Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

17ਵੀਂ ਨੈਸ਼ਨਲ ਪੈਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਰਨਤਾਰਨ ਦੇ ਗੁਰਸੇਵਕ ਸਿੰਘ ਨੇ ਜਿੱਤਿਆ ਗੋਲਡ ਮੈਡਲ

Thursday, March 28, 2019

ਤਰਨਤਾਰਨ, 28 ਮਾਰਚ (ਆਕਾਸ਼ ਜੋਸ਼ੀ) : ਬੀਤੇਂ ਦਿਨੀਂ ਨਾਗਪੁਰ ਵਿਖੇ ਹੋਈ 17ਵੀਂ ਨੈਸ਼ਨਲ ਪੈਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2019 ਵਿੱਚ ਤਰਨਤਾਰਨ ਦੇ ਪਿੰਡ ਸਖੀਰਾ ਵਾਸੀ ਨੌਜਵਾਨ ਗੁਰਸੇਵਕ ਸਿੰਘ ਨੇ ਭਾਗ ਲੈ ਕੇ ਗੋਲਡ ਮੈਡਲ ਜਿੱਤ ਕੇ ਜ਼ਿਲੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਹਰਕੂਲੱਜ ਕਲੱਬ ਅੰਮਿ੍ਰਤਸਰ ਬਾਈਪਾਸ ਦੇ ਸੁਰਿੰਦਰਪਾਲ ਸਿੰਘ ਐਸ.ਪੀ., ਸਤਬੀਰ ਸਿੰਘ, ਰਵੀ, ਸੱਤਪਾਲ ਸਿੰਘ ਬਿੱਲਾ, ਮਨਪ੍ਰੀਤ ਸਿੰਘ ਹੀਰਾ ਅਤੇ ਸਨਮ ਸ਼ਰਮਾ ਨੇ ਦੱਸਿਆ ਕਿ 72 ਕਿਲੋ ਬਾਡੀ ਵੈਟ ਵਾਲੇ ਗੁਰਸੇਵਕ ਸਿੰਘ ਨੇ 150 ਕਿਲੋ ਭਾਰ ਚੁੱਕ ਕੇ ਗੋਲਡ ਮੈਡਲ
Read Full Story

ਜੀਰੀ ਦਾ ਮਾਊਚਰ ਦੀ ਨਮੀ 17% ਤੋ ਵੱਧ ਹੋਣ ਕਾਰਨ ਕਿਸਾਨ ਮੰਡੀਆਂ ਵਿਚ ਰੁਲਨ ਲਈ ਮਜਬੂਰ

Sunday, November 11, 2018

ਧੂਰੀ,11 ਨਵੰਬਰ (ਮਹੇਸ਼) ਪੰਜਾਬ ਦਾ ਅੰਨਦਾਤਾ ਕਿਸਾਨ ਬੜੀ ਮਿਹਨਤ ਮਸ਼ੱਕਤ ਨਾਲ ਆਪਣੀ ਫ਼ਸਲ ਪਾਲ ਕੇ ਮੰਡੀਆਂ ਵਿਚ ਵੇਚਣ ਲਈ ਲੈ ਕੇ ਆਉਂਦੇ ਹਨ ਪ੍ਰੰਤੂ ਕਿਸਾਨਾਂ ਦੀ ਜੀਰੀ ਦੀ ਫ਼ਸਲ ਖ਼ਰੀਦਣ ਨੂੰ ਲੈ ਕੇ ਸਰਕਾਰ ਵੱਲੋਂ ਬਣਾਏ ਗਏ ਮਾਪਦੰਡ ਮਾਊਚਰ (ਨਮੀ) 17% ਤੱਕ ਹੀ ਜੀਰੀ ਦੀ ਫ਼ਸਲ ਖਰੀਦੀ ਜਾਦੀ ਹੈ ਪ੍ਰੰਤੂ ਜੀਰੀ ਦੀ ਫ਼ਸਲ ਦਾ ਮਾਊਚਰ (ਨਮੀ) 17% ਤੋ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੂੰ ਜੀਰੀ ਵੇਚਣ ਲਈ ਭਾਰੀ ਮੁਸਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਕਈ-ਕਈ ਦਿਨ ਮੰਡੀਆਂ ਵਿਚ ਰੁਲਨ ਲਈ ਮਜਬੂਰ ਹੋਣਾ ਪੈਦਾ ਹੈ ਅਤੇ ਕਈ-ਕਈ ਦਿਨ ਮੰਡੀਆਂ ਵਿਚ ਬੈਠ ਕੇ ਆਪਣੀ
Read Full Story

5178 ਅਧਿਆਪਕਾਂ ਦੀ ਇੱਕ ਰੋਜਾ ਭੁੱਖ ਹੜਤਾਲ ਦੀ ਡੀਟੀਐੱਫ ਲੰਬੀ ਗਰੁੱਪ ਵੱਲੋਂ ਪੂਰਨ ਹਮਾਇਤ- ਭੋਲਾ ਤਲਵੰਡੀ

Thursday, September 20, 2018

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- 5178 ਮਾਸਟਰ ਕਾਡਰ ਯੂਨੀਅਨ ਵੱਲੋਂ ਪੱਕੇ ਹੋਣ ਲਈ ਚਲਾਏ ਜਾ ਰਹੇ ਸੰਘਰਸ਼ ਦੀ ਬਲਾਕ ਤਲਵੰਡੀ ਸਾਬੋ ਤੋਂ ਡੀਟੀਐੱਫ (ਲੰਬੀ ਗਰੁੱਪ) ਪੂਰਨ ਹਮਾਇਤ ਕਰਦਾ ਹੈ ਜਿਸਦੇ ਤਹਿਤ 5178 ਯੂਨੀਅਨ ਦੀ 23 ਸਤੰਬਰ ਦੀ ਇੱਕ ਰੋਜਾ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਪਹੁੰਚਣਗੇ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭੋਲਾ ਰਾਮ ਤਲਵੰਡੀ ਅਤੇ ਬਲਜਿੰਦਰ ਕੌਰ ਗਿਆਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2014 ਵਿੱਚ ਉੱਕਾ-ਪੁੱਕਾ 6000 ਰੁਪਏ ਤੇ ਅਧਿਆਪਕ ਭਰਤੀ ਕੀਤੇ ਸਨ ਤੇ ਉਸ ਸਮੇਂ ਨੋਟੀਫਿਕੇਸ਼ਨ ਵੀ ਹੋਇਆ ਸੀ ਕਿ ਤਿੰਨ
Read Full Story

1 > >>