Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਟੀਲਮੈਨ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਲਟੀ

Monday, April 16, 2018

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ} ਅੱਜ ਸਵੇਰੇ ਸਟੀਲਮੈਨ ਪਬਲਿਕ ਸਕੂਲ ਚੰਨੋਂ ਦੀ ਵਿੱਦਿਆਰਥੀਆਂ ਨਾਲ ਭਰੀ ਇੱਕ ਬੱਸ ਪਿੰਡ ਕਾਲਾਝਾੜ ਨੇੜੇ ਮੁਨਸ਼ੀਵਾਲਾ ਲਿੰਕ ਰੋਡ ਦਰੱਖਤ ਨਾਲ ਟਕਰਾ ਕੇ ਖੇਤਾਂ ਵਿਚ ਜਾ ਪਲਟੀ। ਹਾਦਸੇ ਦੌਰਾਨ ਬੱਸ ਵਿਚ ਕਰੀਬ ਤਿੰਨ ਦਰਜ਼ਨ ਵਿੱਦਿਆਰਥੀ ਸਵਾਰ ਸਨ ਜੋ ਵਾਲ ਵਾਲ ਬੱਚ ਗਏ ਅਤੇ ਜਿੰਨਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਬਾਹਰ ਕੱਢਿਆ। ਇੱਥੇ ਜ਼ਿਕਰਯੋਗ ਹੈ ਕਿ 6 ਮਹੀਨਿਆਂ ਦਰਮਿਆਨ ਦੂਜ਼ੀ ਵਾਰ ਇਸ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸਕੂਲ ਦੀ ਬੱਸ
Read Full Story

ਸਰਕਾਰਾਂ ਚੁੱਪ,ਬੱਚੇ ਸ਼ੜਕਾਂ ਤੇ,ਬੋਰਡ ਦੇ ਲਾਰੇ:ਐਫ ਸੀ ਐਸ ਕੰਪਨੀ ਨੇ ਉਲਝਾਏ ਦੱਸ ਹਾਜ਼ਰ ਵਿਦਿਆਰਥੀ ਤੇ ਟੀਚਰ

Saturday, August 19, 2017

ਭਵਾਨੀਗੜ 19 ਅਗਸਤ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ 6 ਮਹੀਨਿਆਂ ਤੋਂ ਸਰਕਾਰ ਦੀ ਅਣਗਹਿਲੀ ,ਸਿੱਖਿਆ ਮੰਤਰੀ ਦੀ ਚੁਪੀ,ਕੰਪਨੀ ਦੇ ਘਪਲੇ ਫੜੇ ਜਾਣ ਤੋਂ ਬਾਅਦ ਵੀ ਕੰਪਨੀ ਨੂੰ ਲਾਂਭੇ ਨਾ ਕਰਨਾ ਅਤੇ ਐਫ ਸੀ ਐਸ ਕੰਪਨੀ ਅਤੇ ਬੋਰਡ ਦੇ ਚਲਦੇ ਰੇੜਕੇ ਵਿਚ ਸਕੂਲ ਦੇ ਬੱਚਿਆਂ, ਟੀਚਰ, ਅਤੇ ਹੋਰ ਸਟਾਫ ਦਾ ਪੀਸਿਆ ਜਾਣਾ ਹੁਣ ਲਾਵਾ ਬਣ ਕੇ ਫੁੱਟਣ ਲਈ ਤਿਆਰ ਹੈ ਜਿਸ ਦੇ ਚਲਦਿਆਂ ਵਿਦਿਆ ਬਚਾਊ ਸਘਰਸ਼ ਕਮੇਟੀ ਦੇ ਮੁਖੀ ਜਥੇਦਾਰ ਪ੍ਸੋਤਮ ਸਿੰਘ ਫੱਗੂਵਾਲਾ ਵਲੋਂ 72ਘੰਟਿਆਂ ਦੀ ਭੁੱਖ ਹੜਤਾਲ ਉਪਰੰਤ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਵਲੋਂ ਮੇਨ ਬਾਜ਼ਾਰ ਭਵਾਨੀਗੜ
Read Full Story

ਦਸ਼ਮੇਸ਼ ਪਬਲਿਕ ਸਕੂਲ ਮਾਝੀ ਵਿਖੇ ਕੇਲੀਗ੍ਰਾਫੀ ਮੁਕਾਬਲੇ ਕਰਵਾਏ, ਜੇਤੂ ਬੱਚਿਆਂ ਨੂੰਕੀਤਾ ਸਨਮਾਨਿਤ

Friday, May 19, 2017

ਗੁਰਵਿੰਦਰ ਰੋਮੀ ਭਵਾਨੀਗੜ :19 ਮਈ 2017 { ਭਵਾਨੀਗੜ } :-ਨੇੜਲੇ ਪਿੰਡ ਮਾਝੀ ਵਿਖੇ ਦਸ਼ਮੇਸ਼ ਪਬਲਿਕ ਸਕੂਲ ਵਿਚ ਕੇਲੀਗ੍ਰਾਫੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਵੱਧ ਚੜ ਕੇ ਹਿਸਾ ਲਿਆ ਅਤੇ ਸੁੰਦਰ ਲਿਖਾਈ ਦੇ ਵੱਖ ਵੱਖ ਨਮੂਨੇ ਪੇਸ਼ ਕੀਤੇ ਗਏ i ਸਕੂਲ ਦੇ ਐਮ ਡੀ ਮੈਡਮ ਦਲਜੀਤ ਕੌਰ ਸਿੱਧੂ ਅਤੇ ਸਰਪ੍ਰਸਤ ਕੇਵਲ ਸਿੰਘ ਸਿੱਧੂ ਨੇ ਬੱਚਿਆਂ ਡੀ ਰੂਚੀ ਸਬੰਧੀ ਸਲਾਘਾ ਕੀਤੀ ਤੇ ਕੇਲੀਗ੍ਰਾਫੀ ਦਾ ਨਤੀਜਾ ਘੋਸ਼ਿਤ ਕੀਤਾ ਸਕੂਲ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਜੇਤੂ ਵਿਦਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਬੱਚਿਆਂ ਨੂੰ ਸਰਭ ਪੱਖੀ ਵਿਕਾਸ ਲਈ ਹਰ ਇਕ
Read Full Story

ਜਨਤਕ ਥਾਵਾਂ ਤੇ ਸ਼ਰਾਬ ਦੇ ਠੇਕਿਆਂ ਸਬੰਧੀ ਹਲਕਾ ਵਿਧਾਇਕ ਨੂੰ ਕਰਾਇਆ ਜਾਣੂ :-ਮਿੰਟੂ ਤੂਰ

Tuesday, April 25, 2017

ਗੁਰਵਿੰਦਰ ਰੋਮੀ ਭਵਾਨੀਗੜ 25/04/2017 { ਭਵਾਨੀਗੜ } ਸਥਾਨਿਕ ਸ਼ਹਿਰ ਵਿਚ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਦੇ ਠੇਕੇ ਜਨਤਕ ਥਾਵਾਂ ਤੇ ਧਾਰਮਿਕ ਸਥਾਨਾ ਦੇ ਨੇੜੇ ਹੋਣ ਕਾਰਨ ਮਹੱਲਾ ਵਾਸੀਆਂ ਤੇ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਖਿਲਾਫ ਰੋਸ ਪ੍ਰਦਸ਼ਨ ਤੇ ਧਰਨੇ ਵੀ ਚੱਲ ਰਹੇ ਹਨ ਇਸ ਸਬੰਧੀ ਕਾਂਗਰਸ ਕਮੇਟੀ ਦੇ ਜਿਲਾਂ ਜਰਨਲ ਸਕੱਤਰ ਮਿੰਟੂ ਤੂਰ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕੇ ਇਹ ਮਸਲਾ ਹਲਕਾ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੇ ਧਿਆਨ ਵਿਚ ਹੈ ਜਿਸ ਬਾਰੇ ਐਕਸਾਈਜ ਐਂਡ ਟੈਕਸੇਸਨ ਮਹਿਕਮੇ ਨਾਲ ਗੱਲ ਬਾਤ ਚੱਲ ਰਹੀ ਹੈ
Read Full Story

1 > >>
Powered by Arash Info Corpopration