Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁ. ਬਾਬਾ ਬਕਾਲਾ ਸਾਹਿਬ ਜੀ ਵਿਖੇ ਨਵੇਂ ਲੰਗਰ ਹਾਲ ਦਾ ਰਖਿਆ ਗਿਆ ਨੀਂਹ ਪੱਥਰ

Friday, August 10, 2018

ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਜੀ ਵਿਖੇ ਨਵੇਂ ਲੰਗਰ ਹਾਲ ਦੀ ਬਿਲਡਿੰਗ ਦਾ ਨੀਂਹ ਪੱਥਰ ਰਖਿਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ l ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਪੰਥ ਦੀਆਂ ਕਈ ਉਘੀਆ ਸ਼ਖਸੀਅਤਾਂ ਮੌਜੂਦ ਸਨ l ਇਸ ਮੌਕੇ ਪ੍ਰਧਾਨ ਭਾਈ ਲੋਂਗੋਵਾਲ ਜੀ ਨੇ ਦਸਿਆ ਕਿ ਲੰਗਰ ਹਾਲ ਦੇ ਹੇਠਾਂ ਪਾਰਕਿੰਗ ਲਈ ਵਿਸ਼ਾਲ ਬੇਸਮੈਂਟ ਤਿਆਰ ਕੀਤੀ ਜਾਵੇਗੀ ਅਤੇ ਉਸ ਉੱਪਰ ਦੋ ਮੰਜਿਲਾਂ ਲੰਗਰ ਹਾਲ ਦੀ ਬਿਲਡਿੰਗ ਤਿਆਰ ਕੀਤੀ ਜਾਵੇਗੀ
Read Full Story

ਵਿਸਾਖੀ ਮੇਲੇ 'ਤੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ, ਸੰਗਤਾਂ ਦੀਆਂ ਸਹੂਲਤਾਂ ਲਈ ਕਈ ਪ੍ਰਕਾਰ ਦੇ ਲੰਗਰ ਅਤੇ ਲੱਗੀਆਂ ਛਬੀਲਾਂ

Saturday, April 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਭਾਰੀ ਜੋੜ ਮੇਲਾ ਭਰਿਆ ਜਿਸ ਦੌਰਾਨ ਲੱਖਾਂ ਸੰਗਤਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਹੋਰ ਅਸਥਾਨਾਂ `ਤੇ ਨਤਮਸਤਕ ਹੋ ਕੇ ਗੁਰੂ ਦੀ ਆਸੀਸ ਪ੍ਰਾਪਤ ਕੀਤੀ ਅਤੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਮਹਾਨ ਦਿਹਾੜੇ ਦੇ ਮੱਦੇਨਜ਼ਰ ਪ੍ਰਕਾਸ਼ ਕੀਤੇ ਗਏ ਰੱਬੀ ਬਾਣੀ ਦੇ ਸ੍ਰੀ ਆਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਅਤੇ ਨਿਰਧਾਰਿਤ ਰਾਗਾਂ ਅਨੁਸਾਰ ਗੁਰਬਾਣੀ ਦਾ ਰਸ ਭਿੰਨਾ
Read Full Story

ਪੂਰੀ-ਛੋਲਿਆਂ ਦਾ ਲੰਗਰ ਲਗਾਇਆ

Sunday, January 28, 2018

ਧੂਰੀ, 27 ਜਨਵਰੀ (ਮਹੇਸ਼ ਜਿੰਦਲ) ਸੱਟੇ ਵਾਲਾ ਪੁਲ ਮਾਰਕਿਟ ਵੱਲੋਂ ਨਵੇਂ ਸਾਲ ਅਤੇ ਵੱਧਦੀ ਸਰਦੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੀ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਮਾਰਕਿਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੰਗਰ ਪਿਛਲ਼ੇ 25 ਸਾਲ ਤੋਂ ਲਗਾਤਾਰ ਲਗਾਇਆ ਜਾ ਰਿਹਾ ਹੈ ਜਿਸ ਨਾਲ ਮਾਨਵਤਾ ਦਾ ਭਲਾ ਅਤੇ ਅਸੀਂ ਆਪਣੇ ਦਸਵੇਂ ਦਸਾਉਂਤ ਨੂੰ ਇੱਕ ਮਾਨਵਸੇਵਾ ਵਿੱਚ ਲਗਾ ਕੇ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਅਤੇ ਇਸ ਤਰਾਂ੍ਹ ਇੱਕਠੇ ਹੋਣ ਨਾਲ ਆਪਸੀ ਭਾਈਚਾਰਕ ਸਾਂਝ ਵੀ ਵੱਧਦੀ ਹੈ। ਇਸ ਮੌਕੇ ਗੁਲਸ਼ਨ ਕੁਮਾਰ, ਸੰਜੇ ਸਿੰਗਲਾ, ਕਮਲ ਢੰਡ, ਹੈਪੀ ਕੁਮਾਰ, ਰੋਮੀ ਢੰਡ,
Read Full Story

ਪੂਰਨ ਗੁਰਮਰਿਯਾਦਾ ਅਨੁਸਾਰ ਹੋਏ ਵਿਆਹ ਨੇ ਇਲਾਕੇ ਵਿੱਚ ਪੈਦਾ ਕੀਤੀ ਮਿਸਾਲ, ਪੰਗਤ ਵਿੱਚ ਛਕਾਇਆ ਲੰਗਰ

Monday, January 22, 2018

ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਜਿੱਥੇ ਪੰਜਾਬੀਆਂ ਅੰਦਰ ਵਿਆਹਾਂ ਵਿੱਚ ਦਿਖਾਵੇ ਦੇ ਨਾਂ `ਤੇ ਬੇਲੋੜਾ ਖਰਚ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ ਉੱਥੇ ਅੱਜ ਨਗਰ ਵਿੱਚ ਪੂਰਨ ਗੁਰਮਰਿਯਾਦਾ ਅਨੁਸਾਰ ਹੋਏ ਸਾਦੇ ਵਿਆਹ ਨੇ ਇਲਾਕੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰਕੇ ਲੋਕਾਂ ਦੀਆਂ ਅੱਖਾਂ ਖੋਲਣ ਦਾ ਕੰਮ ਕੀਤਾ ਹੈ।ਦਮਦਮੀ ਟਕਸਾਲ ਵਿੱਚ ਪ੍ਰਚਾਰਕ ਦੇ ਤੌਰ `ਤੇ ਕੰਮ ਕਰ ਰਹੇ ਜਥੇਦਾਰ ਪਿੱਪਲ ਸਿੰਘ ਦੀ ਲੜਕੀ ਬੀਬੀ ਰਾਜਵਿੰਦਰ ਕੌਰ ਦਾ ਵਿਆਹ ਪਿੰਡ ਮਾਣੂੰਕੇ ਗਿੱਲ ਦੇ ਭਾਈ ਕਮਿਸ਼ਰ ਸਿੰਘ ਦੇ ਲੜਕੇ ਭਾਈ ਗਗਨਦੀਪ ਸਿੰਘ ਨਾਲ
Read Full Story

ਚੋਲਾ ਦਾ ਲੰਗਰ ਲਗਾਇਆ ਗਿਆ

Saturday, January 20, 2018

ਧੂਰੀ,19 ਜਨਵਰੀ (ਮਹੇਸ਼ ਜਿੰਦਲ ) ਅੱਜ ਗੁਰੂ ਨਾਨਕ ਕਾਰ ਬਾਜ਼ਾਰ ਧੂਰੀ ਵਲੋਂ ਚੋਲਾ ਦਾ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਹਰਜੀਤ ਸਿੰਘ,ਮਨਜੀਤ ਸਿੰਘ,ਗੁਰਮੇਲ ਸਿੰਘ,ਸੁਖਦੇਵ ਸਿੰਘ,ਹਰਦੀਪ ਸਿੰਘ,ਤਲਵੀਰ ਸਿੰਘ,ਜਤਿੰਦਰ ਸਿੰਘ ਨੇ ਸੇਵਾ ਨਿਭਾਓਦਿਆ ਮਾਨਵਤਾ ਦੀ ਭਲਾਈ ਲਈ ਮਨੁੱਖਤਾ ਵਾਦੀ ਕਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰਾਜਿਆਂ ਨੂੰ ਰਾਜਾਨਾ ਅਸਲੀ ਧਰਮ ਨਹੀ ਪ੍ਰੰਤੂ ਲੋੜਵੰਦਾ ਦੀ ਮਦਦ ਕਰਨਾ ਹੀ ਮਨੁੱਖਤਾ ਦਾ ਅਸਲੀ ਧਰਮ ਹੈ
Read Full Story

ਪੁਰਾਣੀ ਤਹਿਸੀਲ ਕੰਪਲੈਕਸ ਵਿੱਚ ਵਸੀਕਾ ਨਵੀਸ ਅਤੇ ਅਸ਼ਟਾਮ ਫਰੋਸਾਂ ਵੱਲੋਂ ਲੰਗਰ ਲਗਾਇਆ

Wednesday, January 17, 2018

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਸਥਾਨਕ ਪੂਰਾਨੀ ਤਹਿਸੀਲ ਕੰਪਲੈਕਸ ਧੂਰੀ ਵਿਖੇ ਵਸੀਕਾ ਨਵੀਸਾਂ ਅਤੇ ਅਸਟਾਮ ਫਰੋਸਾਂ ਵੱਲੋਂ ਸਬਜੀ ਪੂਰੀ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਇਨ੍ਹਾਂ ਵੱਲੋਂ ਹਰ ਸਾਲ ਜਨਵਰੀ ਦੇ ਮਹਿਨੇ ‘ਚ ਲਗਾਇਆ ਜਾਂਦਾ ਹੈ।ਅਤੇ ਆਂਦੇ-ਜਾਂਦੇ ਰਾਹਗੀਰ ਲੋਕਾਂ ਨੂੰ ਬੈਠ ਕੇ ਲੰਗਰ ਛਕਾਇਆ ਗਿਆ।ਇਸ ਮੌਕੇ ਪਵਨ ਕੁਮਾਰ ਗਰਗ, ਮੁਕੇਸ ਕੁਮਾਰ ਅਸ਼ਟਾਮ ਫਰੋਸ,ਮਹਿੰਦਰ ਪਾਲ ਜਿੰਦਲ ਸੀਨੀਅਰ ਵਸੀਕਾ ਨਵੀਸ,ਮਹੇਸ਼ ਜਿੰਦਲ ਪੱਤਰਕਾਰ,ਜਗਦੀਸ ਚੰਦ ਗਰਗ ਵਸੀਕਾ ਨਵੀਸ, ਸੁਖਰਾਮ ਦਾਸ ਵਕੀਲ, ਚਮਕੌਰ ਸਿੰਘ ਵਸੀਕਾ ਨਵੀਸ,
Read Full Story

ਰਾਜਪੁਰਾ ਵਿਚ ਚਾਰ ਸਾਹਿਬਜਾਦੇ ਜੀ ਦੀ ਯਾਦ ਵਿਚ ਲੰਗਰ ਚਲਾਇਆ

Thursday, December 28, 2017

ਰਾਜਪੁਰਾ (ਰਾਜੇਸ਼ ਡਾਹਰਾ )ਚਾਰ ਸਾਹਿਬਜਾਦੇ ਦੀ ਯਾਦ ਵਿਚ ਅੱਜ ਰਾਜਪੁਰਾ ਦੀ ਸੁਭਾਸ਼ ਮਾਰਕਿਟ ਵਿਚ ਆਲੂ ਪੂੜੀ ਦਾ ਲੰਗਰ ਚਲਾਇਆ ਗਿਆ । ਜਿਸ ਵਿਚ ਲੋਹਾ ਵਪਾਰੀ ਸ਼੍ਰੀ ਸੁਰੇਸ਼ ਭਾਟੇਜਾ ਅਤੇ ਕਾਕੂ ਢਾਬਾ ਦੇ ਮਾਲਕ ਵਿਨੋਦ ਕੁਮਾਰ ਨੇ ਮਿਲ ਕੇ ਸ਼ਰਧਾ ਨਾਲ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ ।ਜਿਥੇ ਉਹਨਾਂ ਨਾਲ ਦੀਪਕ ਹਾਸਿਜਾ, ਵਿਨੋਦ ਕੁਮਾਰ, ਸ਼ੇਖ ਜੀ, ਡਾ ਬਿੱਲੂ ਜੀ ,ਡਾ ਜੱਗੀ, ਲੱਕੀ ਆਦਿ ਮੌਜੂਦ
Read Full Story

ਲੰਗਰ ਲਗਾਇਆ

Tuesday, July 25, 2017

ਧੂਰੀ,25 ਜੁਲਾਈ (ਮਹੇਸ਼ ਜਿੰਦਲ) ਧੰਨ ਧੰਨ ਬਾਬਾ ਬੁੱਢਾ ਜੀ ਛੱਪੜ ਵਾਲੇ ਪਿੰਡ ਬੇਨੜਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਦੇ ਭਲੇ ਲਈ ਚਾਵਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬਾਬਾ ਗਿਆਨ ਸਿੰਘ, ਲੱਖਾ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ, ਗੁਰਲਾਲ ਸਿੰਘ, ਅਰਸ਼ਦੀਪ ਸਿੰਘ, ਗੁਰਦੇਵ ਸਿੰਘ ਬੋਬੀ ਆਦਿ ਨੇ ਲੰਗਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ
Read Full Story

ਮੀਟਿੰਗ ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਲੰਗਰ ਸਮੱਗਰੀਅਾਂ ਤੋਂ ਜੀ. ਐੱਸ. ਟੀ ਹਟਾਉਣ ਦੀ ਕੀਤੀ ਮੰਗ

Tuesday, July 11, 2017

ਤਲਵੰਡੀ ਸਾਬੋ, 11 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਮਾਨਸਾ ਜਿਲਿ੍ਹਅਾਂ ਦੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਧਰਮ ਪ੍ਰਚਾਰ ਲਹਿਰ ਤੇਜ ਕਰਨ ਲਈ ਬੁਲਾਈ ਇੱਕ ਮੀਟਿੰਗ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਕੇਂਦਰ ਸਰਕਾਰ ਤੋਂ ਧਾਰਮਿਕ ਸਥਾਨ ਦੇ ਲੰਗਰਾਂ ਵਿੱਚ ਵਰਤੀਅਾਂ ਜਾਣ ਵਾਲੀਅਾਂ ਸਮੱਗਰੀਅਾਂ ਤੋਂ ਜੀ. ਐੱਸ. ਟੀ ਟੈਕਸ ਹਟਾਉਣ ਦੀ ਮੰਗ ਕੀਤੀ ਹੈ। ਤਖਤ ਸਾਹਿਬ ਦੇ ਮੈਨੇਜਰ ਦੇ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਭਾਈ
Read Full Story

ਮਾਤਾ ਸ੍ਰੀ ਨੈਨਾਂ ਦੇਵੀ ਲੰਗਰ ਲਈ ਰਸਦ ਦਾ 9ਵਾਂ ਟਰੱਕ ਭੇਜਿਆ

Saturday, July 8, 2017

ਧੂਰੀ,08 ਜੁਲਾਈ (ਮਹੇਸ਼ ਜਿੰਦਲ) ਅੱਜ ਇਲਾਕੇ ਦੇ ਉੱਘੇ ਸਮਾਜ ਸੇਵੀ ਸੱਤਪਾਲ ਸਿੰਗਲਾ ਦੀ ਅਗਵਾਈ ਹੇਠ ਮਾਤਾ ਸ੍ਰੀ ਨੈਨਾਂ ਦੇਵੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਨਜ਼ਦੀਕ ਮਾਤਾ ਨੈਨਾਂ ਦੇਵੀ ਮੰਦਿਰ ਰੋਡ ਤੇ ਲਗਾਤਾਰ ਇੱਕ ਮਹੀਨਾ ਚੱਲਣ ਵਾਲੇ ਲੰਗਰ ਲਈ ਰਸਦ ਦਾ 9ਵਾਂ ਟਰੱਕ ਝਲੂਰ ਧਾਮ ਵਾਲੇ ਸੰਤ ਵਿੱਦਿਆ ਨੰਦ ਅਤੇ ਅੰਮ੍ਰਿਤਾ ਨੰਦ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਪਿਤਾ ਸ. ਬਲਦੇਵ ਸਿੰਘ ਖੰਗੂੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਸਮਾਜ ਸੇਵੀ ਸੱਤਪਾਲ ਸਿੰਗਲਾ ਨੇ ਦੱਸਿਆ ਕਿ ਮਾਤਾ ਸ੍ਰੀ ਨੈਨਾਂ ਦੇਵੀ ਜੀ ਦੇ ਰਸਤੇ ਚ ਪਿੰਡ ਵਚੌਲੀ
Read Full Story

ਜਿੰਦਲ ਪਰਿਵਾਰ ਵੱਲੋ ਸਮੋਸਿਆ ਦਾ ਲੰਗਰ ਲਗਾਇਆ

Sunday, June 25, 2017

ਧੂਰੀ,25 ਜੂਨ (ਮਹੇਸ਼ ਜਿੰਦਲ) ਸਥਾਨਕ ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਪ੍ਰਧਾਨ ਸਿਵ ਕੁਮਾਰ ਦੀ ਅਗਵਾਹੀ ਹੇਠ ਜਿੰਦਲ ਪਰਿਵਾਰ ਵੱਲੋ ਕੀਰਤਨ ‘ਚ ਸ਼ਾਮਲ ਸੰਗਤਾਂ ਲਈ ਸਮੋਸਿਆ ਦਾ ਲੰਗਰ ਲਗਾਇਆ ਗਿਆ,ਅਤੇ ਮੰਦਿਰ ਵੱਲੋ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਅੱਤ ਦੀ ਗਰਮੀ ਕਾਰਨ ਹਜਾਰਾਂ ਸੰਗਤਾ ਨੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪਾਣੀ ਛਕ ਕੇ ਗਰਮੀ ਤੋ ਰਾਹਤ ਮਹਿਸੂਸ ਕੀਤੀ। ਇਸ ਮੌਕੇ ਸੇਵਾਦਾਰਾਂ ਨੇ ਵੱਧ-ਚੜ ਕੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਇਸ ਮੌਕੇ ਇਸ ਤੋ ਇਲਾਵਾ ਮਹਿੰਦਰ ਪਾਲ,ਮੰਜੂ ਰਾਣੀ,ਹੇਮ ਰਾਜ ਜਿੰਦਲ,ਮੋਨਿਕਾ
Read Full Story

ਕਿਤਾਬਾਂ ਕਾਪੀਆਂ ਵੰਡਣ ਦਾ ਲੰਗਰ ਹੋਇਆ ਸ਼ੁਰੂ

Saturday, April 1, 2017

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਵੱਖ-ਵੱਖ ਮਸਲਿਆਂ ਦੇ ਹੱਲ ਕਰਵਾਉਣ ਲਈ ਬਣਾਈ ਗਈ ਸਮਾਜ ਸੇਵੀ ਸੰਸਥਾ ਸਾਂਝੀ ਸੰਘਰਸ਼ ਕਮੇਟੀ ਤਲਵੰਡੀ ਸਾਬੋ ਵੱਲੋਂ ਹੁਣ ਸਮਾਜ ਦੀ ਸੇਵਾ ਨੂੰ ਲੈ ਕੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਅੱਜ ਨਵੀਂ ਪਹਿਲ ਕਰਦਿਆਂ ਸ਼ਹਿਰ ਦੇ ਖਾਲਸਾ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ ਮੁਫਤ ਕਿਤਾਬਾਂ ਕਾਪੀਆਂ ਵੰਡਣ ਦਾ ਲੰਗਰ ਚਲਾਇਆ ਗਿਆ ਜਿਸ ਨੂੰ ਲੈ ਕੇ ਇਲਾਕੇ ਭਰ ਵਿੱਚ ਸੰਘਰਸ਼ ਕਮੇਟੀ ਦੀ ਚੰਗੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਲਗਭਗ 150 ਗਰੀਬ ਅਤੇ ਲੋੜਵੰਦ ਬੱਚਿਆਂ ਨੂੰ
Read Full Story

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਦੋ ਦਿਨਾਂ ਦਾ ਲੰਗਰ ਲਗਾਇਆ

Monday, October 6, 2014

ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੰਗਤਪੁਰਾ ਸਾਹਿਬ ਪਿੰਡ ਚੱਕ ਮੁਕੰਦ ਦੇ ਮੁੱਖ ਸੇਵਾਦਾਰ ਬਾਬਾ ਕ੍ਰਿਪਾਲ ਸਿੰਘ ਗੁਰੂ ਕਾ ਬਾਗ ਵਾਲੇ ਦੀ ਅਗਵਾਈ ’ਚ ਪਿੰਡ ਚੱਕ ਮੁਕੰਦ ਦੀ ਸਮੂਹ ਸਾਧ ਸੰਗਤ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਦੋ ਦਿਨਾਂ ਦਾ ਲੰਗਰ ਲਗਾਇਆ ਗਿਆ। ਬਾਬਾ ਕ੍ਰਿਪਾਲ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪਿੰਡ ਚੱਕ ਮੁਕੰਦ ਦੀ ਸਮੂਹ ਸਾਧ ਸੰਗਤ ਨੇ ਪਹਿਲੀ ਵਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਲੰਗਰ ਦੀ ਸ਼ੁਰੂਆਤ ਕੀਤੀ ਹੈ ਅਤੇ ਇਹ
Read Full Story

ਜੰਮੂ-ਕਸ਼ਮੀਰ 'ਚ ਗੁਰੂ ਰਾਮਦਾਸ ਲੰਗਰ ਦੇ ਪ੍ਰਸ਼ਾਦੇ ਮਿਟਾ ਰਹੇ ਨੇ ਹੜ੍ਹ ਪੀੜਤਾਂ ਦੀ ਭੁੱਖ

Tuesday, September 16, 2014

ਕਿਰਤ ਕਰਨੀ ਤੇ ਵੰਡ ਛਕਣਾ ਸਿੱਖ ਧਰਮ ਦੇ ਮੁੱਢਲੇ ਨੇਮਾਂ `ਚ ਸ਼ਾਮਿਲ ਹਨ ਅਤੇ ਇਨ੍ਹਾਂ ਦਾ ਅੱਗੋਂ ਵਿਸਥਾਰ ਕਰਦਿਆਂ ਗੁਰੂ ਅੰਗਦ ਦੇਵ ਜੀ ਨੇ ਦਸਵੰਧ ਤੇ ਲੰਗਰ ਦੀਆਂ ਪ੍ਰਥਾਵਾਂ ਆਰੰਭ ਕੀਤੀਆਂ, ਇਸ ਦੇ ਪ੍ਰਸਾਰ ਤਹਿਤ ਸਿੱਖਾਂ ਨੇ ਕਿਸੇ ਕੁਦਰਤੀ ਕਰੋਪੀ ਮੌਕੇ ਹਮੇਸ਼ਾ ਧਰਮ ਨਿਰਪੱਖਤਾ ਨਾਲ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ ਅਤੇ ਹੁਣ ਕਸ਼ਮੀਰ `ਚ ਹੜ੍ਹਾਂ ਮੌਕੇ ਕੀਤੇ ਜਾ ਰਹੇ ਰਾਹਤ ਕਾਰਜਾਂ ਨੇ ਸਿੱਖਾਂ ਦਾ ਮਾਣ ਮੁੜ ਕੌਮੀ ਪੱਧਰ `ਤੇ ਵਧਾਇਆ ਹੈ | ਗੁਜਰਾਤ ਦੇ ਭੁਜ ਕੱਛ ਖੇਤਰ `ਚ 2001 ਦੇ ਭਿਆਨਕ ਭੁਚਾਲ, 2004 `ਚ ਓਡੀਸ਼ਾ ਦੀ ਸੁਨਾਮੀ ਤੇ ਪਿਛਲੇ ਸਾਲ
Read Full Story

ਸਿਡਨੀ ਸ਼ਹਿਰ 'ਚ ਸਿੱਖ ਕੌਸਲ ਨੇ ਲਗਾਇਆ ਲੰਗਰ

Thursday, July 24, 2014

ਸਿਡਨੀ, 23 ਜੁਲਾਈ (ਹਰਕੀਰਤ ਸਿੰਘ ਸੰਧਰ)- ਸਿਡਨੀ ਵਿਚ ਵਸਦੇ ਹੋਰ ਭਾਈਚਾਰਿਆਂ ਨੂੰ ਸਿੱਖ ਧਰਮ ਦੇ ਸਿਧਾਂਤ ਤੋਂ ਜਾਣੂ ਕਰਾਉਣ ਲਈ `ਨੈਸ਼ਨਲ ਸਿੱਖ ਕੌਾਸਲ ਆਫ਼ ਆਸਟ੍ਰੇਲੀਆ` ਵੱਲੋਂ ਸਿਡਨੀ ਸੈਂਟਰ ਵਿਚ ਦੁਪਹਿਰ ਦਾ ਲੰਗਰ ਲਗਾਇਆ ਗਿਆ | ਇਸ `ਸੋਚੋ,ਖਾਓ,ਬਚਾਓ` ਮੁਹਿੰਮ ਵਿਚ ਅੋਮਟਲ ਗੁਰਦੁਆਰਾ ਤੋਂ ਬੀਬੀਆਂ ਨੂੰ ਪ੍ਰਸ਼ਾਦੇ ਬਣਾਏ ਅਤੇ ਚੇਨਿੰਗ ਕਰਾਸ ਭਾਰਤੀ ਰੈਸਟੋਰੈਂਟ ਵੱਲੋਂ 5 ਹਜ਼ਾਰ ਪ੍ਰਸ਼ਾਦਿਆਂ ਦੀ ਇਸ ਲੰਗਰ ਵਿਚ ਸੇਵਾ ਕੀਤੀ | ਨੈਸ਼ਨਲ ਸਿੱਖ ਕੌਾਸਲ ਆਫ਼ ਆਸਟ੍ਰੇਲੀਆ ਦੇ ਸੈਕਟਰੀ ਬਾਵਾ ਸਿੰਘ ਜਗਦੇਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ
Read Full Story

ਬਿਕਰਮ ਸਿੰਘ ਮਜੀਠੀਆ ਪੰਜ ਤਖਤਾਂ 'ਤੇ ਲੰਗਰ ਦੀ ਸੇਵਾ ਅਤੇ ਬਰਤਨ ਸਾਫ਼ ਕਰਨਗੇ

Thursday, May 1, 2014

ਅੰਮ੍ਰਿਤਸਰ, 1 ਮਈ (ਸੁਖਵਿੰਦਰਜੀਤ ਸਿੰਘ ਬਹੋੜੂ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਦੀ ਤੁੱਕ ਬਦਲ ਕੇ ਪੜ੍ਹਨ ਦੇ ਗੰਭੀਰ ਮਾਮਲੇ `ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਹਾਜ਼ਰ ਸੰਗਤਾਂ ਦੀ ਮੌਜੂਦਗੀ `ਚ ਪੰਜਾਬ ਦੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਧਾਰਮਿਕ ਸਜਾ ਸੁਣਾਈ। ਸਜਾ ਸੁਣਾਉਣ ਸਮੇਂ ਸ: ਬਿਕਰਮ ਸਿੰਘ ਮਜੀਠੀਆ ਨੇ ਸਿੰਘ ਸਾਹਿਬ ਦੇ ਹੋਏ ਆਦੇਸ਼ਾਂ `ਤੇ ਸੰਗਤਾਂ ਦੀ ਮੌਜੂਦਗੀ `ਚ ਖੜ੍ਹੇ ਹੋਏ। ਉਨ੍ਹਾਂ ਆਪਣੇ ਗਲ `ਚ ਸਾਫਾ ਪਾਇਆ ਤੇ
Read Full Story

ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਲੰਗਰ

Tuesday, February 4, 2014

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਕੂਟਰ ਮੋਟਰ ਏਸੋਸੀਏਸ਼ਨ ਵਲੋਂ ਲੋਹ੍ਗਢ਼ ਵਿਖੇ ਲੰਗਰ ਲਗਾਇਆ ਗਿਆ l ਇਸ ਮੋਕੇ ਸੰਗਤਾਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਉਪਰੰਤ ਕੀਰਤਨੀ ਜਥੇ ਨੇ ਕੀਰਤਨ ਦੀ ਹਾਜਰੀ ਭਰੀ l ਇਸ ਮੋਕੇ ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਵੀ ਹਾਜਰੀ ਭਾਰੀ ਅਤੇ ਲੰਗਰ ਵਿਚ ਸੇਵਾ ਕੀਤੀ
Read Full Story

1 > >>
Powered by Arash Info Corpopration