਠਾਕਰੇ ਦਾ ਨਹੀਂ ਹੋ ਸਕਿਆ ਉਹ ਕਿਸੇ ਹੋਰ ਦੀ ਕੀ ਹੋਵੇਗਾ, ਰਾਜ ਠਾਕਰੇ
Read Full Story

ਰਾਜਗ ਚ ਪਵਾਰ ਲਈ ਕੋਈ ਜਗ੍ਹਾ ਨਹੀਂ- ਊਧਵ

Monday, March 31, 2014

ਮੁੰਬਈ, ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਚ ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਚੋਣਾਂ ਤੋਂ ਬਾਅਦ ਵੀ ਰਾਜਗ ਨੂੰ ਪਵਾਰ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ। ਸ਼ਿਵ ਸੈਨਾ ਅਖਬਾਰ ਸਾਮਨਾ ਨਾਲ ਆਪਣੇ ਇੰਟਰਵਿਊ ਦੇ ਦੂਜੇ ਹਿੱਸੇ ਚ ਉਨ੍ਹਾਂ ਨੇ ਕਿਹਾ, ਮੈਂ ਗੋਪੀਨਾਥ ਮੁੰਡੇ, ਰਾਮਦਾਸ ਆਠਵਲੇ ਅਤੇ ਰਾਜੂ ਸ਼ੈੱਟੀ ਨੇ ਰਾਜਗ ਚ ਪਵਾਰ ਦੇ ਪ੍ਰਵੇਸ਼ ਦਾ ਵਿਰੋਧ ਕੀਤਾ ਸੀ ਅਤੇ ਰਾਜਗ ਚ ਸ਼ਾਮਲ ਹੋਣ ਦਾ ਉਨ੍ਹਾਂ ਦਾ
Read Full Story

ਮੁੰਬਈ ਤੋਂ ਚੋਣ ਲੜੇਗੀ ਰਾਖੀ ਸਾਵੰਤ

Thursday, March 27, 2014

ਮੁੰਬਈ, ਫਿਲਮ ਜਗਤ ਦੀ ਅਭਿਨੇਤਰੀ ਰਾਖੀ ਸਾਵੰਤ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮੁੰਬਈ ਉੱਤਰ-ਪੱਛਮ ਲੋਕ ਸਭਾ ਸੀਟ ਤੋਂ ਚੋਣ ਲੜੇਗੀ। ਇਸ ਸੀਟ ਤੇ ਰਾਖੀ ਦੇ ਸਾਹਮਣੇ ਕਾਂਗਰਸ ਦੇ ਗੁਰੂਦਾਸ ਕਾਮਤ, ਸ਼ਿਵਸੈਨਾ ਦੇ ਗਜਾਨਨ ਕੀਰਤੀਕਰ, ਮਨਸੇ ਦੇ ਮਹੇਸ਼ ਮਾਂਜਰੇਕਰ ਅਤੇ ਆਮ ਆਦਮੀ ਪਾਰਟੀ ਦੇ ਮਯੰਕ ਗਾਂਧੀ ਹੋਣਗੇ। ਇਹ ਪੁੱਛੇ ਜਾਣ ਤੇ ਕਿ ਉਹ ਆਜ਼ਾਦ ਚੋਣ ਲੜੇਗੀ ਤਾਂ ਉਨ੍ਹਾਂ ਕਿਹਾ ਕਿ ਇਕ ਰਾਜਨੀਤਕ ਪਾਰਟੀ ਨੇ ਉਸ ਨੂੰ ਟਿਕਟ ਦੀ ਪੇਸ਼ਕਸ਼ ਕੀਤੀ ਹੈ ਅਤੇ ਉਹ ਛੇਤੀ ਹੀ ਇਸ ਪਾਰਟੀ ਦੇ ਨਾਂ ਨੂੰ ਜਨਤਕ ਕਰੇਗੀ। ਰਾਖੀ ਨੇ ਕਿਹਾ ਕਿ ਮੈਂ ਨਹੀਂ ਜਾਣਦੀ ਕਿ ਰਾਜਨੀਤੀ
Read Full Story

ਪਵਾਰ ਦੀ ਸਲਾਹ, ਸਿਆਹੀ ਮਿਟਾ ਕੇ ਦੁਬਾਰਾ ਵੋਟ ਪਾਓ

Monday, March 24, 2014

ਮੁੰਬਈ, ਨਵੀਂ ਮੁੰਬਈ ਵਿਚ ਇਕ ਚੋਣ ਇਕੱਠ ਦੌਰਾਨ ਸ਼ਰਦ ਪਵਾਰ ਨੇ ਮਰਾਠੀ ਮਜ਼ਦੂਰਾਂ ਨੂੰ ਇਕ ਅਜੀਬ ਸਲਾਹ ਦਿੱਤੀ। ਪਵਾਰ ਨੇ ਮਰਾਠੀ ਮਜ਼ਦੂਰਾਂ ਨੂੰ ਕਿਹਾ ਕਿ ਉਹ 17 ਅਪ੍ਰੈਲ ਨੂੰ ਪਹਿਲਾਂ ਸਤਾਰਾ ਚ ਵੋਟ ਪਾਉਣ ਮਗਰੋਂ ਉਂਗਲ ਤੇ ਲੱਗੀ ਸਿਆਹੀ ਮਿਟਾ ਦੇਣ ਅਤੇ ਫਿਰ ਨਵੀਂ ਮੁੰਬਈ ਵਿਚ ਆ ਕੇ ਵੋਟ ਪਾਉਣ। ਪਵਾਰ ਨੇ ਮਰਾਠੀ ਮਜ਼ਦੂਰਾਂ ਨੂੰ ਇਹ ਵੀ ਕਿਹਾ ਕਿ ਪਹਿਲੀ ਸਿਆਹੀ ਮਿਟਾ ਦੇਣਾ ਨਹੀਂ ਤਾਂ ਘਪਲਾ ਹੋ ਜਾਵੇਗਾ। ਇੱਥੇ ਵਰਨਣਯੋਗ ਹੈ ਕਿ ਸਤਾਰਾ ਚ 17 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ ਜਦਕਿ ਨਵੀਂ ਮੁੰਬਈ ਵਿਚ 24 ਅਪ੍ਰੈਲ ਨੂੰ। ਨਵੀਂ ਮੁੰਬਈ ਠਾਣੇ ਲੋਕਸਭਾ
Read Full Story

ਸੰਜੇ ਦੱਤ ਦੀ ਪੈਰੋਲ ਖਤਮ, 3 ਮਹੀਨੇ ਬਾਅਦ ਗਏ ਜੇਲ

Friday, March 21, 2014

ਮੁੰਬਈ, ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਪੈਰੋਲ ਹੁਣ ਖਤਮ ਹੋ ਗਈ ਹੈ ਅਤੇ ਉਹ ਜੇਲ ਵਾਪਸ ਚਲੇ ਗਏ ਹਨ। ਸੰਜੇ ਦੱਤ 3 ਮਹੀਨੇ ਬਾਅਦ ਪੂਣੇ ਦੀ ਯਰਵਦਾ ਜੇਲ ਵਾਪਸ ਗਏ ਹਨ। ਦੱਸਿਆ ਜਾਂਦਾ ਹੈ ਕਿ ਸੰਜੇ ਦੱਤ ਦੀ ਪਤਨੀ ਮਾਨਯਤਾ ਦੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਸੰਜੇ ਦੱਤ ਨੇ ਆਪਣੀ ਪੈਰੋਲ 30 ਦਿਨ ਵਧਾਉਣ ਦੀ ਅਰਜ਼ੀ ਦਿੱਤੀ ਸੀ। ਇਨੀਂ ਦਿਨੀਂ ਸੰਜੇ ਦੱਤ ਆਰਮਸ ਐਕਟ ਚ ਪੂਣੇ ਦੀ ਯਰਵਦਾ ਜੇਲ ਚ ਸਜ਼ਾ ਕੱਟ ਰਹੇ ਹਨ। ਹਾਲਾਂਕਿ ਸੰਜੇ ਦੱਤ ਨੂੰ 21 ਜਨਵਰੀ ਨੂੰ ਵਾਪਸ ਯਰਵਦਾ ਜੇਲ ਆਉਣ ਸੀ। ਪੂਣੇ ਦੀ ਯਰਵਦਾ ਜੇਲ ਤੋਂ ਬਾਹਰ ਨਿਕਲਣ ਕੇ ਆਪਣੇ ਘਰ ਪਹੁੰਚੇ ਸੰਜੇ
Read Full Story

ਸ਼ਿਵ ਸੈਨਾ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਚ ਲੜੇਗੀ ਲੋਕ ਸਭਾ ਚੋਣਾਂ

Friday, March 21, 2014

ਮੁੰਬਈ, ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਮੁੱਖ ਰਾਜ ਠਾਕਰੇ ਨਾਲ ਹਾਲ ਹੀ ਚ ਸਾਬਕਾ ਭਾਜਪਾ ਪ੍ਰਮੁੱਖ ਨਿਤਿਨ ਗਡਕਰੀ ਦੇ ਮੇਲ-ਮਿਲਾਪ ਦੇ ਜਵਾਬ ਚ ਸ਼ਿਵ ਸੈਨਾ ਨੇ ਲੋਕ ਸਭਾ ਚੋਣਾਂ ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਚ ਆਪਣੇ ਉਮੀਦਵਾਰ ਉਤਾਰਨ ਦਾ ਸ਼ੁੱਕਰਵਾਰ ਨੂੰ ਫੈਸਲਾ ਕੀਤਾ। ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਕਿਹਾ, ਭਾਜਪਾ ਨਾਲ ਸਾਡਾ ਗਠਜੋੜ ਮਹਾਰਾਸ਼ਟਰ ਚ ਹੈ ਨਾ ਕਿ ਉੱਤਰ ਪ੍ਰਦੇਸ਼ ਚ। ਅਸੀਂ ਦੇਸ਼ ਦੇ ਹੋਰ ਹਿੱਸਿਆਂ ਚ ਆਪਣੀ ਪਾਰਟੀ ਦਾ ਵਿਸਥਾਰ ਕਰਨ ਦੀ ਕੋਸ਼ਸ਼ ਕਰਾਂਗੇ। ਸ਼ਿਵ ਸੈਨਾ ਉੱਤਰ ਪ੍ਰਦੇਸ਼ ਚ 20 ਉਮੀਦਵਾਰ
Read Full Story

ਦੰਗਿਆਂ ਲਈ ਮੋਦੀ ਜ਼ਿੰਮੇਵਾਰ ਨਹੀਂ : ਪਵਾਰ

Wednesday, March 19, 2014

ਮੁੰਬਈ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਗਠਜੋੜ ਦੇ ਅਹਿਮ ਸਹਿਯੋਗੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ 2002 ਦੇ ਗੁਜਰਾਤ ਦੰਗਿਆਂ ਲਈ ਜ਼ਿੰਮੇਵਾਰ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਵਿਚ ਮੋਦੀ ਨੂੰ ਅਦਾਲਤ ਨੇ ਦੋਸ਼ ਮੁਕਤ ਕਰਾਰ ਦੇ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ ਦੰਗਿਆਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ
Read Full Story

1 2 3 4 5 > >>
Powered by Arash Info Corpopration