Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਜਮੇਰ ਸ਼ਰੀਫ ਦੇ ਦਰਸ਼ਨਾਂ ਲਈ ਪੀ.ਆਰ.ਟੀ.ਸੀ. ਵੱਲੋਂ ਪਟਿਆਲਾ ਤੋਂ ਸਿੱਧੀ ਬੱਸ ਸੇਵਾ ਸ਼ੁਰੂ : ਕੇ. ਕੇ. ਸ਼ਰਮਾ

Friday, June 15, 2018

ਰਾਜਪੁਰਾ (ਰਾਜੇਸ਼ ਡਾਹਰਾ) ਰਮਜਾਨ ਦੇ ਮੁਬਾਰਕ ਮਹੀਨੇ ਵਿਚ ਮੁਸਲਿਮ ਭਾਈਚਾਰੇ ਅਤੇ ਹੋਰ ਸ਼ਰਧਾਲੂਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੀ. ਆਰ. ਟੀ. ਸੀ. ਪਟਿਆਲਾ ਡਿੱਪੂ ਵਲੋਂ ਮਾਲੇਰਕੋਟਲਾ ਤੋਂ ਵਾਇਆ ਪਟਿਆਲਾ ਅਜਮੇਰ ਸ਼ਰੀਫ ਦੇ ਦਰਸ਼ਨਾਂ ਲਈ ਰੋਜ਼ਾਨਾ ਸਿੱਧੀ ਬੱਸ ਸੇਵਾ ਨੂੰ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮਨਿੰਦਰਪਾਲ ਸਿੰਘ ਸਿੱਧੂ ਜਨਰਲ ਮੈਨੇਜਰ ਅਤੇ ਜਤਿੰਦਰਪਾਲ ਸਿੰਘ ਗਰੇਵਾਲ ਐਕਸੀਅਨ ਅਤੇ ਡਿਪਟੀ ਮੇਅਰ ਸੋਨੂੰ ਸੰਗਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਕੇ. ਕੇ. ਸ਼ਰਮਾ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਮੁਸਲਿਮ
Read Full Story

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ ਜਿਸ ਦੇ ਲਈ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਪਾਤ ਹੋ ਰਹੀਆਂ ਹਨ l ਸ੍ਰੀ ਕਮਲ ਸ਼ਰਮਾ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਨਾਲ ਹੀ ਸਮਾਜ ਸੇਵਾ ਵਿਚ ਕਿਰਿਆਸ਼ੀਲ ਹਨ
Read Full Story

ਕਮਲ ਸ਼ਰਮਾ ਬਣੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ

Monday, June 11, 2018

ਭਾਰਤੀਯ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਉਘੇ ਸਿਆਸਤਦਾਨ ਸ੍ਰੀ ਕਮਲ ਸ਼ਰਮਾ ਨੇ ਚੰਡੀਗੜ੍ਹ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ l ਇਸ ਦੇ ਨਾਲ ਹੀ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਪ੍ਰਾਪਤ ਹੋ ਰਹੀਆਂ ਹਨ
Read Full Story

ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਕੀਤੀ ਸ਼ਿਵ ਸੈਨਾ ਯੁਵਾ ਪ੍ਰਮੁੱਖ ਸ਼੍ਰੀ ਅਦਿਤਯ ਠਾਕਰੇ ਨਾਲ ਇੱਕ ਖ਼ਾਸ ਮੁਲਾਕਾਤ

Monday, January 15, 2018

ਤਰਨ ਤਾਰਨ (ਅਕਾਸ਼ ਜੋਸ਼ੀ) 15 ਜਨਵਰੀ :-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾਂ ਮੁੱਖ ਦਫਤਰ ਮੁਬੰਈ ਵਿਖੇ ਪੁਹੰਚੇ ਅਤੇ ਸ਼ਿਵ ਸੈਨਾ ਯੁਵਾ ਪ੍ਰਮੁੱਖ ਸ਼੍ਰੀ ਅਦਿਤਯ ਠਾਕਰੇ ਨਾਲ ਇੱਕ ਖ਼ਾਸ ਮੁਲਾਕਾਤ ਕੀਤੀ ।ਇਸ ਮੁਲਾਕਾਤ ਵਿੱਚ ਪੰਜਾਬ ਦੀ ਸ਼ਿਵ ਸੈਨਾ ਲਈ ਕਈ ਮਹਤਵਪੂਰਣ ਫੈਸਲੇ ਲਏ ਗਏ ।ਸ਼ਿਵ ਸੈਨਾ ਯੁਵਾ ਪ੍ਰਮੁੱਖ ਸ਼੍ਰੀ ਅਦਿਤਯ ਠਾਕਰੇ ਜੀ ਨੇ ਕਿਹਾ ਕਿ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾਜ ਜੀ ਹਨ ਅਤੇ ਪੰਜਾਬ ਵਿੱਚ ਪਾਰਟੀ ਦੇ ਵਿਸਥਾਰ ਲਈ ਇਹ ਜੋ ਵੀ ਕੰਮ ਕਰਦੇ ਹਨ ਉਹ ਪਾਰਟੀ ਹਾਈਕਮਾਂਡ ਦਾ ਹੀ ਹੁਕਮ ਹੈ ।ਇਸ ਮੌਕੇ
Read Full Story

11ਵੀਂ ਬਰਸੀ 'ਤੇ ਵਿਸ਼ੇਸ਼-----ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦ ਸਨ-ਦੇਵ ਰਾਜ ਸ਼ਰਮਾਂ

Saturday, January 6, 2018

ਤਲਵੰਡੀ ਸਾਬੋ, 6 ਜਨਵਰੀ (ਗੁਰਜੰਟ ਸਿੰਘ ਨਥੇਹਾ)- ਬੇਸ਼ੱਕ ਪਿੰਡ ਨਥੇਹਾ ਦੇ ਦੇਵ ਰਾਜ ਸ਼ਰਮਾ ਨੂੰ ਇਸ ਫਾਨੀ ਸੰਸਾਰ ਵਿੱਚੋਂ ਰੁਖਸਤ ਕਰਕੇ ਸੱਚਖੰਡ ਬਿਰਾਜਿਆਂ ਨੂੰ ਪੂਰੇ 11 ਸਾਲ ਹੋ ਚੁੱਕੇ ਹਨ ਫਿਰ ਵੀ ਪਰਿਵਾਰਕ ਮੈਂਬਰ ਉਨ੍ਹਾਂ ਵੱਲੋਂ ਦਰਸਾਏ ਮਾਰਗ `ਤੇ ਚੱਲ ਕੇ ਸਮਾਜ ਸੇਵਾ ਵਿੱਚ ਵਧ ਚੜ ਕੇ ਯੋਗਦਾਨ ਪਾ ਰਹੇ ਹਨ। ਸ੍ਰੀ ਦੇਵ ਰਾਜ ਜੀ ਦਾ ਜਨਮ ਪਿੰਡ ਨਥੇਹਾ ਦੇ ਗਿਆਨਯੋਗੀ ਪੰਡਤ ਬਰਮਾ ਨੰਦ ਦੇ ਘਰ ਤੇ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ। ਪਰਿਵਾਰ ਵਿੱਚ ਸਭ ਤੋਂ ਵੱਡੇ ਹੋਣ ਸਦਕਾ ਆਪਨੇ ਆਪਣੇ ਸਾਰੇ ਪਰਿਵਾਰ ਦੀ ਕਬੀਲਦਾਰੀ ਸੈਟ ਕਰਨ ਵਿੱਚ ਬਹੁਤ ਵੱਡਾ
Read Full Story

ਸੁਖਪਾਲ ਸ਼ਰਮਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਪਹੁੰਚੇ ਭਾਈ ਲੋਂਗੋਵਾਲ

Wednesday, January 3, 2018

ਧੂਰੀ,3 ਜਨਵਰੀ (ਮਹੇਸ਼ ਜਿੰਦਲ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਮਾਰਕਿਟ ਕਮੇਟੀ ਧੂਰੀ ਸਾਬਕਾ ਚੇਅਰਮੈਨ ਸੁਖਪਾਲ ਸ਼ਰਮਾਂ ਦੇ ਗ੍ਰਹਿ ਪਿੰਡ ਭੱਦਲਵੱਡ ਵਿਖੇ ਉਹਨਾਂ ਦੀ ਮਾਤਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ। ਬੀਤੇ ਦਿਨੀਂ ਐਕਸੀਡੈਂਟ ਦੌਰਾਨ ਮਾਤਾ ਦੀ ਲੱਤ ਟੁੱਟ ਜਾਣ ਅਤੇ ਉਸ ਤੋਂ ਬਾਅਦ ਅਚਾਨਕ ਉਹਨਾਂ ਦੇ ਗੁਰਦਿਆਂ ਦੀ ਬੀਮਾਰੀ ਦਾ ਪਤਾ ਲੈਣ ਪਹੁੰਚੇ ਭਾਈ ਲੋਂੋਗੋਵਾਲ ਨੇ ਕਿਹਾ ਕਿ ਮਾਤਾ-ਪਿਤਾ ਦਾ ਤਾਂ ਆਸ਼ੀਰਵਾਦ ਹੀ ਬਹੁਤ ਵੱਡਾ ਹੈ ਜਿਸ ਨਾਲ ਇਨਸਾਨ ਨੂੰ ਹਰ ਮੁਸ਼ਕਿਲ ਛੋਟੀ ਤੇ ਆਸਾਨ ਜਿਹੀ
Read Full Story

ਅਸ਼ੋਕ ਕੁਮਾਰ ਸ਼ਰਮਾ ਨੂੰ ਸ਼ਿਵ ਸੇਨਾ ਰਾਸ਼ਟਰੀ ਪਿੰਡ ਸ਼ਾਮਦੁ ਦਾ ਪ੍ਰਧਾਨ ਬਣਾਇਆ -ਚੁਰੰਜੀ ਸ਼ਰਮਾ

Wednesday, November 22, 2017

ਰਾਜਪੁਰਾ (ਰਾਜੇਸ਼ ਡਾਹਰਾ ) ਸ਼ਿਵ ਸੈਨਾ ਰਾਸ਼ਟਰੀ ਪੰਜਾਬ ਦੇ ਆਪਣੇ ਭਰਤੀ ਅਭਿਆਨ ਵਿਚ ਪਿੰਡ ਸ਼ਾਮਦੁ ਵਿਚ ਭਰਤੀ ਅਭਿਆਨ ਸ਼ੁਰੂ ਕੀਤਾ ਗਿਆ । ਜਿਥੇ ਸ਼ਿਵ ਸੈਨਾ ਰਾਸ਼ਟਰੀ ਪੰਜਾਬ ਦੇ ਅਧਿਆਕਸ ਚੁਰੰਜੀ ਲਾਲ ਸ਼ਰਮਾ ਆਪਣੀ ਟੀਮ ਨਾਲ ਪੁਜੇ ਜਿਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਅਸ਼ੋਕ ਕੁਮਾਰ ਬਿੱਟੂ ਆਪਣੇ ਦੋ ਦਰਜਨ ਸਾਥੀਆਂ ਸਮੇਤ ਸ਼ਿਵ ਸੈਨਾ ਰਾਸ਼ਟਰੀ ਪੰਜਾਬ ਵਿਚ ਸ਼ਾਮਿਲ ਹੋਏ ।ਇਸ ਮੌਕੇ ਤੇ ਚੁਰੰਜੀ ਲਾਲ ਸ਼ਰਮਾ ਦੀ ਅਗੁਵਾਈ ਵਿਚ ਅਸ਼ੋਕ ਕੁਮਾਰ ਬਿੱਟੂ ਨੂੰ ਪਿੰਡ ਸ਼ਾਮਦੁ ਦਾ ਪ੍ਰਧਾਨ ਬਣਾਇਆ ਗਿਆ । ਇਸ ਮੌਕੇ
Read Full Story

ਤਰਸ਼ੇਮ ਸ਼ਰਮਾਂ ਸਰਬ ਸਮੰਤੀ ਨਾਲ ਬ੍ਰਾਹਮਣ ਸਭਾ ਦੇ ਪ੍ਰਧਾਨ ਚੁਣੇ ਗਏ

Sunday, September 17, 2017

ਧੂਰੀ,17 ਸਤੰਬਰ (ਮਹੇਸ਼ ਜਿੰਦਲ) ਬੀਤੇ ਦਿਨ ਸ੍ਰੀ ਬ੍ਰਾਹਮਣ ਸਭਾ ਰਜਿ: ਬਰੜਵਾਲ ਰੋਡ ਧੂਰੀ ਦੀ ਚੌਣ ਸਰਬਸਮੰਤੀ ਨਾਲ ਕੀਤੀ ਗਈ। ਜਿਸ ਵਿੱਚ ਤਰਸ਼ੇਮ ਸ਼ਰਮਾ ਨੂੰ ਬ੍ਰਾਹਮਣ ਸਭਾ ਧੂਰੀ ਦਾ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਸਮੇ ਬ੍ਰਾਹਮਣ ਸਭਾ ਧੂਰੀ ਦੇ ਸੰਥਾਪਕ ਸ੍ਰੀ ਸਿਵ ਕੁਮਾਰ ਕੋਸ਼ਲ ਸਰਪ੍ਰਸਤ ਪੰ: ਮਦਨ ਲਾਲ ਸਾਬਕਾ ਸਰਪੰਚ ਧੂਰੀ ਪਿੰਡ,ਪੁਸਪਿੰਦਰ ਕੁਮਾਰ ਅਤਰੀ,ਰਾਮ ਗੋਪਾਲ ਸ਼ਰਮਾ,ਮਨਮੋਹਨ ਲਾਲ,ਵੈਦ ਬਲਵਿੰਦਰ ਕੁਮਾਰ,ਕੈਪਟਨ ਖੇਮ ਚੰਦ,ਸ਼ਾਮ ਲਾਲ ਧੂਰੀ ਪਿੰਡ,ਪਰਮੋਦ ਅਤਰੀ,ਸ੍ਰੀ ਅਮਰ ਨਾਥ ਸ਼ਰਮਾ,ਨਰੇਸ਼ ਕੁਮਾਰ ਸ਼ਰਮਾ,ਹੰਸ ਰਾਜ ਸ਼ਰਮਾ,ਸੁਨੀਲ
Read Full Story

ਧੀਆਂ ਨੂੰ ਆਪਣੀ ਰੱਖਿਆ ਆਪ ਕਰਨ ਦੇ ਸਮਰੱਥ ਬਣਨਾ ਚਾਹੀਦੈ : ਮੋਹਣ ਸ਼ਰਮਾ

Saturday, August 5, 2017

ਧੂਰੀ,05 ਅਗਸਤ (ਮਹੇਸ਼ ਜਿੰਦਲ) ‘ਧੀਆਂ ਨੂੰ ਕਿਸੇ ‘ਤੇ ਨਿਰਭਰ ਹੋਣ ਦੀ ਥਾਂ ਸਵੈ ਨਿਰਭਰ ਹੋ ਕੇ ਆਪਣੀ ਰਾਖੀ ਆਪ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ।’ ਅੱਜ ਪਿੰਡ ਰੂਲਦੁ ਸਿੰਘ ਵਾਲਾ ਵਿਖੇ ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋਂ ਮਨਾਏ ਰੱਖੜੀ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬੀ ਸਾਹਿਤਕਾਰ ਅਤੇ ਰੈਡ ਕਰਾਸ ਨਸ਼ਾ ਛਡਾਉ ਹਸਪਤਾਲ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਮੋਹਨ ਸ਼ਰਮਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਉਨਾਂ ਕਿਹਾ ਕਿ ਅੱਜ ਲੜਕੀਆਂ,ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ।
Read Full Story

ਲੜਕੀ ਗੋਦ ਲੈ ਕੇ ਕੰਨਿਆ ਦਾਨ ਕਰਨ ਵਾਲੇ ਸ੍ਰੀ ਹੇਮ ਰਾਜ ਸ਼ਰਮਾਂ ਦੀ ਅੰਤਮ ਅਰਦਾਸ ਅੱਜ

Thursday, July 13, 2017

ਤਲਵੰਡੀ ਸਾਬੋ, 13 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਸੀਂਗੋ ਮੰਡੀ ਤੋਂ ਪੱਤਰਕਾਰ ਲਕਵਿੰਦਰ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਚਾਚਾ ਸ੍ਰੀ ਹੇਮ ਰਾਜ ਸ਼ਰਮਾ ਜੀ ਸੰਖੇਪ ਬਿਮਾਰੀ ਪਿੱਛੋਂ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ। ਸ੍ਰੀ ਹੇਮ ਰਾਜ ਸ਼ਰਮਾਂ ਜੀ ਦਾ ਜਨਮ 65 ਸਾਲ ਪਹਿਲਾਂ ਨਥੇਹਾ ਦੇ ਬ੍ਰਹਮ ਗਿਆਨੀ ਪੰਡਤ ਸ੍ਰੀ ਬਰਮਾ ਨੰਦ ਤੇ ਮਾਤਾ ਬਚਨੋ ਦੇਵੀ ਦੀ ਕੁੱਖੋਂ ਹੋਇਆ।ਸ੍ਰੀ ਸ਼ਰਮਾ ਨੇ ਖੇਤੀਬਾੜੀ ਦੇ ਨਾਲ-ਨਾਲ ਗੁਰਸਿੱਖੀ ਦਾ ਪ੍ਰਚਾਰ ਵੀ ਕੀਤਾ। ਜਵਾਨੀ ਵਿੱਚ ਆਪ ਜੀ ਦਾ ਵਿਆਹ ਧਨੌਲਾ ਮੰਡੀ ਦੀ
Read Full Story

ਭਵਾਨੀਗੜ ਵਿਚ ਵਿਸ਼ਾਲ ਸਾਈ ਸੰਧਿਆ ਦਾ ਆਯੋਜਨ, ਲਲਿਤ ਸ਼ਰਮਾ ਨੇ ਸਰੋਤੇ ਕੀਲੇ

Monday, July 10, 2017

ਭਵਾਨੀਗੜ 10 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਸ਼੍ਰੀ ਸਿਰੜੀ ਸਾਈ ਯੂਥ ਕਲੱਬ ਭਵਾਨੀਗੜ ਅਤੇ ਸ਼ਰਮਾ ਜਾਗਰਣ ਮੰਡਲ ਵਲੋਂ ਸਾਂਝੇ ਤੋਰ ਤੇ ਬੇਹਲਾਂ ਪੱਤੀ ਵਿਖੇ ਵਿਸ਼ਾਲ ਸਾਈ ਸੰਧਿਆ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮਹੱਲਾ ਨਿਵਾਸੀਆਂ ਵੱਧ ਚੜ ਕਿ ਹਿਸਾ ਲਿਆ ਰਾਤ ਬਾਰਾਂ ਵਜੇ ਤਕ ਚਲੀ ਸਾਈ ਸੰਧਿਆ ਵਿਚ ਉਸਤਾਦ ਲਲਿਤ ਸ਼ਰਮਾ,ਸੰਦੀਪ ਟੋਨੀ,ਸਤਵੀਰ ਸਿੰਘ, ਸੰਦੀਪ ਸੈਂਡੀ,ਸ਼ਨੀ ਦੀਵਾਨਾ,ਗਗਨਦੀਪ ਸਿੰਘ,ਰਾਸ਼ਪਿੰਦਰ ਪ੍ਰਿੰਸ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਅਤੇ ਆਪਣੇ ਫਨ ਦਾ ਮੁਜਾਹਿਰਾ ਕੀਤਾ ਲੰਗਰ ਦੀ ਸੇਵਾ ਗੋਗਾ ਸਾਈਕਲ ਪਰਿਵਾਰ
Read Full Story

ਪੱਤਰਕਾਰ ਲਕਵਿੰਦਰ ਸ਼ਰਮਾ ਨਥੇਹਾ ਨੂੰ ਸਦਮਾ- ਚਾਚੇ ਦੀ ਮੌਤ

Thursday, July 6, 2017

ਤਲਵੰਡੀ ਸਾਬੋ, ੬ ਜੁਲਾਈ (ਗੁਰਜੰਟ ਸਿੰਘ ਨਥੇਹਾ)- ਰੋਜਾਨਾ ਅਜੀਤ ਦੇ ਪ੍ਰਤੀਨਿੱਧ ਲੱਕਵਿੰਦਰ ਸ਼ਰਮਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚ ਸ੍ਰੀ ਹੇਮ ਰਾਜ ਸ਼ਰਮਾਂ ਵਾਸੀ ਨਥੇਹਾ ਦੀ ਸੰਖੇਪ ਬਿਮਾਰੀ ਨਾਲ ਮੌਤ ਹੋ ਗਈ। ਇਸ ਮੌਕੇ ਸਾਬਕਾ ਡੀ ਆਈ ਜੀ ਸ. ਹਰਿੰਦਰ ਸਿੰਘ ਚਾਹਲ ਨਥੇਹਾ, ਗੁਲਜਾਰਇੰਦਰ ਸਿੰਘ ਚਾਹਲ, ਮਿਲਕਫੈਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਹਲਕਾ ਵਿਧਾਇਕ ਬਲਜਿੰਦਰ ਕੌਰ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਤੇ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ, ਸਰਪੰਚ ਕੁਲਵੰਤ ਸਿੰਘ ਨਥੇਹਾ, ਗੁਰੂ ਹਰਗੋਬਿੰਦ ਪਬਲਿਕ ਸਕੂਲ
Read Full Story

ਦੁਕਾਨਦਾਰਾਂ ਵੱਲੋ ਸੜਕ ਤੇ ਸਮਾਨ ਰੱਖਣ ਤੇ ਹੋਵੇਗਾ ਕੇਸ਼ ਦਰਜ - ਸ਼ਰਮਾ

Friday, June 23, 2017

ਧੂਰੀ,22 ਜੂਨ (ਮਹੇਸ਼ ਜਿੰਦਲ) ਸਥਾਨਕ ਟਰੈਫਿਕ ਪੁਲਿਸ ਇੰਚਾਰਜ ਪਵਨ ਕੁਮਾਰ ਸ਼ਰਮਾ ਅਤੇ ਐਸ.ਐਚ.ੳ ਸੇਰਪੁਰ ਹਰਸਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਵੱਲੋ ਦੁਕਾਨਦਾਰਾਂ ਦਾ ਸੜਕਾਂ ਤੇ ਰੱਖਿਆ ਸਮਾਨ ਦੁਕਾਨਾ ਦੇ ਅੰਦਰ ਕਰਵਾਇਆ ਗਿਆ ਅਤੇ ਦੁਕਾਨਦਾਰਾ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਫਿਰ ਤੋ ਸਮਾਨ ਦੁਕਾਨਾ ਦੇ ਬਾਹਰ ਰੱਖਿਆ ਗਿਆ ਤਾਂ ਉਹਨਾਂ ਦਾ ਸਮਾਨ ਜਬਤ ਕੀਤਾ ਜਾਵੇਗਾ। ਇਸ ਮੌਕੇ ਪਵਨ ਕੁਮਾਰ ਨੇ ਦੱਸਿਆ ਕਿ ਦੁਕਾਨਦਾਰਾ ਵੱਲੋ ਸੜਕ ਦੇ ਦੋਵਾਂ ਸਾਇਡ ਸਮਾਨ ਰੱਖਣ ਨਾਲ ਵਾਹਨਾਂ ਨੂੰ ਆਣ-ਜਾਣ ਵਿੱਚ ਭਾਰੀ ਮੁਸਕਿਲ ਦਾ ਸਾਮਨਾ ਕਰਨਾ ਪੈਦਾ ਹੈ।
Read Full Story

ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਟਰੱਕ ਯੂਨੀਅਨ ਦੇ ਪ੍ਧਾਨ ਵਿਪਨ ਸ਼ਰਮਾ ਨੂੰ ਦਿਤੀਆਂ ਮੁਬਾਰਕਾਂ

Saturday, June 17, 2017

ਭਵਾਨੀਗੜ 17 ਜੂਨ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਵਿਖੇ ਨਵੇਂ ਬਣੇ ਪ੍ਧਾਨ ਵਿਪਨ ਕੁਮਾਰ ਸ਼ਰਮਾ ਨੂੰ ਜਿੱਤ ਦੀ ਵਧਾਈ ਦੇਣ ਪਹੁਚੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਮੀਤ ਪ੍ਧਾਨ ਪ੍ਗਟ ਗ਼ਮੀ ਕਲਿਆਣ ਤੇ ਓਹਨਾ ਨਾਲ ਬਲਾਕ ਪ੍ਧਾਨ ਭਵਾਨੀਗੜ ਤੇ ਹੋਰ ਮਿੱਤਰ ਵੀ ਮੌਜੂਦ ਸਨ ਓਹਨਾ ਗੁਲਦਸਤਾ ਭੇਟ ਕਰਕੇ ਨਵੇਂ ਬਣੇ ਪ੍ਧਾਨ ਨੂੰ ਸੁਭ ਕਾਮਨਾਵਾਂ ਦਿਤੀਆਂ ਤੇ ਭਵਿਖ ਵਿਚ ਇਲਾਕਾ ਭਵਾਨੀਗੜ ਦੇ ਟਰੱਕ ਓਪਰੇਟਰਾਂ ਲਈ ਚੰਗੇ ਭਵਿਖ ਦੀ ਕਾਮਨਾ ਕੀਤੀ ਇਸ ਮੌਕੇ ਗ਼ਮੀ ਕਲਿਆਣ ਨੇ ਵਿਸ਼ੇਸ ਤੋਰ ਤੇ ਦੱਸਿਆ ਕਿ ਓਹਨਾ ਨੂੰ ਪੂਰੀ
Read Full Story

ਵਿਪਨ ਸ਼ਰਮਾ ਨੇ ਪ੍ਧਾਨ ਟਰੱਕ ਯੂਨੀਅਨ ਭਵਾਨੀਗੜ ਦਾ ਅਹੁਦਾ ਸੰਭਾਲਿਆ

Tuesday, June 13, 2017

ਭਵਾਨੀਗੜ, 12 ਜੂਨ {ਗੁਰਵਿੰਦਰ ਰੋਮੀ ਭਵਾਨੀਗੜ }:-ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਸ਼ੁਕਰਾਨੇ ਵੱਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿੱਚ ਟਰੱਕ ਅਪਰੇਟਰਾਂ ਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਪਰੇਟਰਾਂ ਦੇ ਮਸਲੇ ਹਲਕਾ ਵਿਧਾਇਕ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਯਤਨ ਕਰਨਗੇ ਤੇ ਬਿਨਾ ਕਿਸੇ ਵਿਤਕਰੇ ਬਾਜ਼ੀ ਤੋਂ ਸਭਨਾ
Read Full Story

ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਦੀ ਚੋਣ ਵਿਚ ਵਿਪਨ ਸ਼ਰਮਾ ਪ੍ਰਾਪਤ ਕੀਤੀ ਜਿੱਤ

Saturday, June 10, 2017

ਭਵਨੀਗੜ੍ਹ, 10 ਜੂਨ {ਗੁਰਵਿੰਦਰ ਰੋਮੀ ਭਵਾਨੀਗੜ੍ਹ }:-ਬਲਾਕ ਭਵਾਨੀਗੜ੍ਹ ਦੇ 67 ਪਿੰਡਾਂ ਅਤੇ ਸ਼ਹਿਰ ਦੀ ਵਕਾਰੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਸਲਾਨਾ ਚੋਣ ਵਿਚ ਵਿਪਨ ਸ਼ਰਮਾ ਆਪਣੀ ਵਿਰੋਧੀ ਸੁਖਜਿੰਦਰ ਸਿੰਘ ਬਿੱਟੂ ਅਤੇ ਜਗਮੀਤ ਸਿੰਘ ਭੋਲਾ ਬਲਿਆਲ ਨੂੰ ਹਰਾ ਕੇ 42 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਲਈ ਹੈ ।ਅੱਜ ਸਵੇਰ ਤੋਂ ਟਰੱਕ ਓਪਰੇਟਰਾਂ ਅਤੇ ਇਲਾਕਾ ਭਵਾਨੀਗੜ੍ਹ ਦੇ ਲੋਕਾਂ ਦੀਆਂ ਨਜਰਾਂ ਹੋ ਰਹੀਆਂ ਚੋਣਾਂ ਵੱਲ ਸੀ ਸਵੇਰ ਤੋਂ ਹੀ ਗਹਿਮਾ ਗਹਿਮੀ ਵਾਲਾ ਮਾਹੌਲ ਸੀ ਟਰੱਕ ਯੂਨੀਅਨ ਦੀਆਂ 816 ਵੋਟਾਂ
Read Full Story

ਪਵਨ ਸ਼ਰਮਾ ਨੂੰ ਥਾਪਿਆ ਸ਼ਿਵ ਸੈਨਾ ਬਾਲ ਠਾਕਰੇ ਦਾ ਜਿਲ੍ਹਾ ਪ੍ਰਧਾਨ

Tuesday, May 16, 2017

ਤਰਨ ਤਾਰਨ (ਅਕਾਸ਼ ਜੋਸ਼ੀ) :- ਸਥਾਨਕ ਕਸਬਾ ਫਤਿਆਬਾਦ ਦੇ ਬਿਲਕੁਲ ਨਜਦੀਕ ਪਿੰਡ ਖਵਾਸਪੁਰ ਵਿਖੇ ਸਥਿਤ ਪੁਰਾਤਨ ਮੰਦਰ ਸ਼੍ਰੀ ਸਵਰਨ ਧਾਮ ਮੰਦਰ ਮਾਤਾ ਰਾਣੀ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਮੱਥਾ ਟੇਕਣ ਇਸ ਮੌਕੇ ਉਹਨਾ ਮੰਦਰ ਦੇ ਦਰਸ਼ਨ ਕੀਤੇ ਜਿਥੇ ਉਹਨਾ ਨੂੰ ਮੰਦਰ ਕਮੇਟੀ ਵੱਲੋਂ ਰਜਿੰਦਰ ਕੁਮਾਰ ਭਾਰਦਵਾਜ ਨੇ ਸਨਮਾਨਿਤ ਕੀਤਾ । ਇਸ ਮੌਕੇ ਤੇ ਯੋਗਰਾਜ ਸ਼ਰਮਾ ਨੇ ਜਿਲ੍ਹਾ ਤਰਨ ਤਾਰਨ ਤੋਂ ਪਵਨ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਜਿਨਾ ਨੂੰ ਨਿਯੁਕਤੀ ਪੱਤਰ ਅਤੇ ਪਾਰਟੀ ਦਾ ਚਿੰਨ ਦੇ ਕੇ ਸਨਮਾਨਿਤ ਕੀਤਾ। ਪਵਨ ਸ਼ਰਮਾ ਨੇ
Read Full Story

ਬੈਨੇਟ ਦੋਸਾਂਝ ਦੇ ਰਾਇਸਿੰਗ ਸਟਾਰ ਬਣਨ ਤੇ ਸੰਗੀਤ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ :-ਲਲਿਤ ਸ਼ਰਮਾ

Monday, April 24, 2017

ਭਵਾਨੀਗੜ 24/04/2017 { ਗੁਰਵਿੰਦਰ ਰੋਮੀ ਭਵਾਨੀਗੜ } ਬਿਤੀ ਰਾਤ ਕਲਰ ਟੀ ਵੀ ਤੇ ਆ ਰਿਹਾ ਸ਼ੋ ਰਾਇਸਿੰਗ ਸਟਾਰ ਦੇ ਫਾਈਨਲ ਵਿਚ ਜੋ ਜੋਸ਼ ਸਂਗਰੂਰ ਦੇ ਸ਼ਹਿਰ ਭਵਾਨੀਗੜ ਵਿਚ ਦੇਖਿਆ ਉਸ ਦੀ ਖੁਸ਼ੀ ਅਲੱਗ ਹੀ ਸੀ ਕਉਕੇ ਜਿਸ ਵੇਲੇ ਫਾਈਨਲ ਹੋ ਰਿਹਾ ਸੀ ਤਾ ਲਾਈਟ ਚਲੀ ਗਈ ਪਰ ਸੰਗੀਤ ਪ੍ਰੇਮੀਆਂ ਨੇ ਪੂਰਾ ਸ਼ੋ ਜਰਨੇਟਰ ਯਾ ਇਨਵਰਟਰ ਪਰ ਟੀ ਵੀ ਚਲਾ ਕੇ ਵੇਖਿਆ i ਸੰਗੀਤ ਪ੍ਰੇਮੀਆਂ ਵਲੋਂ ਜਿਸ ਵਿਚ ਲਲਿਤ ਸ਼ਰਮਾ , ਗੋਪਾਲ ਪਤੰਗਾ ,ਰਸ਼ਪਿੰਦਰ ਪ੍ਰਿੰਸ ,ਪ੍ਰਗਟ ਗਾਮੀ ਕਲਿਆਣ ,ਰਤਨ ਚਹਿਲ ,ਰਾਜਿੰਦਰ ਰਾਜੂ ਪਨੇਸਰ ,ਸੇਮਾ ਘੁੰਮਣ , ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕੇ ਬੈਨੇਟ
Read Full Story

ਨੌਜਵਾਨ ਕਾਂਗਰਸੀ ਆਗੂ ਅਮਨਦੀਪ ਸ਼ਰਮਾਂ ਨੇ ਕੋਪਟਨ ਦੇ ਓ. ਐੱਸ. ਡੀ ਸੰਦੀਪ ਸੰਧੂ ਨਾਲ ਕੀਤੀ ਮੁਲਾਕਾਤ।

Tuesday, March 28, 2017

ਤਲਵੰਡੀ ਸਾਬੋ, 28 ਮਾਰਚ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਨੌਜਵਾਨ ਕਾਂਗਰਸੀ ਆਗੂ ਤੇ ਪਾਰਟੀ ਦੇ ਯੂਥ ਐਂਡ ਸਪੋਰਟਸ ਸੈੱਲ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਅਮਨਦੀਪ ਸ਼ਰਮਾਂ ਨੇ ਬੀਤੇ ਦਿਨ ਆਪਣੇ ਨਜਦੀਕੀ ਤੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਿਯੁਕਤੀ ਤੇ ਵਧਾਈ ਦਿੱਤੀ। ਸ਼ਰਮਾਂ ਨੇ ਦੱੱਸਿਆ ਕਿ ਉਨ੍ਹਾ ਇਸ ਮੌਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਸ਼ਾਨਦਾਰ ਬਹੁਮਤ ਮਿਲਣ ਤੇ ਸਰਕਾਰ ਬਨਣ `ਤੇ ਵੀ ਕੈਪਟਨ ਸਾਹਿਬ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨਾਲ
Read Full Story

ਅਕਾਲੀ ਆਗੂਆਂ ਦੀਆਂ ਕੰਪਿਊਟਰ ਦੁਆਰਾ ਤਿਆਰ ਵੀਡੀਓ ਪਾਉਣ ਵਾਲੀ ਪਾਰਟੀ ਦੀ ਹੋਵੇਗੀ ਬੁਰੀ ਤਰ੍ਹਾਂ ਹਾਰ- ਪਿੰਦਰ ਸ਼ਰਮਾ

Friday, March 3, 2017

ਤਲਵੰਡੀ ਸਾਬੋ, 3 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜਿਆਂ ਵਾਂਗ ਹੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੀ ਆਉਣਗੇ ਅਤੇ ਅਕਾਲੀ ਭਾਜਪਾ ਗੱਠਜੋੜ ਤੀਜੀ ਵਾਰ ਫਿਰ ਬਹੁਮਤ ਨਾਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਏਹਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱੱਜ ਸ੍ਰੀ ਪਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਯੁਵਾ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਨੇ ਇੱਥੇ ਪੱਤਰਕਾਰਾਂ ਨਾਲ ਰਸਮੀ ਮਿਲਣੀ ਦੌਰਾਨ ਕੀਤਾ। ਬਿਨ੍ਹਾਂ ਕਿਸੇ ਸਿਆਸੀ ਪਾਰਟੀ ਦਾ ਨਾਮ ਲਏ ਉਨ੍ਹਾਂ ਆਮ ਆਦਮੀ
Read Full Story

1 2 3 > >>
Powered by Arash Info Corpopration