Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੋਨਾਂ ਹੱਥਾਂ 'ਚ ਲੱਡੂ ਰੱਖਣਾ ਚਾਹੁੰਦੇ ਹਨ ਮੁਲਾਇਮ

Saturday, September 22, 2012

ਲਖਨਊ, ਮੁਲਾਇਮ ਸਿੰਘ ਯਾਦਵ ਕਾਂਗਰਸ ਦੇ ਦੁਸ਼ਮਣ ਵੀ ਦਿਖਣਾ ਚਾਹੁੰਦੇ ਹਨ ਅਤੇ ਪਰਦੇ ਦੇ ਪਿਛੇ ਦੋਸਤੀ ਦਾ ਦਰਵਾਜਾ ਵੀ ਖੁੱਲਾ ਰੱਖਣਾ ਚਾਹੁੰਦੇ ਹਨ। ਉਹ ਕੇਂਦਰ ਸਰਕਾਰ ਤੋਂ ਫਾਇਦਾ ਵੀ ਲੈਣਾ ਚਾਹੁੰਦੇ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਸਰਕਾਰ ਜੇਕਰ ਜਲਦੀ ਵਿਦਾ ਹੋ ਜਾਵੇ ਤਾਂ ਯੂ. ਪੀ. `ਚ ਉਨ੍ਹਾਂ ਨੂੰ ਇਸਦਾ ਫਾਇਦਾ ਮਿਲੇ। ਪਰ ਉਹ ਮੁਸਲਿਮ ਵੋਟਾਂ ਦੀ ਨਰਾਜਗੀ ਦੇ ਡਰ ਕਾਰਨ ਸਰਕਾਰ ਡੇਗਣ ਦਾ ਜੋਖਮ ਵੀ ਨਹੀਂ ਲੈਣਾ ਚਾਹੁੰਦੇ। ਮੁਲਾਇਮ ਦੇ ਮਨ `ਚ ਤੀਜੇ ਮੋਰਚੇ ਦਾ ਸੁਪਨਾ ਅਤੇ ਕੇਂਦਰ ਸਰਕਾਰ ਸੰਚਾਲਨ ਦੇ ਸੂਤਰਧਾਰ ਬਣਨ ਦੀ ਕਲਪਨਾ ਤਾਂ ਹੈ, ਪਰ ਇਹ ਵੀ
Read Full Story

ਡੀਜ਼ਲ ਦੀ ਕੀਮਤ 17 ਰੁਪਏ ਵਧਾਉਣ ਦੀ ਜ਼ਰੂਰਤ ਸੀ.

Saturday, September 22, 2012

ਨਵੀਂ ਦਿੱਲੀ, ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਘਾਟੇ ਦੀ ਭਰਪਾਈ ਲਈ ਡੀਜ਼ਲ ਦੀ ਕੀਮਤ ਵਿਚ ਪ੍ਰਤੀ ਲੀਟਰ 17 ਰੁਪਏ ਦਾ ਵਾਧਾ ਕਰਨ ਦੀ ਜਰੂਰਤ ਸੀ ਜਦਕਿ ਸਰਕਾਰ ਨੇ ਇਸਦਾ ਕੁੱਝ ਹਿੱਸਾ ਹੀ ਲੋਕਾਂ `ਤੇ ਪਾਇਆ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰੀ ਮਾਤਰਾ ਵਿਚ ਡੀਜ਼ਲ ਦੀ ਵਰਤੋ ਵੱਡੀਆਂ ਕਾਰਾਂ ਤੇ ਸਪੋਰਟਸ ਯੂਟੀਲਿਟੀ ਵਾਹਨਾਂ ਦੁਆਰਾ ਕੀਤੀ ਜਾਂਦੀ ਹੈ, ਜੋ ਅਮੀਰ ਲੋਕ ਜਾਂ ਕੰਪਨੀਆਂ ਦੇ ਕੋਲ ਹੀ ਹੁੰਦੇ
Read Full Story

ਪੈਸੇ ਦਰੱਖਤਾਂ 'ਤੇ ਨਹੀਂ ਲੱਗਦੇ : ਪੀ. ਐੱਮ.

Saturday, September 22, 2012

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਵਾਸੀਆਂ ਨੂੰ ਆਰਥਿਕ ਸੁਧਾਰਾਂ ਤੇ ਵਿਰੋਧੀਆਂ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਮੁਸ਼ਕਿਲ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੂੰ ਕੁਝ ਸਖਤ ਫੈਸਲੇ ਲੈਣੇ ਪਏ ਹਨ। ਪ੍ਰਧਾਨ ਮੰਤਰੀ ਨੇ ਅੱਜ ਰਾਤ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਕਿਹਾ ਕਿ ਮੁਸ਼ਕਿਲ ਹਾਲਾਤਾਂ ਵਿਚ ਕਈ ਵਾਰ ਰਾਸ਼ਟਰ ਦੇ ਹਿੱਤਾਂ ਲਈ ਆਸਾਨ ਬਦਲਾਂ ਨੂੰ ਛੱਡਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 1991 ਵਿਚ ਵੀ ਕੁਝ ਤਾਕਤਾਂ ਨੇ ਇਸੇ ਤਰ੍ਹਾਂ ਦੀਆਂ ਗਲਤ ਸੂਚਨਾਵਾਂ ਤੇ ਡਰ ਫੈਲਾ ਕੇ ਲੋਕਾਂ ਨੂੰ
Read Full Story

ਯੂ. ਪੀ. ਏ.-2 ਨੂੰ ਐਸ. ਪੀ. ਦਾ ਸਮਰਥਨ ਜਾਰੀ ਰਹੇਗਾ- ਮੁਲਾਇਮ

Friday, September 21, 2012

ਨਵੀਂ ਦਿੱਲੀ, ਸਰਕਾਰ ਤੋਂ ਸਮਰਥਨ ਵਾਪਸ ਦੇ ਮੁੱਦੇ `ਤੇ ਸਮਾਜਵਾਦੀ ਪਾਰਟੀ ਦੇ ਅੰਦਰ ਬਣੀ ਵਹਿਮ ਦੀ ਸਥਿਤੀ ਸਾਫ ਹੁੰਦੀ ਨਜ਼ਰ ਆ ਰਹੀ ਹੈ। ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਸਾਫ ਕੀਤਾ ਹੈ ਕਿ ਉਹ ਯੂ. ਪੀ. ਏ.-2 ਨੂੰ ਸਮਰਥਨ ਦੇਣਾ ਜਾਰੀ ਰੱਖਣਗੇ। ਅਜਿਹਾ ਕਰਨ ਦੇ ਪਿੱਛੇ ਉਨ੍ਹਾਂ ਨੇ ਸੰਪਰਦਾਇਕ ਸ਼ਕਤੀਆਂ ਨੂੰ ਸੱਤਾ ਤੋਂ ਦੂਰ ਰੱਖਣਾ ਗਿਣਾਇਆ ਹੈ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ ਤੋਂ ਠੀਕ ਪਹਿਲਾਂ ਨੇਤਾ ਰਾਮਗੋਪਾਲ ਯਾਦਵ ਨੇ ਕਿਹਾ ਸੀ ਕਿ ਐਸ. ਪੀ. ਸਰਕਾਰ ਦੇ ਨਾਲ ਹੈ, ਜਦੋਂਕਿ ਪਾਰਟੀ ਦੇ ਨੇਤਾ ਮੋਹਨ ਸਿੰਘ
Read Full Story

ਯੂ. ਪੀ. ਏ. ਸਰਕਾਰ ਆਪਣੇ ਹੀ ਭਾਰ ਨਾਲ ਡਿੱਗ ਜਾਏਗੀ : ਬਾਦਲ

Friday, September 21, 2012

ਚੰਡੀਗੜ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਵਿਚ ਮੱਧਕਾਲੀ ਚੋਣਾਂ ਲਈ ਹਾਲਾਤ ਪੈਦਾ ਹੋਣ ਦੇ ਸ਼ੰਕੇ ਜ਼ਾਹਰ ਕਰਦਿਆਂ ਆਖਿਆ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਆਪਣੀਆਂ ਮੁੱਖ ਸਹਿਯੋਗੀ ਪਾਰਟੀਆਂ ਦੀ ਅੰਦਰੂਨੀ ਖਹਿਬਾਜ਼ੀ ਅਤੇ ਬੇਭਰੋਸਗੀ ਕਾਰਨ ਆਪਣੇ ਭਾਰ ਨਾਲ ਹੀ ਡਿੱਗ ਪਵੇਗੀ। ਅੱਜ ਇੱਥੇ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਯੂ. ਪੀ. ਏ. ਦੇ ਭਾਈਵਾਲਾਂ ਵਿਚ ਮੁੱਖ ਮੁੱਦਿਆਂ ਨੂੰ ਲੈ ਕੇ ਫੁੱਟ ਵਧਣ ਕਰਕੇ ਦੇਸ਼ ਦੇ ਸਿਆਸੀ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਹਨ ਜਿਸ ਕਰਕੇ ਲੋਕ ਸਭਾ ਚੋਣਾਂ ਸਮੇਂ
Read Full Story

ਹਜ਼ਾਰੇ ਨੂੰ ਆਰ. ਐੱਸ. ਐੱਸ. ਦੀ ਖੇਡ ਤੋਂ ਸਾਵਧਾਨ ਰਹਿਣਾ ਚਾਹੀਦੈ : ਦਿਗਵਿਜੇ

Friday, September 21, 2012

ਨਵੀਂ ਦਿੱਲੀ, ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਅੱਜ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੂੰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੇ ਸਮੂਹ ਨਾਲੋਂ ਰਿਸ਼ਤੇ ਤੋੜਨ `ਤੇ ਵਧਾਈ ਦਿੱਤੀ ਪਰ ਉਨ੍ਹਾਂ ਨੂੰ ਰਾਮਦੇਵ ਨਾਲ ਗਠਜੋੜ ਬਣਾਉਣ ਦੇ ਆਰ. ਐੱਸ. ਐੱਸ. ਦੀ ਖੇਡ ਤੋਂ ਸਾਵਧਾਨ ਰਹਿਣ ਦਾ ਸੁਝਾਅ ਦਿੱਤਾ। ਸਿੰਘ ਨੇ ਮਾਈਕਰੋ ਬਲਾਗਿੰਗ ਸਾਈਟ ਟਵੀਟਰ `ਤੇ ਲਿਖਿਆ ਕਿ ਅੰਨਾ ਨੂੰ ਰਾਮਦੇਵ ਨਾਲ ਉਨ੍ਹਾਂ ਦਾ ਗਠਜੋੜ ਬਣਾਉਣ ਦੇ ਆਰ. ਐੱਸ. ਐੱਸ. ਦੀ ਖੇਡ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਕਾਲੇ ਧਨ ਅਤੇ ਧਨ ਸੋਧਨ ਨੂੰ ਲੈ ਕੇ ਰਾਮਦੇਵ ਬਾਰੇ ਖੁਲਾਸਾ ਹੋ ਚੁੱਕਾ
Read Full Story

ਐੱਫ. ਡੀ. ਆਈ. ਮੁੱਦੇ 'ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਮਨਮੋਹਨ ਸਿੰਘ

Friday, September 21, 2012

ਨਵੀਂ ਦਿੱਲੀ, ਐੱਫ. ਡੀ. ਆਈ. ਮੁੱਦੇ `ਤੇ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਮਚੇ ਹੱਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਲ ਰਾਸ਼ਟਰ ਨੂੰ ਸੰਬੋਧਨ ਕਰ ਸਕਦੇ ਹਨ। ਪ੍ਰਧਾਨ ਮੰਤਰੀ ਆਪਣੇ ਸੰਬੋਧਨ ਵਿਚ ਇਨ੍ਹਾਂ ਫੈਸਲਿਆਂ ਦੀ ਵਜ੍ਹਾ ਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਦੇ ਵਾਰੇ ਵਿਚ ਰਾਸ਼ਟਰ ਨੂੰ ਦੱਸਣਗੇ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਸੰਦੇਸ਼ ਲਿਖਤ ਜਾਂ ਟੈਲੀਵਿਜ਼ਨ ਰਾਹੀਂ ਆ ਸਕਦਾ
Read Full Story

ਮਹਿੰਗਾਈ ਹੁਣ ਬਰਦਾਸ਼ਤ ਨਹੀਂ, ਤੀਜੇ ਮੋਰਚੇ ਦਾ ਬਦਲ ਖੁਲ੍ਹਾ ਰੱਖਿਆ

Friday, September 21, 2012

ਨਵੀਂ ਦਿੱਲੀ, ਸਪਾ ਮੁਖੀ ਮੁਲਾਇਮ ਸਿੰਘ ਯਾਦਵ ਨੇ ਅੱਜ ਯੂ. ਪੀ. ਏ. ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਮਹਿੰਗਾਈ ਹੁਣ ਬਰਦਾਸ਼ਤ ਨਹੀਂ ਹੋਵੇਗੀ ਅਤੇ ਤੀਜੇ ਮੋਰਚੇ ਦੇ ਗਠਨ ਦੇ ਬਦਲ ਨੂੰ ਵੀ ਖੁਲ੍ਹਾ ਰੱਖਿਆ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਫੈਸਲਿਆਂ `ਤੇ ਫੌਰਨ ਰੋਲਬੈਕ ਕਰੇ। ਯੂ. ਪੀ. ਏ. ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜਨਤਾ ਬੁਰੀ ਤਰ੍ਹਾਂ ਪਿਸ ਰਹੀ ਹੈ। ਉਨ੍ਹਾਂ ਕਿਹਾ ਕਿ ਸਪਾ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਵਰਗੇ ਜਨ ਵਿਰੋਧੀ ਫੈਸਲਿਆਂ ਨੂੰ ਸਵੀਕਾਰ ਨਹੀਂ ਕਰੇਗੀ। ਅਸੀਂ ਫਿਰਕੂ ਤਾਕਤਾਂ ਨੂੰ ਸੱਤਾ ਤੋਂ
Read Full Story

ਜਨ-ਉਪਯੋਗੀ ਸੇਵਾਵਾਂ’ ਲਈ ਗਠਿਤ ਸਥਾਈ ਲੋਕ ਅਦਾਲਤ ਨੇ 11 ਹਜ਼ਾਰ 800 ਦਰਖਾਸਤਾਂ ਦਾ ਨਿਪਟਾਰਾ ਕੀਤਾ: ਇੰਦਰਜੀਤ ਸਿੰਘ

Friday, September 21, 2012

ਪਟਿਆਲਾ, 20 ਸਤੰਬਰ (ਪੀ.ਐਸ.ਗਰੇਵਾਲ) - ਜ਼ਿਲਾ ਕਚਹਿਰੀਆਂ ਪਟਿਆਲਾ ਵਿਖੇ ਪਿਛਲੇ ਕਰੀਬ ਸੱਤ ਸਾਲਾਂ ਤੋਂ ਕਾਰਜਸ਼ੀਲ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਲੋਕ ਅਦਾਲਤ ਦੁਆਰਾ ਹੁਣ ਤੱਕ 11 ਹਜ਼ਾਰ 800 ਦਾਖਲ ਦਰਖਾਸਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰਖਾਸਤਾਂ ਦੇ ਨਿਪਟਾਰੇ ਦੀ ਪ੍ਰਕ੍ਰਿਆ ਕੁਦਰਤੀ ਨਿਆਂ, ਬਰਾਬਰੀ ਅਤੇ ਬਿਨਾਂ ਭੇਦ-ਭਾਵ ਦੇ ਸਿਧਾਂਤ ’ਤੇ ਅਧਾਰਤ ਹੈ। ਚੇਅਰਮੈਨ ਨੇ ਦੱਸਿਆ ਕਿ ‘ਜਨ-ਉਪਯੋਗੀ ਸੇਵਾਵਾਂ’ ਲਈ ਸਥਾਈ ਲੋਕ ਅਦਾਲਤ ਵਿੱਚ ਹਵਾਈ, ਜਲ ਜਾਂ
Read Full Story

ਮਕਬੂਜ਼ਾ ਕਸ਼ਮੀਰ ਵਿੱਚ ਚੀਨੀ ਫੌਜੀ ਮੌਜੂਦ: ਜਨਰਲ

Thursday, September 20, 2012

ਨਵੀਂ ਦਿੱਲੀ, ਥਲ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਨੇ ਅੱਜ ਇੱਥੇ ਖੁਲਾਸਾ ਕੀਤਾ ਕਿ ਮਕਬੂਜ਼ਾ ਕਸ਼ਮੀਰ ਵਿਚ ਚੀਨੀ ਫੌਜੀ ਮੌਜੂਦ ਹਨ ਤੇ ਉਹ ਉੱਥੇ ਚੱਲ ਰਹੇ ਰੇਲਵੇ ਤੇ ਸੜਕ ਪ੍ਰਾਜੈਕਟਾਂ ਦੀ ਸੁਰੱਖਿਆ ਕਰ ਰਹੇ ਹਨ। ਇਸ ਨਾਲ ਉਨ੍ਹਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਚੀਨ 1962 ਵਰਗੀ ਜੁਅਰਤ ਦੁਬਾਰਾ ਨਹੀਂ ਕਰ ਸਕਦਾ। ਉਨ੍ਹਾਂ ਭਾਰਤੀ ਫੌਜ ਵਿਚ ਦਸ ਹਜ਼ਾਰ ਅਧਿਕਾਰੀ ਘੱਟ ਹੋਣ ਨੂੰ ਆਪਸੀ ਤਣਾਅ ਵਧਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਆਚਿਨ ਖੇਤਰ ਵਿੱਚੋਂ ਭਾਰਤੀ ਫੌਜ ਹਟਾਈ ਨਹੀਂ ਜਾਣੀ ਚਾਹੀਦੀ ਕਿਉਂਕਿ ਇਹ ਖੇਤਰ ਰਣਨੀਤਕ ਪੱਖੋਂ ਬਹੁਤ
Read Full Story

ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ 'ਚ ਹੋਵੇਗਾ ਫੇਰਬਦਲ!

Wednesday, September 19, 2012

ਚੰਡੀਗੜ, ਗੁਲਜਾਰ ਸਿੰਘ ਰਣੀਕੇ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ `ਚ ਫੇਰਬਦਲ ਦੇ ਚਰਚੇ ਤੇਜ਼ ਹੋ ਗਏ ਹਨ। 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਤਿੰਨ ਮੰਤਰੀਆਂ ਦੇ ਅਸਤੀਫੇ ਕਾਰਨ 7 ਵਿਭਾਗਾਂ ਦਾ ਕੰਮ ਇਸ ਸਮੇਂ ਪ੍ਰਭਾਵਿਤ ਹੋ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਪਰ ਵੀ ਇਸ ਸਮੇਂ ਕੁੱਲ ਮਿਲਾ ਕੇ ਇਕ ਦਰਜਨ ਵਿਭਾਗਾਂ ਦਾ ਬੋਝ ਪੈ ਚੁੱਕਾ ਹੈ। ਇਨ੍ਹਾਂ ਵਿਚੋਂ ਕਈ ਵਿਭਾਗ ਅਤਿ ਮਹੱਤਵਪੂਰਨ ਹਨ। ਜਿਸ ਕਰਕੇ ਮੁੱਖ ਮੰਤਰੀ ਲਈ ਇਨ੍ਹਾਂ ਵਿਭਾਗਾਂ ਨੂੰ ਸੰਭਾਲਣਾ ਮੁਸ਼ਕਲ ਹੈ। ਸੂਤਰਾਂ ਅਨੁਸਾਰ ਰਣੀਕੇ ਦੇ ਅਸਤੀਫੇ
Read Full Story

ਪਟਿਆਲਾ ਜ਼ਿਲੇ ਵਿੱਚ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ 2 ਕਰੋੜ 32 ਲੱਖ ਦੇ ਕਰਜ਼ੇ ਦਿਵਾਏ: ਜੀ.ਕੇ.ਸਿੰਘ

Tuesday, September 18, 2012

ਪਟਿਆਲਾ, 18 ਸਤੰਬਰ(ਪੀ.ਐਸ.ਗਰੇਵਾਲ)- ਪਟਿਆਲਾ ਜ਼ਿਲੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮੱਛੀ ਪਾਲਣ ਦੇ ਸਹਾਇਕ ਧੰਦੇ ਨਾਲ ਜੋੜ ਕੇ ਰੁਜ਼ਗਾਰ ਦਿਵਾਉਣ ਦੇ ਸਮਰੱਥ ਬਣਾਉਣ ਲਈ ਪਿਛਲੇ ਪੰਜ ਸਾਲਾਂ ਦੌਰਾਨ ਜ਼ਿਲੇ ਦੇ ਮੱਛੀ ਪਾਲਕਾਂ ਨੂੰ ਵੱਖ-ਵੱਖ ਬੈਂਕਾਂ ਰਾਹੀਂ 2 ਕਰੋੜ 32 ਲੱਖ ਤੋਂ ਵੱਧ ਦੇ ਕਰਜ਼ੇ ਦਿਵਾਏ ਗਏ ਹਨ । ’’ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਦੱਸਿਆ ਕਿ ਮੱਛੀ ਪਾਲਕਾਂ ਨੂੰ ਵੱਖ-ਵੱਖ ਬੈਂਕਾਂ ਤੋਂ ਘੱਟ ਵਿਆਜ ਦਰਾਂ ’ਤੇ ਕਰਜ਼ੇ ਦਿਵਾਏ ਜਾਂਦੇ ਹਨ ਤਾਂ ਜੋ ਉਹ ਭਵਿੱਖ ਵਿੱਚ ਆਪਣੀ ਆਮਦਨ ਦੇ ਵਸੀਲੇ ਪੈਦਾ ਕਰ
Read Full Story

ਜਸਪਾਲ ਸਿੰਘ ਪ੍ਰਧਾਨ ਨਗਰ ਨਿਗਮ ਪਟਿਆਲਾ ਦੇ ਸਰਬ ਸੰਮਤੀ ਨਾਲ ਮੇਅਰ ਬਣੇ *ਜਗਦੀਸ਼ ਰਾਏ ਚੌਧਰੀ ਸੀਨੀਅਰ ਡਿਪਟੀ ਮੇਅਰ ਅਤੇ ਹਰਿੰਦਰ ਕੋਹਲੀ ਬਣੇ ਡਿਪਟੀ ਮੇਅਰ

Tuesday, September 18, 2012

ਪਟਿਆਲਾ, 17 ਸਤੰਬਰ (ਪੀ.ਐਸ.ਗਰੇਵਾਲ) - ਸ਼੍ਰੋਮਣੀ ਅਕਾਲੀ ਦਲ ਦੇ ਸ. ਜਸਪਾਲ ਸਿੰਘ ਪ੍ਰਧਾਨ ਅੱਜ ਸਰਬ ਸੰਮਤੀ ਨਾਲ ਪਟਿਆਲਾ ਨਗਰ ਨਿਗਮ ਦੇ ਨਵੇਂ ਮੇਅਰ ਚੁਣੇ ਗਏ ਜਦਕਿ ਬੀ.ਜੇ.ਪੀ. ਦੇ ਸ਼੍ਰੀ ਜਗਦੀਸ਼ ਰਾਏ ਚੌਧਰੀ ਸੀਨੀਅਰ ਡਿਪਟੀ ਮੇਅਰ ਅਤੇ ਬੀ.ਜੇ.ਪੀ. ਦੇ ਹੀ ਸ੍ਰੀ ਹਰਿੰਦਰ ਕੋਹਲੀ ਡਿਪਟੀ ਮੇਅਰ ਚੁਣੇ ਗਏ। ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ. ਅਜੀਤ ਸਿੰਘ ਪੰਨੂੰ ਨੇ ਸਭ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਵਿੱਚ ਜੇਤੂ ਰਹੇ 50 ਮਿਊਂਸੀਪਲ ਕੌਂਸਲਰਾਂ ਨੂੰ ਸਹੁੰ ਚੁਕਾਈ। ਇਸ ਉਪਰੰਤ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਸ. ਸਿਕੰਦਰ ਸਿੰਘ ਮਲੂਕਾ ਅਤੇ ਸ਼੍ਰੀ
Read Full Story

ਅਮਰਿੰਦਰ ਵਲੋਂ ਸਰਵ ਪਾਰਟੀ ਬੈਠਕ ਅਕਤੂਬਰ ਦੇ ਪਹਿਲੇ ਹਫਤੇ ਬੁਲਾਉਣ ਦਾ ਫੈਸਲਾ

Tuesday, September 18, 2012

ਜਲੰਧਰ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਵ ਪਾਰਟੀ ਬੈਠਕ ਅਕਤੂਬਰ ਦੇ ਪਹਿਲੇ ਹਫਤੇ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ ਪਰ ਅਜੇ ਆਖਰੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਕਿਉਂਕਿ ਇਸ ਸਬੰਧੀ ਪਹਿਲਾਂ ਉਹ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਖੱਬੇ-ਪੱਖੀ ਨੇਤਾ ਡਾ. ਜੋਗਿੰਦਰ ਦਿਆਲ ਤੇ ਚਰਨ ਸਿੰਘ ਤੋਂ ਇਲਾਵਾ ਹੋਰ ਵਿਰੋਧੀ ਨੇਤਾਵਾਂ ਨਾਲ ਵਿਚਾਰ ਕਰਨਾ ਚਾਹੁੰਦੇ ਹਨ। ਅਮਰਿੰਦਰ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਸਰਵ ਪਾਰਟੀ ਬੈਠਕ `ਚ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਲਗਾਏ ਗਏ ਨਵੇਂ
Read Full Story

ਰਿਮੋਟ ਕੰਟਰੋਲ ਨਾਲ ਚੱਲ ਰਹੀ ਅਖਿਲੇਸ਼ ਸਰਕਾਰ!

Monday, September 17, 2012

ਨਵੀਂ ਦਿੱਲੀ, ਯੂ. ਪੀ. ਦੇ ਨੌਜਵਾਨ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਸਰਕਾਰ ਨੇ 6 ਮਹੀਨੇ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕੰਮ ਦੀ ਆਲੋਚਨਾ ਵੀ ਸ਼ੁਰੂ ਹੋ ਗਈ ਹੈ, ਪਰ ਉਨ੍ਹਾਂ ਦੇ ਹੁਣ ਤੱਕ ਦੇ ਸ਼ਾਸਨ ਦੇ ਬਾਰੇ `ਚ ਇਹ ਕਿਹਾ ਜਾ ਰਿਹਾ ਹੈ ਕਿ ਉਹ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਦੇ ਮੁਖੀਆ ਹਨ। ਖਾਸਤੌਰ `ਤੇ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਖਰਾਬ ਹੈ। 6 ਮਹੀਨੇ `ਚ 8 ਜਗ੍ਹਾ `ਤੇ ਸੰਪਰਦਾਇਕ ਦੰਗੇ ਹੋ ਚੁੱਕੇ ਹਨ। ਖੁਦ ਅਖਿਲੇਸ਼ ਨੇ ਇਸ ਮੋਰਚੇ `ਤੇ ਆਪਣੀ ਕਮਜ਼ੋਰੀ ਮੰਨੀ ਹੈ। ਐਸ. ਪੀ. ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਅਖਿਲੇਸ਼
Read Full Story

ਦੁਨੀਆ ਦਾ ਸਭ ਤੋਂ ਤੇਜ਼ ਸੁਪਰ ਕੰਪਿਊਟਰ ਅਗਲੇ 5 ਸਾਲਾਂ 'ਚ ਭਾਰਤ ਦਾ ਹੋਵੇਗਾ

Monday, September 17, 2012

ਨਵੀਂ ਦਿੱਲੀ, ਜੇਕਰ ਕੇਂਦਰ ਸਰਕਾਰ ਨੇ ਮੰਜ਼ੂਰੀ ਦੇ ਦਿੱਤੀ ਤਾਂ ਅਗਲੇ 5 ਸਾਲਾਂ `ਚ ਦੁਨੀਆ ਦਾ ਸਭ ਤੋਂ ਤੇਜ਼ ਸੁਪਰ ਕੰਪਿਊਟਰ ਭਾਰਤ ਦਾ ਹੋਵੇਗਾ। ਅਜੇ ਦੇਸ਼ ਦਾ ਸੁਪਰ ਕੰਪਿਊਟਰ ਦੁਨੀਆ `ਚ ਰਫਤਾਰ ਦੇ ਮਾਮਲੇ `ਚ 58ਵੇਂ ਨੰਬਰ `ਤੇ ਹੈ। ਦੂਰਸੰਚਾਰ ਅਤੇ ਸੂਚਨਾ ਪ੍ਰਸਾਰਣ ਮੰਤਰੀ ਕਪਿਲ ਸਿੱਬਲ ਨੇ ਪੱਤਰ ਲਿੱਖ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੀ-ਡੈਕ ਨੇ ਪੇਟਾਫਲਾਪ ਅਤੇ ਐਕਸਫਲਾਫ ਰੇਂਜ ਦੇ ਸੁਪਰ ਕੰਪਿਊਟਰ ਦੇਸ਼ `ਚ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਦੇ ਵਿਕਾਸ `ਤੇ 5 ਸਾਲਾਂ `ਚ 4,700 ਕਰੋੜ
Read Full Story

ਜਨਤਾ ਟੈਕਸਾਂ ਦਾ ਬੋਝ ਬਰਦਾਸ਼ਤ ਨਹੀਂ ਕਰ ਸਕਦੀ : ਮਨਪ੍ਰੀਤ ਬਾਦਲ

Monday, September 17, 2012

ਹਰਿਆਣਾ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵਲੋਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਸ਼ੁਰੂ ਕੀਤੀ ਜੰਗ ਖਿਲਾਫ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ ਲਈ ਛੇੜੀ ਮੁਹਿੰਮ ਤਹਿਤ ਉਨ੍ਹਾਂ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਪਬਲਿਕ ਐਂਟੀ ਕੁਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਨਰਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਦੇਸ਼ ਵਿਚ ਵਧ ਰਹੇ ਭ੍ਰਿਸ਼ਟਾਚਾਰ , ਮਹਿੰਗਾਈ ਅਤੇ ਨਿੱਤ ਹੋ ਰਹੇ ਘੋਟਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਸ. ਬਾਦਲ ਨੂੰ ਇਕ ਮੈਮੋਰੰਡਮ ਦਿੱਤਾ। ਇਸ ਮੌਕੇ ਸ. ਬਾਦਲ ਨੇ ਸੁਸਾਇਟੀ ਵਲੋਂ
Read Full Story

ਐੱਫ. ਡੀ. ਆਈ. ਦੇ ਮੁੱਦੇ 'ਤੇ ਸਰਕਾਰ ਨੂੰ ਜਾਣਾ ਹੋਵੇਗਾ : ਸ਼ਰਦ ਯਾਦਵ

Monday, September 17, 2012

ਨਵੀਂ ਦਿੱਲੀ, ਮਲਟੀਬ੍ਰਾਂਡ ਖੁਦਰਾ ਖੇਤਰ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ `ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚ ਤਣਾ-ਤਣੀ ਦੌਰਾਨ ਜਦ (ਯੂ) ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਖਤਰਨਾਕ ਕਦਮ `ਤੇ ਸਰਕਾਰ ਨੂੰ ਜਾਣਾ ਹੋਵੇਗਾ। ਸਰਕਾਰ ਦੀਆਂ ਨੀਤੀਆਂ ਖਿਲਾਫ ਗੈਰ ਯੂ.ਪੀ.ਏ ਦਲਾਂ ਦੇ 20 ਸਤੰਬਰ ਨੂੰ ਰੋਹ ਪ੍ਰਦਰਸ਼ਨ ਦਾ ਵਿਖਾਵਾ ਕਰਦੇ ਹੋਏ ਜਨਤਾ ਦਲ (ਯੂ.) ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਇਸ ਵਿਚ ਮੁੱਖ ਮੁੱਦਾ ਸਰਕਾਰ ਨੂੰ ਸੱਤਾ ਤੋਂ ਹਟਾਉਣਾ
Read Full Story

ਐਫ. ਡੀ. ਆਈ. ਤੋਂ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਮਿਲੇਗਾ ਲਾਭ- ਦਿਗਵਿਜੇ

Monday, September 17, 2012

ਗੁਨਾ, ਫੁਟਕਰ ਵਪਾਰ ਦੇ ਸਿੱਧੇ ਵਿਦੇਸ਼ੀ ਨਿਵੇਸ਼ (ਐਫ. ਡੀ. ਆਈ.) ਦੀ ਵਕਾਲਤ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਅਤੇ ਉਪਭੋਗਤਾਵਾਂ ਦੋਹਾਂ ਨੂੰ ਲਾਭ ਮਿਲੇਗਾ। ਆਪਣੇ ਗ੍ਰਹਿ ਨਗਰ ਰਾਘੋਗੜ੍ਹ `ਚ ਦਿਗਵਿਜੇ ਨੇ ਕਿਹਾ ਕਿ ਮਲਟੀਬ੍ਰਾਂਡ ਐਪ. ਡੀ. ਆਈ. ਨਾਲ ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਹੁਣ ਸਿਰਫ 20 ਸ਼ਹਿਰਾਂ `ਚ ਲਾਗੂ ਹੋਵੇਗਾ। ਰਾਜ ਸਰਕਾਰਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੇ ਪ੍ਰਦੇਸ਼ `ਚ ਇਸ ਨੂੰ ਲਾਗੂ ਕਰਨ ਜਾਂ ਨਾ ਕਰਨ। ਉਨ੍ਹਾਂ ਨੇ ਕਿਹਾ ਕਿ
Read Full Story

ਯੂ.ਪੀ.ਏ ਸਰਕਾਰ ਨੇ ਕੀਤਾ ਆਮ ਲੋਕਾਂ ਦਾ ਜੀਣਾ ਮੁਹਾਲ : ਵਿੰਨਰ ਜੀਤ ਸਿੰਘ ਗੋਲਡੀ

Sunday, September 16, 2012

ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਵਿੰਨਰ ਜੀਤ ਸਿੰਘ ਗੋਲਡੀ ਨੇ ਅੱਜ ਸਥਾਨਕ ਮਹਾਰਾਜਾ ਰਣਬੀਰ ਕਲੱਬ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਆਮ ਲੋਕਾਂ ਦਾ ਜੀਣਾ ਮੁਹਾਲ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਦੇਸ਼ ਦਾ ਹਰ ਵਿਅਕਤੀ ਇੱਥੋਂ ਤੱਕ ਕਿ ਹਰ ਬੱਚਾ ਵੀ ਅਤਿ ਪ੍ਰੇਸ਼ਾਨ ਹੈ ਕਿਉਂਕਿ ਸਿਖਰਾਂ ਛੋਂਹਦੀ ਮਹਿੰਗਾਈ ਕਾਰਣ ਗਰੀਬ ਨੂੰ ਦੇ ਪੇਟ ਦੇ ਲਾਲੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਡੀਜ਼ਲ ਤੇ ,ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਕਾਰਣ ਹਰ
Read Full Story

Powered by Arash Info Corpopration