Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਖਾਲਸ਼ਾ ਕਾਲਜ ਵੱਲੋ ਵਿਿਦਆਰਥੀਆਂ ਦਾ ਫਰੀ ਟੂਰ ਭੇਜਿਆ

Tuesday, May 2, 2017

ਧੂਰੀ,02 ਮਈ (ਮਹੇਸ਼ ਜਿੰਦਲ)ਖਾਲਸ਼ਾ ਕਾਲਜ ਵੱਲੋ ਡਾਂ ਜਸਵੰਤ ਸਿੰਘ ਪਰਮਾਰ ਯੂਨੀਵਰਸਿਟੀ ਸੋਲਨ ਵਿਖੇ ਵਿਿਦਆਰਥੀਆਂ ਦਾ ਫਰੀ ਟੂਰ ਭੇਜਿਆ ਗਿਆ ਇਸ ਟੂਰ ਬੱਸ ਨੂੰ ਕਾਲਜ ਦੇ ਐਚ.ੳ.ਡੀ ਰਾਜਦੀਪ ਧਾਲੀਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸ ਟੂਰ ਨਾਲ ਕਾਲਜ ਦੇ ਅਧਿਆਪਕ ਮੁਨੀਸ਼ ਸ਼ਰਮਾ,ਮੈਡਲ ਕਮਲਜੀਤ ਕੌਰ,ਮੈਡਮ ਸਤਿੰਦਰ ਕੌਰ ਆਦਿ ਗਏ ਸਨ ਇਸ ਟੂਰ ਦੌਰਾਨ ਵਿਿਦਆਰਥੀ ਨੇ ਅੱਲਗ ਅਲੱਗ ਜਗ੍ਹਾ ਦਾ ਆਨੰਦ ਲਿਆ ਇਹ ਟੂਰ ਡਾਂ ਜਸਵੰਤ ਸਿੰਘ ਪਰਮਾਰ ਯੂਨੀਵਰਸਿਟੀ ਸੋਲਨ ਪਹੰੁਚ ਤੋ ਬਾਅਦ ਵਿਿਦਆਰਥੀਆਂ ਨੇ ਅਧਿਆਪਕਾ ਨਾਲ ਯੂਨੀਵਰਸਿਟੀ ਦਾ ਦੌਰਾ ਕੀਤਾ ਉਥੇ
Read Full Story

ਪੰਜਾਬ ਸਰਕਾਰ ਅਸ਼ਟਾਮ ਫਰੋਸ਼ਾਂ ਨਾਲ ਕੀਤਾ ਵਾਅਦਾ ਪੂਰਾ ਕਰੇ

Monday, May 1, 2017

ਧੂਰੀ,01ਮਈ (ਮਹੇਸ਼ ਜਿੰਦਲ) ਅਸ਼ਟਾਮ ਫਰੋਸ਼ ਯੂਨੀਅਨ ਧੂਰੀ ਦੇ ਪ੍ਰਧਾਨ ਦਵਿੰਦਰ ਕੁਮਾਰ ਅਤੇ ਅਸ਼ਟਾਮ ਫਰੋਸ਼ ਆਗੂ ਹੇਮ ਰਾਜ ਧੂਰੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣਾ ਤੋ ਪਹਿਲਾ ਅਸ਼ਟਾਮ ਫਰੋਸ਼ਾ ਦੀ ਲਿਮਟ 20,000ਰੁ ਤੋ ਵਧਾ ਕੇ 50,000ਰੁ ਕਰਨ ਦਾ ਵਾਅਦਾ ਕੀਤਾ ਸੀ ਯੂਨੀਅਨ ਵੱਲੋ ਕਿਹਾ ਕਿ ਕਾਂਗਰਸ਼ ਸਰਕਾਰ ਬਣੀ ਨੂੰ ਇੱਕ ਮਹੀਨੇ ਤੋ ਉਪਰ ਦਾ ਸਮਾਂ ਹੀ ਹੋ ਗਿਆ ਹੈ ਪਰ ਅਜੇ ਤੱਕ ਅਸ਼ਟਾਮ ਫਰੋਸ਼ਾ ਨਾਲ ਕੀਤਾ ਵਾਅਦਾ ਪੂਰਾ ਨਹੀ ਕੀਤਾ ਇਹ ਕਿ ਪਹਿਲੀ ਅਕਾਲੀ ਸਰਕਾਰ ਵਲੋ
Read Full Story

ਸਬਜੀਆ ਅਤੇ ਫਲਾਂ ਦੀਆਂ ਕੀਮਤਾਂ ਨੇ ਆਮ ਗ੍ਰਹਿਣੀ ਦੀ ਰਸੋਈ ਦਾ ਬਜਟ ਹਿਲਾਇਆ

Monday, May 1, 2017

ਧੂਰੀ 01 ਮਈ (ਮਹੇਸ਼ ਜਿੰਦਲ) ਗਰਮੀ ਦੀ ਰੱੂਤ ਆਉਦਿਆ ਹੀ ਇਕਦਮ ਵਧੇ ਪਾਰੇ ਨੇ ਆਮ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ ਕਿਉ ਕਿ ਵੱਧ ਰਹੀ ਗਰਮੀ ਕਾਰਨ ਸਬਜੀਆ ਅਤੇ ਫਲਾਂ ਦੇ ਉਤਪਾਦਨ ‘ਚ ਕਮੀ ਆਉਣ ਕਾਰਨ ਇਨ੍ਹਾ ਦੀਆਂ ਕੀਮਤਾਂ ‘ਚ ਉਛਾਲ ਕਾਰਨ ਇਹਨਾਂ ਦੀਆਂ ਕੀਮਤਾਂ ਆਸਮਾਨ ਤੇ ਪਹੰੁਚ ਗਈ ਹਨ ਰੋਜਾਨਾ ਜੀਵਨ ‘ਚ ਵਰਤੋ ਆਉਣ ਵਾਲੀਆ ਸਬਜੀਆ ਅਤੇ ਫੱਲ ਮਹਿੰਗੇ ਹੋਣ ਕਾਰਨ ਆਮ ਗ੍ਰਹਿਣੀ ਦੀ ਰਸੋਈ ਦਾ ਬਜਟ ਡਗਮਗਾਂ ਗਿਆ ਹੈ ਅਤੇ ਜਦੋ ਤੱਕ ਇਨ੍ਹਾ ਦੀਆ ਕੀਮਤਾਂ ਸਥਿਰ ਨਹੀ ਹੁੰਦੀਆ ਗ੍ਰਹਿਣੀਆ ਮਹਿੰਗੇ ਭਾਅ’ਚ ਸਬਜੀਆਂ ਅਤੇ ਫਲ ਖਰੀਦਣ ਲਈ ਮਜਬੂਰ ਹਨ ਕਈ
Read Full Story

ਪੰਜਾਬ ਸਰਕਾਰ ਤੇ ਹੋਰ ਸੰਸਥਾਂਵਾ ਵਲੋ ਪੌਦੇ ਲਗਾਉਣ ਤੇ ਜੋਰ

Monday, May 1, 2017

ਧੂਰੀ 01 ਮਈ (ਮਹੇਸ਼ ਜਿੰਦਲ) ਵਾਤਾਵਰਨ ਦੀ ਸੁਧਤਾ ਲਈ ਪੰਜਾਬ ਸਰਕਾਰ ਅਤੇ ਹੋਰ ਸੰਸਥਾਂਵਾ ਵੱਲੋ ਜਿਥੇ ਪੌਦੇ ਲਗਾਉਣ ਦਾ ਜੋਰ ਤਾ ਦਿੱਤਾ ਜਾਂਦਾ ਹੈ ਪਰ ਉਥੇ ਹੀ ਪਿੰਡਾਂ ਅਤੇ ਸਹਿਰਾਂ ਵਿੱਚ ਲੱਗੇ ਦਰਖਤ ਜੋ ਕਿਸੇ ਕਾਰਨ ਕਰਕੇ ਕੱਟ ਦਿੱਤੇ ਜਾਂਦੇ ਹਨ ਉਹਨਾਂ ਨੂੰ ਬਚਾਉਣਾ ਪ੍ਰਸਾਸਨ ਦਾ ਕੰਮ ਹੈ ਪਰ ਪ੍ਰਸਾਸਨ ਕਿਸੇ ਨਾਂ ਕਿਸੇ ਦਬਾਅ ਹੇਠ ਹਰੇ ਭਰੇ ਖੜੇ ਦਰਖਤ ਕੱਟ ਦਿੱਤੇ ਜਾਂਦੇ ਹਨ ਇਸ ਸਬੰਧੀ ਸਹਿਰ ਨਿਵਾਸੀਆ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਜੋ ਲੋਕ ਆਪਣੇ ਮਕਾਨ ਜਾਂ ਦੁਕਾਨ ਆਦਿ ਬਣਾਉਣ ਲਈ ਸਾਂਝੀਆ ਥਾਂਵਾ ਤੇ ਖੜੇ ਹਰੇ ਭਰੇ ਦਰਖਤ ਕੱਟ ਦਿੰਦੇ
Read Full Story

ਸ਼ਹਿਰ ਧੂਰੀ ਦੀਆ ਸੜਕਾਂ ਦੀ ਮੁਰੰਮਤ ਅਤੇ ਵਿਕਾਸ ਕਾਰਜਾਂ ‘ਤੇ ਚਰਚਾ

Friday, April 28, 2017

ਧੂਰੀ,28ਅਪੈ੍ਲ (ਮਹੇਸ਼ ਜਿੰਦਲ) ਸਥਾਨਿਕ ਨਗਰ ਕੌਸ਼ਿਲ ਦੀ ਆਮ ਮੀਟਿੰਗ ਨਗਰ ਕੌਸਲ ਧੂਰੀ ਦੇ ਪ੍ਰਧਾਨ ਪ੍ਰਸੋਤਮ ਕਾਂਸਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਹਿਰ ਦੇ 21 ਵਾਰਡਾਂ ਮੈਬਰਾਂ ਵਿੱਚੋ ਨੀਨਾ,ਪੁਸਪਿੰਦਰ ਸ਼ਰਮਾਂ,ਸੁਰਿੰਦਰ ਕੁਮਾਰ,ਯੋਗਿਤਾ ਸ਼ਰਮਾਂ,ਅਸ਼ਵਨੀ ਧਰਿ,ਅਜੈ ਪਰੋਚਾ,ਸੰਤੋਸ਼ ਰਾਣੀ,ਰਣ ਸਿੰਘ,ਚਰਨਦਾਸ,ਸੰਦੀਪ ਤਾਇਲ,ਸਾਧੂ ਰਾਮ,ਤਨਵੀਰ ਕੌਰ,ਅਮਰੀਕ ਸਿੰਘ ਕਾਲਾ,ਮਲਕੀਤ ਸਿੰਘ, ਸਮੇਤ 15 ਮੈਬਰਾਂ ਨੇ ਭਾਗ ਲਿਆ,ਜਦੋ ਕਿ ਵਾਰਡ ਨੰ-13 ਦੀ ਮੈਬਰ ਆਸ਼ਾ ਰਾਣੀ ਲੱਧੜ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਮੀਟਿੰਗ ਵਿੱਚ ਉਪਰੰਤ ਕੌਸਲਰ ਅਮਰੀਕ ਸਿੰਘ
Read Full Story

ਕਾਰਡ ਬਦਲ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Thursday, April 27, 2017

ਧੂਰੀ,27ਅਪੈ੍ਲ (ਮਹੇਸ਼ ਜਿੰਦਲ) ਐਸ.ਐਸ.ਪੀ ਸ.ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸੰਗਰੂਰ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਪੰਜਾਬ ਦੇ ਸਹਿਰਾਂ ਵਿੱਚ ਏ.ਟੀ.ਐਮ ਕਾਰਡ ਬਦਲ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਵੱਲੋ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ 56 ਏ.ਟੀ.ਐਮ ਕਾਰਡਾਂ ਤੇ ਕਾਰ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਇੱਕ ਵਿਅਕਤੀ ਫਰਾਰ ਹੋ ਗਿਆ ਹੈ ਪੁਲਿਸ ਲਾਈਨਜ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐਸ.ਐਸ.ਪੀ ਸ.ਮਨਦੀਪ ਸਿੰਘ ਸਿੱਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ
Read Full Story

ਨਵੇਂ ਆਏ ਥਾਣੇਦਾਰ ਨੇ ਕਿਹਾ ਨਸ਼ਾ ਤਸਕਰਾਂ ਨੂੰ ਬਕਸਿਆ ਨਹੀ ਜਾਵੇਗਾ

Tuesday, April 18, 2017

ਧੂਰੀ,18 ਅਪੈ੍ਲ (ਮਹੇਸ਼ ਜਿੰਦਲ) ਥਾਣਾ ਸਿਟੀ ਧੂਰੀ ਦੇ ਨਵੇ ਆਏ ਮੁੱਖ ਥਾਣਾ ਅਫਸਰ ਗੁਰਮੀਤ ਸਿੰਘ ਨੇ ਅੱਜ ਇੱਕ ਪੈ੍ਰਸ ਕਾਨਫਰੰਸ ਦੌਰਾਨ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾ ਨੂੰ ਬਾਹਰ ਕੱਢਣ ਲਈ ਸ਼ਹਿਰ ਵਾਸੀਆ ਨੂੰ ਪੁਲਸ ਦਾ ਪੂਰਾ ਪੂਰਾ ਸਹਿਯੋਗ ਦੇਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਹੋਰ ਵਧੀਆ ਬਣਾਉਣ ਲਈ ਟੈਰਫਿਕ ਸਮੱਸਿਆ ਦਾ ਹੱਲ ਕਰਨ ਲਈ ਸ਼ਹਿਰ ਵਿੱਚ ਚੌਕੀਦਾਰਾਂ ਪ੍ਰਬੰਧ ਨੂੰ ਹੋਰ ਵਧੀਆ ਬਨਾਉਣ ਅਤੇ ਸਕੂਲ,ਕਾਲਜਾਂ ਦੇ ਵਿਦਿਆਰਥੀ ਨਾਲ ਛੇੜਛਾੜ ਕਰਨ ਗੁੰਡੀਆ ਖਿਲਾਫ ਸਿਕੰਜਾ ਕਸਣ ਦੇ ਨਾਲ-ਨਾਲ
Read Full Story

ਸ਼ਰਕਾਰ ਛੇਟੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਲਈ ਢੁੱਕਵੇ ਕਦਮ ਚੁੱਕੇ - ਕਾਝਲਾਂ

Wednesday, March 29, 2017

ਧੂਰੀ, 29 ਮਾਰਚ (ਮਹੇਸ਼ ਜਿੰਦਲ) ਇਡਸਟਰੀ ਚੈਬਰ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਵਿਪਨ ਕਾਝਲਾਂ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਦਯੋਗਪਤੀਆ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਤੇ ਵਿਚਾਰਾਂ ਕੀਤੀਆ ਗਈਆ ਇਸ ਮੀਟਿੰਗ ਨੂੰ ਸਬੋਧਤ ਕਰਦਿਆ ਪ੍ਰਧਾਨ ਵਿਪਨ ਕਾਝਲਾਂ ਨੇ ਕਿਹਾ ਕਿ ਸੂਬੇ ਦੀ ਛੋਟੀ ਇਡਸਟਰੀ ਲਗਾਤਾਰ ਬੰਦ ਹੰਦੀ ਜਾਂ ਰਹੀ ਹੈ ਉਨ੍ਹਾ ਕਿਹਾ ਕਿ ਸਰਕਾਰ ਦੀ ਅਣਦੇਖੀ ਦਾ ਸਿਕਾਰ ਹੋਏ ਛੇਟੇ ਉਦਯੋਗਾ ਨੂੰ ਬਚਾਉਣ ਤੋ ਨਵੀਆ ਇਕਾਈਆ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਨੂੰ ਢੁੱਕਵੀ ਨੀਤੀ ਬਣਾਉਣੀ ਚਾਹੀਦੀ ਹੈ ਉਨ੍ਹਾ ਕਿਹਾ ਕਿ ਅਜਿਹਾ ਨਾ ਹੋਣ
Read Full Story

ਕਰਮਚਾਰੀਆਂ ਨੇ ਰੇਲਵੇ ਬੋਰਡ ਦੇ ਫੈਸਲੇ ਖਿਲਾਫ ਜਤਾਈ ਨਾਰਾਜਗੀ

Wednesday, March 22, 2017

ਧੂਰੀ,22 ਮਾਰਚ (ਮਹੇਸ਼ ਜਿੰਦਲ) ਰੇਲਵੇ ਮੈਨਜ ਯੂਨੀਅਨ ਦੀ ਸਥਾਨਕ ਇਕਾਈ ਦੇ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਯੂਨੀਅਨ ਦੀ ਇਕ ਅਹਿਮ ਮੀਟਿੰਗ ਵਿੱਚ ਰੇਲਵੇ ਕਰਮਚਾਰੀਆ ਨੇ ਰੇਲਵੇ ਬੋਰਡ ਵੱਲੋ ਸੇਫਟੀ ਕੈਟਾਗਿਰੀ ਚ ਕੰਮ ਕਰਦੇ ਕਰਮਚਾਰੀਆ ਨੂੰ ਯੂਨੀਅਨ ਤੋ ਵੱਖ ਰੱਖਣ ਦੇ ਫੈਸਲੇ ਪ੍ਰਤੀ ਆਪਣੀ ਤਿੱਖੀ ਨਾਰਾਜਗੀ ਪ੍ਰਗਟ ਕੀਤੀ ਇਸ ਮੌਕੇ ਯੂਨੀਅਨ ਦੇ ਸ਼ਾਖਾ ਸਕੱਤਰ ਰਾਜੀਵ ਸ਼ਰਮਾ ਨੇ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਤੇ ਬੋਰਡ ਵੱਲੋ ਯੂਨੀਅਨ ਨੂੰ ਕਮਜੋਰ ਕਰਨ ਦੀ ਸਾਜਿਸ਼ ਰਚੀ ਗਈ ਹੈ ਉਨ੍ਹਾ ਕਿਹਾ ਕਿ ਸਰਕਾਰ ਵੱਲੋ ਮਨਮਾਨੀਆ ਕਰਨ ਦੇ ਮੱਦੇਨਜਰ
Read Full Story

ਸੱਟਾ ਲਾਉਦੇ 2 ਵਿਅਕਤੀ ਅੜਿਕੇ

Saturday, March 4, 2017

ਧੂਰੀ,4 ਮਾਰਚ (ਮਹੇਸ਼ ਜਿੰਦਲ) ਪੁਲਸ ਨੇ 2 ਵਿਅਕਤੀਆ ਨੂੰ ਵੱਖ ਵੱਖ ਥਾਵਾਂ ਤੋ ਸੱਟਾ ਲਾਉਦੇ ਹੋਏ ਕਾਬੂ ਕੀਤਾ ਹੈ ਇਸ ਸਬੰਧੀ ਹਾਸਲ ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਗਸ਼ਤ ਦੌਰਾਨ ਪ੍ਰਦੀਪ ਕੁਮਾਰ ਪੁੱਤਰ ਬਲਦੇਵ ਕ੍ਰਿਸਨ ਵਾਸੀ ਧੂਰੀ ਨੂੰ ਸੱਟਾ ਲਾਉਦੇ ਹੋਏ ਗ੍ਰਿਫਤਾਰ ਕਰ ਕੇ ਉਸ ਕੋਲੋ 1050ਰੁਪਏ ਬਰਾਮਦ ਕੀਤੇ ਇਸ ਮੌਕੇ ਹੌਲਦਾਰ ਲੇਖ ਰਾਮ ਨੇ ਲਵਲੀ ਕੁਮਾਰ ਪੁੱਤਰ ਅਵਤਾਰੀ ਲਾਲ ਵਾਸੀ ਧੂਰੀ ਨੂੰ ਸੱਟਾ ਲਾਉਦਿਆ ਗ੍ਰਿਫਤਾਰ ਕਰ ਕੇ ਉਸ ਕੋਲੋ 830 ਰੁਪਏ ਬਰਾਮਦ ਕੀਤੇ ਹਨ ਪੁਲਸ ਵੱਲੋ ਉਕਤ ਦੋਵੇ ਦੋਸ਼ੀਆ ਖਿਲਾਫ ਗੈਬਲਿੰਗ ਐਕਟ ਦੀਆਂ
Read Full Story

<< < 12 13 14 15 16 17 18 > >>
Powered by Arash Info Corpopration