Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਬਾ ਲੱਖ ਦਾਤਾ ਦੇ ਜਨਮ ਦਿਹਾੜੇ ਮੌਕੇ 7ਵਾਂ ਵਿਸ਼ਾਲ ਜਾਗਰਣ ਅੱਜ

Friday, April 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਜੈ ਬਾਬਾ ਲੱਖ ਦਾਤਾ ਵੈੱਲਫੇਅਰ ਸੋਸਾਇਟੀ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ’ਤੇ 7ਵਾਂ ਵਿਸ਼ਾਲ ਜਾਗਰਣ ਸੰਗਰੂਰ ਵਾਲੀ ਕੋਠੀ ਧੂਰੀ ਵਿਖੇ ਅੱਜ 20 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਰਦਾਰ ਅਲੀ ਗਾਇਕ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਸੋਸਾਇਟੀ ਦੇ ਪ੍ਰਧਾਨ ਪੂਨੀਤ ਜਿੰਦਲ ਨੇ ਦੱਸਿਆ ਕਿ ਇਸ ਸਮੇਂ ਜੋ ਪੰਡਾਲ ਸਜਾਇਆ ਜਾਵੇਗਾ, ਉਹ ਵੇਖਣਯੋਗ ਹੋਵੇਗਾ ਅਤੇ 10 ਵਜੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਵਿਕਾਸ ਜਿੰਦਲ, ਦੀਪਕ ਬਾਂਸਲ, ਅਜੈ ਕੁਮਾਰ, ਸ਼ਮੀ ਕੁਮਾਰ, ਹਨੀ ਬਾਂਸਲ, ਸੰਜੇ ਕੁਮਾਰ ਅਤੇ
Read Full Story

ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ

Friday, April 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਸਥਾਨਕ ਵਿੱਦਿਆ ਸਾਗਰ ਕਾਲਜ ਫ਼ਾਰ ਗਰਲਜ਼ ਵਿਚ ਸਾਇੰਸ ਵਿਭਾਗ ਵੱਲੋਂ ਬੀ.ਐੱਸਸੀ.ਦੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਨੇ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਗੀਤ,ਲੋਕ-ਨਾਚ ਤੇ ਭਾਸ਼ਣ ਦਿੱਤੇ। ਵਿਭਾਗ ਦੇ ਅਧਿਆਪਕਾਂ ਨੇ ਵੀ ਵੱਧ ਚੜ ਕੇ ਹਿੱਸਾ ਪਾਇਆ। ਵਿਦਿਆਰਥੀਆਂ ਵਿਚਲੀ ਛੁਪੀ ਪ੍ਰਤਿਭਾ ਨੂੰ ਢੂੰਡਣ ਲਈ ਮੁਕਾਬਲਾ ਕਰਵਾਇਆ ਗਿਆ। ਮਿੱਸ ਫੇਅਰਵੈੱਲ ਹਰਕੋਮਲ ਕੌਰ ਤੇ ਮਿੱਸ ਆਲ ਰਾਊਂਡਰ ਗਗਨਦੀਪ ਕੌਰ ਅਤੇ ਮਿੱਸ ਚੁਲਬੁਲੀ ਲਖਵਿੰਦਰ ਕੌਰ ਨੂੰ ਚੁਣਿਆ ਗਿਆ ਅਤੇ ਇੰਨਾ ਨੂੰ
Read Full Story

ਧਾਨਕ ਸਮਾਜ ਵੱਲੋਂ ਢੀਂਡਸਾ ਦੇ ਹੱਕ ਵਿਚ ਸਮਰਥਨ ਦਾ ਐਲਾਨ

Friday, April 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਲੋਕ ਸਭ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ ਅਤੇ ਅਕਾਲੀ ਭਾਜਪਾ ਗੱਠਜੋੜ ਦੇ ਹੱਕ ਵਿਚ ਵੱਡੀ ਜਿੱਤ ਦਾ ਫ਼ਤਵਾ ਦੇਣਗੇ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਧੂਰੀ ਦੇ ਧਾਨਕ ਸਮਾਜ ਦੀ ਧਰਮਸ਼ਾਲਾ ਵਿਚ ਧਾਨਕ ਸਮਾਜ ਦੇ ਲੋਕਾਂ ਨੂੰ ਮਿਲਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਹਰੀ ਸਿੰਘ ਵੀ ਹਾਜ਼ਰ ਸਨ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ
Read Full Story

ਲੋਕ ਸਭਾ ਸੰਗਰੂਰ ਤੋ ਪਰਮਿੰਦਰ ਢੀਂਡਸਾ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨਗੇ – ਸੋਹੀ

Friday, April 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਲੋਕ ਸਭਾ ਹਲਕਾ ਸੰਗਰੂਰ ਤੋ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿਚ 19 ਮਈ ਨੂੰ ਲੋਕ ਸਭਾ ਸੰਗਰੂਰ ਦੇ ਲੋਕ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਢੀਂਡਸਾ ਦੀ ਜਿੱਤ ਨੂੰ ਇਤਿਹਾਸਕ ਜਿੱਤ ਬਣਾਉਣਗੇ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰਕਾਸ਼ ਸਿੰਘ ਸੋਹੀ ਸਰਕਲ ਪ੍ਰਧਾਨ ਬੀ.ਜੇ.ਪੀ ਧੂਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਮੁਕਾਬਲੇ ਕਾਂਗਰਸ ਅਤੇ ਆਮ ਆਦਮੀ ਸਮੇਤ ਹੋਰਨਾਂ
Read Full Story

ਜਸਵੀਰ ਸਿੰਘ ਬਰੜਵਾਲ ਅਕਾਲੀ ਦਲ ਦੇ ਐੱਸ.ਸੀ ਵਿੰਗ ਦੇ ਜ਼ਿਲਾ ਮੀਤ ਪ੍ਰਧਾਨ ਨਿਯੁਕਤ

Friday, April 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਐੱਸ.ਸੀ ਵਿੰਗ ਦੇ ਐਲਾਨੇ ਗਏ ਅਹੁਦੇਦਾਰਾਂ ਵਿਚ ਯੂਥ ਆਗੂ ਜਸਵੀਰ ਸਿੰਘ ਬਰੜਵਾਲ ਨੂੰ ਜ਼ਿਲਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਆਪਣੀ ਇਸ ਨਿਯੁਕਤੀ ਤੇ ਜਸਵੀਰ ਸਿੰਘ ਬਰੜਵਾਲ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਧੂਰੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਅਤੇ ਵਪਾਰ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਹਰੀ ਸਿੰਘ ਅਤੇ ਐੱਸ.ਸੀ ਵਿੰਗ ਦੇ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਚੰਗਾਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ
Read Full Story

ਕਹੇਰੂ ਦੀ ਪੰਚਾਇਤ ਨੇ ਸ਼ਮਸ਼ਾਨ ਘਾਟ ਦੀ ਸਫ਼ਾਈ ਕਰਵਾਈ

Friday, April 19, 2019

ਧੂਰੀ,19 ਅਪ੍ਰੈਲ (ਮਹੇਸ਼ ਜਿੰਦਲ) ਧੂਰੀ ਨੇੜਲੇ ਪਿੰਡ ਕਹੇਰੂ ਦੀ ਪੰਚਾਇਤ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੀ ਸਫ਼ਾਈ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਗੂ ਰਵੀ ਗਿੱਲ ਕਹੇਰੂ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਪੰਚਾਇਤ ਵੱਲੋਂ ਸ਼ਮਸ਼ਾਨ ਘਾਟ ਵਿਚ ਉੱਘੇ ਘਾਹ ਫੁੱਸ ਨੂੰ ਪੁੱਟ ਕੇ ਸਫ਼ਾਈ ਕਰਵਾਈ ਗਈ ਹੈ ਅਤੇ ਦਰਖਤਾਂ ਦੇ ਆਲੇ-ਦੁਆਲੇ ਨੂੰ ਸੰਵਾਰਿਆ ਗਿਆ। ਇਸ ਮੌਕੇ ਰਵੀ ਗਿੱਲ ਕਹੇਰੂ,ਦੀਦਾਰ ਸਿੰਘ ਪੰਚ,ਦੀਪਕ ਰਾਣੂ,ਜਗਤਾਰ ਸਿੱਧੂ,ਹਰੀ ਡਾਕਟਰ,ਕਰਮਜੀਤ ਰਾਣੂ,ਜੋਟੀ
Read Full Story

ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ ਪਿੰਡ ਬੇਨੜਾ ਤੋਂ ਚੋਣ ਮੁਹਿੰਮ ਦਾ ਆਗਾਜ਼

Thursday, April 18, 2019

ਧੂਰੀ,18 ਅਪ੍ਰੈਲ (ਮਹੇਸ਼ ਜਿੰਦਲ)- ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਧੂਰੀ ਹਲਕੇ ਅੰਦਰ ਆਪਣੀ ਚੋਣ ਮੁਹਿੰਮ ਦਾ ਆਗਾਜ਼ ਪਿੰਡ ਬੇਨੜਾ ਤੋਂ ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ¢ ਇਸ ਸਮੇਂ ਢੀਂਡਸਾ ਨੇ ਕਿਹਾ ਕਿ ਜਿਹੜੇ ਪਿੰਡ ਬੇਨੜਾ ਨੂੰ ਭਗਵੰਤ ਮਾਨ ਨੇ ਬਤੌਰ ਐਮ.ਪੀ ਗੋਦ ਲਿਆ ਸੀ ਅੱਜ ਉਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜਿੱਥੋਂ ਦੇ ਲੋਕ ਭਗਵੰਤ ਮਾਨ ਦੇ ਸਿਰਫ਼ ਲਾਰਿਆਂ ਦਾ ਸ਼ਿਕਾਰ ਹੋਏ ਹਨ¢ ਉਨਾਂ ਕਿਹਾ ਕਿ ਇਸ ਦੇ ਉਲਟ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿੰਡ ਗੁਲਾੜੀ ਜੋ ਕਿ ਬਤੌਰ
Read Full Story

ਨੌਜਵਾਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜਿਆ

Monday, March 25, 2019

ਧੂਰੀ,25 ਮਾਰਚ (ਮਹੇਸ਼ ਜਿੰਦਲ) ਅੱਜ ਪਿੰਡ ਰਾਮਪੁਰਾ ਦੇ ਨੌਜਵਾਨਾਂ ਨੇ ਲੋਕ ਇਨਸਾਫ਼ ਪਾਰਟੀ ਦੇ ਮਾਲਵਾ ਜੌਨ ਪਟਿਆਲਾ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਛੱਡ ਕੇ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜਿਆ। ਨੌਜਵਾਨਾਂ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਸੋਚ ਤੇ ਪਹਿਰਾ ਦੇਣ ਤੇ ਭਿ੍ਰਸ਼ਟਾਚਾਰ, ਰਿਸ਼ਵਤਖ਼ੋਰੀ ਖ਼ਿਲਾਫ਼ ਛੇੜੀ ਉਨਾਂ ਦੀ ਜੰਗ ਚ ਬੈਂਸ ਦਾ ਸਾਥ ਦੇਣ ਦੀ ਗੱਲ ਕਹੀ। ਇਸ ਸਮੇਂ ਜਸਵਿੰਦਰ ਰਿਖੀ ਨੇ ਨੌਜਵਾਨਾਂ ਨੂੰ ਸਿਰੋਪਾ ਪਾ ਕੇ ਪਾਰਟੀ ਚ ਸ਼ਾਮਿਲ ਕੀਤਾ ਅਤੇ ਉਨਾਂ ਨੂੰ ਪਾਰਟੀ ਚ ਬਣਦਾ ਮਾਣ ਸਨਮਾਨ
Read Full Story

ਬਰਨਾਲਾ ਪਰਿਵਾਰ ਵੱਲੋਂ ਲਗਵਾਏ ਰੁਜ਼ਗਾਰ ਮੇਲੇ ’ਚ 80 ਲੜਕੀਆਂ ਨੂੰ ਮਿਲੀ ਨੌਕਰੀ

Monday, March 25, 2019

ਧੂਰੀ, 25 ਮਾਰਚ (ਮਹੇਸ਼ ਜਿੰਦਲ) - ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਨੇੜਲੇ ਪਿੰਡ ਕੱਕੜਵਾਲ ਵਿਖੇ ਸਥਿਤ ਬਰਨਾਲਾ ਹਾਊਸ ਵਿਖੇ ਵਿਨਸਮ ਯਾਰਨਜ਼ ਪ੍ਰਾਈਵੇਟ ਲਿਮਟਿਡ ਕੰਪਨੀ ਡੇਰਾਬਸੀ ਵੱਲੋਂ ਲੜਕੀਆਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਰੁਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿਚ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਦੀਆਂ ਲੜਕੀਆਂ ਨੇ ਭਾਗ ਲਿਆ। ਇਸ ਮੌਕੇ 80 ਲੜਕੀਆਂ ਨੂੰ ਨੌਕਰੀ ਲਈ ਚੁਣਿਆ ਗਿਆ। ਇਸ ਮੌਕੇ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਦੱਸਿਆ ਕੀ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ’ਚ
Read Full Story

ਪਟਵਾਰੀਆਂ ਵੱਲੋਂ ਕਾਕਿਆਂ ਰਾਹੀਂ ਕੰਮ ਕਰਵਾਉਣ ਦੀਆ ਖਬਰਾਂ ਦਾ ਪਟਵਾਰ ਯੂਨੀਅਨ ਵੱਲੋਂ ਖੰਡਨ

Monday, March 25, 2019

ਧੂਰੀ, 24 ਮਾਰਚ (ਮਹੇਸ਼ ਜਿੰਦਲ) - ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਇਕਾਈ ਤਹਿਸੀਲ ਧੂਰੀ ਦੀ ਹੰਗਾਮੀ ਮੀਟਿੰਗ ਪ੍ਰਧਾਨ ਭੂਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦਿਆਂ ਕੁੱਝ ਅਖਬਾਰਾਂ ਵਿੱਚ ਪਟਵਾਰੀਆਂ ਦੇ ਕੰਮ ਪ੍ਰਤੀ ਖਬਰਾਂ ਨਸ਼ਰ ਹੋਈਆਂ ਖਬਰਾਂ ਨੂੰ ਅਸਲ ਤੱਥਾਂ ਤੋਂ ਕੋਹਾਂ ਦੂਰ ਦੱਸਦਿਆਂ ਬੇਬੁਨਿਆਦ ਕਿਹਾ ਗਿਆ ਅਤੇ ਕਿਹਾ ਕਿ ਅਜਿਹੀਆਂ ਖਬਰਾਂ ਨਸ਼ਰ ਕਰਨ ਤੋਂ ਪਹਿਲਾਂ ਕਿਸੇ ਵੀ ਪਟਵਾਰੀ ਜਾਂ ਪਟਵਾਰ ਯੂਨੀਅਨ ਦਾ ਪੱਖ ਨਹੀਂ ਲਿਆ ਗਿਆ। ਉਨਾ ਕਿਹਾ ਕਿ ਇਹ ਖਬਰਾਂ ਸਮੁੱਚੇ ਪਟਵਾਰ ਜਗਤ ਨੂੰ
Read Full Story

ਖ਼ਜ਼ਾਨੇ ਕਦੇ ਭਰਦੇ ਨਹੀਂ, ਪਰ ਸਰਕਾਰ ਦੀ ਕੰਮ ਕਰਨ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ- ਲੱਖੋਵਾਲ

Monday, March 25, 2019

ਧੂਰੀ,24 ਮਾਰਚ (ਮਹੇਸ਼ ਜਿੰਦਲ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਹਰ ਮੁਹਾਜ਼ ’ਤੇ ਫ਼ੇਲ ਕਰਾਰ ਦਿੱਤਾ ਉੱਥੇ ਕੇਂਦਰ ਦੀ ਮੋਦੀ ਸਰਕਾਰ ’ਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੱੁਕਰਨ ਦਾ ਦੋਸ਼ ਲਾਇਆ। ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰੀ ਸੱਤਾ ’ਚ ਆਉਣ ਤੋਂ ਪਹਿਲਾਂ ਭਾਜਪਾ ਆਗੂ ਰਾਜਨਾਥ ਸਿੰਘ ਨੇ ਦਿੱਲੀ ਵਿਖੇ ਜਥੇਬੰਦੀ ਦੀ ਇੱਕ ਰੈਲੀ ਦੀ ਸਟੇਜ ਤੋਂ ਕਿਹਾ ਸੀ ਕਿ ਕੇਂਦਰ ’ਚ ਭਾਜਪਾ ਦੀ ਸਰਕਾਰ ਆਉਣ ’ਤੇ
Read Full Story

ਗੰਨੇ ਦੀ ਅਦਾਇਗੀ ਨੂੰ ਲੈ ਕੇ ਧਰਨਾ 18ਵੇਂ ਦਿਨ ਤੇ ਮਰਨ ਵਰਤ ਸੱਤਵੇਂ ਦਿਨ ਵੀ ਜਾਰੀ

Sunday, March 24, 2019

ਧੂਰੀ, 24 ਮਾਰਚ (ਮਹੇਸ਼ ਜਿੰਦਲ) - ਗੰਨਾ ਕਾਸ਼ਤਕਾਰਾਂ ਵੱਲੋਂ ਖੰਡ ਮਿੱਲ ਧੂਰੀ ਵੱਲ ਫਸੀ ਆਪਣੀ ਕਰੋੜਾਂ ਰੁਪਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਥਾਨਕ ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਦਿੱਤਾ ਜਾ ਰਿਹਾ ਧਰਨਾ ਜਿੱਥੇ ਅੱਜ 18ਵੇਂ ਦਿਨ ਵੀ ਜਾਰੀ ਰਿਹਾ ਉੱਥੇ ਦੂਜੇ ਪਾਸੇ ਇਸੇ ਮੰਗ ਨੂੰ ਲੈ ਕੇ ਖੰਡ ਮਿੱਲ ਦੇ ਗੇਟ ਨੇੜੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਕਿਯੂ ਲੱਖੋਵਾਲ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਸੱਤਵੇਂ ਦਿਨ ਜਾਰੀ ਰਿਹਾ ਅਤੇ ਸ਼ਿੰਗਾਰਾ ਸਿੰਘ ਰਾਜੀਆ ਪੰਧੇਰ ਮਰਨ ਵਰਤ ’ਤੇ ਡਟੇ ਰਹੇ। ਜਿੱਥੇ ਆਵਾਜਾਈ ਠੱਪ ਕਰ ਕੇ
Read Full Story

ਗੰਨੇ ਦੀ ਅਦਾਇਗੀ ਲਈ ਸ਼ੁਰੂ ਕੀਤਾ ਮਰਨ ਵਰਤ ਛੇਵੇਂ ਦਿਨ ਵੀ ਜਾਰੀ

Saturday, March 23, 2019

ਧੂਰੀ, 23 ਮਾਰਚ (ਮਹੇਸ਼ ਜਿੰਦਲ) - ਸਥਾਨਕ ਖੰਡ ਮਿੱਲ ਵੱਲ ਗੰਨੇ ਦੀ ਰਹਿੰਦੀ ਬਕਾਇਆ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਲੰਘੇ ਕਈ ਦਿਨਾਂ ਤੋਂ ਗੰਨਾ ਮਿੱਲ ਪ੍ਰਬੰਧਕਾਂ, ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਉਜਾਗਰ ਸਿੰਘ ਅਤੇ ਮਹਿੰਦਰ ਸਿੰਘ ਬੜੈਚ ਦੀ ਸਿਹਤ ਦਾ ਹਾਲ ਜਾਣਨ ਲਈ ਭਾਕਿਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਧੂਰੀ ਪੁੱਜੇ। ਇਕੱਠ ਨੂੰ ਸੰਬੋਧਨ ਕਰਦਿਆਂ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਦਾ ਗੰਨੇ ਦਾ 800 ਕਰੋੜ ਰੁਪਏ ਦਾ ਬਕਾਇਆ ਨਿੱਜੀ ਖੰਡ
Read Full Story

ਧੂਰੀ ਵਿਖੇ ਪਟਵਾਰੀਆਂ ਦੇ ਰੱਖੇ ਪ੍ਰਾਈਵੇਟ ਕਾਕਿਆਂ ਨੂੰ ਐਸ.ਡੀ.ਐਮ. ਨੇ ਕੀਤੀ ਤਾੜਣਾ

Friday, March 22, 2019

ਧੂਰੀ, 22 ਮਾਰਚ (ਮਹੇਸ਼ ਜਿੰਦਲ) ਤਹਿਸੀਲ ਕੰਪਲੈਕਸ ਧੂਰੀ ਵਿਖੇ ਮਾਲ ਵਿਭਾਗ ਨਾਲ ਸਬੰਧਤ ਪਟਵਾਰੀਆਂ ਵੱਲੋਂ ਰੱਖੇ ਗਏ ਨਿੱਜੀ ਮੁਲਾਜ਼ਮਾਂ ਖਿਲਾਫ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਤਹਿਸੀਲ ਕੰਪਲੈਕਸ ਧੂਰੀ ਵਿਖੇ ਬਣੇ ਫਰਦ ਕੇਂਦਰ ਵਿੱਚ ਕੰਮ ਕਰਵਾ ਰਹੇ ਪਟਵਾਰੀਆਂ ਦੇ ਨਿੱਜੀ ਕਾਕਿਆਂ ਨੂੰ ਤਾੜਣਾ ਕਰਦਿਆਂ ਐਸ.ਡੀ.ਐਮ. ਧੂਰੀ ਸ਼੍ਰੀ ਸਤਵੰਤ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਫਰਦ ਕੇਂਦਰਾਂ ਵਿੱਚ ਪਟਵਾਰੀਆਂ ਤੋਂ ਸਿਵਾਏ ਕਿਸੇ ਬਾਹਰੀ ਵਿਅਕਤੀ ਦੀ ਦਖਲਅੰਦਾਜੀ ਬਰਦਾਸ਼ਤ ਨਹੀਂ ਕੀਤੀ
Read Full Story

ਕੱਲ ਬਿਜ਼ਲੀ ਰਹੇਗੀ ਬੰਦ

Friday, March 22, 2019

ਧੂਰੀ, 22 ਮਾਰਚ (ਮਹੇਸ਼ ਜਿੰਦਲ) ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਗਰਿੱਡ ਧੂਰੀ ਤੋਂ ਚਲੱਦੇ 11 ਕੇ.ਵੀ. ਫੀਡਰ ਮਾਲੇਰਕੋਟਲਾ ਰੋਡ ਕੈਟਾਗਿਰੀ-2 ਅਤੇ 220 ਕੇ.ਵੀ. ਗਰਿੱਡ ਕਹੇਰੂ ਤੋਂ ਚੱਲਦੀ 11 ਕੇ.ਵੀ. ਸ਼ੇਰਪੁਰ ਰੋਡ ਕੈਟਾਗਿਰੀ-2 ਫੀਡਰ ਦੀ ਸਾਂਭ ਸੰਭਾਲ ਅਤੇ ਮੁਰੰਮਤ ਦੇ ਚਲਦਿਆਂ ਮਾਲੇਰਕੋਟਲਾ ਰੋਡ ਇੰਡਸਟਰੀ, ਸ਼ੇਰਪੁਰ ਰੋਡ ਇੰਡਸਟਰੀ, ਕੱਕੜਵਾਲ ਰੋਡ ਅਤੇ ਕੱਕੜਵਾਲ ਤੋਂ ਬੇਨੜਾ ਰਸਤੇ ਉੱਪਰ ਚੱਲਦੀਆਂ ਉਦਯੋਗਿਕ ਇਕਾਈਆਂ ਦੀ ਬਿਜ਼ਲੀ ਸਪਲਾਈ ਸਵੇਰੇੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਿਤੀ 24 ਮਾਰਚ ਦਿਨ ਐਤਵਾਰ
Read Full Story

ਪਿਤਾ ਵਾਂਗ ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਾਂਗਾ - ਜਸਵਿੰਦਰ ਧੀਮਾਨ

Friday, March 22, 2019

ਧੂਰੀ,22 ਮਾਰਚ (ਮਹੇਸ਼ ਜਿੰਦਲ)- ਅੱਜ ਹਲਕਾ ਧੂਰੀ ਦੇ ਪਿੰਡ ਚੀਮਾ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਦਿੜਬਾ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਪੁੱਤਰ ਜਸਵਿੰਦਰ ਧੀਮਾਨ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਵਾਂਗ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਲੋਕਾਂ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ। ਉਨਾਂ ਕਿਹਾ ਕਿ ਉਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਨਾਲ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਤੋਂ ਤਿਆਰੀ ਸ਼ੂਰੂ ਕੀਤੀ ਹੈ। ਉਨਾਂ ਕਿਹਾ
Read Full Story

राम मंदिर गांव बरडवाल ने पाँचमा विशाल लंगर लगाया

Tuesday, March 5, 2019

धूरी,5 मार्च (महेश) महाशिवरात्रि के पर्व अवसर पर राम मंदिर गांव बरडवाल के अत्तरी परिवार और ढींडसा परिवार की ओर से गांव दोहला शिव मंदिर में श्रद्धालुओं के लिए पाँचमा विशाल लंगर लगाया गया। जिसमें लकी पंडित,लाडी अत्तरी,गोगी अत्तरी,नीटा,रमेश,हरीश अत्तरी पूर्व सरपंच,दुर्गा प्रसाद अत्तरी,नैनकमल अत्तरी आदि उपथित थे
Read Full Story

कांवड़ियों ने गंगाजल से शिवलिग का किया जलाभिषेक

Tuesday, March 5, 2019

धूरी,5 मार्च (महेश) हर-हर महादेव कांवड़ संघ द्वारा शिवरात्रि के अवसर पर प्रधान अवनीश गर्ग की अगुआई में पैदल डाक कांवड़ द्वारा हरिद्वार से गंगाजल लाकर शिवलिग का जलाभिषेक किया गया। इस अवसर पर करीब 150 कांवड़ियों व संघ प्रबंधकों द्वारा शहर में शोभा यात्रा निकाली गई। शोभा यात्रा दौरान जहां कांवड़ियों द्वारा भगवान शिव की महिमा का गुणगान किया गया, वहीं पुलवामा के शहीदों को श्रद्धांजलि भेंट की गई। इस उपरांत कांवड़ियों द्वारा चैंबर बाग मंदिर
Read Full Story

आदर्श अध्यापकों ने घेरी चेयरमैन की कोठी

Tuesday, March 5, 2019

संगरूर,5 मार्च (सपना रानी) पब्लिक -प्राइवेट पार्टनरशिप (पीपीपी) योजना अधीन पंजाब भर में सरकार द्वारा खोले गए आदर्श स्कूलों के अध्यापकों ने शहीद ऊधम सिंह एजूकेशन व वेलफेयर सोसायटी द्वारा पिछले आठ माह से अध्यापकों को तनख्वाह न दिए जाने के रोष स्वरूप सोमवार को आदर्श स्कूल अध्यापक यूनियन की अगुआई में सोसायटी के चेयरमैन रायविदर सिंह के निवास के समक्ष चक्का जाम किया। अध्यापकों ने सरकार व सोसायटी की चेयरमैन के खिलाफ जमकर रोष जाहिर
Read Full Story

सड़क हादसे में दो गंभीर,एक की मौत

Friday, March 1, 2019

धूरी,28 फरवरी (महेश) स्थानीय पुरानी गैस एजेंसी के नजदीक मालेरकोटला-संगरूर रोड़ पर एक सड़क हादसे में एक व्यक्ति की मौत हो गई, जबकि दो व्यक्ति गंभीर रूप से घायल हो गए। लुधियाना से संगरूर की तरफ जा रहा कैंटर सामने से आ रहे ट्रक से टकराने के बाद नजदीक ही स्थित एक खाली प्लॉट में जा घुसा। हादसे में कैंटर चालक की मौत हो गई। जबकि उसका साथी व ट्रक चालक गंभीर रूप से घायल हो गए। उन्हें इलाज के लिए सिविल अस्पताल में भर्ती करवाया गया, जहां डॉक्टरों ने
Read Full Story

1 2 3 4 > >>
Powered by Arash Info Corpopration