Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵੱਖ ਵੱਖ ਸਕੂਲਾਂ ਵਿੱਚ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ

Saturday, September 16, 2017

ਧੂਰੀ,16 ਸਤੰਬਰ (ਮਹੇਸ਼ ਜਿੰਦਲ) ਅੱਜ ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਟਰੈਫਿਕ ਇੰਚਾਰਜ ਧੂਰੀ ਸ੍ਰੀ ਪਵਨ ਕੁਮਾਰ ਵੱਲੋ ਟਰੈਫਿਕ ਚਿੰਨ,ਬੋਰਡ ਅਤੇ ਨਿਯਮਾਂ ਸਬੰਧੀ ਵਿਦਿਆਰਥੀਆ,ਅਧਿਆਪਕਾਂ ਅਤੇ ਡਰਾਇਵਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਦੀ ਟਰਾਂਸਪੋਰਟ ਦਫਤਰ ਅਤੇ ਸਕੂਲ ਦੀ ਲਾਇਬਰੇਰੀ ਵਿੱਚ ਇਨ੍ਹਾ ਦੇ ਬੋਰਡ ਵੀ ਲਗਾਏ ਗਏ। ਉਨਾ ਨੇ ਕਿਹਾ ਕਿ ਅਗਰ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਟਰੈਫਿਕ ਨਿਯਮਾਂ ਨੂੰ ਲਾਗੂ ਕਰੀਏ ਤਾਂ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।ਸਾਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਦੀ
Read Full Story

ਦੋ ਰੋਜ਼ਾ ਬਲਾਕ ਪੱਧਰੀ ਖੇਡਾਂ ਸਮਾਪਤ

Saturday, September 16, 2017

ਧੂਰੀ,16 ਸਤੰਬਰ (ਮਹੇਸ਼ ਜਿੰਦਲ) ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਵਿਖੇ ਸਕੂਲ ਮੁਖੀ ਮੈਡਮ ਰੀਤੂ ਗੁਪਤਾ ਦੀ ਅਗਵਾਈ ਹੇਠ ਹੋਏ ਦੋ ਰੋਜ਼ਾ ਬਲਾਕ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਸਫਲਤਾਪੂਰਵਕ ਸਮਾਪਤ ਹੋ ਗਏ ਹਨ | ਖੇਡ ਮੇਲੇ ਦੇ ਦੂਜੇ ਦਿਨ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਥਾਂ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਖੰਗੂੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਸਰਪੰਚ ਕਰਮਜੀਤ ਸਿੰਘ ਘਨੌਰੀ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ,
Read Full Story

ਝੋਨੇ ਦੀ ਫ਼ਸਲ 'ਤੇ ਕਾਲੇ ਤੇਲੇ ਅਤੇ ਉੱਲੀ ਰੋਗ ਦਾ ਹਮਲਾ

Saturday, September 16, 2017

ਧੂਰੀ,16 ਸਤੰਬਰ (ਮਹੇਸ਼ ਜਿੰਦਲ) ਝੋਨੇ ਦੀ ਫ਼ਸਲ ਉੱਪਰ ਕਾਲੇ ਤੇਲੇ ਦੇ ਹਮਲੇ ਨੇ ਕਿਸਾਨਾਂ ਵਿਚ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ | ਪਿਛਲੇ ਸਾਲਾਂ ਦੌਰਾਨ ਝੋਨੇ ਦੀ ਫ਼ਸਲ `ਤੇ ਕਾਲੇ ਤੇਲੇ ਦਾ ਹਮਲਾ ਫ਼ਸਲ ਦੇ ਨਿਸਾਰੇ ਸਮੇਂ ਅਤੇ ਪੱਕਣ ਸਮੇਂ ਹੀ ਵਿਖਾਈ ਦਿੰਦਾ ਸੀ ਅਤੇ ਇਸ ਦਾ ਜ਼ਿਆਦਾ ਪ੍ਰਭਾਵ ਅਕਤੂਬਰ ਮਹੀਨੇ ਵਿੱਚ ਹੀ ਫ਼ਸਲ ਉੱਪਰ ਹੁੰਦਾ ਸੀ ਪਰੰਤੂ ਇਸ ਝੋਨੇ ਦੇ ਸੀਜ਼ਨ ਵਿੱਚ ਫ਼ਸਲ ਅਤੇ ਅਗੇਤੇ ਹਮਲੇ ਨੇ ਕਿਸਾਨਾਂ ਨੂੰ ਚਿੰਤਾਵਾਂ ਵਿੱਚ ਪਾ ਦਿੱਤਾ ਹੈ | ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ਅਤੇ ਕਾਲੇ ਤੇਲੇ ਦੇ ਹਮਲੇ ਤੋਂ ਇਲਾਵਾ ਚਿੱਟਾ ਤੇਲਾ,
Read Full Story

ਜਿਲਾ ਸੰਗਰੂਰ ਦੇ ਰਾਇਸ ਮਿਲਰਾਂ ਨੇ ਸਰਕਾਰ ਵਲੋਂ ਜਾਰੀ ਕੀਤੀ 2017-18 ਦੀ ਪੋਲਸੀ ਅਤੇ ਪੁਰਾਣੀਆਂ ਨਾਜਾਇਜ ਰਕਾਵਰੀਆਂ ਦੇ ਖਿਲਾਫ ਇਕ ਜੁਟ ਹੋਣ ਦਾ ਕੀਤਾ ਫੈਂਸਲਾ:- ਤਰਸੇਮ ਸੈਣੀ

Wednesday, September 13, 2017

ਧੂਰੀ,13 ਸਤੰਬਰ (ਮਹੇਸ਼ ਜਿੰਦਲ) ਜਿਲਾ ਸੰਗਰੂਰ ਦੇ ਸਾਰੇ ਸੈਂਟਰਾਂ ਤੋਂ ਆਏ ਰਾਇਸ ਮਿਲਰਜ ਵਲੋਂ ਧੂਰੀ ਦੇ ਪ੍ਰਿੰਸ ਵਿੱਲਾ ਰਿਜ਼ੋਰਟ ਸੰਗਰੂਰ ਰੋਡ ਧੂਰੀ ਵਿਖੇ ਜਿਲ੍ਹਾ ਰਾਇਸ ਮਿੱਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰੇਮ ਦਿੜਬਾ ਅਤੇ ਅਟਿੰਗ ਪ੍ਰਧਾਨ ਸੁਰੇਸ਼ ਜਿੰਦਲ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿਚ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਆਲ ਇੰਡੀਆ ਅਤੇ ਪੰਜਾਬ ਦੇ ਪ੍ਰਧਾਨ ਤਰਸੇਮ ਸੈਣੀ ਹਾਜਰ ਹੋਏ। ਮੀਟਿੰਗ ਵਿਚ ਸਾਰੇ ਰਾਇਸ ਮਿਲਰਾ ਨਾਲ ਵਿਚਾਰ ਵਟਾਂਦਰਾ ਕੀਤਾ ਗਇਆ ਅਤੇ ਤਰਸੇਮ ਸੈਣੀ ਨੇ ਕਿਹਾ ਕਿ ਜਿਲਾ ਰਾਇਸ ਮਿੱਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ
Read Full Story

ਸ਼ੋਕ ਸਮਾਚਾਰ

Wednesday, September 13, 2017

ਧੂਰੀ,13 ਸਤਬੰਰ (ਮਹੇਸ਼ ਜਿੰਦਲ) ਬਲਜੀਤ ਕੌਰ ਵਿਧਵਾ ਜਗਰੂਪ ਸਿੰਘ ਦੀ ਆਤਮਿਕ ਸ਼ਾਤੀ ਦਾ ਪਾਠ ਭੋਗ 14 ਸਤਬੰਰ ਨੂੰ ਦੁਪਹਿਰ 12 ਤੋ 1 ਵਜੇ ਤੱਕ ਮਹਾਵੀਰ ਮੰਦਿਰ ਧੂਰੀ ਨਜਦੀਕ ਗ੍ਰਹਿ ਵਿਖੇ ਪਵੇਗਾ
Read Full Story

ਫ਼ਿਲਮ ‘ਰੁਪਿੰਦਰ ਗਾਂਧੀ’ ਦੀ ਟੀਮ ਧੂਰੀ ਦਰਸ਼ਕਾਂ ਦਰਮਿਆਨ ਪੁੱਜੀ

Tuesday, September 12, 2017

ਧੂਰੀ,12 ਸਤਬੰਰ (ਮਹੇਸ਼ ਜਿੰਦਲ) ਲੰਘੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ: ਦਿ ਰੌਬਿਨਹੁੱਡ’ ਦੇ ਕਲਾਕਾਰਾਂ ਦੀ ਟੀਮ ਅੱਜ ਧੂਰੀ ਦੇ ਮਿਰਾਜ ਐਮ.ਜੀ.ਐਮ. ਸਿਨੇਮਾ ਵਿੱਚ ਪੁੱਜੀ। ਇਸ ਮੌਕੇ ਰੁਪਿੰਦਰ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੇ ਦੇਵ ਖਰੌਢ ਤੋਂ ਇਲਾਵਾ ਜਗਜੀਤ ਸੰਧੂ, ਲੱਕੀ ਧਾਲੀਵਾਲ ਤੇ ਸਨਵੀ ਧੀਮਾਨ ਸਿਨੇਮਾ ਘਰ ਵਿੱਚ ਪੁੱਜੇ ਤੇ ਫ਼ਿਲਮ ਦਰਸ਼ਕਾਂ ਦੇ ਰੂ-ਬ-ਰੂ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸੀ ਖਰੌਢ ਨੇ ਕਿਹਾ ਕਿ ਰੁਪਿੰਦਰ ਗਾਂਧੀ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਦੇ ਪਹਿਲੇ ਭਾਗ ਨੂੰ ਦੇਖ ਕੇ
Read Full Story

ਗੁਰੂਕਲ ਕਨਵੈਟ ਸਕੂਲ ਵਿਖੇ ਰਗੋਲੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ

Tuesday, September 12, 2017

ਧੂਰੀ,12 ਸਤਬੰਰ (ਮਹੇਸ਼ ਜਿੰਦਲ) ਭਾਰਤ ਵਿਕਾਸ਼ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬ੍ਰਰਾਚ ਧੂਰੀ ਵੱਲੋ ਡਾਂ ਬਖਸੀ ਤੀਰਥ ਸਿੰਘ ਮੈਮੋਰੀਅਲ ਗੁਰੂਕਲ ਕਨਵੈਟ ਸਕੂਲ ਧੂਰੀ ਵਿਖੇ ਪ੍ਰਿਸੀਪਲ ਸ੍ਰੀ ਮ੍ਰਤੀ ਕਮਲੇਸ਼ ਬਖਸੀ ਜੀ ਦੀ ਅਗਵਾਈ ਵਿੱਚ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਵੱਲੋ ਸਕੂਲ ਵਿੱਚ ਰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕਿਰਤੀ ਵਰਮਾਂ ਨਵਜੋਤ ਰਾਣੀ,ਮਨਪ੍ਰੀਤ ਕੌਰ ਅਤੇ ਜਸਪ੍ਰੀਤ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੋਜੀਸ਼ਨ ਮਹਿੰਦੀ ਮੁਕਾਬਲੇ ਵਿੱਚ ਪ੍ਰਾਪਤ ਕੀਤੀ। ਰਗੋਲੀ ਮੁਕਾਬਲੇ ਵਿੱਚ ਸੁਰਵੀਨ ਕੌਰ,ਇੰਦਰਪ੍ਰੀਤ
Read Full Story

ਧੂਰੀ 'ਚ 13 ਤੋਂ 16 ਤੱਕ ਵੱਖ-ਵੱਖ ਥਾਵਾਂ 'ਤੇ ਬਿਜਲੀ ਬੰਦ ਰਹੇਗੀ

Tuesday, September 12, 2017

ਧੂਰੀ,12 ਸਤੰਬਰ (ਮਹੇਸ਼ ਜਿੰਦਲ) ਧੂਰੀ ਸਿਟੀ ਦੇ ਐਸ.ਡੀ.ਓ. ਕੰਵਰਦੀਪ ਸਿੰਘ ਨੇ ਪੈੱਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 13 ਸਤੰਬਰ ਨੂੰ ਸ਼ਿਵਪੁਰੀ ਮੁਹੱਲਾ, ਜੌਲੀ ਵਾਲਿਆਂ ਦੀ ਧਰਮਸ਼ਾਲਾ ਵਾਲਾ ਏਰੀਆ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਅਤੇ 14 ਸਤੰਬਰ ਨੂੰ ਪਾਠਸ਼ਾਲਾ ਰੋਡ, ਪਾਠਸ਼ਾਲਾ ਮੁਹੱਲਾ, ਟੈਲੀਫ਼ੋਨ ਐਕਸਚੇਂਜ ਏਰੀਆ, ਭਲਵਾਨ ਵਾਲਾ ਅੱਡਾ ਏਰੀਆ ਦੀ ਲਾਈਟ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਅਤੇ 15 ਸਤੰਬਰ ਨੂੰ ਗਊਸ਼ਾਲਾ ਰੋਡ,
Read Full Story

ਜਨਮ ਦਿਨ ਮੁਬਾਰਕ

Monday, September 11, 2017

ਸਪਨਾ ਰਾਣੀ ਪਤਨੀ ਮਹੇਸ਼ ਜਿੰਦਲ ਵਾਸੀ ਪਾਠਸ਼ਾਲਾ ਰੋਡ ਧੂਰੀ ਤਹਿਸੀਲ ਧੂਰੀ ਜਿਲਾ
Read Full Story

ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵੱਲੋ ਚੌਥਾ ਵਿਸ਼ਾਲ ਜਾਗਰਣ ਕਰਵਾਇਆ

Monday, September 11, 2017

ਧੂਰੀ,11 ਸਤਬੰਰ (ਮਹੇਸ਼ ਜਿੰਦਲ) ਸਥਾਨਕ ਦੋਹਲਾ ਫਾਟਕ ਪੁਰਾਣੀ ਚੂੰਨਾ ਭੱਠੀ ਦੇ ਸਾਹਮਣੇ ਬਸੰਤ ਕਲੋਨੀ ਵਿਖੇ ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵਲੋਂ ਸ੍ਰੀ ਦੁਰਗਾ ਮਾਤਾ ਜੀ ਦਾ ਚੌਥਾ ਜਾਗਰਣ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਉਚੇਚੇ ਤੋਰ ਤੇ ਜੋਤੀ ਪ੍ਰਚੰਡ ਕਰਨ ਪੁੱਜੇ। ਚੁੰਨੀ ਦੀ ਰਸਮ ਮਨਵਿੰਦਰ ਸਿੰਘ ਬਿੰਨਰ ਪ੍ਰਧਾਨ ਯੂਥ ਅਕਾਲੀ ਦਲ ਨੇ ਅਦਾ ਕੀਤੀ। ਇਸ ਮੌਕੇ ਮਾਂ ਦੁਰਗਾ ਮਾਤਾ ਜੀ ਦਾ ਜਾਗਰਣ ਰਾਕੇਸ਼ ਚਾਂਦਰੀ ਐਡ ਪਾਰਟੀ,ਮਹਾਂਵੀਰ ਮਿਊਜੀਕਲ ਗਰੂੱਪ ਧੂਰੀ ਵਲੋਂ ਸਾਰੀ ਰਾਤ ਮਾਤਾ ਦੀਆ
Read Full Story

ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਵੱਲੋਂ ਗਰੀਨ ਧੂਰੀ ਕਲੀਨ ਧੂਰੀ ਪ੍ਰੋਜੈਕਟ ਤਹਿਤ 160 ਪੌਦੇ ਲਗਾਏ

Sunday, September 10, 2017

ਧੂਰੀ, 10 ਸਤੰਬਰ (ਮਹੇਸ਼ ਜਿੰਦਲ) ਸੰਸਥਾ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਵੱਲੋਂ ਗਰੀਨ ਧੂਰੀ ਕਲੀਨ ਧੂਰੀ ਪ੍ਰੋਜੈਕਟ ਤਹਿਤ ਤੋਤਾਪੁਰੀ ਰੋਡ ਨੂੰ ਸੈਰਗਾਹ ਬਣਾਉਣ ਦੇ ਚੁੱਕੇ ਬੀੜੇ ਹਿਤ ਰੋਡ ਉੱਪਰ 160 ਬੂਟੇ ਲਗਾਏ ਗਏ। ਇਸ ਸਮਾਗਮ ਵਿੱਚ ਜ਼ਿਲ੍ਹਾ ਵਣ ਅਫ਼ਸਰ ਮੈਡਮ ਮੋਨਿਕਾ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਬੂਟੇ ਲਗਾਉਣ ਦੀ ਰਸਮ ਰਾਈਸੀਲਾ ਗਰੁੱਪ ਦੇ ਐਮ. ਡੀ. ਸ੍ਰੀ ਏ.ਆਰ. ਸ਼ਰਮਾ ਤੇ ਗਿੰਨੀ ਟੀ ਦੇ ਐਮ.ਡੀ.ਦੀਪ ਜੋਤੀ ਬਾਂਸਲ ਨੇ ਸਾਝੇ ਰੂਪ ਵਿੱਚ ਕੀਤੀ। ਸ੍ਰੀ. ਏ.ਆਰ. ਸ਼ਰਮਾ ਤੇ ਦੀਪ ਜੌਤੀ ਬਾਂਸਲ ਨੇ
Read Full Story

ਭਾਰਤ ਵਿਕਾਸ਼ ਪ੍ਰੀਸ਼ਦ ਵੱਲੋ ਅਧਿਆਪਕ ਦਿਵਸ਼ ਨੂੰ ਸਮਰਪਿਤ ਸ਼ਮਾਗਮ ਕਰਵਾਇਆ

Friday, September 8, 2017

ਧੂਰੀ,08 ਸਤਬੰਰ (ਮਹੇਸ਼ ਜਿੰਦਲ) ਸਥਾਨਕ ਯਸ ਚੌਧਰੀ ਆਰੀਆ ਮਾਡਲ ਸਕੂਲ ਵਿਖੇ ਪ੍ਰਿੰਸੀਪਲ ਮੋਨਿਕਾ ਵਾਟਸ਼ ਦੀ ਅਗਵਾਈ ਹੇਠ ਸਕੂਲ ਕਮੇਟੀ ਅਤੇ ਭਾਰਤ ਵਿਕਾਸ਼ ਪ੍ਰੀਸ਼ਦ (ਸ਼ਹੀਦ ਭਗਤ ਸਿੰਘ) ਦੇ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਦੇ ਸਹਿਯੋਗ ਨਾਲ ਅਧਿਆਪਕ ਦਿਵਸ਼ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਭਾਰਤ ਵਿਕਾਸ਼ ਪ੍ਰੀਸ਼ਦ ਦੀ ਟੀਮ ਵੱਲੋ ਅਧਿਆਪਨ ਦੇ ਖੇਤਰ ਵਿੱਚ ਚੰਗੀਆ ਸੇਵਾਵਾਂ ਨਿਭਾਉਣ ਬਦਲੇ ਯਸ਼ ਚੌਧਰੀ ਸਕੂਲ ਦੀ ਅਧਿਆਪਕਾ ਸਵਰਨਜੀਤ ਕੌਰ ਤੇ ਸ੍ਰੀਮਤੀ ਨੀਰਜ,ਸਰਕਾਰੀ ਪ੍ਰਾਇਮਰੀ ਸਕੂਲ ਮਾਨਵਾਲਾ ਦੀ ਸ੍ਰੀਮਤੀ ਨੀਲਮ ਜਿੰਦਲ ਅਤੇ
Read Full Story

ਆਦਿ ਧਰਮ ਸਮਾਜ ਕਲੱਬ ਵੱਲੋ ਕੇਦਰ ਸਰਕਾਰ ਦੀ ਚਲਾਈ ਸਵਛਤਾ ਅਭਿਆਨ ਨੂੰ ਅੰਜਾਮ ਦਿੱਤਾ

Friday, September 8, 2017

ਧੂਰੀ,08 ਸਤਬੰਰ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਅੰਦਰ ਕੇਦਰ ਸਰਕਾਰ ਵੱਲੋ ਚਲਾਈ ਗਈ ਸਵੱਛਤਾ ਮੁਹਿੰਮ ਨੂੰ ਆਦਿ ਧਰਮ ਸਮਾਜ ਕਲੱਬ ਵੱਲੋ ਵੱਡੇ ਪੈਮਾਨੇ ਉੱਤੇ ਸਫਾਈ ਅਭਿਆਨ ਨੂੰ ਅੰਜਾਮ ਦਿੱਤਾ ਗਿਆ । NYK ਜਿਲ੍ਹਾ ਸੰਗਰੂਰ ਧੂਰੀ ਬਲਾਕ ਦੇ ਇੰਚਾਰਜ ਵਿੰਕੀ ਸ਼ਰਮਾ ਨੇ ਕਿਹਾ ਦੀ ਸਵੱਛ ਭਾਰਤ ਅਭਿਆਨ ਦੇਸਭਗਤੀ ਨਾਲ ਪ੍ਰੇਰਿਤ ਹੈ , ਲਿਹਾਜਾ ਸਾਰੇ ਲੋਕਾਂ ਨੂੰ ਇਸ ਵਿੱਚ ਆਪਣੀ ਸਹਭਾਗਿਤਾ ਵਧਾ ਚੜਾ ਕਰ ਸੁਨਿਸਚਿਤ ਕਰਣੀ ਚਾਹੀਦੀ ਹੈ । ਜੇਕਰ ਹਰ ਇੱਕ ਵਿਅਕਤੀ ਸਫਾਈ ਨੂੰ ਆਪਣੇ ਚਾਲ ਚਲਣ ਵਿੱਚ ਸ਼ਾਮਿਲ ਕਰ ਲੈ ਤਾਂ ਕੇਵਲ ਸ਼ਹਿਰ ਹੀ ਨਹੀ,ਸਗੋਂ
Read Full Story

ਪੁੱਤ ਨੇ ਬੇਰਹਿਮੀ ਨਾਲ ਕੀਤਾ ਪਿਤਾ ਦਾ ਕਤਲ

Friday, September 8, 2017

ਧੂਰੀ,08 ਸਤਬੰਰ (ਮਹੇਸ਼ ਜਿੰਦਲ) ਸਥਾਨਕ ਧੂਰੀ ਸਹਿਰ ਦੇ ਨਾਲ ਲੱਗਦੇ ਪਿੰਡ ਬਰੜਵਾਲ ਵਿਖੇ ਪੁੱਤ ਵਲੋਂ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਮਰੀਕ ਸਿੰਘ (50) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਸ਼ੀ ਨੂੰ ਦਾਤ ਨਾਲ ਵਾਰ ਕਰਕੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪਿੰਡ `ਚ ਦਹਿਸ਼ਤ ਦਾ ਮਾਹੌਲ ਹੈ
Read Full Story

ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਸ੍ਰੀਮਤੀ ਸਿਮਰਤ ਖੰਗੂੜਾ ਵੱਲੋ ਸਸਤੇ ਭਾਅ ਵਾਲੀ ਕਣਕ ਵੰਡੀ

Friday, September 8, 2017

ਧੂਰੀ,08 ਸਤਬੰਰ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮਪਤਨੀ ਸ੍ਰੀਮਤੀ ਸਿਮਰਤ ਖੰਗੂੜਾ ਵੱਲੋ ਅੱਜ ਸ਼ਹਿਰ ਦੇ ਸੰਗਤਪੁਰਾ ਮੁਹੱਲਾ, ਲਛਮੀ ਬਾਗ, ਅੰਬੇਦਕਰ ਚੌਕ, ਜਨਤਾ ਨਗਰ ਸਮੇਤ ਵੱਖ-ਵੱਖ ਮੁਹੱਲਿਆਂ ਵਿੱਚ ਪੰਜਾਬ ਸਰਕਾਰ ਆਟਾ ਦਾਲ ਸਕੀਮ ਤਹਿਤ ਸਸਤੇ ਭਾਅ ਵਾਲੀ ਕਣਕ ਵੰਡੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਤ ਖੰਗੂੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਹਨ, ਉਹ ਸਭ ਪੂਰੇ ਕੀਤੇ ਜਾਣਗੇ। ਉਨ੍ਹਾਂ ਸਰਕਾਰ ਵੱਲੋ ਲਗਾਏ ਰੋਜਗਾਰ ਮੇਲਿਆਂ ਦਾ ਜ਼ਿਕਰ ਕਰਦਿਆਂ
Read Full Story

ਵਟਸਐਪ ਦੀ ਹੋ ਰਹੀ ਹੈ ਦੁਰਵਰਤੋ

Thursday, September 7, 2017

ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਆ ਰਹੀ ਹੈ । ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਚਲ ਰਹੀ ਹੈ। ਸ਼ੋਸਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਤੋ ਬਾਅਦ ਵਟਸਐਪ ਨਵੀ ਟੈਕਨਾਲੌਜੀ ਆਈ ਹੈ। ਬਹੁਤ ਜਲਦੀ ਹੀ ਨਵੀਆਂ ਨਵੀਆਂ ਟੈਕਨਾਲੌਜੀ ਆ ਰਹੀਆਂ ਹਨ ।ਬਹੁਤ ਸਾਰੇ ਲੋਕ ਫੇਸਬੁੱਕ ਨੂੰ ਛੱਡ ਕੇ ਵਟਸਐਪ ਤੇ ਆ ਗਏ ਹਨ ।ਹਰ ਇੱਕ ਸੌਫਟਵੇਅਰ ਦੇ ਫਾਇਦੇ ਤੇ ਨੁਕਸਾਨ ਤਾ ਹੁੰਦੇ ਹੀ ਹਨ ਜਿਵੇ ਫੇਸਬੁੱਕ ਤੇ ਆਪਣੇ ਫਾਇਦੇ ਤੇ ਨੁਕਸਾਨ ਹਨ, ਉਸੇ ਤਰ੍ਹਾਂ ਵਟਸਐਪ ਦੇ ਵੀ ਹਨ। ਫੇਸਬੁੱਕ ਤੇ ਤਸਵੀਰਾਂ ਦਾ ਬੁਹੁਤ ਜ਼ਿਆਦਾ ਮਿਸਯੂਜ਼ ਹੋ
Read Full Story

ਦਫਤਰੀ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਸ਼ਨ

Wednesday, September 6, 2017

ਧੂਰੀ,06 ਸਤੰਬਰ (ਮਹੇਸ਼ ਜਿੰਦਲ) ਪੰਜਾਬ ਰਾਜ ਜ਼ਿਲ੍ਹਾ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੁਲਾਜ਼ਮਾਂ ਦੀ ਜਾਇਜ਼ ਮੰਗਾਂ ਨਾ ਮੰਨਣ ਕਾਰਨ ਸੂਬੇ ਭਰ ਵਿੱਚ ਦਫਤਰੀ ਕਾਮਿਆਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਵਜੋਂ 2 ਰੋਜਾ ਸੰਕੇਤਕ ਹੜਤਾਲ ਕੀਤੀ ਜਾ ਰਹੀ ਹੈ। ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਨਾਰਮਜ਼ ਮੁਤਾਬਿਕ ਅਸਾਮੀਆਂ ਦੀ ਰਚਨਾ ਨਹੀਂ ਕੀਤੀ ਜਾ ਰਹੀ ਅਤੇ ਐਸ.ਐਸ.ਬੋਰਡ ਵੱਲੋਂ ਇਸ਼ਤਿਹਾਰਸ਼ੁਦਾ ਅਸਾਮੀਆਂ `ਤੇ ਉਮੀਦਵਾਰ ਚੁਣ ਕੇ ਨਹੀਂ ਭੇਜੇ ਜਾ ਰਹੇ। ਇਸ ਤੋਂ ਇਲਾਵਾ
Read Full Story

ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ‘ਤੁਹਾਡਾ ਵਿਧਾਇਕ, ਤੁਹਾਡੇ ਘਰ’ ਮੁਹਿੰਮ ਤਹਿਤ ਸ਼ੁਰੂ

Wednesday, September 6, 2017

ਧੂਰੀ,06 ਸਤਬੰਰ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ‘ਤੁਹਾਡਾ ਵਿਧਾਇਕ, ਤੁਹਾਡੇ ਘਰ’ ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਪੈਨਸ਼ਨ ਕੈਂਪਾਂ ਦੀ ਲੜੀ ਤਹਿਤ ਹਲਕੇ ਦੇ ਪਿੰਡ ਮੱਲੂਮਾਜਰਾ, ਬੱਬਨਪੁਰ, ਰਚਨਾ, ਦਰੋਗੇਵਾਲ, ਜੈਨਪੁਰ, ਖੇੜੀਜੱਟਾਂ, ਸਮੁੰਦਗੜ੍ਹ, ਕੌਲਸੇੜੀ, ਮੀਰਹੇੜੀ, ਪਲਾਸੌਰ, ਕਾਂਜਲੀ, ਬੇਨੜਾ ਤੇ ਧੂਰੀ ਪਿੰਡ ਵਿਖੇ ਲਗਾਏ ਗਏ ਪੈਨਸ਼ਨ ਕੈਂਪਾਂ ਦੌਰਾਨ ਵਿਧਾਇਕ ਦੀ ਪਤਨੀ, ਸਿਮਰਤ ਖੰਗੂੜਾ ਦੀ ਅਗਵਾਈ ਹੇਠ ਟੀਮ ਗੋਲਡੀ ਵੱਲੋਂ ਕਰੀਬ ਸਾਢੇ ਚਾਰ ਸੈਂਕੜੇ ਲੋਕਾਂ ਦੇ ਫਾਰਮ ਭਰੇ ਗਏ। ਇਸ ਮੌਕੇ ਵਿਧਾਇਕ ਦੀ
Read Full Story

ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਰੱਬ ਰਾਖਾ

Wednesday, September 6, 2017

ਧੂਰੀ,06 ਸਤੰਬਰ (ਮਹੇਸ਼ ਜਿੰਦਲ) ਸਥਾਨਕ ਕਸਬੇ ਦੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਅਪਗਰੇਡ ਕਰ ਕੇ ਸੀ.ਐਚ.ਸੀ. ਸ਼ੇਰਪੁਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਇਆ ਗਿਆ ਸੀ ਜਿਸ ਦੀ ਵਿਸ਼ਾਲ ਇਮਾਰਤ ਬਣ ਕੇ ਵੀ ਤਿਆਰ ਹੋ ਗਈ ਹੈ ਪਰ ਇਸ ਹਸਪਤਾਲ ਵਿੱਚ ਸਿਹਤ ਸੇਵਾਵਾਂ ਦਾ ਰੱਬ ਰਾਖਾ ਹੀ ਨਜ਼ਰ ਆ ਰਿਹਾ ਹੈ | ਡਾਕਟਰਾਂ ਦੀ ਪੱਕੀ ਡਿਊਟੀ ਨਾ ਹੋਣ ਕਰ ਕੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਾਖ਼ਲ ਕਰਨ ਦਾ ਕੋਈ ਪ੍ਰਬੰਧ ਨਹੀਂ | 15-20 ਪਿੰਡਾਂ ਦਾ ਕੇਂਦਰੀ ਹਸਪਤਾਲ ਹੋਣ ਕਰ ਕੇ ਮਰੀਜ਼ ਵੱਡੀਆਂ ਆਸਾਂ ਲੈ ਕੇ ਤਾਂ ਹਸਪਤਾਲ ਵਿਚ
Read Full Story

ਅਧਿਆਪਕ ਦਿਵਸ਼ ਮੌਕੇ ਤੇ ਕਵਿਤਾਂ ਮੁਕਾਬਲੇ ਕਰਵਾਏ ਗਏ

Tuesday, September 5, 2017

ਧੂਰੀ,05 ਸਤਬੰਰ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸਕੈਡਰੀ ਸਕੂਲ ਘਨੌਰੀ ਕਲਾਂ ਵਿਖੇ ਪਿ੍ਰੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆ ਵੱਲੋ ਅਧਿਆਪਕਾਂ ਦੇ ਸਬੰਧ ਵਿੱਚ ਭਾਸੂਣ,ਕਵਿਤਾਵਾਂ ਤੇ ਗੀਤ ਆਦਿ ਪੇਸ਼ ਕੀਤੇ ਗਏ ਅਧਿਆਪਕਾਂ ਵਿੱਚੋ ਦਿਲਪ੍ਰੀਤ ਸਿੰਘ,ਮੈਡਮ ਨਵਦੀਪ,ਸਵੀਤਾ ਰਾਣੀ,ਸੰਗੀਤਾ ਰਾਣੀ,ਰਜਿੰਦਰ ਕੌਰ,ਤੇ ਹਰਿੰਦਰ ਸਿੰਘ ਨੇ ਵਿਚਾਰ ਪੇਸ਼ ਕੀਤੇ ਮਨੋਜ ਕੁਮਾਰ ਨੇ ਡਾਂ. ਸ਼ਰਵਪੱਲੀ ਰਾਧਾ ਕ੍ਰਿਸਨ ਦੇ ਜੀਵਨ ਤੇ ਵਿਸਥਾਰਪੂਰਬਕ ਚਾਨਣਾ ਪਾਇਆ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ
Read Full Story

<< < 1 2 3 4 5 6 7 8 > >>
Powered by Arash Info Corpopration