Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ 12-0 ਨਾਲ ਸ਼੍ਰੀਲੰਕਾ ਦੀ ਟੀਮ ਨੂੰ ਹਰਾਇਆ

Friday, August 10, 2018

ਭਾਰਤੀ ਅੰਡਰ-15 ਮਹਿਲਾ ਰਾਸ਼ਟਰੀ ਟੀਮ ਨੇ ਉਮਰ ਵਰਗ ਸੈਫ ਚੈਂਪੀਅਨਸ਼ਿਪ `ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਦੀ ਟੀਮ ਨੂੰ 12-0 ਨਾਲ ਮਾਤ ਦੇ ਕੇ ਇਸ ਵੱਡੀ ਜਿੱਤ ਨਾਲ ਕੀਤੀ ਹੈ । ਭਾਰਤੀ ਦੀ ਟੀਮ ਨੇ ਪਹਿਲੇ ਹਾਫ `ਚ 6 ਗੋਲ ਕੀਤੇ ਅਤੇ ਦੂਜੇ ਹਾਫ `ਚ ਵੀ 6 ਗੋਲ ਕਰਕੇ ਸ੍ਰੀਲੰਕਾ ਨੂੰ 12-0 ਨਾਲ ਹਰਾਇਆ । ਭਾਰਤੀ ਟੀਮ ਦੀ ਸਿਲਕੀ ਦੇਵੀ ਨੇ ਇਸ ਮੈਚ ਦੌਰਾਨ ਹੈਟ੍ਰਿਕ ਬਣਾਈ
Read Full Story

ਸ਼੍ਰੀਲੰਕਾ ਚ ਮਨੁੱਖੀ ਅਧਿਕਾਰ ਉਲੰਘਣਾ ਦੇ ਮੁੱਦੇ ਤੇ ਅੱਜ ਸਹਿਮਤੀ ਨਹੀਂ : ਚਿਦੰਬਰਮ

Friday, March 28, 2014

ਚੇਨਈ, ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਸ਼੍ਰੀਲੰਕਾ ਚ ਤਾਮਿਲਾਂ ਦੇ ਮਨੁੱਖੀ ਅਧਿਕਾਰ ਉਲੰਘਣ ਦੇ ਮੁੱਦੇ ਤੇ ਦੇਸ਼ ਚ ਰਾਜਨੀਤਿਕ ਦਲਾਂ ਚ ਅੱਜ ਸਹਿਮਤੀ ਨਹੀਂ ਹੈ। ਚਿਦੰਬਰਮ ਨੇ ਕਿਹਾ ਹੈ ਕਿ ਰਾਜਨੀਤਿਕ ਦਲਾਂ ਦੇ ਵਿਚਾਲੇ ਮਤਭੇਦ ਇਥੋਂ ਤੱਕ ਹੈ ਕਿ ਪ੍ਰਸਤਾਵ ਦੇ ਰੂਪ ਤੇ ਵੀ ਸਹਿਮਤੀ ਨਹੀਂ ਬਣ ਪਾਈ ਹੈ। ਸੰਯੁਕਤ ਰਾਸ਼ਟਰ ਮਨੁੱਖ ਅਧਿਕਾਰ ਪ੍ਰੀਸ਼ਦ ਚ ਅਮਰੀਕਾ ਦੀ ਯੋਜਨਾ ਇਕ ਪ੍ਰਸਤਾਵ ਰੱਖਣ ਦੀ ਹੈ ਜਿਸ ਦੇ ਅਧੀਨ ਸ਼੍ਰੀਲੰਕਾ ਚ ਯੁੱਧ ਅਪਰਾਧ ਅਤੇ ਮਨੁੱਖ ਅਧਿਕਾਰ ਉਲੰਘਣ ਦੇ ਦੋਸ਼ਾਂ ਦੀ ਪੂਰੀ ਜਾਂਚ ਕਰਵਾਈ ਜਾਣੀ ਹੈ। ਚਿਦੰਬਰਮ ਨੇ
Read Full Story

ਭਾਰਤ ਨੇ 2013 ਚ ਸ਼੍ਰੀਲੰਕਾ ਚ 10,250 ਮਕਾਨਾਂ ਦਾ ਨਿਰਮਾਣ ਕੀਤਾ

Tuesday, February 4, 2014

ਨਵੀਂ ਦਿੱਲੀ, ਭਾਰਤ ਸਰਕਾਰ ਨੇ ਪਿਛਲੇ ਸਾਲ ਸ਼੍ਰੀਲੰਕਾ ਦੇ ਉਤਰੀ ਅਤੇ ਪੂਰਬੀ ਪ੍ਰਾਂਤੀ ਖੇਤਰ ਚ ਆਂਤਰਿਕ ਤੌਰ ਤੇ ਵਿਸਥਾਪਤਾਂ ਦੇ ਲਈ 10,250 ਮਾਕਾਨਾਂ ਦਾ ਨਿਰਮਾਣ ਕੀਤਾ। ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਵਿਦੇਸ਼ ਮੰਤਰਾਲੇ ਦੇ ਇਕ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸੇ ਯੋਜਨਾ ਦੇ ਤਹਿਤ 27,750 ਹੋਰ ਮਕਾਨਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਤਹਿਤ ਪੈਸੇ ਦੀ ਵੰਡ ਸਿੱਧੇ ਲਾਭਕਾਰੀਆਂ ਨੂੰ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੜ ਉਸਾਰੀ ਯੋਜਨਾ ਦੇ ਤਹਿਤ ਸ਼੍ਰੀਲੰਕਾ ਦੇ ਉਤਰੀ ਹਿੱਸੇ ਚ ਕਰੀਬ 5,000 ਮਕਾਨਾਂ ਦੀ ਭਾਰਤ ਵਲੋਂ
Read Full Story

1 > >>
Powered by Arash Info Corpopration