Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਲਾਕ ਸਮਿਤਿ ਰਾਜਪੁਰਾ ਨੂੰ ਮਿਲਿਆ ਦੀਨਦਯਾਲ ਉਪਾਧਿਆ 2019 ਦਾ ਪਹਿਲਾ ਇਨਾਮ

Friday, September 20, 2019

ਰਾਜਪੁਰਾ (ਰਾਜੇਸ ਡਾਹਰਾ) ਬਲਾਕ ਸਮਿਤਿ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਅਤੇ ਵਾਈਸ ਚੇਅਰਮੈਨ ਨੰਦਲਾਲ ਦੀ ਅਗੁਵਾਈ ਵਿੱਚ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਘਰ ਇੱਕ ਮੀਟਿੰਗ ਸੱਦੀ ਗਈ, ਜਿਥੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਕ ਸਰਵੇ ਦੌਰਾਨ ਰਾਜਪੁਰਾ ਬਲਾਕ ਸਮਿਤਿ ਨੂੰ ਦੀਨ ਦਿਆਲ ਉਪਾਧਿਆ ਸਸ਼ਕਤੀਕਰਨ 2019 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਰਾਜਪੁਰਾ ਲਈ ਵੱਡੀ ਖੁਸ਼ੀ ਦੀ ਗੱਲ ਹੈ।ਉਹਨਾ ਕਿਹਾ ਕਿ ਿੲ ਅਵਾਰਡ ਦੇ ਨਾਲ ਬਲਾਕ ਸਮਿਤਿ ਰਾਜਪੁਰਾ
Read Full Story

ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Friday, September 13, 2019

ਰਾਜਪੁਰਾ, 13 ਸਤੰਬਰ( RAJESH DEHRA ) ਸਥਾਨਕ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈੰਟ ਅਤੇ ਤਕਨਾਲੋਜੀ ਦੇ ਡਾਇਰੈਕਟਰ ਡਾ. ਜਗੀਰ ਸਿੰਘ ਢੇਸਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮਦਿਨ ਮੌਕੇ ਇੰਸਟੀਚਿਊਟ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਮੌਕੇ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਨੇ ਵਧਾਈ ਸੰਦੇਸ਼ ਭੇਜ ਕੇ ਹਾਜ਼ਰੀ ਲਗਵਾਈ, ਜਦ ਕਿ ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ
Read Full Story

ਬਿਮਲਾ ਸ਼ਰਮਾ ਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

Tuesday, September 10, 2019

ਪਟਿਆਲਾ, 10 ਸਤੰਬਰ (ਪੀ ਐੱਸ ਗਰੇਵਾਲ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵ ਨਿਯੁਕਤ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਨੇ ਅੱਜ ਕਮਿਸ਼ਨ ਦੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਇਮਾਰਤ ਵਿਖੇ ਸਥਾਪਤ ਕੀਤੇ ਗਏ ਉਪ ਦਫ਼ਤਰ ਵਿਖੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਮੌਜੂਦਗੀ `ਚ ਆਪਣਾ ਅਹੁਦਾ ਸੰਭਾਲ ਲਿਆ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀਮਤੀ ਬਿਮਲਾ ਸ਼ਰਮਾ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਸ੍ਰੀਮਤੀ ਬਿਮਲਾ ਨੇ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ `ਚ ਨਿਰਸਵਾਰਥ ਸੇਵਾ ਨਿਭਾਈ ਹੈ, ਉਸੇ ਤਰ੍ਹਾਂ ਹੀ
Read Full Story

ਬ੍ਰਹਮ ਗਿਆਨ ਦੇ ਨਾਲ ਹੀ ਪਿਆਰ,ਪ੍ਰੀਤ,ਨਿਮਰਤਾ ਜਿਹੇ ਦੈਵੀ ਗੁਣ ਸੰਭਵ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ`

Tuesday, September 10, 2019

ਬਠਿੰਡਾ 9 ਸਤੰਬਰ (ਸੰਦੀਪ ਰਾਣਾ) :ਅੱਜ ਬਠਿੰਡਾ ਵਿਖੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛੱਤਰਛਾਇਆ ਹੇਠ ਵਿਸ਼ਾਲ ਨਿੰਰਕਾਰੀ ਸੰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਬੰਠਿਡਾ ਤੋ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ/ਸ਼ਰਧਾਲੂਆਂ ਨੇ ਸਤਿਗੁਰੂ ਮਾਤਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਨੇ ਆਪਣੇ ਪ੍ਰਵਚਨਾਂ ਦੌਰਾਨ ਫਰਮਾਇਆ ਕਿ ਇਸ ਦੁਨੀਆਂ ਵਿੱਚ ਸਥਿਰ ਰਹਿਣ ਵਾਲੀ ਚੀਜ਼ ਕੇਵਲ ਪ੍ਰਭੂ ਪ੍ਰਮਾਤਮਾ ਹੀ ਹੈ ਇਸ ਲਈ ਸਦਾ ਸਥਿਰ
Read Full Story

6 ਵਿਧਾਇਕ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਨਿਯੁਕਤ

Tuesday, September 10, 2019

ਪੰਜਾਬ ਸਰਕਾਰ ਨੇ ਅੱਜ 6 ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਨਿਯੁਕਤ ਕੀਤਾ ਹੈ l ਇਨ੍ਹਾਂ ਵਿਚ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਰਾਜਾ ਵੜਿੰਗ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਤਰਸੇਮ ਸਿੰਘ ਡੀਸੀ ਮੌਜੂਦ ਹਨ l ਇਹਨਾਂ ਵਿਧਾਇਕਾਂ ਨੂੰ ਨਾਲ ਹੀ ਕੈਬਨਿਟ ਰੈਂਕ ਦਾ ਦਰਜਾ ਵੀ ਦਿੱਤਾ ਗਿਆ ਹੈ
Read Full Story

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਪੰਜਵੀਂ ਕਨਵੋਕੇਸ਼ਨ

Sunday, September 8, 2019

ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਸਿੱਧੂਵਾਲ ਵਿਖੇ ਪੰਜਵੀਂ ਕਨਵੋਕੇਸ਼ਨ ਮੌਕੇ 160 ਕਾਨੂੰਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਦੇ ਉਮੇਸ਼ ਲਲਿਤ ਨੇ ਕੀਤੀ ਜਦੋਂਕਿ ਜਸਟਿਸ ਹੇਮੰਤ ਗੁਪਤਾ ਨੇ ਕਨਵੋਕੇਸ਼ਨ ਭਾਸ਼ਣ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਯੂਨੀਵਰਸਿਟੀ ਦੇ ਚਾਂਸਲਰ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ 160 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਜਸਟਿਸ
Read Full Story

ਕੈਪਟਨ ਸਰਕਾਰ ਨੇ ਵਿਤਕਰੇ ਦੀ ਰਾਜਨੀਤੀ ਤੋਂ ਉਪਰ ਉਠਕੇ ਵਿਕਾਸ ਲਈ ਫੰਡ ਜਾਰੀ ਕੀਤੇ-ਪਰਨੀਤ ਕੌਰ

Sunday, September 8, 2019

ਸਨੌਰ/ਪਟਿਆਲਾ, 8 ਸਤੰਬਰ: (ਪੀ ਐੱਸ ਗਰੇਵਾਲ)-ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਅੱਜ ਸਨੌਰ ਦੇ ਚਹੁੰਤਰਫ਼ਾ ਵਿਕਾਸ ਲਈ ਢਾਈ ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਦੇ ਕੁਲ 57 ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸਨੌਰ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਪਾਸ ਕਰਕੇ ਭੇਜੇ ਹਨ, ਜਿਸ ਨਾਲ ਹਲਕੇ `ਚ ਕੋਈ ਕੰਮ ਬਕਾਇਆ ਨਹੀਂ ਰਹੇਗਾ।ਸ੍ਰੀਮਤੀ ਪਰਨੀਤ ਕੌਰ ਨੇ ਸਨੌਰ ਦੀਆਂ ਧਰਮਸ਼ਾਲਾਵਾਂ, ਕਮਿਉਨਿਟੀ ਸੈਂਟਰ ਦੇ 19 `ਚੋਂ 17 ਕੰਮਾਂ ਦੇ ਵਰਕ ਆਰਡਰ ਮੌਕੇ `ਤੇ ਸਬੰਧਤ
Read Full Story

ਪਟੇਲ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਅੈੰਟੀ ਡਰੱਗ 'ਤੇ ਲੈਕਚਰ ਕਰਵਾਇਆ

Wednesday, September 4, 2019

ਰਾਜਪੁਰਾ, (Rajesh Dehra ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਡਾ. ਪਵਨ ਕੁਮਾਰ ਦੀ ਅਗਵਾਈ `ਚ ਅੈੰਟੀ ਡਰੱਗ `ਤੇ ਲੈਕਚਰ ਕਰਵਾਇਆ। ਜਿਸ `ਚ ਵਿਦਿਆਰਥੀ ਨੂੰ ਡਰੱਗ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਵਕਤਾ ਪ੍ਰੋ. ਅਮੀਤਾ ਮੈਨਰੋ ਨੇ ਲੈਕਚਰ ਦਿੱਤਾ। ਜਦੋਂ ਕਿ ਇਸ ਮੌਕੇ ਪ੍ਰੋ. ਪ੍ਰੀਯਾ ਦੀ ਦੇਖਰੇਖ `ਚ ਵਿਦਿਆਰਥੀਆਂ ਨੇ ਪੋਸਟਰ ਮੁਕਾਬਲਿਆਂ `ਚ ਭਾਗ ਵੀ ਲਿਆ। ਜਿਨ੍ਹਾਂ `ਚੋਂ ਜੈਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਭਾਟੀਆ ਵੱਲੋਂ ਸਨਮਾਨ ਕੀਤਾ ਗਿਆ। ਮੌਕੇ `ਤੇ ਕਾਮਰਸ ਵਿਭਾਗ ਦੇ ਸਮੂਹ ਸਟਾਫ਼
Read Full Story

ਸੁਖਵਿੰਦਰ ਬਿੰਦਰਾ ਨੇ ਸੰਭਾਲਿਆ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਦਾ ਚਾਰਜ

Wednesday, September 4, 2019

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ ਆਦਿ ਦੇ ਨਿਯੁਕਤ ਕੀਤੇ ਜਾ ਰਹੇ ਚੇਅਰਮੈਨ ਦੀ ਲੜੀ ਵਿਚ ਪੰਜਾਬ ਸਰਕਾਰ ਵਲੋਂ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਨੂੰ ਪੰਜਾਬ ਰਾਜ ਯੂਥ ਵਿਕਾਸ ਬੋਰਡ ਦਾ ਚੇਅਰਮੈਨ ਨਿਯੁਕ ਕੀਤਾ ਗਿਆ ਜਿਸ ਦਾ ਚਾਰਜ ਉਹਨਾਂ ਨੇ ਮੰਗਲਵਾਰ ਨੂੰ ਸੰਭਾਲਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ । ਇਸ ਮੌਕੇ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਨੇ ਸ੍ਰ. ਬਿੰਦਰਾ ਦਾ ਮੁੰਹ ਮਿਠਾ ਕਰਵਾ ਕੇ
Read Full Story

ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰੀ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ

Thursday, August 15, 2019

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਰਾਜਸਥਾਨ ਤੋਂ ਦਾਖਲ ਕਰਵਾਇਆ ਹੈ । ਡਾ. ਸਿੰਘ ਲਗਾਤਾਰ ਪੰਜ ਵਾਰ ਅਸਾਮ ਤੋਂ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਉਹਨਾਂ ਦਾ ਬਤੌਰ ਰਾਜ ਸਭਾ ਮੈਂਬਰ ਕਾਰਜਕਾਲ 14 ਜੂਨ 2019 ਨੂੰ ਖਤਮ ਹੋ ਚੁਕਾ ਹੈ । ਇਸ ਵਾਰ ਕਾਂਗਰਸ ਪਾਰਟੀ ਨੇ ਡਾ. ਮਨਮੋਹਨ ਸਿੰਘ ਨੂੰ ਰਾਜਸਥਾਨ ਵਿਚ ਸ੍ਰੀ ਮਦਨ ਲਾਲ ਸੈਣੀ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਤੋਂ ਰਾਜ ਸਭਾ ਵਿਚ ਭੇਜਣ ਦਾ ਫੈਸਲਾ ਲਿਆ ਹੈ । ਇਸ ਦੌਰਾਨ ਉਹਨਾਂ ਦੇ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ
Read Full Story

ਪੰਜਾਬ ਨੂੰ ਰਾਜਸਥਾਨ ਤੋਂ ਜਾ ਤਾਂ ਪਾਣੀ ਦਾ ਮੁੱਲ 16 ਲੱਖ ਕਰੋੜ ਦਬਾਓ,ਨਹੀਂ ਪੰਜਾਬ ਦਾ ਮੁਫ਼ਤ ਜਾਂਦਾ ਪਾਣੀ ਵੀ ਬੰਦ ਕਰੋ - ਜਸਵਿੰਦਰ ਰਿਖੀ

Friday, July 5, 2019

ਧੂਰੀ,4 ਜੁਲਾਈ (ਮਹੇਸ਼ ਜਿੰਦਲ) ਲੋਕ ਇਨਸਾਫ਼ ਪਾਰਟੀ ਦੇ ਯੂਥ ਆਗੂ ਜਸਵਿੰਦਰ ਸਿੰਘ ਰਿਖੀ ਨੇ ਪੰਜਾਬ ਦੇ ਪਾਣੀਆਂ ਤੇ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਣੀ ਪੰਜਾਬ ਦਾ ਇੱਕ ਕੁਦਰਤੀ ਖ਼ਜ਼ਾਨਾ ਹੈ। ਜਿਸ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੱਕ ਸਾਜ਼ਿਸ਼ ਦੇ ਤਹਿਤ ਲਗਾਤਾਰ ਖ਼ਤਮ ਤੇ ਜ਼ਹਿਰੀਲਾ ਕਰਨ ਤੇ ਲੱਗੀਆਂ ਹੋਈਆਂ ਹਨ। ਪੰਜਾਬ ਦਾ ਕੁਦਰਤੀ ਖ਼ਜ਼ਾਨਾ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫ਼ਤ ਵਿਚ ਹੀ ਲੁਟਾਇਆ ਜਾ ਰਿਹਾ ਹੈ। ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਧੱਕਾ ਹੈ। ਭਾਰਤ ਦੀਆਂ ਬਹੁਤ ਸਟੇਟ ਹਨ ਜਿਨ੍ਹਾਂ
Read Full Story

ਮੋਟਰਸਾਈਕਲ ਸਵਾਰ ਨੇ ਖੋਇਆ ਔਰਤ ਦਾ ਬੈਗ

Monday, June 17, 2019

ਰਾਜਪੁਰਾ(ਰਾਜੇਸ਼ ਡਾਹਰਾ) ਇਥੇ ਦੇ ਐਨ ਟੀ ਸੀ ਸਕੂਲ ਕੋਲ ਕੱਲ ਰਾਤ ਇਕ ਔਰਤ ਜੋ ਕਿ ਆਪਣੇ ਪਤੀ ਨਾਲ ਆਪਣੇ ਭਰਾ ਦੇ ਘਰ ਵਿਕਾਸ ਨਗਰ ਜਾ ਰਹੀ ਸੀ ਤਾਂ ਐਨ ਟੀ ਸੀ ਸਕੂਲ ਨੰਬਰ1 ਨਜਦੀਕ ਮਾਤਾ ਈਸ਼ਵਰ ਦੇਵੀ ਚੋਕ ਕੋਲਇਕ ਮੋਟਰਸਾਈਕਲ ਸਵਾਰ ਲੜਕੇ ਨੇ ਉਸ ਔਰਤ ਦਾ ਬੈਗ ਖਿੱਚ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਐਨ ਟੀ ਸੀ 1 ਨੰਬਰ ਸਕੂਲ ਕੋਲ ਜਿਥੇ ਕਿ ਜਿਆਦਾ ਤਰ ਸਟ੍ਰੀਟ ਲਾਈਟਾਂ ਬੰਦ ਰਹਿੰਦੀ ਹਨ ਰਾਤ 9 ਵਜੇ ਕਿਸੇ ਮੋਟਰਸਾਈਕਲ ਸਵਾਰ ਲੜਕੇ ਨੇ ਪੈਦਲ ਆਪਣੇ ਪਤੀ ਅੰਸ਼ੂਲ ਨਾਲ ਜਾ ਰਹੀ ਦਿਪਤੀ ਵਾਸੀ ਮੁਜੱਫਰ ਨਗਰ ਦਾ ਹੱਥ ਵਿਚੋਂ ਬੈਗ ਖਿੱਚ ਹਨੇਰੇ ਦਾ ਲਾਭ
Read Full Story

ਫਤਿਹਵੀਰ ਦੀ ਯਾਦ ਵਿਚ ਕੱਢਿਆ ਕੈਂਡਲ ਮਾਰਚ

Friday, June 14, 2019

ਰਾਜਪੁਰਾ (ਰਾਜੇਸ਼ ਡਾਹਰਾ ) ਅੱਜ ਰਾਜਪੁਰਾ ਦੇ ਬਾਂਸ ਬਾਜ਼ਾਰ ਵਿਚ ਸੁਨਾਮ ਦੇ ਪਿੰਡ ਭਗਵਾਨਪੁਰ ਵਿਚ ਦੋ ਸਾਲ ਦੇ ਫਤਿਹਵੀਰ ਦੇ ਬੋਰਵੈਲ ਵਿਚ ਡਿੱਗਣ ਕਾਰਨ ਹੋਈ ਮੌਤ ਦੇ ਰੋਸ ਵਿਚ ਸਿਮਰਨਜੀਤ ਸਿੰਘ ਸਲੈਚ ਦੀ ਅਗੁਵਾਈ ਵਿਚ ਇਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਗਿਆ।ਇਸ ਕੈਂਡਲ ਮਾਰਚ ਵਿਚ ਵੱਡੀ ਸਾਖਿਆਂ ਵਿਚ ਨੌਜਵਾਨਾਂ ਨੇ ਹਿਸਾ ਲਿਆ ।ਇਹ ਕੈਂਡਲ ਮਾਰਚ ਰਾਜਪੁਰਾ ਦੇ ਬਾਂਸ ਬਾਜ਼ਾਰ ਤੋਂ ਹੁੰਦਾ ਹੋਇਆ ਮੇਨ ਬਾਜ਼ਾਰਾਂ ਤੋਂ ਸ਼ਹੀਦ ਪ੍ਰਭਾਕਰ ਚੋਕ ਤੋਂ ਹੁੰਦਾ ਵਾਪਸ ਮੁੜਿਆ ।ਇਸ ਮੌਕੇ ਤੇ ਸਮਾਜ ਸੇਵੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਅੱਜ ਜੋ ਇਹ ਕੈਂਡਲ
Read Full Story

ਬਿਨਾਂ ਢੱਕਣ ਦੇ ਖਾਲੀ ਗਟਰ ਦੇ ਰਹੇ ਹਨ ਹਾਦਸੇ ਨੂੰ ਨਿਯੋਤਾ

Thursday, June 13, 2019

ਰਾਜਪੁਰਾ(ਰਾਜੇਸ਼ ਡਾਹਰਾ) ਸੁਨਾਮ ਦੇ ਪਿੰਡ ਭਗਵਾਨਪੁਰ ਦੇ 2 ਸਾਲ ਦੇ ਬੱਚੇ ਫਤੇਹਵੀਰ ਦੇ ਬੋਰਵੈਲ ਵਿਚ ਫਸੇ ਹੋਣ ਕਾਰਨ ਕੈਪਟਨ ਸਰਕਾਰ ਵਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਜਿਥੇ ਵੀ ਖੁਲੇ ਬੋਰਵੈਲ ਹੈ ਉਹਨਾਂ ਨੂੰ ਭਰਿਆ ਜਾਵੇ। ਪਰ ਰਾਜਪੁਰਾ ਨਗਰ ਕੌਂਸਲ ਸ਼ਾਇਦ ਇਹੋ ਜਿਹੇ ਕਿਸੇ ਹਾਦਸੇ ਦਾ ਇੰਤਜਾਰ ਕਰ ਰਹੀ ਹੈ।ਕਿਉਂਕਿ ਰਾਜਪੁਰਾ ਟਾਊਨ ਦੇ ਗਲੀ ਮੋਹੱਲੇ ਵਿਚ ਬਣੇ ਕਈ ਗਟਰ ਜੋ ਕਿ ਬਿਨਾਂ ਢੱਕਣ ਦੇ ਹੈ ਜਾਂ ਢੱਕਣ ਟੁੱਟੇ ਪਏ ਹੈ ।ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਹੀਂ ਨਜ਼ਰ ਆਉਂਦੇ ।ਇਹਨਾਂ ਖਾਲੀ ਪਏ ਗਟਰਾਂ ਵਿਚ ਵੀ ਛੋਟੇ ਬੱਚਿਆਂ ਜਾਂ
Read Full Story

ਬਿਨਾਂ ਢੱਕਣ ਦੇ ਖਾਲੀ ਗਟਰ ਦੇ ਰਹੇ ਹਨ ਹਾਦਸੇ ਨੂੰ ਨਿਯੋਤਾ

Tuesday, June 11, 2019

ਰਾਜਪੁਰਾ(ਰਾਜੇਸ਼ ਡਾਹਰਾ) ਸੁਨਾਮ ਦੇ ਪਿੰਡ ਭਗਵਾਨਪੁਰ ਦੇ 2 ਸਾਲ ਦੇ ਬੱਚੇ ਫਤੇਹਵੀਰ ਦੇ ਬੋਰਵੈਲ ਵਿਚ ਫਸੇ ਹੋਣ ਕਾਰਨ ਕੈਪਟਨ ਸਰਕਾਰ ਵਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਜਿਥੇ ਵੀ ਖੁਲੇ ਬੋਰਵੈਲ ਹੈ ਉਹਨਾਂ ਨੂੰ ਭਰਿਆ ਜਾਵੇ। ਪਰ ਰਾਜਪੁਰਾ ਨਗਰ ਕੌਂਸਲ ਸ਼ਾਇਦ ਇਹੋ ਜਿਹੇ ਕਿਸੇ ਹਾਦਸੇ ਦਾ ਇੰਤਜਾਰ ਕਰ ਰਹੀ ਹੈ।ਕਿਉਂਕਿ ਰਾਜਪੁਰਾ ਟਾਊਨ ਦੇ ਗਲੀ ਮੋਹੱਲੇ ਵਿਚ ਬਣੇ ਕਈ ਗਟਰ ਜੋ ਕਿ ਬਿਨਾਂ ਢੱਕਣ ਦੇ ਹੈ ਜਾਂ ਢੱਕਣ ਟੁੱਟੇ ਪਏ ਹੈ ।ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਹੀਂ ਨਜ਼ਰ ਆਉਂਦੇ ।ਇਹਨਾਂ ਖਾਲੀ ਪਏ ਗਟਰਾਂ ਵਿਚ ਵੀ ਛੋਟੇ ਬੱਚਿਆਂ ਜਾਂ
Read Full Story

ਭਾਈ ਲਾਲੋ ਜੀ ਸੇਵਾ ਸੁਸਾਇਟੀ ਵਲੋਂ ਖੋਲਿਆ ਗਿਆ ਸਿਖਲਾਈ ਸੈਂਟਰ

Saturday, June 1, 2019

ਰਾਜਪੁਰਾ: 1 ਜੂਨ (ਰਾਜੇਸ਼ ਡਾਹਰਾ) ਭਾਈ ਲਾਲੋ ਜੀ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਚਿਹਰੀ ਰੋਡ ਰਾਜਪੁਰਾ ਵਿਖੇ ਹਾਲ ਵਿਚ ਅੱਜ ਪਹਿਲਾ ਸਿਲਾਈ ਸੈਂਟਰ ਖੋਲਿਆ ਗਿਆ ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਭਾਈ ਲਾਲੋ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਹਰਮਿੰਦਰ ਸਿੰਘ ਜੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਪਹਿਲਾਂ ਤੋਂ ਹੀ ਹਰ ਮਹੀਨੇ ਪੰਜਾਹ ਦੇ ਕਰੀਬ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਹੁਣ ਇਕ ਫਰੀ ਸਿਲਾਈ ਸੈਂਟਰ ਖੋਲਿਆ ਗਿਆ ਹੈ ਜੋ ਕਿ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ
Read Full Story

ਡਾ ਜਗਪਾਲਇੰਦਰ ਬਣੇ ਸਿਵਿਲ ਹਸਪਤਾਲ ਰਾਜਪੁਰਾ ਦੇ ਨਵੇਂ ਐਸ ਐਮ ਓ

Tuesday, May 28, 2019

ਰਾਜਪੁਰਾ (ਰਾਜੇਸ਼ ਡਾਹਰਾ ) ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਡਾ ਜਗਪਾਲਇੰਦਰ ਸਿੰਘ ਨੇ ਸਿਵਿਲ ਹਸਪਤਾਲ ਰਾਜਪੁਰਾ ਵਿਚ ਬਤੌਰ ਐਸ ਐਮ ਓ ਜੁਆਇਨ ਕੀਤਾ। ਜਿਥੇ ਡਾ ਐਸ ਜੇ ਸਿੰਘ ਕਾਰਜਕਾਰੀ ਐਸ ਐਮ ਓ,ਡਾ ਲਲਿਤ ਗਰਗ,ਡਾ ਗੁਰਦੀਪ ਸਿੰਘ ਬੋਪਾਰਾਏ ਅਤੇ ਸਮੂਹ ਅਤਫ ਵਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸਮੂਹ ਮੈਡੀਕਲ ਅਫਸਰਾਂ ਨਾਲ ਮੀਟਿੰਗ ਕਰਦੇ ਹੋਏ ਡਾ ਜਗਪਾਲਇੰਦਰ ਨੇ ਦੱਸਿਆ ਕਿ ਮਰੀਜਾਂ ਦੀ ਸੇਵਾ ਅਤੇ ਉਹਨਾਂ ਦੀ ਹਰ ਤਰਾਂ ਸਹੂਲਤ ਦੇਣ ਲਈ ਮੈਂ ਤੱਤਪਰ ਰਵਾਂਗਾ। ਬਾਅਦ ਉਪਰੰਤ ਉਹਨਾਂ ਹਸਪਤਾਲ ਦਾ ਦੌਰਾ ਕੀਤਾ
Read Full Story

ਮਦਨ ਲਾਲ ਜਲਾਲਪੁਰ ਨੇ ਮੰਗਿਆ ਮਹਾਰਾਣੀ ਦੇ ਹੱਕ ਵਿਚ ਵੋਟਾਂ

Saturday, May 18, 2019

ਰਾਜਪੁਰਾ (ਰਾਜੇਸ਼ ਡਾਹਰਾ) ਲੋਕਸਭਾ ਚੋਣਾਂ ਵਿਚ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿਚ ਸੈਦਖਰੀ ਰੋਡ ਤੇ ਲੱਕੀ ਟੈਂਟ ਹਾਊਸ ਤੇ ਅੰਮ੍ਰਿਤ ਲਾਲ ਹੈਪੀ,ਸ਼੍ਰੀ ਧਰਮਚੰਦ ਰਿਟਾਇਰਡ ਇ ਟੀ ਓ,ਗੁਲਜਾਰ ਸਿੰਘ ਆਜ਼ਾਦ, ਯੂਥ ਕਾਂਗਰਸ ਦਾ ਵਾਈਸ ਪ੍ਰਧਾਨ ਰਿਸੁ ਗੰਡਾਖੇੜੀ ਅਤੇ ਬਨਵਿੰਦਰ ਕਾਲਾ ਦੀ ਸਾਂਝੀ ਅਗੁਵਾਈ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁਖ ਮਹਿਮਾਨ ਹਲਕਾ ਘਨੋਰ ਦੇ ਐਮ ਐਲ ਏ ਮਦਨ ਲਾਲ ਜਲਾਲਪੁਰ ਵਿਸ਼ੇਸ਼ ਤੌਰ ਤੇ ਪੁਜੇ ਜਿਥੇ ਉਹਨਾਂ ਨੇ ਇਲਾਕੇ ਵਾਸੀਆਂ ਨੂੰ ਮਹਾਰਾਣੀ ਪ੍ਰਨੀਤ ਕੌਰ ਨੂੰ
Read Full Story

ਡਾ. ਗਾਂਧੀ ਦਿਖ ਰਹੀ ਹਾਰ ਕਾਰਨ ਅਕਾਲੀਆਂ ਦੀ ਬੋਲੀ ਬੋਲਣ ਲਗੇ-ਕੰਬੋਜ

Thursday, May 16, 2019

ਰਾਜਪੁਰਾ, 16 ਮਈ- (ਰਾਜੇਸ਼ ਡਾਹਰਾ) ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੀ.ਡੀ.ਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ `ਡਾ. ਗਾਂਧੀ ਅਕਾਲੀ ਦਲ ਦੇ ਬੁਲਾਰੇ ਬਣਕੇ ਅਕਾਲੀਆਂ ਦੀ ਬੋਲੀ ਬੋਲ ਰਹੇ ਹਨ।` ਵਿਧਾਇਕ ਹਰਦਿਆਲ ਕੰਬੋਜ ਨੇ ਡਾ. ਗਾਂਧੀ ਵੱਲੋਂ 1984 ਦੇ ਦੰਗਿਆਂ ਲਈ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮੁਆਫ਼ੀ ਮੰਗਣ ਬਾਰੇ ਕਹਿਣ ਲਈ ਦਿੱਤੇ ਬਿਆਨ `ਤੇ ਕਿਹਾ ਕਿ ਉਹ ਆਪਣੀ ਅਸਲ ਸੋਚ ਦਾ ਮੁਜਾਹਰਾ ਕਰਦੇ ਹੋਏ ਅਕਾਲੀਆਂ ਦੀ ਬੋਲੀ ਬੋਲ ਰਹੇ ਹਨ। ਵਿਧਾਇਕ ਕੰਬੋਜ ਨੇ ਅੱਜ ਇਥੇ ਕਿਹਾ ਕਿ, ਡਾ.
Read Full Story

ਮਹੰਤ ਇੰਦਰ ਗਿਰੀ ਮਹਾਰਾਜ ਜੀ ਦਾ ਬਰਸੀ ਤੇ ਸ਼੍ਰੀ ਮਹਾਸ਼ਿਵ ਪੁਰਾਣ ਯੱਗ 7 ਮਈ ਨੂੰ

Monday, May 6, 2019

ਰਾਜਪੁਰਾ 6 ਮਈ (ਰਾਜੇਸ਼ ਡਾਹਰਾ) ਮਹੰਤ ਸ੍ਰੀ ਲਾਲ ਗਿਰੀ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਗੁਰੁ ਮਹਾਰਾਜ ਬ੍ਰਹਿਮਲੀਨ ਸ੍ਰੀ 1008 ਸ੍ਰੀ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਦੇ ਸਬੰਧ ਵਿਚ ਸ੍ਰੀ ਮਹਾਸ਼ਿਵ ਪੁਰਾਣ ਗਿਆਨ ਯੱਗ ਪੰਡਿਤ ਸ੍ਰੀ ਅਸ਼ਵਨੀ ਭਾਸਕਰ ਜੀ ਸਾਸਤਰੀ ਦੁਆਰਾ ਨਲਾਸ ਵਿਖੇ ਮਿਤੀ 1 ਮਈ ਦਿਨ ਬੁੱਧਵਾਰ ਕਥਾ ਸੁਰੂ ਕੀਤੀ ਗਈ ਅਤੇ 7 ਮਈ ਦਿਨ ਮੰਗਲਵਾਰ ਕਥਾ ਦੇ ਆਖਰੀ ਦਿਨ ਨੂੰ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਭੰਡਾਰਾ ਦੁਪਹਿਰ 12 ਵਜੇ ਕੀਤਾ ਜਾਵੇਗਾ।ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਇਸ ਧਾਰਮਿਕ ਸਮਾਗਮ ਵਿਚ
Read Full Story

1 2 3 4 5 > >>