Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਰੋਹ

Tuesday, April 17, 2018

17 ਅਪ੍ਰੈਲ ਭੀਖੀ ( ਕਮਲ ਜਿੰਦਲ ) ਨੋਜਵਾਨ ਬ੍ਰਾਹਮਣ ਸਭਾ ਐਡ ਵੈਲਫੇਅਰ ਕਮੇਟੀ ਭੀਖੀ ਵਲੋਂ ਹਰ ਸਾਲ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਰੋਹ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਇਸੇ ਤਰ੍ਹਾਂ ਇਸ ਸਾਲ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਸ੍ਰੀ ਹਨੂੰਮਾਨ ਮੰਦਰ ਕਮੇਟੀ ਅਤੇ ਪੂਰੇ ਨਗਰ ਦੇ ਸਹਿਯੋਗ ਨਾਲ ਹਨੂੰਮਾਨ ਮੰਦਿਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਵਿੱਚ 17 ਅਪ੍ਰੈਲ ਨੂੰ ਸਵੇਰੇ ਸ੍ਰੀ ਰਾਮਾਇਣ ਪ੍ਰਕਾਸ਼ ਸ੍ਰੀ ਹਰਸ਼ਦੀਪ ਸ਼ਰਮਾ ਦੁਆਰਾ ਕੀਤਾ ਗਿਆ । ਅਤੇ ਸ਼ਾਮ ਦੇ ਸਮੇਂ ਸ਼ੋਭਾ ਯਾਤਰਾ ਕੱਢੀ ਗਈ ।
Read Full Story

ਮਨੀਸ਼ ਕੁਮਾਰ ਜਿੰਦਲ ਬਣੇ ਪ੍ਰਧਾਨ

Tuesday, April 17, 2018

17 ਅਪ੍ਰੈਲ ਭੀਖੀ ( ਕਮਲ ਜਿੰਦਲ ) ਸ੍ਰੀ ਸਨਾਤਨ ਧਰਮ ਭਾਰਤੀਆਂ ਮਹਾਂਵੀਰ ਬਾਲ ਦਲ ਹਨੂੰਮਾਨ ਮੰਦਰ ਕਮੇਟੀ ਭੀਖੀ ਦੀ ਚੋਣ 16-4-2018 ਨੂੰ ਹਨੂੰਮਾਨ ਮੰਦਰ ਵਿਖੇ ਹੋਈ।ਜਿਸ ਵਿੱਚ ਬਾਲ ਦਲ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਏ , ਚੋਣ ਵਿਚ ਮਨੀਸ਼ ਕੁਮਾਰ ਜਿੰਦਲ ਨੂੰ (ਪ੍ਰਧਾਨ ), ਪ੍ਰੇਮ ਗਰਗ (ਮੀਤ ਪ੍ਰਧਾਨ) , ਸੰਦੀਪ ਜਿੰਦਲ (ਸੈਕਟਰੀ ),ਸੰਜੀਵ ਸਿੰਗਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਮਨੀਸ਼ ਜਿੰਦਲ ਪ੍ਰਧਾਨ ਨੇ ਕਿਹਾ ਕਿ ਮੈਂ ਤਨ ਮਨ ਨਾਲ ਮੰਦਰ ਦੀ ਸੇਵਾ ਕਰਾਂਗਾ ।ਇਸ ਮੌਕੇ ਤੇ ਸਤਿੰਦਰ ਸਿੰਘ ਮਿੱਤਲ, ਪ੍ਰਦੀਪ ਕੁਮਾਰ, ਨਵਜੀਤ ਰਿਸ਼ੀ, ਅਤੇ ਸਮੂਹ
Read Full Story

ਆਵਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਿਚ ਗਈ ਇਕ ਹੋਰ ਵਿਅਕਤੀ ਦੀ ਜਾਨ

Monday, April 16, 2018

ਆਵਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਿਚ ਗਈ ਇਕ ਹੋਰ ਵਿਅਕਤੀ ਦੀ ਭੀਖੀ ( ਕਮਲ ਜਿੰਦਲ ) ਆਵਰਾ ਪਸ਼ੂਆਂ ਕਾਰਨ ਹਾਦਸਿਆਂ ਦਾ ਦੋਰ ਵੱਧਦਾ ਜਾ ਰਿਹਾ ਹੈ । ਕੱਲ ਸ਼ਾਮ 7:30 ਵਜੇ ਇਕ ਇਹੋ ਜਿਹੀ ਹੋਰ ਘਟਨਾ ਨੇੜੇ ਬੀ. ਐੱਮ . ਜੀ ਪੈਲੱਸ ਸੁਨਾਮ ਰੋਡ ਉਪਰ ਵਾਪਰੀ। ਕੱਲ ਸ਼ਾਮ ਦੇ ਸਮੇਂ ਜਸਪਾਲ ਸਿੰਘ ਪਾਲੂ ਪੁੱਤਰ ਹਰਭਗਵਾਨ ਸਿੰਘ ਵਾਸੀ ਭੀਖੀ ਆਪਣੀ ਕਾਰ ਤੇ ਸੁਨਾਮ ਵੱਲ ਜਾ ਰਿਹਾ ਸੀ ਕੇ ਆਚਨਕ ਉਸਦੀ ਕਾਰ ਨਾਲ ਅੱਗੋ ਢੱਠਾ ਆ ਟਕਰਾਇਆ ਇਸ ਨਾਲ ਕਾਰ ਬੇਕਾਬੂ ਹੋ ਕੇ ਖੇਤਨਾ ਵਿੱਚ ਜਾ ਵੱਡੀ , ਅਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ । ਇਸ ਹਾਦਸੇ ਵਿਚ ਕਾਰ ਚਾਲਕ
Read Full Story

ਸ਼ਰਾਬ ਦੇ ਠੇਕੇਦਾਰਾਂ ਨਾਲ ਚੱਲ ਰਿਹਾ ਸੰਘਰਸ ਹੋਇਆ ਖਤਮ

Saturday, April 14, 2018

14 ਅਪ੍ਰੈਲ ਭੀਖੀ (ਕਮਲ ਜਿੰਦਲ ) ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਸ਼ਰਾਬ ਦੇ ਠੇਕੇਦਾਰਾਂ ਨਾਲ ਸੰਘਰਸ਼ ਕੱਲ ਖਤਮ ਹੋ ਗਿਆ । ਸ਼ਰਾਬ ਦੇ ਠੇਕੇਦਾਰਾ ਦੀਆ ਕਰੇਦੰਆ ਵਲੋਂ 6 ਅਪ੍ਰੈਲ ਨੂੰ ਕਬਾੜ ਦੀ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਦੇ ਪੁੱਤਰ ਸੁਨੀਲ ਕੁਮਾਰ ਨਾਲ ਕੁੱਟਮਾਰ ਕੀਤੀ ਗਈ ਸੀ ।ਜਿਸ ਦੇ ਵਿਰੋਧ ਵਿਚ ਪਿਛਲੇ ਸੱਤ ਦਿਨਾਂ ਤੋਂ ਸਾਰਿਆ ਜਥੇਬੰਦੀਆਂ ਅਤੇ ਸਮੂਹ ਵਾਪਰ ਮੰਡਲ ਭੀਖੀ ਵਲੋਂ ਠੇਕੇਦਾਰਾਂ ਦੇ ਖਿਲਾਫ ਸੰਘਰਸ਼ ਚਲਿਆ ਜਾਂ ਰਿਹਾ ਸੀ । ਜਥੇਬੰਦੀਆਂ ਅਤੇ ਸਮੂਹ ਵਾਪਰ ਮੰਡਲ ਭੀਖੀ ਵਲੋਂ ਧਰਨੇ ਲਗਾਏ ਗਏ ਅਤੇ ਇਕ ਦਿਨ ਲਈ ਸਾਰਾ ਬਜਾਰ ਵੀ
Read Full Story

ਗੰਦਗੀ ਦੇ ਲੱਗੇ ਪਏ ਢੇਰ, ਬਿਮਾਰੀ ਫੈਲਣ ਦਾ ਖਤਰਾ

Saturday, April 14, 2018

(ਕਮਲ ਕਾਂਤ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਵਲੋ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣਾ ਆਲਾ-ਦੁਆਲਾ ਅਤੇ ਆਪਣੇ ਪਿੰਡ ਸ਼ਹਿਰ ਨੂੰ ਸਾਫ ਰੱਖੋ ।ਉਸੇ ਅਭਿਆਨ ਦੇ ਤਹਿਤ ਭੀਖੀ ਸ਼ਹਿਰ ਵਿੱਚ ਪੁਰਾਣੇ ਬਜਾਰ ਵੱਲ ਜਾਂਦੇ ਰੋਡ ਉਪਰ ਗੰਦਗੀ ਦੇ ਢੇਰ ਲੱਗੇ ਪਏ ਹਨ।ਇਸ ਤਰ੍ਹਾਂ ਲੱਗਦਾ ਹੈ ਜਿਵੇ ਕਦੇ ਇਸ ਰੋਡ ਦੀ ਸਫਾਈ ਕਿਸੇ ਵੋਲੋ ਕੀਤੀ ਨਾ ਗਈ ਹੋਵੇ। ਦੁਪਿਹਾਰ ਦੇ ਸਮੇਂ ਕੂੜੇ ਦੇ ਢੇਰ ਵਿਚੋਂ ਏਨੀ ਬੰਦਬੂ ਮਾਰਦੀ ਹੈ ਕੇ ਜੋ ਕੋਈ ਵਿਅਕਤੀ ਇਸ ਕੋਲੋ ਲੰਘ ਜਾਵੇ ਤਾ ਉਹ ਬਿਮਾਰ ਹੋ ਜਾਵੇ
Read Full Story

ਵਿਜੈ ਕੁਮਾਰ ਜਿੰਦਲ ਨੇ ਸੰਭਾਲਿਆ ਕਾਰਜ ਅਫਸਰ ਦਾ ਅਹੁੱਦਾ

Wednesday, April 11, 2018

ਭੀਖੀ ( ਕਮਲ ਜਿੰਦਲ ) ਵਿਜੈ ਕੁਮਾਰ ਜਿੰਦਲ ਨੇ ਅੱਜ ਨਗਰ ਪੰਚਾਇਤ ਭੀਖੀ ਦੇ ਕਾਰਜ ਸਾਧਕ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ।ਵਿਜੈ ਕੁਮਾਰ ਇਸ ਤੋਂ ਪਹਿਲਾਂ ਵੀ ਇਥੇ ਕਾਰਜ ਸਾਧਕ ਅਫ਼ਸਰ ਵਜੋਂ ਦੋ ਵਾਰ ਸੇਵਾ ਨਿਭਾ ਚੁੱਕੇ ਹਨ।ਅੱਜ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਖੜੋਤ ਨੂੰ ਉਹ ਸ਼ਿੱਦਤ ਨਾਲ ਦੂਰ ਕਰਨਗੇ ।ਉਨ੍ਹਾਂ ਕਿਹਾ ਕਿ ਕਸਬੇ ਦੀ ਸਫਾਈ ਦੇ ਨਾਲ -ਨਾਲ ਡੇਂਗੂ ਦੇ ਖਤਰੇ ਨੂੰ ਦੇਖਦੇ ਹੋਏ ਮੱਛਰ ਮਾਰਨ ਲਈ ਫੌਗਿੰਗ ਵੀ ਕਰਵਾ ਰਹੇ
Read Full Story

ਭਾਰੀ ਬਾਰਿਸ਼ ਕਾਰਨ ਕਿਸਾਨਾਂ ਨੂੰ ਪਈ ਸੌਚ

Wednesday, April 11, 2018

ਭੀਖੀ ( ਕਮਲ ਜਿੰਦਲ ) ਕੱਲ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।ਜਿਥੇ ਕਿਸਾਨ ਨੂੰ ਹਣ ਇਹ ਲਗ ਰਿਹਾ ਸੀ ਕਿ ਸੋਨੇ ਵਰਗੀ ਫਸਲ ਬਿਲਕੁਲ ਬਣ ਕੇ ਤਿਆਰ ਹੋਈ ਪਈ ਹੈ।ਉਹ ਕਲ ਤੋ ਪੈ ਰਹੇ ਮੀਹ ਕਾਰਨ ਖਰਾਬ ਹੋ ਰਹੀ ।ਖੇਤ ਵਿੱਚ ਕਿਸਾਨ ਨੇ ਦੱਸਿਆ ਕਿ ਜੇਕਰ ਮੀਂਹ ਇਸੇ ਤਰ੍ਹਾਂ ਪੈਦਾ ਰਿਹਾ ਤਾਂ ਉਹਨਾਂ ਫਸਲ ਬਹੁਤ ਜਿਆਦਾ ਨੁਕਸਾਨ ਹੋਵੇਗਾ । ਲਗਤਾਰ ਹੋ ਰਹੀ ਬਾਰਿਸ਼ ਨਾਲ ਕਣਕ ਗਿਲੀ ਅਤੇ ਧਰਤੀ ਉੱਪਰ ਢਿੱਡਣ ਲਗ ਪਈ
Read Full Story

ਭਾਰੀ ਬਾਰਿਸ਼ ਕਾਰਨ ਕਿਸਾਨਾਂ ਨੂੰ ਪਈ ਸੌਚ

Wednesday, April 11, 2018

ਭੀਖੀ ( ਕਮਲ ਜਿੰਦਲ ) ਕੱਲ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।ਜਿਥੇ ਕਿਸਾਨ ਨੂੰ ਹਣ ਇਹ ਲਗ ਰਿਹਾ ਸੀ ਕਿ ਸੋਨੇ ਵਰਗੀ ਫਸਲ ਬਿਲਕੁਲ ਬਣ ਕੇ ਤਿਆਰ ਹੋਈ ਪਈ ਹੈ।ਉਹ ਕਲ ਤੋ ਪੈ ਰਹੇ ਮੀਹ ਕਾਰਨ ਖਰਾਬ ਹੋ ਰਹੀ ।ਖੇਤ ਵਿੱਚ ਕਿਸਾਨ ਨੇ ਦੱਸਿਆ ਕਿ ਜੇਕਰ ਮੀਂਹ ਇਸੇ ਤਰ੍ਹਾਂ ਪੈਦਾ ਰਿਹਾ ਤਾਂ ਉਹਨਾਂ ਫਸਲ ਬਹੁਤ ਜਿਆਦਾ ਨੁਕਸਾਨ ਹੋਵੇਗਾ । ਲਗਤਾਰ ਹੋ ਰਹੀ ਬਾਰਿਸ਼ ਨਾਲ ਕਣਕ ਗਿਲੀ ਅਤੇ ਧਰਤੀ ਉੱਪਰ ਢਿੱਡਣ ਲਗ ਪਈ
Read Full Story

ਭਾਰੀ ਬਾਰਿਸ਼ ਕਾਰਨ ਕਿਸਾਨਾਂ ਨੂੰ ਪਈ ਸੌਚ

Wednesday, April 11, 2018

ਭੀਖੀ ( ਕਮਲ ਜਿੰਦਲ ) ਕੱਲ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।ਜਿਥੇ ਕਿਸਾਨ ਨੂੰ ਹਣ ਇਹ ਲਗ ਰਿਹਾ ਸੀ ਕਿ ਸੋਨੇ ਵਰਗੀ ਫਸਲ ਬਿਲਕੁਲ ਬਣ ਕੇ ਤਿਆਰ ਹੋਈ ਪਈ ਹੈ।ਉਹ ਕਲ ਤੋ ਪੈ ਰਹੇ ਮੀਹ ਕਾਰਨ ਖਰਾਬ ਹੋ ਰਹੀ ।ਖੇਤ ਵਿੱਚ ਕਿਸਾਨ ਨੇ ਦੱਸਿਆ ਕਿ ਜੇਕਰ ਮੀਂਹ ਇਸੇ ਤਰ੍ਹਾਂ ਪੈਦਾ ਰਿਹਾ ਤਾਂ ਉਹਨਾਂ ਫਸਲ ਬਹੁਤ ਜਿਆਦਾ ਨੁਕਸਾਨ ਹੋਵੇਗਾ । ਲਗਤਾਰ ਹੋ ਰਹੀ ਬਾਰਿਸ਼ ਨਾਲ ਕਣਕ ਗਿਲੀ ਅਤੇ ਧਰਤੀ ਉੱਪਰ ਢਿੱਡਣ ਲਗ ਪਈ
Read Full Story

puilS pRSwsn dy Brosy qy SMGrs do idn leI pwieAw A`gy

Wednesday, April 11, 2018

puilS pRSwsn dy Brosy qy SMGrs do idn leI pwieAw A`gy BIKI,10 ApRYl (kml ijMdl) ipCly keI idnw qoN kbwVIAw ASok kumwr dy p`uqr sunIl kumwr dI Srwb Tykydwr dy kirMidAw v`lo kIqI kiQq ku`tmwr dy ivroD iv`c v`K-v`K jQybMdIAw v`lo kIqy jw rhy sMGrS dy m`dynzr Qwxw mu`KI BIKI AMgryj isMG huMdl Aqy fI.AYs.pI krnvIr isMG v`lo nwmjd ivAkqIAW nUM jldI PVH ley jwx dy Brosy qy sMGrSIl jQybMdIAw ny sMGrS nUM do idn leI sQ`gq kIqw igAw hY[ ies sMbMDI jwxkwrI idMdy hoey pMjwb ikswn XUnIAn dy AwgU gurnwm isMG BIKI Aqy Bolw isMG smwE ny d`isAw ik puils pRSwsn ny Brosw id`qw hY ik guMfwgrdI krn vwly nOjvwnw nUM jldI ihrwsq iv`c lY ilAw jwvygw[ aunHW d`isAw ik puils v`lo do nojvwnw nUM ihrwsq iv`c lYx Aqy 25 nwmwlUm ivAkqIAw iv`co s`q dI pihcwx krn dI pustI kIqI hY[auDr Qwxw mu`KI AMgryz isMG nwl g`lbwq krn qy aunHW d`isAw ik nwmjd ivAkqIAw iv`co virMdr isMG vwsI jtwxw klW Aqy jsvIr isMG vwsI nwgoky (hirAwxw) nUM igRPqwr kr ilAw hY jdoN ik bwkI dI igRPqwrI leI CwpymwrI kIqI jw rhI
Read Full Story

1 > >>
Powered by Arash Info Corpopration