Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਪਰਕ ਫਾਰ ਸਮਰਥਨ ਅਭਿਆਣ ਤਹਿਤ ਸ਼ਾਹ ਮਿਲੇ ਧੋਨੀ ਨੂੰ

Sunday, August 5, 2018

ਅਗਲੇ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪ੍ਰਮੁਖ ਹਸਤੀਆਂ ਨਾਲ ਸੰਪਰਕ ਸਾਦ ਰਹੀ ਹੈ ਜਿਨ੍ਹਾਂ ਵਿਚ ਬਾਲੀਵੁਡ ਸਿਤਾਰੇ, ਖਿਡਾਰੀ, ਮੰਨੇ-ਪਮੰਨੇ ਕਾਰੋਬਾਰੀ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਿਲ ਹਨ l ਅੱਜ ਇਸ ਲੜੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਦਿੱਲੀ ਦੇ ਵਸੰਤ ਵਿਹਾਰ ਵਿਖੇ ਮਿਲੇ ਜਿਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਵੀ
Read Full Story

ਕੇਂਦਰ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ 200 ਰੁਪਏ ਵਧਾਇਆ

Friday, July 6, 2018

ਲੋਕ ਸਭਾ ਚੌਣਾਂ ਦੌਰਾਨ ਕੀਤੇ ਗਏ ਕਿਸਾਨਾਂ ਨੂੰ ਫ਼ਸਲ ਦੀ ਲਾਗਤ ਦਾ ਘੱਟੋ-ਘੱਟ ਡੇਢ ਗੁਣਾਂ ਭਾਅ ਦਿਵਾਉਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਵੱਧਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ 200 ਰੁਪਏ ਵਧਾ ਦਿੱਤਾ ਹੈ l ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਉਣ ਦਾ ਦਬਾਅ ਪਾਇਆ ਜਾ ਰਿਹਾ ਸੀ ਜਿਸ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਮੰਡਲ ਨੇ ਝੋਨੇ ਸਮੇਤ ਸਾਉਣ ਦੀਆਂ ਫਸਲਾਂ ਦਾ ਸਮਰਥਨ ਮੁੱਲ ਵਧਾ ਦਿੱਤਾ ਹੈ
Read Full Story

ਸਾਦੇ ਵਿਆਹ ਸਾਦੇ ਭੋਗ ਪਾਉਣ ਦਾ ਪਿੰਡ ਲੇਲੇਵਾਲਾ ਵਾਸੀਆਂ ਨੇ ਕੀਤਾ ਸਮਰਥਨ, ਪਿੰਡ ਵਾਸੀਆਂ ਨੇ ਉਪਰਾਲਿਆਂ ਦੀ ਕੀਤੀ ਸ਼ਲਾਘਾ

Sunday, May 20, 2018

ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਿਸੇ ਪ੍ਰਾਣੀ ਦੇ ਪ੍ਰਲੋਕ ਸਧਾਰ ਜਾਣ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਰਸਮਾਂ ਮੌਕੇ ਖਰਚਿਆਂ ਨੂੰ ਘਟਾਉਣ ਅਤੇ ਹੋਰ ਸਮਾਜਿਕ ਬੁਰਾਈਆਂ ਤੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਲੇਲੇਵਾਲਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਉਕਤ ਬੁਰਾਈਆਂ ਨੂੰ ਰੋਕਣ ਲਈ ਹੱਥ ਖੜ੍ਹੇ ਕਰਕੇ ਸਮੱਰਥਨ ਦਿੱਤਾ| ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ
Read Full Story

‘ਭਾਰਤ ਬੰਦ’ ਦੇ ਸੱਦੇ ਦਾ ਸਮਰਥਨ

Thursday, March 29, 2018

ਭਵਾਨੀਗੜ੍ਹ 29 ਮਾਰਚ (ਗੁਰਵਿੰਦਰ ਰੋਮੀ ਭਵਾਨੀਗੜ) ਸੁਪਰੀਮ ਕੋਰਟ ਵੱਲੋਂ ਐਸ.ਸੀ/ਐਸ.ਟੀ ਐਕਟ 1989 ਵਿੱਚ ਕੀਤੇ ਗਏ ਫੇਰਬਦਲ ਸਬੰਧੀ ਅੱਜ ਡਾ. ਬੀ.ਆਰ ਅੰਬੇਦਕਰ ਚੇਤਨਾ ਮੰਚ ਅਤੇ ਡਾ. ਬੀ.ਆਰ ਅੰਬੇਦਕਰ ਯੂਥ ਵੈਲਫੇਅਰ ਕਲੱਬ ਭਵਾਨੀਗੜ ਵੱਲੋਂ ਸਾਂਝੀ ਮੀਟਿੰਗ ਕਰਕੇ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਐਸ.ਸੀ/ਐਸ.ਟੀ ਸਮਾਜ ਤੇ ਹੋ ਰਹੇ ਅੱਤਿਆਚਾਰਾਂ ਵਿਚ ਵਾਧਾ ਹੋਵੇਗਾ।ਆਗੂਆਂ ਨੇ ਕੇਂਦਰ ਸਰਕਾਰ ਨੂੰ ਫੈਸਲੇ ਤੇ ਪੁਨਰ ਵਿਚਾਰ ਕਰਨ ਦੀ ਮੰਗ ਕਰਦਿਆਂ ਦਲਿਤ ਵਰਗ ਦੇ ਹਿੱਤਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ।ਮੀਟਿੰਗ ਵਿਚ
Read Full Story

ਟਰੱਕ ਯੂਨੀਅਨ ਭਵਾਨੀਗੜ ਦੇ ਅਪਰੇਟਰਾਂ ਕੀਤੀ ਮੀਟਿੰਗ: ਯੂਨੀਅਨਾਂ ਨੂੰ ਸੁਸਾਇਟੀ ਵਿੱਚ ਤਬਦੀਲ ਕਰਨ ਦਾ ਸਮਰਥਨ ਕਰਾਗੇ:-ਅਪਰੇਟਰ

Monday, December 4, 2017

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਸਥਾਨਿਕ ਗੁਰੁ ਤੇਗ ਬਹਾਦਰ ਟਰੱਕ ਆਪ੍ਰੇ੍ਰਟਰਜ ਯੂਨੀਅਨ ਭਵਾਨੀਗੜ੍ਹ ਦੇ ਸਮੂਹ ਟਰੱਕ ਆਪ੍ਰੇਟਰਾਂ ਦੀ ਇੱਕ ਮੀਟਿੰਗ ਅੱਜ ਟਰੱਕ ਯੂਨੀਅਨ ਦਫਤਰ ਵਿੱਖੇ ਪ੍ਰਧਾਨ ਵਿਪਨ ਕੁਮਾਰ ਸ਼ਰਮਾਂ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਟਰੱਕ ਯੂਨੀਅਨ ਦੇ ਸੂਬਾਈ ਕੋਰ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ ਵੀ ਹਾਜਰ ਰਹੇ।ਮੀਟਿੰਗ ਦੋਰਾਨ ਆਪ੍ਰੇਟਰਾਂ ਨੇ ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਨੂੰ ਤੋੜਣ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਨਖੇਧੀ ਕੀਤੀ ਗਈ।ਇਸ ਮੋਕੇ ਸੂਬਾਈ ਕੋਰ ਕਮੇਟੀ ਮੈਂਬਰ ਝਨੇੜੀ ਅਤੇ ਪ੍ਰਧਾਨ
Read Full Story

ਆਰ ਐਮ ਪੀ ਐਸੋਸੀਏਸ਼ਨ ਨੇ ਦਿੱਤਾ ਕੈਮਿਸਟ ਯੂਨੀਅਨ ਦੀ ਦੇਸ਼ ਵਿਆਪੀ ਹੜਤਾਲ ਨੂੰ ਪੂਰਨ ਸਮਰਥਨ

Tuesday, May 30, 2017

ਤਲਵੰਡੀ ਸਾਬੋ, 30 ਮਈ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਮੈਡੀਕਲ ਸਟੋਰਾਂ ਵਾਲਿਆਂ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਤਲਵੰਡੀ ਸਾਬੋ ਇਕਾਈ ਵੱਲੋਂ ਪੂਰਨ ਤੌਰ `ਤੇ ਸਮਰਥਨ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਕਤ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਸਥਾਨਕ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਸੀਂਗੋ, ਜਗਾ ਰਾਮ ਤੀਰਥ, ਲਹਿਰੀ, ਮੈਨੂਆਣਾ, ਮਿਰਜੇਆਣਾ, ਗਹਿਲੇਵਾਲਾ ਆਦਿ ਪਿੰਡਾਂ ਵਿੱਚ ਜਾਇਜਾ ਲਿਆ ਗਿਆ ਅਤੇ
Read Full Story

ਅਕਾਲੀ ਭਾਜਪਾ ਉਮੀਦਵਾਰ ਸਿੱਧੂ ਨੂੰ ਡੋਰ ਟੂ ਡੋਰ ਮੁਹਿੰਮ ਤਹਿਤ ਮਿਲਿਆ ਬੀਬੀਆਂ ਦਾ ਭਰਪੂਰ ਸਮਰਥਨ।

Thursday, February 2, 2017

ਤਲਵੰਡੀ ਸਾਬੋ, 2 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਤਲਵੰਡੀ ਸਾਬੋ ਦੇ ਕਈ ਪਿੰਡਾਂ ਤੇ ਰਾਮਾਂ ਮੰਡੀ ਦੇ ਵਾਰਡਾਂ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਉਨ੍ਹਾਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਦੇ ਨਾਂ ਤੇ ਵੋਟਾਂ ਮੰਗੀਆਂ।ਉਕਤ ਮੁਹਿੰਮ ਤਹਿਤ ਸਿੱਧੂ ਨੂੰ ਪਿੰਡਾਂ ਦੇ ਵਾਰਡਾਂ ਦੀਆਂ ਬੀਬੀਆਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੰਦਿਆਂ ਉਨ੍ਹਾਂ
Read Full Story

ਪ੍ਰਨੀਤ ਕੌਰ ਨੇ ਦਿੱਤਾ ਬੇਰੋਜਗਾਰ ਲਾਇਨਮੈਨਾਂ ਦੇ ਧਰਨੇ ਨੂੰ ਸਮਰਥਨ

Thursday, January 21, 2016

ਪਟਿਆਲਾ, 21 ਜਨਵਰੀ (ਪੀ.ਐਸ.ਗਰੇਵਾਲ) -: ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਮੁੱਖ ਦਫਤਰ ਦੇ ਸਾਹਮਣੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮਰਨ ਵਰਤ ਤੇ ਬੈਠੇ ਹੋਏ ਬੇਰੋਜਗਾਰ ਲਾਇਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਖਾਲਸਾ ਅਤੇ ਉਹਨਾਂ ਸਾਥੀਆਂ ਵੱਲੋਂ ਦਿੱਤੇ, ਜਾ ਰਹੇ ਲੜੀਵਾਰ ਧਰਨੇ ਨੂੰ ਅੱਜ ਉਸ ਵੇਲੇ ਬਲ ਮਿਲਿਆ, ਜਦੋਂ ਪਟਿਆਲਾ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਇਹਨਾਂ ਦੀਆਂ ਮੰਗਾਂ ਅਤੇ ਧਰਨੇ ਨੂੰ ਸਮਰਥਨ ਦਿੱਤਾ। ਕੜਕਦੀ ਠੰਡ ਵਿੱਚ ਬੇਰੋਜਗਾਰ ਲਾਇਨਮੈਨਾਂ ਦੇ ਧਰਨੇ
Read Full Story

ਸਰਕਾਰੀ ਟਰਾਂਸਪੋਰਟ ਦੀ ਰਾਖੀ ਲਈ ਅਤੇ ਠੇਕੇਦਾਰੀ ਮਜ਼ਦੂਰ ਪ੍ਰਬੰਧ ਵਿਰੁੱਧ ਸੰਘਰਸ਼ਾਂ ਦਾ ਸੀਟੂ ਪੁਰਜ਼ੋਰ ਸਮਰਥਨ ਕਰੇਗੀ-ਰਘੁਨਾਥ ਸਿੰਘ

Monday, July 21, 2014

ਚੰਡੀਗੜ੍ਹ, 20 ਜੁਲਾਈ (ਅਜਾਇਬ ਸਿੰਘ ਔਜਲਾ)-ਪ੍ਰਾਈਵੇਟ ਬੱਸ ਕੰਪਨੀਆਂ ਦੇ ਮੁਨਾਫਿਆਂ ਖਾਤਰ ਸੱਤਾ ਦੀ ਦੁਰਵਰਤੋਂ ਕਰਕੇ ਹਾਕਤ ਸਿਆਸੀ ਆਗੂਆਂ ਵੱਲੋਂ ਸਰਕਾਰੀ ਟਰਾਂਸਪੋਰਟ ਪੰਜਾਬ ਰੋਡਵੇਜ, ਪਨਬਸ ਅਤੇ ਪੀ.ਆਰ.ਟੀ.ਸੀ. ਦੀ ਬਲੀ ਦਿੱਤੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕੀਤਾ | ਪ੍ਰਾਈਵੇਟ ਬੱਸ ਕੰਪਨੀਆਂ ਨੂੰ ਲਾਭ ਕਮਾਉਣ ਵਾਲੇ ਸਾਰੇ ਰੂਟਾਂ ਉੱਤੇ ਧੱਕੇ ਨਾਲ ਕਬਜ਼ਾ ਕਰ ਰਹੀਆਂ ਹਨ, ਜਿਵੇਂ ਸੱਤਾਧਾਰੀ ਸਿਆਸੀ ਧਿਰ ਦੇ ਆਗੂਆਂ ਵੱਲੋਂ ਰੇਤ, ਬਜਰੀ ਧੱਕੇ ਨਾਲ ਕੀਤੀ
Read Full Story

ਪੰਜਾਬੀ ਭਾਈਚਾਰੇ ਵੱਲੋਂ ਬੈਲਿੰਗਹਿਮ ਦੇ ਸਤਪਾਲ ਸਿੱਧੂ ਨੂੰ ਭਰਵਾਂ ਸਮਰਥਨ

Wednesday, July 9, 2014

ਸਿਆਟਲ, 8 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਵਾਸ਼ਿੰਗਟਨ ਦੀ ਵਿਧਾਨ ਸਭਾ ਚੋਣ ਲਈ 42 ਡ੍ਰਿਸਟ੍ਰਿਕ ਵਿਚ ਡੈਮੋਕਰੇਟਿਕ ਪਾਰਟੀ ਵੱਲੋਂ ਮੈਦਾਨ ਵਿਚ ਨਿਤਰੇ ਇਕੋ-ਇਕ ਪੰਜਾਬੀ ਉਮੀਦਵਾਰ ਸਤਪਾਲ ਸਿੱਧੂ ਨੂੰ ਪੰਜਾਬੀ ਭਾਈਚਾਰੇ ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਹਰਦੀਪ ਸਿੰਘ ਗਿੱਲ, ਮਨਮੋਹਨ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਸਾਰੀ ਸਟੇਟ `ਚ ਇਕੋ-ਇਕ ਪੰਜਾਬੀ ਵਿਧਾਇਕ ਬਨਣ ਲਈ ਚੋਣ ਲੜ ਰਹੇ ਹਨ। ਜਿਸ ਦੀ ਸਭ ਨੂੰ ਮਿਲ ਕੇ ਲੋੜੀਂਦੀ ਸਹਾਇਤਾ ਕਰਨੀ ਚਾਹੀਦੀ ਹੈ। ਸਤਪਾਲ ਸਿੱਧ ਬੈਲਿੰਗਹਿਮ ਸ਼ਹਿਰ
Read Full Story

ਭਾਰਤ-ਪਾਕਿਸਤਾਨ ਦੇ ਵਿਚਕਾਰ ਗੱਲਬਾਤ ਦਾ ਸਮਰਥਨ ਕਰਦੇ ਹਾਂ- ਅਮਰੀਕਾ

Thursday, June 12, 2014

ਵਾਸ਼ਿੰਗਟਨ, 12 ਜੂਨ (ਏਜੰਸੀ)- ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਚਕਾਰ ਹੋਈ ਗੱਲਬਾਤ ਦਾ ਸਵਾਗਤ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਦੋਵੇਂ ਗੁਆਂਢੀ ਦੇਸ਼ਾਂ ਵਿਚਕਾਰ ਗੱਲਬਾਤ ਇਕ ਰਚਨਾਤਮਕ ਕਦਮ ਹੈ ਅਤੇ ਉਹ ਅਜਿਹੇ ਯਤਨਾਂ ਦਾ ਸਮਰਥਨ ਕਰਦੇ ਹਨ। ਵਿਦੇਸ਼ ਵਿਭਾਗ ਦੀ ਬੁਲਾਰਨ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਗੱਲਬਾਤ ਨੂੰ ਉਤਸ਼ਾਹਿਤ ਕਰਦੇ ਹਨ। ਉਹ ਮੰਨਦੇ ਹਨ ਕਿ ਇਹ ਸਕਰਾਤਮਕ ਕਦਮ
Read Full Story

ਸਵਾਮੀਨਾਥਨ ਰਿਪੋਰਟ ਮੁਤਾਬਿਕ ਝੋਨੇ 'ਤੇ ਘੱਟੋ ਘੱਟ ਸਮਰਥਨ ਮੁੱਲ ਲੈਣ ਬਾਦਲ- ਬਾਜਵਾ

Tuesday, June 10, 2014

ਚੰਡੀਗੜ੍ਹ, 9 ਜੂਨ (ਅਜੀਤ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਝੋਨੇ ਲਈ ਘੱਟੋਂ ਘੱਟ ਸਮਰਥਨ ਮੁੱਲ ਸਵਾਮੀਨਾਥਨ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫ਼ਾਰਿਸ਼ਾਂ ਦੇ ਆਧਾਰ `ਤੇ ਨਿਰਧਾਰਤ ਕਰਵਾਉਣ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਤੇ ਸ. ਬਾਦਲ ਨੇ ਚੋਣਾਂ ਤੋਂ ਪਹਿਲਾਂ ਅਖ਼ਬਾਰਾਂ `ਚ ਇਸ਼ਤਿਹਾਰ ਦੇ ਕੇ ਅਨਾਜ ਲਈ ਘੱਟੋਂ ਘੱਟ ਸਮਰਥਨ ਮੁੱਲ ਸਵਾਮੀਨਾਥਨ ਰਿਪੋਰਟ ਦੇ ਆਧਾਰ `ਤੇ ਦੇਣ ਦਾ ਵਾਅਦਾ ਕੀਤਾ ਸੀ |
Read Full Story

ਚੋਣਾਂ ਤੋਂ ਬਾਅਦ ਤੀਜੇ ਮੋਰਚੇ ਨੂੰ ਸਮਰਥਨ ਦੇ ਸਕਦੀ ਹੈ ਕਾਂਗਰਸ- ਖੁਰਸ਼ੀਦ

Saturday, April 26, 2014

ਫਰੂਖਾਬਾਦ, ਕੇਂਦਰੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਲੋੜ ਪੈਣ ਤੇ ਕਾਂਗਰਸ ਤੀਜੇ ਮੋਰਚੇ ਨੂੰ ਵੀ ਸਰਕਾਰ ਬਣਾਉਣ ਲਈ ਸਮਰਥਨ ਦੇਣ ਜਾਂ ਲੈਣ ਤੇ ਵਿਚਾਰ ਕਰ ਸਕਦੀ ਹੈ। ਖੁਰਸ਼ੀਦ ਨੇ ਆਪਣੇ ਪੁਸ਼ਤੈਨੀ ਪਿੰਡ ਪਿਤੌਰਾ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜੇਕਰ ਜ਼ਰੂਰੀ ਹੋਇਆ ਤਾਂ ਕਾਂਗਰਸ ਤੀਜੇ ਮੋਰਚੇ ਨੂੰ ਵੀ ਸਰਕਾਰ ਬਣਾਉਣ ਲਈ ਸਮਰਥਨ ਦੇਣ ਤੇ ਵਿਚਾਰ ਕਰ ਸਕਦੀ ਹੈ। ਇੰਨਾ ਹੀ ਨਹੀਂ ਮੋਰਚੇ ਦਾ ਸਮਰਥਨ ਲੈਣ ਤੇ ਵਿਚਾਰ ਕੀਤਾ ਜਾ
Read Full Story

ਸੀਟੂ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਲੁਧਿਆਣਾ ਤੇ ਸੰਗਰੂਰ ਤੋਂ ਸੀ. ਪੀ. ਆਈ. (ਐਮ) ਦੇ ਉਮੀਦਵਾਰਾਂ ਦਾ ਕਰੇਗੀ ਸਮਰਥਨ

Tuesday, April 15, 2014

ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਸੀਟੂ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਲੁਧਿਆਣਾ ਤੇ ਸੰਗਰੂਰ ਤੋਂ ਸੀ. ਪੀ. ਆਈ. (ਐਮ) ਦੇ ਉਮੀਦਵਾਰਾਂ ਕਾ. ਬਲਵੀਰ ਜਾਡਲਾ, ਸੁਖਵਿੰਦਰ ਸਿੰਘ ਸੇਖੋਂ ਤੇ ਜੋਗਿੰਦਰ ਸਿੰਘ ਔਲਖ ਦਾ ਸਮਰਥਨ ਕਰੇਗੀ | ਲੋਕ ਸਭਾ ਹਲਕਾ ਜਲੰਧਰ ਤੇ ਖਡੂਰ ਸਾਹਿਬ ਤੋਂ ਸੀ. ਪੀ. ਐਮ. ਪੰਜਾਬ ਦੇ ਉਮੀਦਵਾਰਾਂ ਦਰਸ਼ਨ ਸਿੰਘ ਨਾਰ ਤੇ ਗੁਰਨਾਮ ਦਾਊਦ, ਅੰਮਿ੍ਤਸਰ ਤੇ ਫਰੀਦਕੋਟ ਤੋਂ ਸੀ. ਪੀ.ਆਈ. ਦੇ ਉਮੀਦਵਾਰਾਂ ਅਮਰਜੀਤ ਅਸਲ ਤੇ ਕਸ਼ਮੀਰ ਸਿੰਘ ਗਦੇਈਆ ਦਾ ਸਮਰਥਨ
Read Full Story

ਵਿਧਾਨ ਸਭਾ ਹਲਕਾ ਪੂਰਬੀ ਚ ਜੇਤਲੀ ਨੂੰ ਮਿਲਿਆ ਭਾਰੀ ਸਮਰਥਨ

Thursday, April 10, 2014

ਵਿਧਾਨ ਸਭਾ ਹਲਕਾ ਪੂਰਬੀ ਚ ਭਾਜਪਾ ਅਕਾਲੀ ਦਲ ਉਮੀਦਵਾਰ ਅਰੁਣ ਜੇਤਲੀ ਦੀਆਂ ਤਾਬੜਤੋੜ ਰੈਲੀਆਂ ਕਾਰਨ ਲੋਕਾਂ ਤੋਂ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਲੋਕ ਜਿਥੇ ਜੇਤਲੀ ਦੀ ਵਿਕਾਸਮੁਖੀ ਸੋਚ ਦੇ ਕਾਇਲ ਹੁੰਦੇ ਜਾ ਰਹੇ ਹਨ, ਉਥੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਤੀ ਜਾ ਰਹੀ ਮਾੜੀ ਭਾਸ਼ਾ ਲੋਕਾਂ ਨੂੰ ਪਸੰਦ ਨਹੀਂ ਆ ਰਹੀ। ਵਾਰਡ ਨੰਬਰ 27 ਚ ਵਿਸ਼ਾਲ ਰੈਲੀ ਕੌਂਸਲਰ ਐਡਵੋਕੇਟ ਰਾਜੇਸ਼ ਹਨੀ ਦੀ ਅਗਵਾਈ ਚ ਕੀਤੀ ਗਈ, ਜਿਸ ਵਿਚ ਜੇਤਲੀ ਨੇ ਕਿਹਾ ਕਿ ਹਲਕੇ ਚ ਵਿਕਾਸ ਕੰਮਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਭਾਜਪਾ ਦੀ
Read Full Story

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੇ ਬਾਹਰੋਂ ਸਮਰਥਨ ਦੇ ਸਕਦੀ ਹੈ ਮਮਤਾ

Thursday, April 3, 2014

ਨਵੀਂ ਦਿੱਲੀ, ਤ੍ਰਿਣਾਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਪੂਰਾ ਕਰ ਸਕਦੀ ਹੈ। ਜੇਕਰ ਲੋਕ ਸਭਾ ਚੋਣਾਂ ‘ਚ ਐਨ.ਡੀ.ਏ. ਨੂੰ ਪੂਰਣ ਬਹੁਮੱਤ ਨਹੀਂ ਮਿਲਦਾ ਤਾਂ ਮਮਤਾ ਬੈਨਰਜੀ ਮੋਦੀ ਦੀ ਅਗਵਾਈ ‘ਚ ਐਨ.ਡੀ.ਏ. ਦੀ ਸਰਕਾਰ ਬਣਾਉਣ ਲਈ ਬਾਹਰ ਤੋਂ ਸਮਰਥਨ ਦੇ ਸਕਦੀ ਹੈ। ਇਕ ਸਮਾਚਾਰ ਪੱਤਰ ਅਨੁਸਾਰ ਇਸ ਸਬੰਧ ‘ਚ ਭਾਜਪਾ ਅਤੇ ਤ੍ਰਿਣਾਮੂਲ ਕਾਂਗਰਸ ਦਰਮਿਆਨ ਲਗਭਗ ਸਹਿਮਤੀ ਬਣ ਹੀ ਗਈ ਹੈ। ਭਾਵੇਂਕਿ ਤ੍ਰਿਣਾਮੂਲ ਕਾਂਗਰਸ ਨੇ ਇਸ ਤਰ੍ਹਾਂ ਦੇ ਸਮਝੌਤੇ ਤੋਂ ਸਾਫ਼ ਇਨਕਾਰ ਕੀਤਾ ਹੈ। ਪਾਰਟੀ ਦੇ ਬੁਲਾਰੇ ਡਰੇਕ ਓ
Read Full Story

ਭਾਰਤੀ ਕਮਿਊਨਿਸਟ ਪਾਰਟੀ ਚੰਡੀਗੜ੍ਹ ਜ਼ਿਲ੍ਹਾ ਇਕਾਈ ਵੱਲੋਂ ਆਪ ਦਾ ਸਮਰਥਨ

Wednesday, April 2, 2014

ਚੰਡੀਗੜ੍ਹ, 2 ਅਪ੍ਰੈਲ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਜ਼ਿਲ੍ਹਾ ਕੌਾਸਲ ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਕਾ. ਪ੍ਰੀਤਮ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ `ਚ ਜ਼ਿਲ੍ਹਾ ਕੌਾਸਲ ਮੈਂਬਰਾਂ ਤੋਂ ਇਲਾਵਾ ਬਰਾਂਚਾਂ ਦੇ ਸੈਕਟਰੀ ਵੀ ਸ਼ਾਮਲ ਹੋਏ | ਸਾਰੇ ਹੀ ਬੁਲਾਰਿਆਂ ਜਿਨ੍ਹਾਂ `ਚ ਪ੍ਰੀਤਮ ਸਿੰਘ ਹੁੰਦਲ, ਰਾਮਿੰਦਰਪਾਲ ਸਿੰਘ, ਮਨਜੀਤ ਸਿੰਘ ਟੀਵਾਣ, ਜੋਗਿੰਦਰ ਸ਼ਰਮਾ, ਰਾਜ ਕੁਮਾਰ, ਦੇਵੀ ਦਿਆਲ ਸ਼ਰਮਾ, ਰਾਬਿੰਦਰ ਨਾਥ ਸ਼ਰਮਾ, ਮੁਹੰਮਦ ਮੁਕਰਮ ਤੇ ਸ਼ਸ਼ੀਕਾਂਤ ਨੇ ਚੰਡੀਗੜ੍ਹ ਵਿਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਭਿ੍ਸ਼ਟਾਚਾਰ,
Read Full Story

ਸ਼ੋ੍ਰਮਣੀ ਅਕਾਲੀ ਦਲ ਵੱਲੋਂ ਇਨੈਲੋ ਦਾ ਸਮਰਥਨ ਅੱਜ ਤੋਂ ਸੁਖਬੀਰ ਸਿੰਘ ਬਾਦਲ ਕਰਨਾਲ, ਅੰਬਾਲਾ, ਕੁਰੂਕਸ਼ੇਤਰ ਤੇ ਪਿਹੋਵਾ ਦੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ

Wednesday, April 2, 2014

ਚੰਡੀਗੜ੍ਹ, 2 ਅਪ੍ਰੈਲ (ਐਨ. ਐਸ. ਪਰਵਾਨਾ)-ਲੋਕ ਸਭਾ ਦੀਆਂ ਚੋਣਾਂ `ਚ ਗੁਆਂਢੀ ਰਾਜ ਹਰਿਆਣਾ ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਇਨੈਲੋ ਉਮੀਦਵਾਰਾਂ ਦੀ ਖੁੱਲ੍ਹ ਕੇ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ | ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕੱਲ੍ਹ 2 ਅਪ੍ਰੈਲ ਨੂੰ ਹਰਿਆਣਾ ਦੇ ਸਿਆਸੀ ਚੋਣ ਦੌਰੇ `ਤੇ ਜਾ ਰਹੇ ਹਨ, ਜਿਥੇ ਉਹ ਕਰਨਾਲ, ਅਸੰਧ ਤੇ ਅੰਬਾਲਾ ਤੇ ਪਿਹੋਵਾ ਆਦਿ ਇਨੈਲੋ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ | ਉਹ ਇਕ ਨਿੱਕੇ ਜਿਹੇ ਹੈਲੀਕਾਪਟਰ ਰਾਹੀਂ ਇਸ ਰਾਜ ਦੇ ਤੁਫ਼ਾਨੀ ਦੌਰੇ `ਤੇ ਜਾਣਗੇ | ਸ: ਬਾਦਲ ਦੇ ਨਾਲ ਇਨੈਲੋ
Read Full Story

ਮੋਦੀ ਦੀ ਰੈਲੀਆਂ ਚ ਆ ਰਹੀ ਭੀੜ ਸਮਰਥਨ ਜਤਾਉਣ ਲਈ ਜੁੱਟਦੀ ਹੈ: ਉਮਾ ਭਾਰਤੀ

Tuesday, April 1, 2014

ਝਾਂਸੀ, ਭਾਜਪਾ ਦੀ ਸੀਨੀਅਰ ਨੇਤਾ ਅਤੇ ਝਾਂਸੀ ਲੋਕਸਭਾ ਸੀਟ ਤੋਂ ਪਾਰਟੀ ਉਮੀਦਵਾਰ ਉਮਾ ਭਾਰਤੀ ਦਾ ਕਹਿਣਾ ਹੈ ਕਿ ਹਾਲਾਂਕਿ ਪਾਰਟੀ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਜਿੰਨੇ ਵਧੀਆ ਬੁਲਾਰੇ ਨਹੀਂ ਹਨ, ਬਾਵਜੂਦ ਇਸ ਦੇ ਉਨ੍ਹਾਂ ਨੂੰ ਸੁਣਨ ਲਈ ਭਾਰੀ ਭੀੜ ਜੁੱਟ ਰਹੀ ਹੈ, ਜੋ ਦੇਸ਼ ਭਰ ਚ ਉਨ੍ਹਾਂ ਨੂੰ ਮਿਲ ਰਹੇ ਸਮਰਥਨ ਦਾ ਪ੍ਰਤੀਕ ਹੈ। ਉਮਾ ਨੇ ਬੀਤੀ ਰਾਤ ਕੁੰਜ ਵਾਟਿਕਾ ਚ ਆਯੋਜਤਿ ਪਾਰਟੀ ਵਰਕਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਜਪਈ ਬਹੁਤ ਵਧੀਆ ਬੁਲਾਰੇ ਸਨ। ਕਹਿੰਦੇ
Read Full Story

ਦਰਮੁਕ ਨੂੰ ਰਾਸ਼ਟਰੀ ਦਲਾਂ ਦੇ ਸਮਰਥਨ ਦੀ ਲੋੜ ਨਹੀਂ- ਕਰੁਣਾਨਿਧੀ

Tuesday, March 11, 2014

ਚੇਨਈ, ਦਰਮੁਕ ਦੇ ਆਪਣੇ ਸਥਾਨਕ ਸਹਿਯੋਗੀਆਂ ਨਾਲ ਚੋਣਾਂ ਲੜਨ ਚ ਸਮਰੱਥ ਹੋਣ ਤੇ ਜ਼ੋਰ ਦਿੰਦੇ ਹੋਏ ਪਾਰਟੀ ਚੇਅਰਮੈਨ ਐੱਮ. ਕਰੁਣਾਨਿਧੀ ਨੇ ਮੰਗਲਵਾਰ ਨੂੰ ਕਿਹਾ ਕਿ ਗਠਜੋੜ ਚ ਕਿਸੇ ਰਾਸ਼ਟਰੀ ਪਾਰਟੀ ਦੀ ਗੈਰ-ਹਾਜ਼ਰੀ ਨਾਲ ਉਨ੍ਹਾਂ ਦੇ ਡੇਮੋਕ੍ਰੇਟਿਕ ਪ੍ਰੋਗਰੇਸ਼ਿਵ ਐਲਾਇੰਸ (ਡੀ. ਪੀ. ਏ.) ਨੂੰ ਕੋਈ ਝਟਕਾ ਨਹੀਂ ਲੱਗਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਐਲਾਨ ਪੱਤਰ ਜਾਰੀ ਕੀਤੇ ਜਾਣ ਦੌਰਾਨ ਮੀਡੀਆ ਨਾਲ ਗੱਲਬਾਤ ਚ ਉਨ੍ਹਾਂ ਨੇ ਕਿਹਾ, ਨਹੀਂ ਕੋਈ ਝਟਕਾ ਨਹੀਂ ਹੈ। ਦਰਮੁਕ ਨੇ ਸਾਬਕਾ ਸਹਿਯੋਗੀ ਕਾਂਗਰਸ ਲਈ ਆਪਣਾ ਦੁਆਰ ਬੰਦ ਕਰ ਦਿੱਤਾ ਹੈ।
Read Full Story

1 2 3 > >>
Powered by Arash Info Corpopration