Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬੰਗੀ ਨਿਹਾਲ ਸਿੰਘ ਵਿਖੇ ਗਾਇਕ ਦਰਸ਼ਨ ਲੱਖੇਵਾਲਾ ਦੇ ਗੀਤ ਦਾ ਫ਼ਿਲਮਾਂਕਣ ਹੋਇਆ

Wednesday, October 17, 2018

ਰਾਮਾਂ ਮੰਡੀ,17 ਅਕਤੂਬਰ(ਬੁੱਟਰ) ਪ੍ਰਸਿੱਧ ਗਾਇਕ,ਸ਼ਾਇਰ ਅਤੇ ਅਦਾਕਾਰ ਬੱਬੂ ਮਾਨ ਤੋਂ ਅਸ਼ੀਰਵਾਦ ਪ੍ਰਾਪਤ ਨੌਜਵਾਨ ਗਾਇਕ ਦਰਸ਼ਨ ਲੱਖੇਵਾਲ਼ਾ ਦੇ ਨਸ਼ਿਆਂ ਵਿਰੁੱਧ ਸਾਰਥਿਕ ਗੀਤ `ਡੋਜ਼` ਦਾ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਫ਼ਿਲਮਾਂਕਣ ਹੋਇਆ।ਉੱਭਰਦੇ ਨਿਰਦੇਸ਼ਕ ਦਾਰਾ ਸਿੰਘ ਦੀ ਦਿਸ਼ਾ-ਨਿਰਦੇਸ਼ਨਾਂ ਅਤੇ ਜਸ ਗੋਰਾ ਦੀ ਗਤੀਸ਼ੀਲ ਅਗਵਾਈ `ਚ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ,ਨੈਬ ਸਿੰਘ ਬੁੱਟਰ ਦੇ ਘਰ,ਪਿੰਡ ਦੀ ਸੱਥ ਅਤੇ ਪਿੰਡ ਦੀਆਂ ਵੱਖ-ਵੱਖ ਗਲੀਆਂ ਅਤੇ ਖੇਤਾਂ `ਚ ਗੀਤ ਲਈ ਸ਼ੂਟਿੰਗ ਕੀਤੀ ਗਈ।ਇਸ ਮੌਕੇ
Read Full Story

ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ

Monday, September 24, 2018

ਰਾਜਪੁਰਾ , 24 ਸਤੰਬਰ:(ਰਾਜੇਸ਼ ਡਾਹਰਾ) ਬੀਤੇ 36 ਘੰਟਿਆਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਣ ਪਟਿਆਲਾ ਜ਼ਿਲ੍ਹੇ ਦੇ ਸਾਰੇ ਬਰਸਾਤੀ ਨਦੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਦਾ ਵਹਾਅ ਕੰਟਰੋਲ ਹੇਠ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਕਿਉਂਕਿ ਪਟਿਆਲਾ ਜ਼ਿਲ੍ਹੇ ਵਿੱਚ ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਚੇਤ ਰਹਿਣ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ
Read Full Story

1 > >>
Powered by Arash Info Corpopration