Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਪਰਕ ਫਾਰ ਸਮਰਥਨ ਅਭਿਆਣ ਤਹਿਤ ਸ਼ਾਹ ਮਿਲੇ ਧੋਨੀ ਨੂੰ

Sunday, August 5, 2018

ਅਗਲੇ ਸਾਲ 2019 ਵਿਚ ਹੋਣ ਵਾਲੇ ਲੋਕ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪ੍ਰਮੁਖ ਹਸਤੀਆਂ ਨਾਲ ਸੰਪਰਕ ਸਾਦ ਰਹੀ ਹੈ ਜਿਨ੍ਹਾਂ ਵਿਚ ਬਾਲੀਵੁਡ ਸਿਤਾਰੇ, ਖਿਡਾਰੀ, ਮੰਨੇ-ਪਮੰਨੇ ਕਾਰੋਬਾਰੀ ਅਤੇ ਹੋਰ ਨਾਮਵਰ ਹਸਤੀਆਂ ਸ਼ਾਮਿਲ ਹਨ l ਅੱਜ ਇਸ ਲੜੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਖਿਡਾਰੀ ਮਹਿੰਦਰ ਸਿੰਘ ਧੋਨੀ ਨੂੰ ਦਿੱਲੀ ਦੇ ਵਸੰਤ ਵਿਹਾਰ ਵਿਖੇ ਮਿਲੇ ਜਿਸ ਦੌਰਾਨ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ੍ਰੀ ਪਿਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਵੀ
Read Full Story

7 ਕਿਸਾਨ ਜਥੇਬੰਦੀਆਂ ਵੱਲੋਂ ਮਹਾਂ ਕਿਸਾਨ ਰੈਲੀ 22 ਅਗਸਤ ਨੂੰ ਬਰਨਾਲਾ ਵਿਖੇ ਸੰਪਰਕ ਮੀਟਿੰਗਾਂ ਸ਼ੁਰੂ

Wednesday, August 2, 2017

ਭਵਾਨੀਗੜ 02 ਅਗਸਤ{ਗੁਰਵਿੰਦਰ ਰੋਮੀ ਭਵਾਨੀਗੜ} -ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਿੰਡ ਥੂਹੀ ਦੀ ਪੰਚਾਇਤ ਵੱਲੋਂ ਗ੍ਰਾਮ ਸਭਾ ਦੀ ਮੀਟਿੰਗ ਵਿੱਚ ਕਿਸਾਨਾਂ ਅਤੇ ਮਜਦੂਰਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਮਤਾ ਪਾਸ ਕਰਨ ਦੀ ਸਲਾਘਾ ਕਰਦਿਆਂ ਪੰਜਾਬ ਦੀਆਂ ਸਮੂਹ ਪੰਚਾਇਤਾਂ ਵੱਲੋਂ ਵੀ ਇਹੋ ਜਿਹੇ ਮਤੇ ਪਾਸ ਕਰਨ ਦੀ ਅਪੀਲ ਕੀਤੀ। 7 ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ‘‘ਮਹਾਂ ਕਿਸਾਨ ਰੈਲੀ’’ ਦੀ ਤਿਆਰੀ ਵਿੱਚ ਇਲਾਕੇ ਦੇ ਪਿੰਡਾਂ ਵਿੱਚ ਸੰਪਰਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ
Read Full Story

ਲੋਕ ਸੰਪਰਕ ਵਿਭਾਗ ਦੇ ਸਨਾਖ਼ਤੀ ਕਾਰਡਾਂ ਨੂੰ ਬਣਾਉਣ ਲਈ ਚਾਰ ਮੈਂਬਰੀ ਰਿਵਿਊ ਕਮੇਟੀ ਦਾ ਗਠਨ

Friday, July 14, 2017

ਧੂਰੀ,14 ਜੁਲਾਂਈ (ਮਹੇਸ ਜਿੰਦਲ) ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੱਤਕਾਰਾਂ ਨੂੰ ਜਾਰੀ ਕੀਤੇ ਜਾਂਦੇ ਪ੍ਰੈੱਸ ਸਨਾਖ਼ਤੀ ਕਾਰਡ ਤੋਂ ਵਾਂਝੇ ਰਹਿੰਦੇ ਪੱਤਰਕਾਰਾਂ ਦਾ ਮਸਲਾ ਪ੍ਰੈੱਸ ਟੱਰਸਟ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਧਿਆਨ ‘ਚ ਲਿਆਉਣ ਤੋਂ ਬਾਅਦ ਵਿਭਾਗ ਵੱਲੋਂ ਚਾਰ ਮੈਂਬਰੀ ਰਿਵਿਊ ਕਮੇਟੀ ਦਾ ਗਠਨ ਕੀਤਾ। ਪ੍ਰੈੱਸ ਟੱਰਸਟ ਪੰਜਾਬ ਦੇ ਸੂਬਾ ਚੈਅਰਮੈਨ ਰਾਜੇਸਵਰ ਪਿੰਟੂ, ਸਰਪ੍ਰਸਤ ਮਨੋਹਰ ਸੱਗੂ, ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੱਰਸਟ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਸ਼ਿਕਾਇਤਾਂ ਮਿਲੀਆਂ ਸਨ ਕਿ ਡੀ.ਪੀ.ਆਰ.ਓ ਦਫਤਰ
Read Full Story

ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋ ਵਿਕਾਸ ਕਾਰਜਾਂ ਲਈ ਪਿੰਡ ਅਬਦਾਲ ਵਿਖੇ ਚੈੱਕ ਵੰਡੇ ਗਏ

Tuesday, October 18, 2016

ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋ ਵਿਕਾਸ ਕਾਰਜਾਂ ਲਈ ਪਿੰਡ ਅਬਦਾਲ ਵਿਖੇ ਚੈੱਕ ਵੰਡੇ ਗਏ ਚਵਿੰਡਾ ਦੇਵੀ 18 ਅਕਤੂਬਰ (ਵਿਨੋਦ ਕੁਮਾਰ) ਅੱਜ ਚਾਵਿੰਡਾ ਦੇਵੀ ਵਿਖੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਪਿੰਡ ਅਬਦਾਲ ਵਿਖੇ ਵਿਕਾਸ ਕਾਰਜਾਂ ਨੂੰ ਪੂਰਾ ਕਾਰਨ ਲਈ ਗ੍ਰਾਮ ਪੰਚਾਇਤ ਅਬਦਾਲ ਨੂੰ ਚੈੱਕ ਦਿਤੇ ਗਏ [ ਇੱਸ ਮੌਕੇ ਸਮੂਹ ਸਰਪੰਚ ਪਿੰਡ ਅਬਦਾਲ ਅਤੇ ਮੇਂਬਰ ਪੰਚਾਇਤ ਮਜੂਦ
Read Full Story

ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋ ਮਾਈ ਭਾਗੋ ਵਿੱਦਿਆ ਸਕੀਮ ਦੇ ਤਹਿਤ ਸਕੂਲ ਵਿਦਿਆਰਥੀਆ ਨੂੰ ਵੰਡੇ ਗਏ 50 ਸਾਇਕਲ

Tuesday, October 18, 2016

ਚਵਿੰਡਾ ਦੇਵੀ 18 ਅਕਤੂਬਰ (ਵਿਨੋਦ ਕੁਮਾਰ) ਅੱਜ ਚਾਵਿੰਡਾ ਦੇਵੀ ਵਿਖੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਸਕੂਲ ਵਿਦਿਆਰਥੀਆਂ ਨੂੰ 50 ਸਾਇਕਲ ਵੰਡੇ ਗਏ | ਇਸ ਮੌਕੇ ਓਹਨਾ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਵਿੱਦਿਆ ਦਾ ਮਿਆਰ ਹੋਰ ਉਚਾ ਚੁੱਕਣ ਅਤੇ ਵਿਦਿਆਰਥੀ ਨੂੰ ਹੋਰ ਸਹੂਲਤਾਂ ਮੁਹਈਆ ਕਰਵਾਉਣ ਲਈ ਉਹ ਖੁਦ ਤੇ ਓਹਨਾ ਦੇ ਸਰਕਾਰ ਹਮੇਸ਼ਾ ਵਚਨਬੱਧ ਰਹੇਗੀ | ਓਹਨਾ ਇਸ ਮੌਕੇ ਸਰਕਾਰ ਦੇ ਸਰਵ ਪੱਖੀ ਵਿਕਾਸ ਅਤੇ ਉਪ੍ਲੱਬਦੀਆਂ ਦਾ ਜਿਕਰ ਕੀਤਾ | ਇੱਸ ਮੌਕੇ ਓਹਨਾ ਨਾਲ ਓਹਨਾ ਦੇ ਮੁਖ ਸਲਾਹਕਾਰ ਸ.ਤਲਬੀਰ ਸਿੰਘ ਜੀ ਗਿੱਲ
Read Full Story

ਇਰਾਕ 'ਚ ਫਸੀਆਂ ਭਾਰਤੀ ਨਰਸਾਂ ਨਾਲ ਸੰਪਰਕ 'ਚ ਹੈ ਸਰਕਾਰ

Tuesday, June 17, 2014

ਨਵੀਂ ਦਿੱਲੀ, 17 ਜੂਨ (ਏਜੰਸੀ)- ਸਰਕਾਰ ਨੇ ਅੱਜ ਹਾ ਕਿ ਉਹ ਇਰਾਕ ਦੇ ਹਿੰਸਾਗ੍ਰਸਤ ਤਿਕਰਿਤ ਸ਼ਹਿਰ `ਚ ਫਸੀਆਂ ਭਾਰਤੀ ਨਰਸਾਂ ਨਾਲ ਸੰਪਰਕ `ਚ ਬਣੀ ਹੋਈ ਹੈ। ਨਾਲ ਹੀ ਸਰਕਾਰ ਨੇ ਯੁੱਧ ਪ੍ਰਭਾਵਿਤ ਇਸ ਦੇਸ਼ `ਚ ਭਾਰਤੀ ਨਾਗਰਿਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਬੇਨਤੀ `ਤੇ ਇੰਟਰਨੈਸ਼ਨਲ ਰੈੱਡ ਕ੍ਰੀਸੈਂਟ ਦੇ ਇਕ ਦਲ ਨੇ ਤਿਕਰਿਤ `ਚ ਲਗਭਗ 46 ਨਰਸਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਦੇ ਠੀਕ ਹੋਣ ਦੀ ਜਾਣਕਾਰੀ ਵਾਪਸ ਭਾਰਤੀ ਪ੍ਰਸ਼ਾਸਨ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇਸ਼ ਦੇ ਹਿੰਸਾ ਪ੍ਰਭਾਵਿਤ
Read Full Story

ਅਗਵਾ ਭਾਰਤੀ ਸਬੰਧੀ ਅਮਰੀਕਾ ਨੇ ਭਾਰਤ ਤੇ ਅਫ਼ਗਾਨਿਸਤਾਨ ਨਾਲ ਸੰਪਰਕ ਬਣਾਏ

Wednesday, June 4, 2014

ਵਾਸ਼ਿੰਗਟਨ, 4 ਜੂਨ (ਏਜੰਸੀ)-ਅਫ਼ਗਾਨਿਸਤਾਨ ਦੇ ਹੇਰਾ `ਚ ਅਣਪਛਾਤੇ ਬੰਦੂਕਧਾਰੀਆਂ ਦੁਆਰਾ ਇਕ ਭਾਰਤੀ ਸਹਾਇਤਾ ਕਰਮੀ ਦੇ ਅਗਵਾ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਅਮਰੀਕਾ ਨੇ ਭਾਰਤੀ ਅਤੇ ਅਫ਼ਗਾਨ ਅਧਿਕਾਰੀਆਂ ਨਾਲ ਸੰਪਰਕ ਬਣਾਏ ਹੋਏ ਹਨ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ `ਜੇਸੁਇਟ ਰਫਿਊਜ਼ੀ ਸਰਵਿਸ` (ਜੇ.ਆਰ.ਐਸ.) ਦੇ ਅਫ਼ਗਾਨਿਸਤਾਨ `ਚ ਨਿਰਦੇਸ਼ਕ ਪ੍ਰੇਮ ਕੁਮਾਰ ਦੇ ਬਾਰੇ ਪੁੱਛੇ ਜਾਣ `ਤੇ ਕਿਹਾ ਕਿ ਸਾਨੂੰ ਇਸ ਖ਼ਬਰ ਦੀ ਜਾਣਕਾਰੀ ਹੈ ਕਿ ਇਕ ਭਾਰਤੀ ਨਾਗਰਿਕ ਨੂੰ ਹੇਰਾਤ ਦੇ ਨਜ਼ਦੀਕ ਅਗਵਾ ਕਰ ਲਿਆ ਗਿਆ ਹੈ। ਤਾਮਿਲਨਾਡੂ ਦੇ ਰਹਿਣ ਵਾਲੇ ਕੁਮਾਰ ਇਕ
Read Full Story

ਰਾਹੁਲ ਨੇ ਕਿਹਾ, ਉੱਤਰ-ਪੂਰਬ ਚ ਬਿਹਤਰ ਸੰਪਰਕ ਬਣਾਉਣ ਦੀ ਲੋੜ

Wednesday, February 26, 2014

ਗੁਹਾਟੀ, ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰ-ਪੂਰਬ ਵਿਚ ਖਰਾਬ ਸੰਪਰਕ ਨੂੰ ਚੰਗੇ ਤਰੀਕੇ ਨਾਲ ਦਰੁੱਸਤ ਕਰਨਾ ਹੋਵੇਗਾ ਤਾਂ ਕਿ ਬਾਕੀ ਦੇਸ਼ਾਂ ਚ ਆਉਣ-ਜਾਣ ਦੀਆਂ ਰੁਕਾਵਟਾਂ ਨੂੰ ਖਤਮ ਕੀਤਾ ਜਾ ਸਕੇ। ਇੱਥੇ ਡਾਨ ਬਾਸਕੋ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਮੁਲਾਕਾਤ ਦੌਰਾਨ ਰਾਹੁਲ ਨੇ ਕਿਹਾ, ਖੇਤਰ ਵਿਚ ਖਰਾਬ ਸੰਪਰਕ ਕਾਰਣ ਉੱਤਰ-ਪੂਰਬ ਚ ਮਾਹੌਲ ਖਰਾਬ ਹੈ ਅਤੇ ਲੋਕਾਂ ਦੀ ਊਰਜਾ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਹੈ। ਰਾਹੁਲ ਨੇ ਕਿਹਾ ਕਿ ਹਾਲ ਹੀ ਚ ਅਰੁਣਾਚਲ ਪ੍ਰਦੇਸ਼ ਦਾ ਵਿਦਿਆਰਥੀ ਨੀਡੋ ਤਾਨੀਆ ਤੇ ਹੋਏ
Read Full Story

ਹਾਈ ਕੋਰਟ ਨੇ ਮੁਸ਼ੱਰਫ ਨੂੰ ਸਰਕਾਰ ਨਾਲ ਸੰਪਰਕ ਕਰਨ ਦੀ ਦਿੱਤੀ ਸਲਾਹ

Monday, December 23, 2013

ਕਰਾਚੀ, ਪਾਕਿਸਤਾਨ ਦੇ ਸਿੰਧ ਹਾਈ ਕੋਰਟ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਪਣੇ ਉੱਪਰ ਵਿਦੇਸ਼ ਜਾਣ ਤੇ ਲੱਗੀ ਰੋਕ ਨੂੰ ਹਟਾਉਣ ਦੇ ਲਈ ਸਰਕਾਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਹਾਈ ਕੋਰਟ ਨੇ ਇਸ ਰੋਕ ਨੂੰ ਆਪ ਹਟਾਉਣ ਦਾ ਹੁਕਮ ਦੇਣ ਤੋਂ ਮਨ੍ਹਾਂ ਕਰ ਦਿੱਤਾ। ਮੁਸ਼ੱਰਫ ਦਾ ਨਾਂ ਸਰਕਾਰ ਦੀ ਉਸ ਸੂਚੀ ਚ ਸ਼ਾਮਲ ਹੈ, ਜਿਨ੍ਹਾਂ ਨੂੰ ਵਿਦੇਸ਼ ਜਾਣ ਦੀ ਮਨਾਹੀ ਹੈ। ਸਾਬਕਾ ਰਾਸ਼ਟਰਪਤੀ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ਦਾ ਨਾਂ ਇਸ ਸੂਚੀ ਤੋਂ ਹਟਾਉਣ ਦਾ ਹੁਕਮ ਦੇਣ। ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਕੋਰਟ ਦੇ
Read Full Story

ਪਾਕਿਸਤਾਨ 'ਚ ਸੜਕ-ਰੇਲ ਸੰਪਰਕ ਸਥਾਪਿਤ ਕਰਨ 'ਚ ਮਦਦ ਕਰੇਗਾ ਚੀਨ

Monday, July 15, 2013

ਸ਼੍ਰੀਨਗਰ, ਪਾਕਿਸਤਾਨ ਵਿਚ ਫੌਜੀ ਸਰਗਰਮੀਆਂ ਵਜੋਂ ਅਹਿਮ ਸੜਕਾਂ ਦੇ ਨਿਰਮਾਣ ਅਤੇ ਰੇਲ ਪ੍ਰੋਜੈਕਟਾਂ ਲਈ ਚੀਨ ਵਲੋਂ 18 ਬਿਲੀਅਨ ਅਮਰੀਕੀ ਡਾਲਰ ਦੀ ਮਦਦ ਕੀਤੀ ਜਾਵੇਗੀ। ਇਸ ਸਮਝੌਤੇ ਦੇ ਤਹਿਤ ਸੜਕ ਅਤੇ ਰੇਲ ਸੰਪਰਕ ਸਥਾਪਿਤ ਕਰਨ ਲਈ ਪਹਾੜੀਆਂ ਵਿਚ ਸੁਰੰਗਾਂ ਦਾ ਨਿਰਮਾਣ ਕਰਕੇ 4693 ਮੀਟਰ ਦੀ ਉੱਚਾਈ `ਤੇ `ਪਾਕਿਸਤਾਨ-ਚੀਨ ਆਰਥਿਕ ਗਲਿਆਰਾ` ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਬਹੁਤ ਲਾਭ ਹੋਵੇਗਾ। ਪਾਕਿ ਦੇ ਵਿੱਤੀ ਸਮਾਚਾਰ ਪੱਤਰ `ਬਿਜ਼ਨੈੱਸ ਰਿਕਾਰਡਰ` ਅਨੁਸਾਰ ਪਾਕਿਸਤਾਨ ਅਤੇ ਚੀਨ ਦੇ ਵਿਚਾਲੇ ਹੋ ਰਹੇ ਇਸ 8-ਸੂਤਰੀ ਸਮਝੌਤੇ
Read Full Story

ਬਾਦਲ ਵਲੋਂ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਨੂੰ ਹਰੀ ਝੰਡੀ

Wednesday, May 22, 2013

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਭਰ ਵਿੱਚ 1700 ਕਰੋੜ ਰੁਪਏ ਦੀ ਲਾਗਤ ਨਾਲ 11000 ਕਿਲੋਮੀਟਰ ਸੰਪਰਕ ਸੜਕਾਂ ਦੀ ਜੂਨ 2014 ਤੱਕ ਮੁਰੰਮਤ ਲਈ ਹਰੀ ਝੰਡੀ ਦੇ ਦਿੱਤੀ। ਸ. ਬਾਦਲ ਅੱਜ ਸਵੇਰੇ ਆਪਣੇ ਨਿਵਾਸ ਸਥਾਨ ‘ਤੇ ਇੱਕ ਮੀਟਿੰਗ ਦੌਰਾਨ ਰਾਸ਼ਟਰੀ ਹਾਈਵੇਜ਼, ਜ਼ਿਲ੍ਹਾ ਸੜਕਾਂ, ਸੰਪਰਕ ਸੜਕਾਂ, ਆਰ.ਓ.ਬੀਜ਼/ਆਰ.ਯੂ.ਬੀਜ਼, ਸਰਕਾਰੀ ਇਮਾਰਤਾਂ ਅਤੇ ਹੋਰ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਪੱਧਰ ਦਾ ਜਾਇਜ਼ਾ ਲੈ ਰਹੇ ਸਨ। ਇਸੇ ਦੌਰਾਨ ਸਕੱਤਰ ਪੀ.ਡਬਲਿਯੂ.ਡੀ. (ਬੀ.ਐਂਡ ਆਰ) ਸ਼੍ਰੀ ਪੀ.ਐਸ. ਔਜਲਾ ਨੇ ਮੁੱਖ ਮੰਤਰੀ ਨੂੰ ਦੱਸਿਆ
Read Full Story

ਸਰਬਜੀਤ ਮਾਮਲੇ 'ਚ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨਾਲ ਸੰਪਰਕ ਬਣਾਇਆ : ਪ੍ਰਨੀਤ ਕੌਰ

Monday, April 29, 2013

ਨਾਭਾ, ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਲਾਗਲੇ ਪਿੰਡ ਦੁਲੱਦੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਬਜੀਤ ਸਿੰਘ ਸਬੰਧੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਵੀ ਪਾਕਿਸਤਾਨ ਸਰਕਾਰ ਕੋਲ ਮਾਮਲਾ ਉਠਾਇਆ ਸੀ। ਅਸੀਂ ਉਸਦੀ ਰਿਹਾਈ ਲਈ ਗੰਭੀਰ ਹਾਂ। ਸਰਬਜੀਤ ਸਿੰਘ `ਤੇ ਜੇਲ ਵਿਚ ਹੋਏ ਹਮਲੇ ਨਾਲ ਸਾਨੂੰ ਦੁੱਖ ਹੋਇਆ ਹੈ। ਹੁਣ ਵੀ ਇਸ ਮਾਮਲੇ ਸਬੰਧੀ ਅਸੀਂ ਪਾਕਿਸਤਾਨ ਸਰਕਾਰ ਨਾਲ ਸੰਪਰਕ ਬਣਾ ਰੱਖਿਆ ਹੈ ਤੇ ਸਰਬਜੀਤ ਦੇ ਪਰਿਵਾਰਕ ਮੈਂਬਰ ਉਸਨੂੰ ਮਿਲਣ ਲਾਹੌਰ ਚਲੇ ਗਏ ਹਨ। ਮਹਾਰਾਣੀ ਪ੍ਰਨੀਤ ਕੌਰ
Read Full Story

ਸ਼੍ਰੀਲੰਕਾ ਨੂੰ ਅਮਰੀਕਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਭਾਰਤ ਨੇ

Thursday, March 7, 2013

ਨਵੀਂ ਦਿੱਲੀ, ਮਨੁੱਖੀ ਅਧਿਕਾਰ ਦੇ ਮੁੱਦੇ `ਤੇ ਸੰਯੁਕਤ ਰਾਸ਼ਟਰ `ਚ ਭਾਰਤ ਵੱਲੋਂ ਸ਼੍ਰੀਲੰਕਾ ਦੇ ਖਿਲਾਫ ਮਤਦਾਨ ਦੀ ਤਮਿਲ ਦਲਾਂ ਦੀ ਮੰਗ ਦੀ ਪਿੱਠ ਭੂਮੀ `ਚ ਸਰਕਾਰ ਬੁੱਧਵਾਰ ਨੂੰ ਇਸ ਮਾਮਲੇ `ਚ ਕੋਈ ਸਪੱਸ਼ਟ ਰਵੱਈਆ ਅਪਣਾਏ ਜਾਣ ਤੋਂ ਬੱਚਦੀ ਦਿੱਸੀ। ਹਾਲਾਂਕਿ ਸਰਕਾਰ ਨੇ ਸ਼੍ਰੀਲੰਕਾ ਨੂੰ ਕਿਹਾ ਹੈ ਕਿ ਉਹ ਇਸ ਮਸਲੇ ਨੂੰ `ਅਹਿਮ ਦੇ ਮੁੱਦੇ` ਦੀ ਥਾਂ ਮਨੁੱਖੀ ਮੁੱਦੇ ਦੇ ਰੂਪ `ਚ ਦੇਖੇ। ਸੰਯੁਕਤ ਰਾਸ਼ਟਰ `ਚ ਸ਼੍ਰੀਲੰਕਾਈ ਤਮਿਲਾਂ ਦੀ ਸਥਿਤੀ ਦੇ ਸੰਬੰਧ `ਚ ਇਕ ਪ੍ਰਸਤਾਵ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧ `ਚ ਵਿਦੇਸ਼ ਮੰਤਰੀ ਸਲਮਾਨ
Read Full Story

ਜ਼ਿਲਾ ਲੋਕ ਸੰਪਰਕ ਦਫ਼ਤਰ ਦੀ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ

Tuesday, November 6, 2012

ਪਟਿਆਲਾ, 6 ਨਵੰਬਰ (ਪੀ.ਐੱਸ.ਗਰੇਵਾਲ) - ਜ਼ਿਲਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੀ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੀ ਅੱਜ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਡੀ.ਪੀ.ਆਰ.ਓ ਪਟਿਆਲਾ ਸ. ਇਸ਼ਵਿੰਦਰ ਸਿੰਘ ਗਰੇਵਾਲ ਨੂੰ ਐਸੋਸੀਏਸ਼ਨ ਦਾ ਚੇਅਰਮੈਨ ਅਤੇ ਏ.ਪੀ.ਆਰ.ਓ ਸ਼੍ਰੀ ਅਮਨਦੀਪ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ । ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਬਾਕੀ ਚੁਣੇ ਗਏ ਨੁਮਾਇੰਦਿਆਂ ਵਿੱਚ ਏ.ਪੀ.ਆਰ.ਓ ਸ਼੍ਰੀ ਹਰਦੀਪ ਸਿੰਘ ਨੂੰ ਕੋ-ਆਰਡੀਨੇਟਰ, ਸੀਨੀਅਰ ਸਹਾਇਕ ਸ਼੍ਰੀਮਤੀ ਸਰਬਜੀਤ ਕੌਰ ਨੂੰ ਜਨਰਲ ਸਕੱਤਰ, ਜੂਨੀਅਰ ਸਹਾਇਕ ਸ਼੍ਰੀਮਤੀ ਅਮਨਪ੍ਰੀਤ ਕੌਰ ਨੂੰ
Read Full Story

ਪਾਕਿ ਸਰਕਾਰ ਸਰਬਜੀਤ ਨੂੰ ਹਾਈ ਕਮਿਸ਼ਨ ਦਫਤਰ ਨਾਲ ਸੰਪਰਕ ਕਰਨ ਦੀ ਦੇਵੇ ਸਹੂਲਤ

Friday, September 7, 2012

ਨਵੀਂ ਦਿੱਲੀ, ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤੀ ਕੈਦੀ ਸਰਬਜੀਤ ਸਿੰਘ ਨੂੰ ਜਿੰਨੀ ਜਲਦੀ ਹੋ ਸਕੇ ਭਾਰਤੀ ਹਾਈ ਕਮਿਸ਼ਨ ਦੇ ਦਫਤਰ ਨਾਲ ਸੰਪਰਕ ਕਰਨ ਦੀ ਸਹੂਲਤ ਪ੍ਰਦਾਨ ਕਰੇ। ਪਾਕਿਸਤਾਨ ਵਿਚ ਸਰਬਜੀਤ ਸਿੰਘ ਨੂੰ ਬੰਬ ਧਮਾਕੇ ਦਾ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਦਿੱਤੀ ਗਈ ਹੈ ਪਰ ਫਿਲਹਾਲ ਇਸ ਸਜ਼ਾ `ਤੇ ਰੋਕ ਲੱਗੀ ਹੋਈ ਹੈ। ਵਿਦੇਸ਼ ਰਾਜ ਮੰਤਰੀ ਈ. ਅਹਿਮਦ ਨੇ ਰਾਜ ਸਭਾ ਵਿਚ ਦੱਸਿਆ ਕਿ ਸਰਬਜੀਤ ਨੇ ਇਕ ਚਿੱਠੀ ਭੇਜ ਕੇ ਜੇਲ ਵਿਚ ਆਪਣੇ ਨਾਲ ਹੋ ਰਹੇ ਮਾੜੇ ਵਰਤਾਓ ਬਾਰੇ ਦੱਸਿਆ ਹੈ। ਸ. ਸੁਖਦੇਵ ਸਿੰਘ ਢੀਂਡਸਾ
Read Full Story

ਪਾਕਿ ਦੇ ਹਿੰਦੂ ਆਗੂਆਂ ਨੇ ਮਦਦ ਲਈ ਭਾਰਤੀ ਤੇ ਅਮਰੀਕੀ ਮਿਸ਼ਨ ਨਾਲ ਕੀਤਾ ਸੰਪਰਕ

Monday, August 13, 2012

ਇਸਲਾਮਾਬਾਦ, ਪਾਕਿਸਤਾਨ ਵਿਚ ਸਿੰਧ ਸੂਬੇ ਦੇ ਮੀਰਪੁਰ ਖਾਸ ਖੇਤਰ ਵਿਚ ਹਿੰਦੂਆਂ ਵਿਰੁੱਧ ਅਪਰਾਧ ਰੁਕਦੇ ਨਾ ਦੇਖ ਕੇ ਘੱਟ ਗਿਣਤੀ ਭਾਈਚਾਰੇ ਦੇ ਨੇਤਾਵਾਂ ਨੇ ਮਦਦ ਲਈ ਭਾਰਤੀ ਅਤੇ ਅਮਰੀਕੀ ਮਿਸ਼ਨ ਨਾਲ ਸੰਪਰਕ ਕੀਤਾ ਹੈ। ਲਗਭਗ 20 ਹਿੰਦੂ ਪਰਿਵਾਰ ਇਸ ਖੇਤਰ ਨੂੰ ਛੱਡ ਕੇ ਜਾ ਚੁੱਕੇ ਹਨ। ਹਿੰਦੂ ਪੰਚਾਇਤ ਦੇ ਮੁਖੀ ਲਛਮਣ ਦਾਸ ਨੇ ਦੱਸਿਆ ਕਿ ਮੀਰਪੁਰ ਖਾਸ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਹਰ ਰੋਜ਼ ਹੀ ਅਪਰਾਧੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਪੁਲਸ ਇਸ ਵੱਲ ਕੋਈ ਧਿਆਨ ਨਹੀਂ ਦਿੰਦੀ। ਉਨ੍ਹਾਂ ਜੀਓ ਨਿਊਜ਼ ਚੈਨਲ ਨੂੰ ਦੱਸਿਆ ਕਿ ਹਿੰਦੂ
Read Full Story

1 > >>
Powered by Arash Info Corpopration