Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਤਾਬਾਂ ਦੀ ਲਿਸਟ ਜਾਰੀ ਨਾ ਕਰਨ ਤੇ ਦਿਲੀ ਬੋਰਡ ਵਿਚ ਲਾਇਆ ਜਾਵੇਗਾ ਧਰਨਾ -ਧਮੋਲੀ

Monday, January 15, 2018

ਰਾਜਪੁਰਾ (ਰਾਜੇਸ਼ ਡਾਹਰਾ )ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਪ੍ਰਾਈਵੇਟ ਸਕੂਲਾਂ ਵਾਲੇਆਂ ਨੇ ਜੇਕਰ 25 ਜਨਵਰੀ ਤੱਕ ਕਿਤਾਬਾਂ ਦੀ ਲਿਸਟ ਜਾਰੀ ਨਾ ਕੀਤੀ ਤਾਂ ਫਰਵਰੀ ਦੇ ਪਹਿਲੇ ਹਫਤੇ ਦਿੱਲੀ ਵਿਖੇ ਆਈ ਸੀ ਐਸ ਈ ਬੋਰਡ ਦੇ ਬਾਹਰ ਧਰਨਾ ਦਿੱਤਾ ਜਾਵੇਗਾ ।ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਨੇ ਪ੍ਰਾਈਵੇਟ ਸਕੂਲਾਂ ਨੂੰ ਅਪੀਲ ਕੀਤੀ ਕਿ ਹਰ ਸਾਲ ਸਿਲੇਬਸ ਨਾ ਬਦਲਿਆ ਜਾਵੇ । ਉਨਾਂ ਕਿਹਾ ਕਿ ਸਕੂਲ ਵਾਲੇ
Read Full Story

ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮਨਾਈ ਧੀਆਂ ਦੀ ਲੋਹੜੀ

Saturday, January 13, 2018

ਰਾਜਪੁਰਾ : (ਰਾਜੇਸ਼ ਡਾਹਰਾ )ਅੱਜ ਰਾਜਪੁਰਾ ਦੇ ਪਿੰਡ ਉਪਲਹੇੜੀ ਵਿਖੇ ਸ.ਹਰਦਿਆਲ ਸਿੰਘ ਕੰਬੋਜ਼ ਨੇ ਧੀਆਂ ਦੀ ਲੋਹੜੀ ਮਨਾਈ। ਅਤੇ ਧੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਧੀ ਦਾ ਸਤਿਕਾਰ ਕਰਨ ਵਾਲੇ ਪਰਿਵਾਰ ਹਮੇਸ਼ਾ ਵਸਦੇ ਅਤੇ ਤਰੱਕੀ ਕਰਦੇ ਹਨ।ਇਥੇ ਉਹਨਾਂ ਨਾਲ ਮਲਕੀਤ ਸਿੰਘ , ਗੁਰਦੀਪ ਸਿੰਘ, ਰਵਿੰਦਰ ਸਿੰਘ, ਬਲਦੀਪ ਸਿੰਘ ਬੱਲੂ ਆਦਿ ਮੌਜੂਦ ਸਨ
Read Full Story

ਸਵਾਮੀ ਵਿਵੇਕਾਨੰਦ ਕਾਲਜ ਰਾਜਪੁਰਾ ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

Friday, January 12, 2018

ਰਾਜਪੁਰਾ ( ਰਾਜੇਸ਼ ਡਾਹਰਾ)ਸਵਾਮੀ ਵਿਵੇਕਾਨੰਦ ਕਾਲਜ ਰਾਜਪੁਰਾ ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਪ੍ਰਭਾਵੀ ਸਿੱਖਿਆ ਕਾਰਜ ਵਿਧੀ ਕਰਵਾਇਆ ਗਿਆ। ਇਹ ਪ੍ਰੋਗਰਾਮ 2 ਤੋਂ 5 ਜਨਵਰੀ 2018 ਤੱਕ ਚੱਲਿਆ। ਜਿਸ ਦਾ ਉਦਘਾਟਨ ਸਵਾਮੀ ਵਿਵੇਕਾਨੰਦ ਕਾਲੇਜ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਅਰੁਣਾ ਭਾਰਦਵਾਜ ਨੇ ਜੋਤ ਜਲਾ ਕੇ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਫੈਕਲਟੀ ਦੇ ਪ੍ਰੋਗਰਾਮ ਬਾਰੇ ਦੱਸਿਆ ।ਇਸ ਮੌਕੇ ਤੇ ਡਾ. ਵਾਈ ਕੇ ਅਨੰਦ ਪ੍ਰਬੰਧ ਨਿਰਦੇਸ਼ਕ, ਐਫ.ਈ.ਆਰ.ਟੀ. ਚੰਡੀਗੜ੍ਹ
Read Full Story

ਨਗਰ ਕੌਂਸਿਲ ਰਾਜਪੁਰਾ ਨੇ ਨਾਜਾਇਜ ਕਬਜਾ ਕਰਨ ਵਾਲਿਆ ਉਤੇ ਕੀਤੀ ਕਾਰਵਾਈ

Monday, January 8, 2018

ਰਾਜਪੁਰਾ (ਰਾਜੇਸ਼ ਡਾਹਰਾ) ਅੱਜ ਨਗਰ ਕੌਂਸਿਲ ਰਾਜਪੁਰਾ ਦੀ ਰੇਂਟ ਵਿਭਾਗ ਦੀ ਟੀਮ ਨੇ ਰਾਜਪੁਰਾ ਦੀ ਸਬਜ਼ੀ ਮੰਡੀ ਰੋਡ, ਕਸਤੁਰਬਾ ਰੋਡ, ਜਵਾਹਰ ਮਾਰਕੀਟ, ਟਰੰਕ ਮਾਰਕੀਟ ਸਮੇਤ ਰਾਜਪੁਰਾ ਦੇ ਕਈ ਬਜਾਰਾਂ ਵਿਚ ਜਿਹੜੇ ਦੁਕਾਨਦਾਰ ਨੇ ਆਪਣੀਆਂ ਦੁਕਾਨਾਂ ਤੋਂ ਕਾਫੀ ਹੱਦ ਤਕ ਸਮਾਨ ਬਾਹਰ ਲਾਇਆ ਹੋਇਆ ਸੀ ਉਸਨੂੰ ਆਪਣੇ ਕਬਜੇ ਵਿਚ ਲੈ ਲਿਆ ।ਪਤਰਕਾਰਾਂ ਨਾਲ ਗੱਲ ਕਰਦੇ ਹੋਏ ਰੇਂਟ ਵਿਭਾਗ ਦੇ ਅਧਿਕਾਰੀ ਮਦਨ ਲਾਲ ਅਤੇ ਸੈਂਟਰੀ ਵਿਭਾਗ ਦੇ ਇੰਸਪੈਕਟਰ ਜੰਗ ਬਹਾਦਰ ਨੇ ਦੱਸਿਆ ਕਿ ਰਾਜਪੁਰਾ ਵਿਚ ਕਈ ਸਮੇ ਤੋ ਬਜਾਰਾਂ ਵਿਚ ਦੁਕਾਨਦਾਰਾਂ ਵਲੋਂ ਆਪਣੀਆਂ
Read Full Story

ਰਾਜਪੁਰਾ ਵਿਚ ਚਾਰ ਸਾਹਿਬਜਾਦੇ ਜੀ ਦੀ ਯਾਦ ਵਿਚ ਲੰਗਰ ਚਲਾਇਆ

Thursday, December 28, 2017

ਰਾਜਪੁਰਾ (ਰਾਜੇਸ਼ ਡਾਹਰਾ )ਚਾਰ ਸਾਹਿਬਜਾਦੇ ਦੀ ਯਾਦ ਵਿਚ ਅੱਜ ਰਾਜਪੁਰਾ ਦੀ ਸੁਭਾਸ਼ ਮਾਰਕਿਟ ਵਿਚ ਆਲੂ ਪੂੜੀ ਦਾ ਲੰਗਰ ਚਲਾਇਆ ਗਿਆ । ਜਿਸ ਵਿਚ ਲੋਹਾ ਵਪਾਰੀ ਸ਼੍ਰੀ ਸੁਰੇਸ਼ ਭਾਟੇਜਾ ਅਤੇ ਕਾਕੂ ਢਾਬਾ ਦੇ ਮਾਲਕ ਵਿਨੋਦ ਕੁਮਾਰ ਨੇ ਮਿਲ ਕੇ ਸ਼ਰਧਾ ਨਾਲ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ ।ਜਿਥੇ ਉਹਨਾਂ ਨਾਲ ਦੀਪਕ ਹਾਸਿਜਾ, ਵਿਨੋਦ ਕੁਮਾਰ, ਸ਼ੇਖ ਜੀ, ਡਾ ਬਿੱਲੂ ਜੀ ,ਡਾ ਜੱਗੀ, ਲੱਕੀ ਆਦਿ ਮੌਜੂਦ
Read Full Story

ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਹੋਵੇਗਾ ਮੁਫ਼ਤ ਵਿਚ ਡਾਇਲਾਸਿਸ ,ਲੱਗਿਆ 3 ਮਸ਼ੀਨਾਂ

Wednesday, December 20, 2017

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਦੇ ਸਰਕਾਰੀ ਏ ਪੀ ਜੈਨ ਹਸਪਤਾਲ ਵਿਚ ਹੁਣ ਜਰੂਰਤ ਮੰਦ ਕਿਡਨੀ ਦੇ ਮਰੀਜ਼ਾਂ ਵਾਸਤੇ ਡਾਇਲਾਸਿਸ ਦੀ ਸੁਵਿਧਾ ਮੁਫ਼ਤ ਵਿਚ ਮਿਲੇਗੀ । ਸਰਬਤ ਦਾ ਭਲਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਓਬਰਾਏ ਦੇ ਸਹਿਯੋਗ ਨਾਲ ਸਥਾਪਿਤ ਕੀਤੀਆਂ ਤਿਨ ਡਾਇਲਾਸਿਸ ਮਸ਼ੀਨਾਂ ਦਾ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਸ਼ੁਰੂਆਤ ਕੀਤੀ ਗਈ।ਵਿਧਾਇਕ ਕੰਬੋਜ ਨੇ ਕਿਹਾ ਹੁਣ ਡਾਇਲਾਸਿਸ ਦੇ ਮਰੀਜ਼ਾਂ ਨੂੰ ਬਾਹਰ ਹਾਂ ਦੀ ਲੋੜ ਨਹੀਂ ਪਵੇਗੀ ।ਇਥੇ ਡਾਇਲਾਸਿਸ ਦੀ ਮੁਫ਼ਤ ਸੁਵਿਧਾ ਮਿਲੇਗੀ ।ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਦੇ
Read Full Story

ਰਾਜਪੁਰਾ ਟਰੈਫਿਕ ਪੁਲਿਸ ਨੇ ਕਟੇ ਚਲਾਨ,3 ਵਾਇਕਲ ਕੀਤੇ ਬਾਂਡ

Tuesday, December 12, 2017

ਰਾਜਪੁਰਾ (ਰਾਜੇਸ਼ ਡਾਹਰਾ )ਸ਼ਹਿਰ ਵਿਚ ਬਿਨਾਂ ਨੰਬਰ ਤੇ ਗੱਡੀ ਚਲਾਉਣ ਅਤੇ ਦੋ ਪਾਇਆ ਵਾਹਨ ਤੇ ਦੋ ਤੋਂ ਵੱਧ ਸਵਾਰੀ ਬਿਠਾ ਕੇ ਚਲਾਉਣ ਵਾਲਿਆਂ ਉਤੇ ਨਕੇਲ ਕੱਸਣ ਵਾਸਤੇ ਅੱਜ ਰਾਜਪੁਰਾ ਟਾਊਨ ਦੇ ਆਬਾਦੀ ਵਾਲੀ ਜਗਾ ਆਰੀਆ ਸਮਾਜ ਰੋਡ ਤੇ ਬੰਬੇ ਸਵੀਟ ਦੇ ਨਜ਼ਦੀਕ ਟ੍ਰੈਫਿਕ ਇੰਚਾਰਜ ਰਾਜਪੁਰਾ ਮਹਿੰਗਾ ਸਿੰਘ ਦੀ ਅਗੁਵਾਈ ਵਿਚ ਹਵਾਲਦਾਰ ਗੁਰਬਚਨ ਸਿੰਘ ਨੇ ਆਪਣੇ ਟੀਮ ਨਾਲ ਨਾਕਾ ਲਾਇਆ ।ਜਿਥੇ ਉਹਨਾਂ ਨੇ ਬਿਨਾਂ ਨੰਬਰ ਅਤੇ ਬਿਨਾਂ ਆਰਸੀ ਵਾਲੇ ਗੱਡੀਆਂ ਦੀ ਚੈਕਿੰਗ ਕਰਕੇ 10 ਗੱਡੀਆਂ ਦੇ ਚਲਾਨ ਕਟੇ ਅਤੇ 3 ਵਾਇਕਲ ਬਾਂਡ ਕੀਤੇ ।ਇਸ ਮੋਕੇ ਤੇ ਟਰੈਫਿਕ
Read Full Story

ਪੀਆਰਟੀਸੀ ਕਰਮਚਾਰੀ ਦਲ ਦੀ ਹੋਈ ਅਹਿਮ ਮੀਟਿੰਗ

Friday, November 24, 2017

ਰਾਜਪੁਰਾ ( ਰਾਜੇਸ਼ ਡਾਹਰਾ ) ਅੱਜ ਪੀਆਰਟੀਸੀ ਚੰਡੀਗੜ੍ਹ ਡਿਪੂ ਮੁਲਾਜਮਾਂ ਦੀ ਕਾਮ ਕਰਦੀ ਜਥੇਬੰਦੀ ਕਰਮਚਾਰੀ ਦਲ ਦੀ ਇਕ ਅਹਿਮ ਮੀਟਿੰਗ ਗੁਰੂਦੁਆਰਾ ਕਥਾਲਾਂ ਸਾਹਿਬ ਚੰਡੀਗੜ੍ਹ ਵਿਖੇ ਹੋਈ ।ਮੀਟਿੰਗ ਵਿਚ ਕਰਮਚਾਰੀ ਦਲ ਨਾਲ ਡਿਪੂ ਦੇ ਸਾਰੇ ਸੰਬਧਿਤ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਸਨ । ਜਿਥੇ ਮੀਟਿੰਗ ਵਿਚ ਡਿਪੂ ਦੇ ਕਰਮਚਾਰੀਆਂ ਦੇ ਅਹਿਮ ਫੈਸਲੇ ਬਾਰੇ ਖੁਲ ਕੇ ਬਿਚਾਰ ਵਟਾਂਦਰਾ ਕੀਤਾ ਗਿਆ । ਜਿਸ ਵਿਚ ਡਰਾਈਵਰਾਂ ਨੂੰ ਪਾਇਆ ਜਾਂਦੀਆਂ ਨਾਜਾਇਜ ਡੀਜ਼ਲ ਦੀਆਂ ਰਿਕਵਰੀ ਅਤੇ ਕੰਡਕਟਰਾਂ ਨੂੰ 10/-ਰੁਪਏ ਦੇ ਗਬਨ ਕੇਸ ਵਿਚ ਪੀਆਰਟੀਸੀ ਵਿਚ ਬਲੈਕ ਲਿਸਟ
Read Full Story

ਅਸ਼ੋਕ ਕੁਮਾਰ ਸ਼ਰਮਾ ਨੂੰ ਸ਼ਿਵ ਸੇਨਾ ਰਾਸ਼ਟਰੀ ਪਿੰਡ ਸ਼ਾਮਦੁ ਦਾ ਪ੍ਰਧਾਨ ਬਣਾਇਆ -ਚੁਰੰਜੀ ਸ਼ਰਮਾ

Wednesday, November 22, 2017

ਰਾਜਪੁਰਾ (ਰਾਜੇਸ਼ ਡਾਹਰਾ ) ਸ਼ਿਵ ਸੈਨਾ ਰਾਸ਼ਟਰੀ ਪੰਜਾਬ ਦੇ ਆਪਣੇ ਭਰਤੀ ਅਭਿਆਨ ਵਿਚ ਪਿੰਡ ਸ਼ਾਮਦੁ ਵਿਚ ਭਰਤੀ ਅਭਿਆਨ ਸ਼ੁਰੂ ਕੀਤਾ ਗਿਆ । ਜਿਥੇ ਸ਼ਿਵ ਸੈਨਾ ਰਾਸ਼ਟਰੀ ਪੰਜਾਬ ਦੇ ਅਧਿਆਕਸ ਚੁਰੰਜੀ ਲਾਲ ਸ਼ਰਮਾ ਆਪਣੀ ਟੀਮ ਨਾਲ ਪੁਜੇ ਜਿਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਅਸ਼ੋਕ ਕੁਮਾਰ ਬਿੱਟੂ ਆਪਣੇ ਦੋ ਦਰਜਨ ਸਾਥੀਆਂ ਸਮੇਤ ਸ਼ਿਵ ਸੈਨਾ ਰਾਸ਼ਟਰੀ ਪੰਜਾਬ ਵਿਚ ਸ਼ਾਮਿਲ ਹੋਏ ।ਇਸ ਮੌਕੇ ਤੇ ਚੁਰੰਜੀ ਲਾਲ ਸ਼ਰਮਾ ਦੀ ਅਗੁਵਾਈ ਵਿਚ ਅਸ਼ੋਕ ਕੁਮਾਰ ਬਿੱਟੂ ਨੂੰ ਪਿੰਡ ਸ਼ਾਮਦੁ ਦਾ ਪ੍ਰਧਾਨ ਬਣਾਇਆ ਗਿਆ । ਇਸ ਮੌਕੇ
Read Full Story

ਆਰਿਯਨ ਕਾਲੇਜ ਰਾਜਪੁਰਾ ਦੇ ਮਕੈਨੀਕਲ ਵਿਦਿਆਰਥੀਆਂ ਵਲੋਂ ਕੀਤਾ ਗਿਆ ਥਰਮਲ ਪਲਾਂਟ ਦਾ ਦੌਰਾ

Sunday, November 19, 2017

ਰਾਜਪੁਰਾ (ਰਾਜੇਸ਼ ਡਾਹਰਾ )ਅੱਜ ਰਾਜਪੁਰਾ ਦੇ ਆਰਿਯਨ ਕਾਲੇਜ ਦੇ ਬੀ.ਟੇਕ ਈ ਈ ਅਤੇ ਈ ਈ ਈ ਦੇ ਤੀਜੇ ,ਪੰਜਵੇ ਅਤੇ ਸਤਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਨਾਭਾ ਥਰਮਲ ਪਲਾਂਟ ਪਿੰਡ ਨਲਾਸ, ਰਾਜਪੁਰਾ ਦਾ ਪ੍ਰੈਕਟਿਕਲੀ ਨਾਲੇਜ ਵਾਸਤੇ ਡੋਰਾ ਕੀਤਾ ਗਿਆ । ਜਿੱਥੇ ਨਾਭਾ ਥਰਮਲ ਪਲਾਂਟ ਦੇ ਟੇਕਨਿਕਲੀ ਟੀਮ ਅਤੇ ਸਟਾਫ ਵਲੋਂ ਕਾਲੇਜ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਟੇਕਨਿਕਲੀ ਸਟਾਫ ਵਲੋਂ ਕਾਲੇਜ ਦੇ ਮਕੈਨੀਕਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਥਰਮਲ ਪਲਾਂਟ ਵਿਚ ਜਾਂ ਮਕੈਨੀਕਲ ਲਾਈਨ ਦੀਆਂ ਇੰਡਸਟ੍ਰੀ ਵਿਚ ਹੋਣ ਵਾਲੇ ਕੰਮ ਬਾਰੇ ਬਾਰੀਕੀ
Read Full Story

ਸੁਹਰੋ ਪਿੰਡ ਵਿਚ ਵੰਡਿਆ 190 ਸਕੂਲੀ ਬਚਿਆ ਨੂੰ ਗਰਮ ਜਰਸਿਆਂ

Sunday, November 19, 2017

ਰਾਜਪੁਰਾ : (ਰਾਜੇਸ਼ ਡਾਹਰਾ )ਅੱਜ ਪਿੰਡ ਸੂਹਰੋਂ ਵਿਖੇ ਸ ਗੁਰਬਚਨ ਸਿੰਘ ਵਿਰਕ ਅਮਰੀਕਾ ਵਲੋਂ ਆਪਣੇ ਭਤੀਜੇ ਸ ਪ੍ਰਮਜੀਤ ਸਿੰਘ ਵਿਰਕ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਸੂਹਰੋਂ ਦੇ 190 ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ । ਇਸ ਮੌਕੇ ਵਿਸ਼ੇਸ਼ ਤੌਰ ਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਬੰਟੀ ਖਾਨਪੁਰ, ਜਨਰਲ ਸਕੱਤਰ ਮਨੀਸ਼ ਕੁਮਾਰ ਬਤਰਾ, ਪਿੰਡ ਦੇ ਸਰਪੰਚ ਗੁਰਬਖਸ਼ ਸਿੰਘ, ਰਵਿੰਦਰਪਾਲ ਸਿੰਘ ਬਹਿੰਦਾ, ਜਗਤਾਰ
Read Full Story

ਸਕਾਲਰ ਪਬਲਿਕ ਸਕੂਲ ਰਾਜਪੁਰਾ ਨੇ ਜਿਤੇ ਤਾਈਕਵਾਂਡੋ ਵਿਚ 12 ਮੈਡਲ

Monday, November 13, 2017

ਰਾਜਪੁਰਾ (ਰਾਜੇਸ਼ ਡਾਹਰਾ )ਲੁਧਿਆਣਾ ਦੇ ਗੁਰੂਨਾਨਕ ਸਟੇਡੀਅਮ ਵਿਚ 18ਵੇਂ ਸੀਨੀਅਰ ਅਤੇ 17ਵੇਂ ਜੂਨੀਅਰ ਤੇ ਸਬ ਜੂਨੀਅਰ ਰਾਜ ਸਤਰ ਦੇ ਤਾਈਕਵਾਂਡੋ ਖੇਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਤਾਈਕਵਾਂਡੋ ਮੈਚ ਦੇ ਜ਼ਿਲਾ ਸਤਰ ਦੀਆਂ ਕਈ ਟੀਮਾਂ ਨੇ ਹਿੱਸਾ ਲਿਆ ।ਇਸ ਖੇਡ ਪ੍ਰਤੀਯੋਗਿਤਾ ਵਿਚ ਵੱਖ ਵੱਖ ਸਕੂਲਾਂ ਦੇ 200 ਵਿਦਿਆਰਥੀਆਂ ਨੇ ਹਿਸਾ ਲਿਆ । ਜਿਸ ਵਿਚ ਰਾਜਪੁਰਾ ਦੇ ਸਕਾਲਰ ਪਬਲਿਕ ਸਕੂਲ ਦੇ 12 ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਇਹਨਾਂ ਵਿਦਿਆਰਥੀਆਂ ਵਲੋਂ 12 ਮੈਡਲ ਜਿਤੇ ਗਏ।ਜਿਹਨਾਂ ਵਿਚੋਂ 8 ਵਿਦਿਆਰਥੀਆਂ ਵਲੋਂ ਸਵਰਨ ਪਦਕ ,3
Read Full Story

ਨਿਜੀ ਸਕੂਲਾਂ ਨੂੰ ਫੀਸ ਕਮੇਟੀ ਦਾ ਫੈਸਲਾ ਆਉਣ ਤੱਕ ਕਿਸੇ ਵੀ ਬੱਚੇ ਨੂੰ ਪੇਪਰ ਦੇਣ ਅਤੇ ਰਿਜ਼ਲਟ ਨਾ ਰੋਕਣ ਦੀ ਹਦਾਇਤ

Tuesday, October 24, 2017

ਰਾਜਪੁਰਾ (ਰਾਜੇਸ਼ ਡਾਹਰਾ )ਨਿਜੀ ਸਕੂਲਾਂ ਵਲੋਂ ਪਿਛਲੇ ਦਿਨੀਂ ਫੀਸਾਂ ਨਾ ਭਰਨ ਵਾਲੇ ਬੱਚਿਆਂ ਦਾ ਰਿਜ਼ਲਟ ਨਾ ਦਿਖਾਉਣ ਦਾ ਮਾਮਲਾ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਵਲੋਂ ਫੀਸ ਕਮੇਟੀ ਕੋਲ ਪਹੁੰਚਾਉਣ ਤੇ ਫੀਸ ਕਮੇਟੀ ਦੇ ਮੈਂਬਰ ਜਿਲਾ ਸਿੱਖਿਆ ਅਫਸਰ ਸੈਕੰਡਰੀ ਕੰਵਲ ਕੁਮਾਰੀ ਨੇ ਤੁਰੰਤ ਐਕਸ਼ਨ ਲੈਂਦਿਆ ਹੌਲੀ ਐਂਜਲ ਪਬਲਿਕ ਸਕੂਲ ਰਾਜਪੁਰਾ ਅਤੇ ਮੁਕਤ ਪਬਲਿਕ ਸਕੂਲ ਰਾਜਪੁਰਾ ਸਾਹਿਤ ਸਾਰੇ ਨਿਜੀ ਸਕੂਲਾਂ ਨੂੰ ਈਮੇਲ ਭੇਜ ਕੇ ਹਦਾਇਤ ਕੀਤੀ ਕਿ ਸ਼ਿਕਾਇਤ ਦਾ ਨਿਪਟਾਰਾ ਹੋਣ ਤੱਕ ਕਿਸੇ ਵੀ ਵਿਦਿਆਰਥੀ
Read Full Story

ਰਾਜਪੁਰਾ ਵਿਚ ਦੀਵਾਲੀ ਦੇ ਮੌਕੇ ਤੇ ਲੱਗੀ ਕਈ ਜਗਾਵਾਂ ਤੇ ਅੱਗ

Friday, October 20, 2017

ਰਾਜਪੁਰਾ (ਰਾਜੇਸ਼ ਡਾਹਰਾ )ਰਾਜਪੁਰਾ ਵਿਚ ਦੀਵਾਲੀ ਦੇ ਮੌਕੇ ਤੇ ਅਲਗ ਅਲਗ ਕਈ ਥਾਵਾਂ ਤੇ ਅੱਗ ਦੀ ਚਿੰਗਾਰੀ ਨਾਲ ਅੱਗ ਲੱਗ ਗਈ। ਜਿਥੇ ਰਾਜਪੁਰਾ ਦੀ ਫਾਇਰ ਬਿਗਰੇਡ ਨੇ ਅੱਗ ਤੇ ਕਾਬੂ ਕੀਤਾ ।ਮਿਲੀ ਜਾਣਕਾਰੀ ਤੇ ਪੰਜਾਬ ਇੰਫੋਲਾਈਨ ਦੇ ਪੱਤਰਕਾਰ ਨੂੰ ਸੰਦੀਪ ਸਿੰਘ ਫਾਇਰ ਮੈਨ ਨੇ ਦੱਸਿਆ ਕਿ ਵੀਰਵਾਰ ਦੀਵਾਲੀ ਦੀ ਰਾਤ 9 ਵਜੇ ਬਨੂੜ ਗਰਿੱਡ ਦੇ 220 ਕੇ ਵੀ ਸਬਸਟੇਸ਼ਨ ਤੇ ਅਗ ਲੱਗੀ ਜਿਥੇ ਮੌਕੇ ਤੇ ਰਾਜਪੁਰਾ ਦੀ ਫਾਇਰ ਬਿਗਰੇਡ ਨੇ ਪਾਣੀ ਪਾ ਕੇ ਅੱਗ ਨੂੰ ਕਾਬੂ ਕੀਤਾ। ਦੂਜੀ ਘਟਨਾ 9:35 ਤੇ ਰਾਜਪੁਰਾ ਦੇ ਸ਼ਨਿਦੇਵ ਮੰਦਿਰ ਦੇ ਨਜ਼ਦੀਕ ਗਿੰਨੀ ਫਰਨੀਚਰ ਦੇ ਤੀਜੇ
Read Full Story

ਸਕਾਲਰਜ ਪਬਲਿਕ ਸਕੂਲ ਨੇ ਸੀ ਬੀ ਐਸ ਈ ਨਾਰਥ ਜੋਨ 2 ਦੇ ਮੁਕਾਬਲੇ ਵਿਚ ਓਵਰਆਲ ਟ੍ਰਾਫ਼ੀ ਤੇ ਕੀਤਾ ਕਬਜਾ ।

Thursday, October 12, 2017

ਰਾਜਪੁਰਾ (ਰਾਜੇਸ਼ ਡਾਹਰਾ )ਰਾਜਪੁਰਾ ਦੇ ਸਕਾਲਰਜ ਪਬਲਿਕ ਸਕੂਲ ਵਿਚ 8 ਅਕਤੂਬਰ ਤੋਂ ਚਲ ਰਹੇ ਚਾਰ ਦਿਨ ਦੇ ਸੀ ਬੀ ਐਸ ਈ ਨਾਰਥ ਜੋਨ ਤਾਈਕਵਾਂਡੋ 2 ਮੁਕਾਬਲੇ ਦਾ ਅੱਜ ਸਮਾਪਨ ਕਿਤਾ ਗਿਆ ।ਜਿਸ ਦੇ ਅੱਜ ਮੁੱਖ ਮਹਿਮਾਨ ਸ਼੍ਰੀ ਅਰਪਿਤ ਸ਼ੁਕਲਾ ਆਈ ਜੀ ਜਲੰਧਰ ਸਨ। ਜਿਥੇ ਉਹਨਾਂ ਦੇ ਨਾਲ ਸਕਾਲਰ ਪਬਲਿਕ ਸਕੂਲ ਦੇ ਡਾਇਰੈਕਟਰ ਸ਼੍ਰੀ ਤਰਸੇਮ ਜੋਸ਼ੀ ,ਪੈਟਰਨ ਸ਼੍ਰੀ ਹਰਦੇਵ ਸਿੰਘ ਰੋਸ਼ਾ ਅਤੇ ਸਕਾਲਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਜੋਸ਼ੀ ਜੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਮਮਾਨਿਤ ਕੀਤਾ । ਅੱਜ ਦੇ ਮੁਕਾਬਲੇ ਵਿਚ ਅੰਡਰ 14 ਦੀ ਮੁੰਡਿਆ ਦੀ
Read Full Story

ਬਨੂੜ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਫਰਜੀ ਨਾਮ ਤੇ ਗੱਡੀਆਂ ਲੈ ਕੇ ਵੇਚਣ ਵਾਲੇ ਗਿਰੋਹ ਦੇ ਦੋ ਆਰੋਪੀ ਕਾਬੂ

Thursday, October 5, 2017

ਰਾਜਪੁਰਾ (ਰਾਜੇਸ਼ ਡਾਹਰਾ )4ਅਕਤੂਬਰ ਐਸ ਐਸ ਪੀ ਪਟਿਆਲਾ ਸ਼੍ਰੀ ਭੂਪਤਿ ਸੁਬਰਮਨਿਯਮ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਰਾਜਪੁਰਾ ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਦੀ ਅਗੁਵਾਈ ਵਿਚ ਇੰਸਪੈਕਟਰ ਸ਼ਮਿੰਦਰ ਸਿੰਘ ਐਸ ਐਚ ਓ ਬਨੂੜ ਨੇ ਇਕ ਜਾਅਲੀ ਨਾਵਾ ਅਤੇ ਜਾਅਲੀ ਅਡਰੇਸਾਂ ਦੇ ਆਧਾਰ ਤੇ ਲੋਂ ਕਰਵਾ ਕੇ ਨਵੀਆਂ ਗੱਡੀਆਂ ਸ਼ੋ ਰੂਮ ਵਿਚੋਂ ਕਢਵਾ ਕੇ ਵੇਚਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗਿਰਫ਼ਤਾਰ ਕਰਕੇ ਉਹਨਾਂ ਪਾਸੋ ਦਸ ਦੇ ਕਰੀਬ ਲਗਜ਼ਰੀ ਮਹਿੰਗੀਆਂ ਗੱਡੀਆਂ ਅਤੇ ਚਾਰ ਟੁ ਵਿਲਰ ਜਿਹਨਾਂ ਵਿਚੋਂ ਦੋ ਮਹਿੰਗੇ ਮੋਟਰਸਾਈਕਲ ਤੇ ਟੁ ਵਿਲਰ ਕਾਬੂ ਕੀਤੇ
Read Full Story

ਗੁਰਦਾਸਪੁਰ ਬੀਜੇਪੀ ਦੇ ਪ੍ਰਚਾਰ ਤੇ ਰਾਜਪੁਰਾ ਤੋਂ ਜਾਉਣਗੇ ਦਰਜਨਾਂ ਬੀਜੇਪੀ ਵਰਕਰ -ਨਰੇਸ਼ ਧੀਮਾਨ

Tuesday, October 3, 2017

ਰਾਜਪੁਰਾ :(ਰਾਜੇਸ਼ ਡਾਹਰਾ )ਸਰਦਾਰ ਹਰਜੀਤ ਸਿੰਘ ਗਰੇਵਾਲ ਸੀਨੀਅਰ ਉਪ ਪ੍ਰਧਾਨ ਬੀਜੇਪੀ ਵਲੋਂ 5 ਅਕਤੂਬਰ ਨੂੰ ਨਰੇਸ਼ ਧੀਮਾਨ ਦੀ ਅਗੁਵਾਈ ਵਿਚ ਗੁਰਦਾਸਪੁਰ ਸੀਟ ਤੋਂ ਸਵਰਨ ਸਲਾਰਿਆ ਦੇ ਹੱਕ ਵਿਚ ਬੀਜੇਪੀ ਦਾ ਪ੍ਰਚਾਰ ਕਰਨ ਲਈ ਭਾਰੀ ਮਾਤਰਾ ਵਿਚ ਵਰਕਰਾਂ ਦਾ ਜੱਥਾ ਰਵਾਨਾ ਕਰ ਰਹੇ ਹਨ ।ਇਸ ਬਾਰੇ ਰਿੰਕੂ ਚੋਧਰੀ ਨੇ ਦੱਸਿਆ ਕਿ 5 ਅਕਤੂਬਰ ਨੂੰ ਦਰਜਨਾਂ ਦੀ ਤਦਾਤ ਵਿਚ ਰਾਜਪੁਰਾ ਤੋਂ ਬੀਜੇਪੀ ਵਰਕਰ ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸਵਰਨ ਸਲਾਰਿਆ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਜਾ ਰਹੇ ਹਨ। ਇਸ ਮੌਕੇ ਗਰੇਵਾਲ ਜੀ ਨੇ ਗੱਲ ਕਰਦੇ ਹੋਏ ਕਿਹਾ ਕਿ
Read Full Story

ਪੰਜਾਬ ਪ੍ਰਵੇਸ਼ ਦੁਆਰ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡਿਆ ਵਲੋਂ ਡਰਾਇਵਰਾਂ ਲਈ ਲਾਇਆ 6 ਰੋਜ਼ਾਂ ਅੱਖਾਂ ਦਾ ਚੈਕਅੱਪ ਕੈਂਪ

Tuesday, October 3, 2017

ਰਾਜਪੁਰਾ, 2 ਅਕਤੂਬਰ (ਰਾਜੇਸ਼ ਡਾਹਰਾ) ਪੰਜਾਬ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਨੇੜੇ ਕੇਂਦਰ ਸਰਕਾਰ ਦੇ ਸ਼ਹਿਯੋਗ ਸਦਕਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡਿਆਂ ਵਲੋਂ ਪ੍ਰੋਜੈਕਟ ਡਾਇਰੈਕਟਰ ਵਿਜੇ ਸ਼ਰਮਾਂ ਦੀ ਦੇਖ ਰੇਖ ਹੇਠ ਟਰੱਕ ਡਰਾਇਵਰਾਂ ਲਈ ਅੱਖਾਂ ਦਾ 6 ਰੋਜ਼ਾਂ ਫਰੀ ਮੈਡੀਕਲ ਚੈਕਅੱਪ ਕੈਂਪ ਲਾਇਆ ਗਿਆ।ਜਿਸ ਵਿਚ ਪਹਿਲੇ ਕੈਂਪ ਦੀ ਸ਼ੁਰੂਆਤ ਮੋਕੇ ਮੁੱਖ ਮਹਿਮਾਨ ਵਜੋਂ ਉਘੇ ਸਮਾਜ ਸੇਵੀ ਜੀ.ਪੀ.ਐਸ ਮਿਸ਼ਨ ਦੇ ਮੁਖੀ ਭਾਈ ਬਰਜਿੰਦਰ ਸਿੰਘ ਪਰਵਾਨਾ ਵਲੋਂ ਰੀਬਨ ਕੱਟ ਕੇ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਵਿਜੇ ਸ਼ਰਮਾ ਨੇ ਦੱਸਿਆ ਕਿ
Read Full Story

ਪੰਜਾਬ ਸਰਕਾਰ ਨੇ ਮੰਡੀਆ ਵਿਚ ਜੀਰੀ ਦੀ ਫਸਲ ਦੀ ਸਰਕਾਰੀ ਖਰੀਦ ਸੁਰੂ ਕਰਵਾਈ

Sunday, October 1, 2017

ਰਾਜਪੁਰਾ,1 ਅਕਤੂਬਰ (ਰਾਜੇਸ਼ ਡਾਹਰਾ) ਪੰਜਾਬ ਸਰਕਾਰ ਵੱਲੋਂ ਪਹਿਲੀ ਤਾਰਿਕ ਨੂੰ ਮੰਡੀਆ ਵਿੱਚ ਜੀਰੀ ਦੀ ਖਰੀਦਦਾਰੀ ਸ਼ੁਰੂ ਕਰਵਾ ਦਿੱਤੀ ਹੈ।ਰਾਜਪੁਰਾ ਵਿਖੇ ਪਹਿਲੀ ਢੇਰੀ ਪ੍ਰੀਤਮ ਸਿੰਘ ਅਤੇ ਬਨੂੰੜ ਵਿਖੇ ਪਹਿਲੀ ਢੇਰੀ ਦੀ ਬੋਲੀ ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਮਮੋਲੀ ਦੀ ਕਿਮਤ 1590 ਰੁੱਪਏ ਕੁਇੰਟਲ ਦੇ ਹਿਸਾਬ ਨਾਲ ਪਨਗ੍ਰੇਨ ਦੁਆਰਾ ਖਰੀਦ ਕੀਤੀ ਗਈ ਹੈ।ਜੋ ਲਗਭਗ 400 ਕੁਇੰਟਲ ਦੀ ਢੇਰੀ ਸੀ।ਅਸੋਕ ਕੁਮਾਰ ਐਂਡ ਕੰਪਨੀ ਦੀ ਢੇਰੀ ਤੋ ਪਹਿਲੀ ਖਰੀਦ ਕੀਤੀ ਗਈ।ਬਾਬਾ ਦਿਲਬਾਗ ਸਿੰਘ ਜੀ ਨੇ ਅਰਦਾਸ ਕਰਕੇ ਬੋਲੀ ਦੀ ਸੁਰੂਆਤ ਕਰਵਾਈ।ਖਰੀਦ ਦੀ
Read Full Story

ਪੰਜਾਬ ਸਰਕਾਰ ਨੇ ਮੰਡੀਆ ਵਿਚ ਜੀਰੀ ਦੀ ਫਸਲ ਦੀ ਸਰਕਾਰੀ ਖਰੀਦ ਸੁਰੂ ਕਰਵਾਈ

Sunday, October 1, 2017

ਰਾਜਪੁਰਾ,1 ਅਕਤੂਬਰ (ਰਾਜੇਸ਼ ਡਾਹਰਾ) ਪੰਜਾਬ ਸਰਕਾਰ ਵੱਲੋਂ ਪਹਿਲੀ ਤਾਰਿਕ ਨੂੰ ਮੰਡੀਆ ਵਿੱਚ ਜੀਰੀ ਦੀ ਖਰੀਦਦਾਰੀ ਸ਼ੁਰੂ ਕਰਵਾ ਦਿੱਤੀ ਹੈ।ਰਾਜਪੁਰਾ ਵਿਖੇ ਪਹਿਲੀ ਢੇਰੀ ਪ੍ਰੀਤਮ ਸਿੰਘ ਅਤੇ ਬਨੂੰੜ ਵਿਖੇ ਪਹਿਲੀ ਢੇਰੀ ਦੀ ਬੋਲੀ ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਮਮੋਲੀ ਦੀ ਕਿਮਤ 1590 ਰੁੱਪਏ ਕੁਇੰਟਲ ਦੇ ਹਿਸਾਬ ਨਾਲ ਪਨਗ੍ਰੇਨ ਦੁਆਰਾ ਖਰੀਦ ਕੀਤੀ ਗਈ ਹੈ।ਜੋ ਲਗਭਗ 400 ਕੁਇੰਟਲ ਦੀ ਢੇਰੀ ਸੀ।ਅਸੋਕ ਕੁਮਾਰ ਐਂਡ ਕੰਪਨੀ ਦੀ ਢੇਰੀ ਤੋ ਪਹਿਲੀ ਖਰੀਦ ਕੀਤੀ ਗਈ।ਬਾਬਾ ਦਿਲਬਾਗ ਸਿੰਘ ਜੀ ਨੇ ਅਰਦਾਸ ਕਰਕੇ ਬੋਲੀ ਦੀ ਸੁਰੂਆਤ ਕਰਵਾਈ।ਖਰੀਦ ਦੀ
Read Full Story

1 2 > >>
Powered by Arash Info Corpopration