Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧਰਮਪੁਰਾ ਮੁਹੱਲਾ ਵੱਲੋ ਗਨੇਸ਼ ਉਤਸਵ ਵੱਡੀ ਧੂੱਮ-ਧਾਮ ਨਾਲ ਮਨਾਇਆ

Tuesday, September 5, 2017

ਧੂਰੀ,05 ਸਤਬੰਰ (ਮਹੇਸ਼ ਜਿੰਦਲ) ਸਥਾਨਕ ਧਰਮਪੁਰਾ ਮੁਹੱਲਾ ਨਿਵਾਸੀਆ ਵੱਲੋ ਸ੍ਰੀ ਗਨੇਸ਼ ਉਤਸਵ ਵੱਡੀ ਧੂੱਮ ਨਾਲ ਮਨਾਇਆ ਗਿਆ। ਗਨੇਸ਼ ਉਤਸਵ ਵਿੱਚ ਪ੍ਰਤੀ ਦਿਨ ਗਨੇਸ਼ ਜੀ ਦੀ ਆਰਤੀ ਕੀਤੀ ਗਈ। ਸੌਭਾ ਯਾਤਰਾ ਧਰਮਪੁਰਾ ਮੁਹੱਲੇ ਤੋ ਸੁਰੂ ਕਰਕੇ ਵੱਖ ਵੱਖ ਬਾਜਾਰਾ ਵਿੱਚ ਦੀ ਹੁੰਦੀ ਗਈ ਸਧਾਲੂਆ ਨੇ ਇੱਕ ਦੂਸਰੇ ਪਰ ਗੂਲਾਲ ਸੁੱਟ ਕੇ ਖੂਬ ਭਗੜਾ ਪਾਇਆ। ਸਾਮ ਨੂੰ ਬਬਨਪੁਰ ਦੀ ਨਹਿਰ ਵਿੱਚ ਗਨੇਸ਼ ਜੀ ਦਾ ਵਿਸ਼ਰਜਨ ਕੀਤਾ ਗਿਆ। ਇਸ ਮੌਕੇ ਨਵੀਨ ਮਿੱਤਲ,ਰੋਹਿਤ ਕੁਮਾਰ,ਲਵਲੀ ਕਾਂਸਲ,ਗਰਵ ਗਰਗ,ਮੌਨੂੰ ਸਰਮਾ,ਕ੍ਰਿਸਨ,ਰੋਹਿਤ,ਸਤਨਾਮ ਰਧਾਵਾ,ਬਿਲੂ ਰਧਾਵਾ ਆਦਿ ਹਾਜਰ
Read Full Story

ਸ.ਸ.ਸ. ਹਥਨ ਸਕੂਲ ਵਿਖੇ ਅਧਿਆਪਕ ਦਿਵਸ਼ ਮਨਾਇਆ ਗਿਆ ਅਤੇ ਸਕੂਲ ਵਿੱਚ ਪੌਦੇ ਲਗਾਏ ਗਏ

Tuesday, September 5, 2017

ਧੂਰੀ,05 ਸਤਬੰਰ (ਮਹੇਸ਼ ਜਿੰਦਲ) ਅੱਜ ਦਿਨ ਮੰਗਲਵਾਰ ਨੂੰ ਸਰਕਾਰੀ ਸੀਨੀਅਰ ਸਕੂਲ ਹਥਨ ਵਿਖੇ ਅਧਿਆਪਕ ਦਿਵਸ਼ ਮਨਾਇਆ ਗਿਆ। ਮੈਡਮ ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ਼ ਦੀ ਮਹੱਤਤਾਂ ਅਤੇ ਇਸ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਕੂਲ ਸਟਾਫ ਵਿੱਚ ਛੋਟੇ-ਛੋਟੇ ਕਈ ਮੁਕਾਬਲੇ ਕਰਵਾਏ ਗਏ। ਅਧਿਆਪਕਾਂ ਦੀ ਦੌੜਾ ਅਤੇ ਹੈਡਬਾਲ ਦਾ ਮੁਕਾਬਲਾ ਵਿਦਿਆਰਥੀਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਤੇ ਪ੍ਰਿੰਸੀਪਲ ਸ.ਲਾਭ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਦੀ ਹਰਿਆਲੀ ਵਿੱਚ ਵਾਧਾ ਕਰਦੇ ਹੋਏ ਸਮੂਹ ਸਟਾਫ ਨੇ ਪੌਦੇ
Read Full Story

ਕੈਰੀਅਰ ਗਾਈਡੈਂਸ ਤਹਿਤ ਪ੍ਰੀਖਿਆਵਾਂ ਦੌਰਾਨ ਸਟਰੈਸ ਘਟਾਉਣ ਦੇ ਨੁਕਤੇ ਦੱਸੇ

Tuesday, September 5, 2017

ਧੂਰੀ,05 ਸਤੰਬਰ (ਮਹੇਸ਼ ਜਿੰਦਲ) ਅੱਜ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭੁੱਲਰਹੇੜੀ ਵਿਖੇ ਵਿਦਿਆਰਥੀ ਨੂੰ ਕੈਰੀਅਰ ਅਤੇ ਗਾਈਡੈਂਸ ਲੜੀ ਤਹਿਤ ਆਉਣ ਵਾਲੀਆ ਪ੍ਰੀਖਿਆਵਾਂ ਲਈ ਤਿਆਰੀ ਕਰਨ ਅਤੇ ਸਟਰੈਸ ਘਟਾਉਣ ਦੇ ਨੁਕਤੇ ਦੱਸੇ ਗਏ ਤਾਂ ਜੋ ਵਿਦਿਆਰਥੀ ਬਿਨ੍ਹਾਂ ਡਰ ਤੋ ਨਕਲ ਰਹਿਤ ਪ੍ਰੀਖਿਆਵਾਂ ਲਈ ਤਿਆਰ ਹੋ ਸਕਣ ।ਸ੍ਰੀ ਜਰਨੈਲ ਸਿੰਘ (ਸ.ਸ ਮਾਸਟਰ ) ਵੱਲੋ ਵਿਦਿਆਰਥੀਆਂ ਨੂੰ ਇਸ ਬਾਰੇ ਮਨੋਵਿਗਿਆਨਕ ਢੰਗ ਨਾਲ ਪ੍ਰੀਖਿਆ ਪ੍ਰਤੀ ਰੁਚੀ ਪੈਦਾ ਕਰਨ ਅਤੇ ਸਟਰੈਸ ਘਟਾਉਣ ਲਈ ਨੁਕਤੇ ਦੱਸੇ ਗਏ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਜੀ ਵੱਲੋ ਇਸ
Read Full Story

ਪਬਲਿਕ ਹੈਲਪਲਾਈਨ ਵੱਲੋਂ ਵਿਧਾਇਕ ਗੋਲਡੀ ਸਨਮਾਨਿਤ

Monday, September 4, 2017

ਧੂਰੀ, 4 ਸਤੰਬਰ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਬੀ.ਡੀ.ਪੀ.ਓ ਦਫ਼ਤਰ ਸ਼ੇਰਪੁਰ ਵਿਖੇ ਸਰਪੰਚਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਲਡੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਜਵੀਜ਼ ਹੈ ਕਿ ਹਰੇਕ ਪਿੰਡ ਵਿਚ ਇਕ ਪਾਰਕ ਅਤੇ ਇਕ ਟਰੈਕ ਹੋਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਦੇ ਬੱਚੇ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇ ਸਕਣ |
Read Full Story

ਆਧਾਰ ਕਾਰਡ ਦਾ ਨੰਬਰ ਪੁੱਛ ਕੇ ਮਾਰੀ ਔਰਤ ਨਾਲ ਮਾਰੀ ਠੱਗੀ

Sunday, September 3, 2017

ਧੂਰੀ,03 ਸਤਬੰਰ (ਮਹੇਸ਼ ਜਿੰਦਲ) ਰੋਜ਼ਾਨਾ ਹੀ ਲੋਕਾਂ ਨੂੰ ਸਰਕਾਰ ਤੇ ਬੈਂਕ ਅਧਿਕਾਰੀਆਂ ਵੱਲੋਂ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਕਿ ਫੋਨ `ਤੇ ਕੋਈ ਵੀ ਆਪਣਾ ਆਧਾਰ ਕਾਰਡ ਨੰਬਰ, ਬੈਂਕ ਖਾਤਾ ਨੰਬਰ ਜਾਂ ਏ. ਟੀ. ਐੱਮ. ਪਾਸਵਰਡ ਨਾ ਦੱਸਣ ਪਰ ਫਿਰ ਵੀ ਪੜ੍ਹੇ-ਲਿਖੇ ਲੋਕ ਰੋਜ਼ਾਨਾ ਫੋਨ `ਤੇ ਆਪਣਾ ਖਾਤਾ ਨੰਬਰ, ਆਧਾਰ ਕਾਰਡ ਨੰਬਰ, ਬੈਂਕ ਪਾਸਵਰਡ ਦੱਸ ਕੇ ਠੱਕੀ ਦਾ ਸ਼ਿਕਾਰ ਹੋ ਰਹੇ ਹਨ। ਬੀਤੇ ਦਿਨੀਂ ਸ਼ਿਵਪੁਰੀ ਮੁਹੱਲਾ ਨਿਵਾਸੀ ਸਨੇਹ ਲਤਾ ਨੂੰ ਇਕ ਫੋਨ ਆਇਆ ਜਿਸ ਦੌਰਾਨ ਇਕ ਵਿਅਕਤੀ ਨੇ ਆਪਣੇ ਆਪ ਨੂੰ ਸਟੇਟ ਬੈਂਕ ਆਫ ਇੰਡੀਆ ਦਾ ਇਕ ਅਧਿਕਾਰੀ ਦੱਸ ਕੇ ਉਸ
Read Full Story

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ

Sunday, September 3, 2017

ਧੂਰੀ,03 ਸਤਬੰਰ (ਮਹੇਸ਼ ਜਿੰਦਲ) ਸ਼ਹਿਰ ਦੇ ਨਾਲ ਲੱਗਦੇ ਪਿੰਡ ਸਾਰੋਂ ਦੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸਾਰੋਂ ਦਾ ਕਿਸਾਨ ਦਲਬੀਰ ਸਿੰਘ (37) ਜਿਸ ਕੋਲ 9 ਏਕੜ ਜ਼ਮੀਨ ਸੀ ਤੇ ਉਹ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉੁਸ ਦੇ ਸਿਰ `ਤੇ 30 ਲੱਖ ਦਾ ਕਰਜ਼ਾ ਚੜ੍ਹਿਆ ਹੋਇਆ ਸੀ, ਜਿਸ `ਚ ਬੈਂਕਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨੀ ਨਾਲ ਜੁੜੇ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਦਾ ਕਰਜ਼ਾ ਸ਼ਾਮਲ ਸੀ। ਕਰਜ਼ੇ ਕਾਰਨ ਦਲਬੀਰ ਸਿੰਘ ਕਾਫੀ
Read Full Story

ਹੁਣ ਸ਼ਹਿਰੀ ਖੇਤਰ ਚ ਵੀ ਜਗਾ ਦੀ ਰਜਿਸਟਰੀ ਕਰਵਾਉਣ ਤੇ ਲਗੇਗੀ 6% ਅਸ਼ਟਾਮ ਫੀਸ ਸਰਕਾਰ ਵਲੋਂ ਪੱਤਰ ਜਾਰੀ

Saturday, September 2, 2017

ਧੂਰੀ ,02 ਸਤਬੰਰ (ਮਹੇਸ਼ ਜਿੰਦਲ) ਕਾਂਗਰਸ ਸਰਕਾਰ ਵਲੋਂ ਕੀਤੇ ਲੋਕਾਂ ਨਾਲ ਵਾਧੇ ਪੂਰੇ ਕਰਦੇ ਹੋਏ ਪੰਜਾਬ ਸਰਕਾਰ ਨੇ ਪੱਤਰ ਨ:23-ਲੀਗਲ/2017 ਮਿਤੀ 28-08-17 ਜਾਰੀ ਕੀਤਾ ਹੈ । ਜਿਸ ਰਾਹੀਂ ਪੰਜਾਬ ਦੀ ਸ਼ਹਿਰੀ ਪ੍ਰਾਪਰਟੀ ਦੀ ਖਰੀਦੋ ਫਰੋਖਤ ਕਰਕੇ ਇਕ ਦੂਜੇ ਦੇ ਨਾਂ ਤੇ ਤਬਦੀਲ ਕਰਨ ਤੇ ਅਸ਼ਟਾਮ ਫੀਸ 9%ਤੋਂ ਘਟਾ ਕੇ 6% ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਗਏ ਹਨ। ਪਹਿਲਾ ਇਹ ਫੀਸ 9% ਲੱਗਦੀ ਸੀ ਜਿਸ ਵਿੱਚ 5% ਭਾਰਤੀ ਸਟੈਂਪ ਐਕਟ 1899 ਦੇ ਸ਼ੈਡਿਊਲ 1-ਏ ਤੇਹਿਤ ਅਤੇ ਐਸੇ ਐਕਟ ਦੇ ਸ਼ੈਡਿਊਲ 1-ਸੀ ਦੇ ਤੇਹਿਤ 1%ਵਾਦੁ ਫੀਸ ਬਤੋਰ ਸ਼ੋਸ਼ਲ ਇੰਫਾਰਟੈਕਚਰ ਫੰਡ ਵਜੋਂ ਵਸੂਲੀ ਜਾਂਦੀ ਸੀ ਇਹ ਦੋਵੇਂ
Read Full Story

ਬਾਲਾਜੀ ਨਿਸ਼ਕਾਮ ਵਲੋਂ ਗਣੇਸ਼ ਚਾਥੁਰਥੀ ਉਤਸਵ ਮਨਾਇਆ

Saturday, September 2, 2017

ਧੂਰੀ ,02 ਸਤਬੰਰ (ਮਹੇਸ਼ ਜਿੰਦਲ) ਬਾਲਾਜੀ ਨਿਸ਼ਕਾਮ ਸੇਵਾ ਸੰਮਤੀ ਵਲੋਂ ਧੂਰੀ ਦੇ ਇਛਾਪੁਰਣ ਟਕਾ-ਟਕ ਬਾਲਾ ਜੀ ਮੰਦਿਰ ਵਿਚ ਸੰਮਤੀ ਦੇ ਪ੍ਰਧਾਨ ਸ਼ਿਵ ਕੁਮਾਰ ਦੀ ਅਗਵਾਈ ਹੇਠ ਗਣੇਸ਼ ਉਤਸਵ ਵੜੀ ਪੂਰਵਕ ਮਨਾਇਆ ਗਇਆ ਜਿਸ ਵਿੱਚ ਬਰਨਾਲੇ ਤੋਂ ਆਏ ਰਾਕੇਸ਼ ਰਾਧੇ ਐਂਡ ਪਾਰਟੀ ਵਲੋਂ ਗਣੇਸ਼ ਜੀ ਗੁਣਗਾਨ ਕੀਤਾ ਗਇਆ ਅਤੇ ਲੋਕਾਂ ਨੂੰ ਆਪਣੇ ਮਨਮੋਹਕ ਭਜਨਾ ਨਾਲ ਝੂਮਣ ਤੇ ਮਜਵੁਰ ਕਰ ਦਿਤਾ। ਨਗਰ ਕੌਂਸਲ ਦੇ ਪ੍ਰਧਾਨ ਅਤੇ ਮੰਦਿਰ ਕਮੇਟੀ ਵਲੋਂ ਰਾਕੇਸ਼ ਰਾਧੇ ਨੂੰ ਸਨਮਾਨ ਚੀਨ ਵੀ ਦਿੱਤਾ ਗਇਆ ਇਸ ਮੌਕੇ ਆਸ਼ੂ ਤੋਸ਼ ਬਾਂਸਲ ,ਸੁਰੇਸ਼ ਬਾਂਸਲ,ਜਨਕ ਰਾਜ ਮਿਮਸੇਵਾਲਾ,ਕਰਨ
Read Full Story

ਰੋਟਰੀ ਕਲੱਬ ਧੂਰੀ ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪੰਜ ਸਿਲਾਈ ਮਸ਼ੀਨਾਂ ਭੇਂਟ ਕੀਤੀਆਂ

Saturday, September 2, 2017

ਧੂਰੀ,02 ਸਤਬਂੰਰ (ਮਹੇਸ਼ ਜਿੰਦਲ) ਰੋਟਰੀ ਕਲੱਬ ਧੂਰੀ ਵੱਲੋਂ ਵਿਦਿਆਰਥੀ ਭਲਾਈ ਦੇ ਉਦੇਸ਼ਨਾਲ ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਨੂੰ ਪੰਜਸਿਲਾਈ ਮਸ਼ੀਨਾਂ ਅਤੇ ਦਰੀਆਂ ਦਾਨ ਵੱਜੋ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਟਰੀ ਕਲੱਬ ਧੂਰੀ ਦੇ ਪ੍ਰਧਾਨਸ੍ਰ: ਸੀ. ਐੱਸ. ਮੁਸਾਫਿਰ ਨੇ ਦੱਸਿਆ ਕਿ ਕਲੱਬ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਰਮਗਰਮੀਆਂ ਤਹਿਤ ਕਾਲਜ ਨੂੰ ਇਹ ਸਮਾਨ ਭੇਂਟ ਕੀਤਾ ਗਿਆ ਹੈ ਤਾਂ ਜੋ ਇਲਾਕੇ ਦੇ ਵਿਦਿਆਰਥੀ ਇਸ ਦਾ ਵੱਧ ‘ਤੋਂ ਵੱਧ ਲਾਭ ਉਠਾ ਸਕਣ । ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ
Read Full Story

ਗਨੇਸ਼ ਮਹਾਂ ਉਸਤਵ ਤੇ ਜਲ-ਜੀਰੇ ਦੀ ਛਬੀਲ ਲਗਾਈ

Saturday, September 2, 2017

ਧੂਰੀ,02 ਸਤਬੰਰ (ਮਹੇਸ਼ ਜਿੰਦਲ) ਸਥਾਨਕ ਲੌਹਾ ਬਾਜਾਰ ਧੂਰੀ ਵਿਖੇ ਦੁਕਾਨਦਾਰ ਭਰਾਵਾਂ ਵੱਲੋ ਗਨੇਸ਼ ਮਹਾਂ ਉਤਸ਼ਵ ਦੀ ਖੁਸੀ ਵਿੱਚ `ਚ ਠੰਢੇ ਮਿੱਠੇ ਜਲ-ਜੀਰੇ ਦੀ ਛਬੀਲ ਲਗਾਈ ਗਈ | ਸਮੂਹ ਦੁਕਾਨਦਾਰਾਂ ਨੇ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਜਲ ਛਕਾਇਆ | ਇਸ ਮੌਕੇ ਚੌਧਰੀ ਰਤਨ ਲਾਲ,ਵੇਦ ਭੂਸਨ ਜਿੰਦਲ,ਰਮੇਸ਼ ਬਾਂਸਲ,ਸੁਨੀਲ ਗੋਇਲ,ਅਮਰੀਕ ਸਿੰਘ ਐਮ.ਸੀ ਧੂਰੀ,ਜਨਕ ਰਾਜ,ਰਕੇਸ਼ ਚੰਦ ਗੋਇਲ,ਸੁਰਿੰਦਰ ਸਿੰਘ ਸਿੰਦਾ,ਜੋਨੀ ਕ੍ਰਿਸਨਾ ਕੰਪਲੈਕਸ ਹਾਜ਼ਰ ਸਨ
Read Full Story

ਇੰਡਸਟਰੀ ਚੈਂਬਰ ਦੇ ਮੈਂਬਰਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਖਿਲਾਫ ਰੋਸ ਮੁਜਾਹਰਾ

Saturday, September 2, 2017

ਧੂਰੀ,02 ਸਤਬੰਰ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੇ ਮਾਲੇਰਕੋਟਲਾ ਰੋਡ ਇੰਡਸਟਰੀ ਚੈਂਬਰ ਦੇ ਮੈਂਬਰਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਖਿਲਾਫ ਰੋਸ ਮੁਜਾਹਰਾ ਕਰਦਿਆਂ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਤਬਾਦਲੇ ਦੀ ਮੰਗ ਕੀਤੀ ਗਈ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਜਿਥੇ ਪਿਛਲੇ ਦੋ ਦਿਨਾਂ ਤੋਂ ਇੰਡਸਟਰੀ ਫੀਡਰ ਬੰਦ ਹੋਣ ਕਾਰਨ ਕਾਰਖਾਨੇ/ ਫੈਕਟਰੀਆਂ ਬੰਦ ਹੋਣ ਕਰਕੇ ਵਿਹਲੀ ਬੈਠੀ ਲੇਬਰ ਨੂੰ ਤਨਖਾਹਾਂ ਦੇਣ ਤੇ ਮਜਬੂਰ ਹੋ ਰਹੇ ਹਨ ਉਥੇ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
Read Full Story

ਬਕਾਇਆ ਫੰਡਾਂ ਦੀ ਅਦਾਇਗੀ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਗਟ ਕੀਤਾ

Friday, September 1, 2017

ਧੂਰੀ,01 ਸਤਬੰਰ (ਮਹੇਸ਼ ਜਿੰਦਲ) ਸਥਾਨਕ ਨਗਰ ਕੌਸਲ ਵਿੱਚੋ ਸਫ਼ਾਈ ਸੇਵਕਾ ਵੱਜੋ ਸਾਲ ਭਰ ਪਹਿਲਾਂ ਸਵੈ ਇਛੁੱਕ ਸੇਵਾ ਮੁਕਤੀ ਲੈ ਚੁੱਕੀ ਕਮਲਾ ਦੇਵੀ ਨੇ ਅਧਿਕਾਰੀਆਂ ਉਪਰ ਉਸਦੇ ਬਕਾਇਆ ਫੰਡਾਂ ਦੀ ਅਦਾਇਗੀ ਕਰਨ ਵਿੱਚ ਕੀਤੀ ਜਾ ਰਹੀ ਟਾਲ ਮਟੋਲ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਦਿਆਂ ਅੱਜ ਨਗਰ ਕੌਸਲ ਦੇ ਦਫਤਰ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਕਮਲਾ ਦੇਵੀ ਨੇ ਉਸਦੇ ਬਕਾਇਆ ਫੰਡਾਂ ਦੀ ਅਦਾਇਗੀ ਕਰਨ ਵਿੱਚ ਅਧਿਕਾਰੀਆਂ ਤੇ ਟਾਲ ਮਟੋਲ ਕਰਨ ਦੇ ਦੋਸ ਲਗਾਉਦਿਆਂ ਕਿਹਾ ਕਿ ਕਾਰਜ ਸਾਧਕ ਅਫਸਰ ਵੱਲੋ ਅਦਾਇਗੀ ਕਰਨ ਲਈ ਕਥਿਤ ਤੌਰ ਤੇ 17 ਫੀਸਦੀ
Read Full Story

ਨੰਬਰਦਾਰ ਯੂਨੀਅਨ ਨੇ ਮੀਟਿੰਗ ਕੀਤੀ

Friday, September 1, 2017

ਧੂਰੀ,01 ਸਤੰਬਰ (ਮਹੇਸ਼ ਜਿੰਦਲ) ਨੰਬਰਦਾਰਾ ਯੂਨੀਅਨ ਦੇ ਸਬਡਵੀਜ਼ਨ ਧੂਰੀ ਦੇ ਮੈਂਬਰਾਂ ਦੀ ਮੀਟਿੰਗ ਕੁਲਦੀਪ ਸਿੰਘ ਬੇਲੇਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਮਹਿੰਦਰ ਨਾਥ ਰਣਚਵਾ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿਚ ਬਹੁਸੰਮਤੀ ਨੰਬਰਦਾਰ ਭਾਈਚਾਰੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਗਿਆ | ਜਿਨ੍ਹਾਂ ਨੇ ਪੰਜਾਬ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਅਮਨ-ਸ਼ਾਂਤੀ ਦਾ ਬਣਾਈ ਰੱਖਿਆ ਅਤੇ ਪ੍ਰਸ਼ਾਸਨ ਵੱਲੋਂ ਚੰਗੇ ਪ੍ਰਸ਼ਾਸਨਿਕ ਪ੍ਰਬੰਧਾਂ ਰਾਹੀਂ ਅਮਨ-ਸ਼ਾਂਤੀ ਦਾ ਮਾਹੌਲ ਬਰਕਰਾਰ ਰਿਹਾ | ਮੀਟਿੰਗ ਵਿਚ
Read Full Story

ਪੁਲਿਸ ਮੁਲਾਜਮ ਨੂੰ ਬਰਖਾਸਤ ਕਰਨ ਸਬੰਧੀ ਡੀ.ਐਸ.ਪੀ ਨੂੰ ਸੋਪਿਆ ਮੰਗ ਪੱਤਰ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਸੋਸ਼ਲ ਮੀਡੀਆ ਦੇ ਉਪਰ ਅਨੁਸੂਚਿਤ ਜਾਤੀ ਅਤੇ ਹੋਰਨਾਂ ਜਾਤੀਆਂ/ਧਰਮ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ `ਚ ਉਕਤ ਪੁਲਸ ਮੁਲਾਜ਼ਮ ਅਨੁਸੂਚਿਤ ਜਾਤੀ ਅਤੇ ਹੋਰਨਾਂ ਵਰਗਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਉਕਤ ਮੁਲਾਜ਼ਮ ਦੀ ਸ਼ਨਾਖ਼ਤ ਕਰ ਕੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ
Read Full Story

ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਰੱਖਿਆ ਪਾਰਕ ਦਾ ਨੀਂਹ ਪੱਥਰ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਸਰਕਾਰੀ ਐਲੀਮੈਂਟਰੀ ਸਕੂਲ ਬੜੀ ‘ਚ ਸਕੂਲ ਦੀ ਦਿੱਖ ਨੂੰ ਸਵਾਰਨ ਦੇ ਮੰਤਵ ਨਾਲ ਪਾਰਕ ਲਈ ਨੀਂਹ ਪੱਥਰ ਸਰਪੰਚ ਜਸਮੇਲ ਸਿੰਘ ਬੜੀ, ਬਾਬਾ ਵਿਨੋਦ ਗਿਰੀ, ਜਸਵਿੰਦਰ ਕੌਰ ਨੇ ਸਾਂਝੇ ਤੌਰ ਤੇ ਰੱਖਿਆ। ਇਸ ਮੌਕੇ ਸਕੂਲ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਇਸ ਪਾਰਕ ਲਈ ਐਨ ਆਰ ਆਈ ਰਣਜੀਤ ਸਿੰਘ ਬੜੀ ਨੇ 19000/- ਰੁਪਏ ਦੀ ਰਾਸ਼ੀ ਆਪਣੀ ਮਾਤਾ ਜਸਵਿੰਦਰ ਕੌਰ ਰਾਹੀਂ ਭੇਂਟ ਕੀਤੀ। ਇਸ ਤੋਂ ਬਿਨਾ ਹੋਰ ਵੀ ਦਾਨੀ ਸੱਜਣਾ ਵੱਲੋਂ ਇਸ ਮੰਤਵ ਲਈ ਦਾਨ ਕੀਤਾ ਜਾ ਰਿਹਾ ਹੈ ਨਾਲ ਹੀ ਸਕੂਲ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ ‘ਚ ਸਰਪੰਚ ਜਸਮੇਲ
Read Full Story

ਪੈਨਸ਼ਨ ਕੈਂਪ ‘ਚ 500 ਲੋੜਵੰਦਾਂ ਦੇ ਫਾਰਮ ਭਰੇ

Thursday, August 31, 2017

ਧੂਰੀ,31 ਅਗਸਤ (ਮਹੇਸ਼ ਜਿੰਦਲ) ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੱਲੋਂ ”ਤੁਹਾਡਾ ਵਿਧਾਇਕ ਤੁਹਾਡੇ ਘਰ” ਮੁਹਿੰਮ ਤਹਿਤ ਹਲਕੇ ਦੇ ਪਿੰਡਾਂ ‘ਚ ਸ਼ੁਰੂ ਕੀਤੇ ਗਏ ਪੈਨਸ਼ਨ ਕੈਂਪਾਂ ਦੇ ਪਹਿਲੇ ਦਿਨ ਅੱਜ ਪਿੰਡ ਰਣੀਕੇ, ਕਾਂਝਲਾ, ਪੁੰਨਾਵਾਲ, ਰਾਜੋਮਾਜਰਾ, ਕੱਕੜਵਾਲ, ਮਾਨਵਾਲਾ, ਸ਼ੇਰਪੁਰ ਸੋਢੀਆਂ, ਮੀਮਸਾ, ਈਸੀ, ਲੁਹਾਰ ਮਾਜਰਾ, ਬਮਾਲ, ਦੁਗਨੀ ਅਤੇ ਭੱਦਲਵੱਡ ਵਿਖੇ ਕਰੀਬ 500 ਲੋੜਵੰਦਾਂ ਦੇ ਪੈਨਸ਼ਨ ਫਾਰਮ ਭਰੇ ਗਏ। ਇਨ੍ਹਾਂ ਕੈਂਪਾਂ ‘ਚ ਪੁੱਜੀ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਨੇ ਜਿਥੇ ਟੀਮ ਗੋਲਡੀ ਸਮੇਤ ਖੁਦ
Read Full Story

ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਵੰਡੀਆ

Wednesday, August 30, 2017

ਧੂਰੀ,30 ਅਗਸਤ (ਮਹੇਸ਼ ਜਿੰਦਲ) ਧੂਰੀ ਦੀ ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਹਰ ਤੀਸਰੇ ਮਹੀਨੇ ਰਾਸ਼ਨ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ । ਇਸ ਮਹੀਨੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡੀਆ ਗਈਆ । ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਦੇਣ ਤੋ ਇਲਾਵਾ ਗਰੀਬ ਬੱਚਿਆ ਨੂੰ ਪੜਨ ਲਈ ਕਾਪੀਆ ਅਤੇ ਕਿਤਾਬਾਂ ਵੀ ਦਿਤੀਆ ਜਾਂਦੀਆ ਹਨ । ਇਸ ਮੌਕੇ ਸਿਵ ਕੁਮਾਰ,ਬਿੱਟੂ,ਵਿਕਾਸ਼,ਵਰੁਣ,ਦੀਪਕ,ਸੁਸ਼ੀਲ,ਮਨੋਜ, ਰਾਕੇਸ਼,ਹੇਮ ਰਾਜ,ਸੰਜੀਵ ਅਤੇ ਦੀਪੂ ਆਦਿ ਨੇ ਰਾਸ਼ਨ ਸਮੱਗਰੀ ਵੰਡੀ
Read Full Story

ਜ਼ਿਲਾ੍ ਪੁਲਿਸ ਮੁਖੀ ਵੱਲੋ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ

Tuesday, August 29, 2017

ਧੂਰੀ,29 ਅਗਸਤ (ਮਹੇਸ਼ ਜਿੰਦਲ) ਜਿਲਾ ਪੁਲੀਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਡੀ ਐਸ ਪੀ ਦਫਤਰ ਧੂਰੀ ਵਿਖੇ ਇਕ ਪ੍ਰੈਸ ਕਾਨਫਰੈਂਸ ਚ ਜਾਣਕਾਰੀ ਦਿੰਦੇ ਦੱਸਿਆ ਕਿ ਲੋਕਾਂ ਦੀ ਹਿਫਾਜਤ ਲਈ ਜਿਲਾ ਪੁਲਿਸ ਪ੍ਰਸ਼ਾਸ਼ਨ ਵਲੋਂ ਪੁਖਤਾ ਇੰਤਜਾਮ ਕਰਨ ਲਈ 19 ਤਾਰੀਖ ਤੋਂ 30 ਤਾਰੀਖ ਤਕ ਜਿਲ੍ਹਾ ਸੰਗਰੂਰ ਦੀ ਪੁਲਿਸ ਅਤੇ ਬਾਹਰੋਂ ਫੋਰਸ ਮੰਗਵਾਈ ਗਈ ਸੀ ਜਿਸ ਉਤੇ ਸਰਕਾਰ ਦਾ 5 ਕਰੋੜ 64 ਲੱਖ 35 ਹਜਾਰ 179 ਰੁਪਏ ਖਰਚ ਆਏ ਹਨ ਜਿਸ ਵਿਚ 9 ਬਟਾਲੀਅਨ ਅਤੇ ਆਰ ਏ ਐਫ ਦਾ ਖਰਚ ਸ਼ਾਮਿਲ ਨਹੀਂ ਹੈ ਇਸ ਮੌਕੇ ਧੂਰੀ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਲੋਕਾਂ ਦਾ ਅਤੇ ਪੱਤਰਕਾਰ ਭਾਈ ਚਾਰੇ ਦਾ
Read Full Story

ਬਾਜ਼ਾਰਾਂ 'ਚ ਦੇਖਣ ਨੂੰ ਮਿਲੀ ਚਹਿਲ- ਪਹਿਲ, ਬੱਸ ਆਵਾਜਾਈ ਰਹੀ ਠੱਪ

Monday, August 28, 2017

ਧੂਰੀ,28 ਅਗਸਤ (ਮਹੇਸ਼ ਜਿੰਦਲ) ਡੇਰਾ ਸਿਰਸਾ ਦੇ ਮੁਖੀ ਨੂੰ ਅੱਜ ਸਜ਼ਾ ਸੁਣਾਉਣ ਤੋਂ ਬਾਅਦ ਲੋਕਾਂ `ਚ ਕੋਈ ਵੱਡਾ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਬਾਜ਼ਾਰ ਅੱਜ ਖੁੱਲੇ੍ ਦੇਖਣ ਨੂੰ ਮਿਲੇ ਤੇ ਲੋਕਾਂ ਦੀ ਚਹਿਲ ਪਹਿਲ ਵੀ ਦੇਖਣ ਨੂੰ ਮਿਲੀ | ਪ੍ਰੰਤੂ ਅੱਜ ਚੌਥੇ ਦਿਨ ਵੀ ਬੱਸ ਆਵਾਜਾਈ ਬੰਦ ਰਹੀ, ਜਿਸ ਕਰਕੇ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਅੱਜ ਵੀ ਘੱਟ ਰਹੀ | ਕਈ ਦੁਕਾਨਦਾਰਾਂ ਨੇ ਦੱਸਿਆ ਕਿ 25 ਅਗਸਤ ਤੋਂ ਉਹ ਬਿਲਕੁਲ ਵਿਹਲੇ ਬੈਠੇ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਬਿਲਕੁਲ ਠੱਪ ਹੋਕੇ ਰਹਿ ਗਏ ਹਨ | ਦੂਜੇ ਪਾਸੇ ਅੱਜ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਉਣ ਦੇ
Read Full Story

ਪਿੰਡ ਈਸੜਾ ਵਿਖੇ ਕਰਵਾਇਆ ਕੁਸ਼ਤੀ ਦੰਗਲ

Monday, August 28, 2017

ਧੂਰੀ,28 ਅਗਸਤ (ਮਹੇਸ਼ ਜਿੰਦਲ) ਗ੍ਰਾਮ ਪੰਚਾਇਤ ਪਿੰਡ ਈਸੜਾ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਖੇ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਗੁਰਚਰਨ ਸਿੰਘ ਨੰਬਰਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਲਗਭਗ 100 ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ। ਵੱਡੀ ਝੰਡੀ ਦੀ ਕੁਸ਼ਤੀ ਮਾਨੀ ਰੌਣੀ ਅਤੇ ਬੱਗਾ ਮਾਲੇਰਕੋਟਲਾ ਵਿਚਕਾਰ ਬਰਾਬਰ ਰਹੀ, ਜਦਕਿ ਕੁਸ਼ਤੀ ਮੁਕਾਬਲਿਆਂ ਦੌਰਾਨ ਚੰਦਨ ਖੇੜੀ ਨੇ ਸਾਹਿਬਦੀਨ ਕੰਗਣਵਾਲ, ਮਨਪ੍ਰੀਤ ਡਡਵਾਲ ਨੇ ਵਿੱਕੀ ਕੰਗਣਵਾਲ, ਬੁਲਟ ਭਦੌੜ ਨੇ ਕਾਲੀਆ ਮਾਲੇਰਕੋਟਲਾ ਨੂੰ
Read Full Story

<< < 1 2 3 4 5 6 7 8 9 > >>
Powered by Arash Info Corpopration