Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੇਵਾ ਕੇਂਦਰ ਮੁਲਾਜ਼ਮਾਂ ਨੇ ਐੱਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ

Saturday, April 7, 2018

ਧੂਰੀ,6 ਅਪ੍ਰੈਲ (ਮਹੇਸ਼) ਸੇਵਾ ਕੇਂਦਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਪੰਜ ਮਹੀਨੇ ਤੋ ਤਨਖ਼ਾਹ ਨਾਂ ਮਿਲਣ ਕਾਰਨ ਉਨਾਂ ਵਿਚ ਕਾਫੀ ਰੋਸ ਪਾਇਆ ਗਿਆ ਹੈ। ਜਿਸ ਕਾਰਨ ਉਨਾਂ ਨੇ ਐੱਸ.ਡੀ.ਐਮ ਅਮਰੇਸ਼ਵਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਅਤੇ ਕਰਮਚਾਰੀਆਂ ਦੀਆ ਸੇਵਾਵਾਂ ਜਾਰੀ ਰੱਖਣ ਸਬੰਧੀ ਮੰਗ ਕੀਤੀ। ਉਨਾਂ ਨੇ ਦੱਸਿਆ ਕਿ ਉਹ ਕਈ ਵਾਰ ਕੰਪਨੀ ਨਾਲ ਗੱਲ ਕਰ ਚੁਕੇ ਹਨ, ਪਰ ਉਨਾਂ ਨੂੰ ਇਹ ਕਿਹਾ ਜਾਦਾ ਹੈ ਕਿ ਸਰਕਾਰ ਵੱਲੋਂ ਫ਼ੰਡ ਰਿਲੀਜ਼ ਕਰਨ ਤੇ ਤਨਖ਼ਾਹ ਦਿੱਤੀ ਜਾਵੇਗੀ।ਉਨਾਂ ਵੱਲੋਂ ਇਹ ਵੀ
Read Full Story

ਮੁਫਤ ਯੋਗਾ ਕੈਂਪ 8 ਨੂੰ

Saturday, April 7, 2018

ਧੂਰੀ, 6 ਅਪ੍ਰੈਲ (ਮਹੇਸ਼) ਭਾਰਤੀ ਯੋਗ ਸੰਸਥਾਨ ਦੀ ਧੂਰੀ ਇਕਾਈ ਦੇ ਪ੍ਰਧਾਨ ਸ਼੍ਰੀ ਮਦਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਧੂਰੀ ਪਿੰਡ ਰੋਡ ਵਿਖੇ 8 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 5 ਵਜੇ ਤੋਂ 7 ਵਜੇ ਤੱਕ ਮੁਫਤ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਭਾਰਤੀ ਯੋਗ ਸੰਸਥਾਨ ਦੇ ਸੂਬਾ ਪ੍ਰਧਾਨ ਸ਼੍ਰੀ ਕੁੰਦਨ ਵਿਰਮਾਨੀ ਆਪਣੇ ਸਹਿਯੋਗੀ ਸਾਥੀਆਂ ਸਮੇਤ ਮੁੱਖ ਮਹਿਮਾਨ ਦੇ ਤੌਰ `ਤੇ ਪਹੁੰੰਚ ਕੇ ਯੋਗਾ ਪ੍ਰੇਮੀਆਂ ਨੂੰ ਮੋਟਾਪੇ ਤੋਂ ਬਚਾਅ ਬਾਰੇ ਅਤੇ ਇਸਤਰੀ ਰੋਗਾਂ ਸਬੰਧੀ ਅਹਿਮ ਜਾਣਕਾਰੀ ਦੇਣਗੇ
Read Full Story

ਪਿੰਡ ਬਰੜਵਾਲ ਦੀਆਂ ਦੋ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ

Saturday, April 7, 2018

ਧੂਰੀ,6 ਅਪ੍ਰੈਲ (ਮਹੇਸ਼) ਸ੍ਰੀ ਸੀ.ਸਿਬਿਨ ਡਾਇਰੈਕਟਰ ਕਮ ਸਪੈਸਲ ਸਕੱਤਰ ਪੰਜਾਬ ਸਰਕਾਰ ਪੇਡੂ ਵਿਕਾਸ਼ ਅਤੇ ਪੰਚਾਇਤ ਵਿਭਾਗ ਵੱਲੋ ਜਾਰੀ ਕੀਤੇ ਪੱਤਰ ਨੰਬਰ 3369 ਰਾਹੀਂ ਬਲਾਕ ਧੂਰੀ ਦੇ ਪਿੰਡ ਬਰੜਵਾਲ ਦੀ ਇੱਕ ਨਵੀਂ ਗ੍ਰਾਮ ਪੰਚਾਇਤ ਦੀ ਸਥਾਪਨਾ ਕੀਤੀ ਗਈ ਹੈ। ਹਵਾਲਾ ਅਧੀਨ ਪੱਤਰ ਰਾਹੀ ਪ੍ਰਾਪਤ ਹੋਇਆਂ ਹਦਾਇਤਾਂ ਅਨੁਸਾਰ ਪਿੰਡ ਬਰੜਵਾਲ ‘ਚ ਦੋ ਗ੍ਰਾਮ ਪੰਚਾਇਤਾਂ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਤਹਿਤ ਪਿੰਡ ਬਰੜਵਾਲ (ਬੜਾ ਵਾਸ) ਅਤੇ ਪਿੰਡ ਬਰੜਵਾਲ (ਲੱਮਾ ਪੱਤੀ) ਗ੍ਰਾਮ ਪੰਚਾਇਤਾਂ ਦੇ ਸੰਤ-ਸੰਤ ਵਾਰਡ ਬਣਾਏ ਗਏ ਹਨ। ਪਤਰ ਵਿੱਚ
Read Full Story

ਬਰੜਵਾਲ ਕਾਲਜ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕੁਇਜ਼ ਪ੍ਰੋਗਰਾਮ ਕਰਵਾਈਆਂ

Saturday, April 7, 2018

ਧੂਰੀ,6 ਮਾਰਚ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੁਆਰਾ ਕੁਇਜ਼ ਪ੍ਰਤੀਯੋਗਤਾ ਕਰਵਾਈ ਗਈ। ਮੰਚ ਸੰਚਾਲਨ ਕਰਦਿਆਂ ਪ੍ਰੋ ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਆਏ ਕਾਲਜ ਪਿ੍ਰੰਸੀਪਲ ਨੂੰ ਜੀ ਆਇਆ ਨੂੰ ਆਖਿਆ। ਕਾਲਜ ਪਿ੍ਰੰਸੀਪਲ ਨੇ ਖੇਤੀਬਾੜੀ ਵਿਭਾਗ ਨੂੰ ਵਧਾਈ ਦਿੰਦਿਆਂ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਪ੍ਰੋ ਕੁਲਸਮ ਜੁਬੇਰੀ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਵਿਚ ਚਾਰ ਟੀਮਾਂ
Read Full Story

84 ਬੋਤਲਾਂ ਸ਼ਰਾਬ ਬਰਾਮਦ

Friday, April 6, 2018

ਧੂਰੀ,5 ਅਪ੍ਰੈਲ (ਮਹੇਸ਼) ਪੁਲਸ ਨੇ ਇਕ ਕਾਰ ਵਿਚੋਂ 84 ਬੋਤਲਾਂ ਸ਼ਰਾਬ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮਾਨਵਾਲਾ ਚੌਕ ਅਨਾਜ ਮੰਡੀ ਵਿਖੇ ਮੌਜੂਦ ਸੀ ਉਸ ਸਮੇਂ ਏ.ਐੱਸ.ਆਈ ਵੱਲੋਂ ਚਿੱਟੇ ਰੰਗ ਦੀ ਆਉਂਦੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਪੁਲਸ ਨੂੰ ਦੇਖ ਕੇ ਇਕ ਦਮ ਕਾਰ ਰੋਕ ਕੇ ਮੌਕੇ ਤੋ ਭੱਜ ਗਿਆ ਪਰ ਜੱਦੋ ਕਾਰ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 84 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈ ਜੱਦੋ ਪੁਲਿਸ ਵੱਲੋਂ ਕਾਰ ਚਾਲਕ ਦੀ ਸ਼ਨਾਖ਼ਤ ਕੀਤੀ ਤਾ ਉਹ ਮੱਖਣ ਪੁੱਤਰ ਮਿਲਖੀ ਕੌਮ
Read Full Story

ਸਰਕਾਰੀ ਸਕੂਲ ਕਾਤਰੋਂ ਦਾ ਨਤੀਜਾ ਰਿਹਾ ਸ਼ਾਨਦਾਰ

Friday, April 6, 2018

ਧੂਰੀ,5 ਅਪ੍ਰੈਲ (ਮਹੇਸ਼) ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਦਾ ਨਤੀਜਾ ਘੋਸ਼ਿਤ ਕੀਤਾ। ਜੋ ਕਿ ਬਹੁਤ ਸ਼ਾਨਦਾਰ ਰਿਹਾ ਇਸ ਸ਼ਾਨਦਾਰ ਨਤੀਜੇ ਲਈ ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਵਧਾਈ ਦੇ ਪਾਤਰ ਹਨ। ਸਕੂਲ ਦੇ ਪਿ੍ਰੰਸੀਪਲ ਨਵਨੀਤ ਬਾਂਸਲ ਜੀ ਵੱਲੋਂ ਇਸ ਖੁਸੀ ਦੇ ਮੌਕੇ ਤੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਵਿਦਿਆਰਥੀਆ ਨੂੰ ਟਰਾਫ਼ੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਗਿਆਰਵੀਂ ਕਲਾਸ ਅਤੇ ਛੇਵੀਂ ਤੋਂ ਅੱਠਵੀਂ ਕਲਾਸ ਦਾ ਨਤੀਜਾ 100% ਰਿਹਾ। ਨੌਵੀਂ ਵਿਚੋਂ ਪਹਿਲੀ ਪੁਜ਼ੀਸ਼ਨ ਜਸਪ੍ਰੀਤ ਕੌਰ,ਦੂਜੀ ਪੁਜ਼ੀਸ਼ਨ ਸ਼ਰਨਜੀਤ ਕੌਰ ਅਤੇ ਤੀਸਰੀ
Read Full Story

ਢੀਂਡਸਾ ਨੇ ਇਰਾਕ ਵਿਚ ਮਾਰੇ ਗਏ ਪਿ੍ਤਪਾਲ ਦੇ ਪਰਿਵਾਰ ਨਾਲ ਕੀਤਾ ਦੁਖ ਦਾ ਪ੍ਰਗਟਾਵਾ

Thursday, April 5, 2018

ਧੂਰੀ 5 ਅਪ੍ਰੈਲ (ਮਹੇਸ਼) ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਰਾਕ ਦੇ ਹਾਦਸੇ ਵਿਚ ਮਾਰੇ ਗਏ ਪਿ੍ਤਪਾਲ ਸ਼ਰਮਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਇੱਕ ਬਹੁਤ ਦੁਖਦਾਈ ਘਟਨਾ ਹੈ ਅਤੇ ਉਹ ਪਿ੍ਤਪਾਲ ਸ਼ਰਮਾ ਅਤੇ ਇਰਾਕ ਵਿਚ ਸ਼ਹੀਦ ਹੋਏ ਭਾਰਤੀਆ ਦੇ ਨਾਲ ਖੜੇ ਹਨ। ਉਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਰਾਸ਼ੀ 5 ਲੱਖ ਤੋ ਵਧਾਈ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ,ਨਾਲ ਹੀ ਜਲਦੀ ਤੋ
Read Full Story

ਸਲਾਨਾ ਇਨਾਮ ਵੰਡ ਸਮਾਰੋਹ

Thursday, April 5, 2018

ਧੂਰੀ,4 ਅਪ੍ਰੈਲ (ਮਹੇਸ਼) ਸਰਕਾਰੀ ਪ੍ਰਾਇਮਰੀ ਸਕੂਲ ਕੋਲਸੇੜੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਹਿਲੀਆਂ ਪੁਜੀਸਨਾ ਹਾਸਲ ਕਰਨ ਵਾਲੇ ਬੱਚਿਆ ਨੂੰ ਸ਼੍ਰੀ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ.ਟੀ.ਆਈ ਨਾਭਾ ਅਤੇ ਹੋਮੀ ਸੂਬੇਦਾਰ ਮੇਜਰ ਹੁਕਮ ਸਿੰਘ ਵੱਲੋ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਏ ਅਤੇ ਬੀ ਗੇਡ ਵਾਲੇ ਬੱਚਿਆ ਨੂੰ ਸਪੈਸਲ ਬੈਚ ਲਗਾ ਕੇ ਵੱਖਰੀ ਪਹਿਚਾਣ ਦਿੱਤੀ ਗਈ ਅਤੇ ਬੱਚਿਆ ਨੂੰ ਮੁਫਤ ਕਾਪੀਆ ਵੰਡੀਆ ਗਈਆ। ਇਸ ਮੌਕੇ ਕੇਵਲ ਸਿੰਘ ਪ੍ਰੋਗਰਾਮ ਅਫਸਰ ਵੱਲੋ ਬੱਚਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ
Read Full Story

ਬਰੜਵਾਲ ਕਾਲਜ ਧੂਰੀ ਵੱਲੋ ਦੋ ਰੋਜਾ ਟੂਰ ਲਿਜਾਇਆ ਗਿਆ

Thursday, April 5, 2018

ਧੂਰੀ,4 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਕਾਮਰਸ ਵਿਭਾਗ ਵੱਲੋਂ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਦੋ ਰੋਜਾ ਵਿਦਿਅਕ ਅਤੇ ਇਤਿਹਾਸਿਕ ਟੂਰ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਜਲੰਧਰ ਅਤੇ ਅ੍ਰੰਮਿਤਸਰ ਲਿਜਾਇਆ ਗਿਆ। ਕਾਲਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਪਹਿਲੇ ਦਿਨ ਦੇਵੀ ਤਲਾਵ ਮੰਦਰ, ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ, ਵਾਗਹਾ ਬਾਡਰ, ਜੀ.ਐਨ.ਡੀ.ਯੂ. ਅਤੇ ਟਰੀਲੀਅਮ ਮੌਲ ਲਿਜਾਇਆ ਗਿਆ। ਅਗਲੇ ਦਿਨ ਸਵੇਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਦਿਆਰਥੀਆਂ ਨੇ
Read Full Story

ਵਿਸ਼ਾਲ ਜਾਗਰਣ 7 ਅਪ੍ਰੈਲ ਨੂੰ

Thursday, April 5, 2018

ਧੂਰੀ,4 ਅਪ੍ਰੈਲ (ਮਹੇਸ਼) ਸ਼ਿਵ ਭਗਤ ਸਿੱਧ ਬਾਬਾ ਬਾਲਕ ਨਾਥ ਟਰੱਸਟ ਧੂਰੀ ਵੱਲੋ ਸਥਾਨਕ ਕੱਕੜਵਾਲ ਰੋਡ ਧੂਰੀ ਤੇ ਸਥਿਤ ਮੰਦਿਰ ਵਿਖੇ 7 ਅਪ੍ਰੈਲ ਨੂੰ ਰਾਤ 8 ਵਜੇ ਭਗਤ ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਜਾਗਰਣ ਕਰਵਾਇਆ ਜਾਵੇਗਾ। ਮੰਦਿਰ ਕਮੇਟੀ ਦੇ ਪ੍ਰਧਾਨ ਸੁਨੀਲ ਗੁਪਤਾ ਨੇ ਦਸਿੱਆ ਕਿ ਜਾਗਰਣ ਵਿੱਚ ਭਜਨ ਗਾਇਕ ਵਿਜੈ ਸਿਤਾਰਾ ਅਤੇ ਕਮਲ ਨਾਇਕ ਆਪਣੀ ਪਾਰਟੀ ਸਮੇਤ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾ ਨੂੰ ਨਿਹਾਲ ਕਰਨਗੇ
Read Full Story

ਰਾਇਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਵਿਜੈ ਗੋਇਲ ਨੂੰ ਸਦਮਾ, ਮਾਤਾ ਦਾ ਦਿਹਾਤ

Thursday, April 5, 2018

ਧੂਰੀ,5 ਅਪ੍ਰੈਲ (ਮਹੇਸ਼) ਉਘੇ ਸਮਾਜ ਸੇਵਕ ਅਤੇ ਡਾਇਰੈਕਟਰ ਰਾਇਸੀਲਾ ਹੈਲਥ ਫੂਡਜ਼ ਵਿਜੈ ਗੋਇਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋ ਊਨਾਂ ਦੀ ਮਾਤਾ ਪ੍ਰਸੰਨੀ ਦੇਵੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ । ਇਸ ਸਮੇਂ ਵਿਜੇ ਗੋਇਲ ਨਾਲ ਇਸ ਦੁੁੱਖ ਦੀ ਘੜੀ ਵਿੱਚ ਵਿਜ਼ੇਇਦਰ ਸਿਗਲਾ ਐਮ ਐਲ ਏ ਸੰਗਰੂਰ , ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ , ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ , ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ , ਰਾਜਵੰਤ ਸਿੰਘ ਘੁੱਲੀ , ਆਪ ਆਗੂ ਡਾ ਅਨਵਰ ਭਸੋੜ , ਧੂਰੀ ਗੈਸ ਸਰਵਿਸ ਦੇ ਐਮ ਡੀ ਗੂਰਪਾਲ ਸਿੰਘ ਮਾਨ , ਗੂਰਪਿਆਰ ਸਿੰਘ ਧੂਰਾ ਸਕੱਤਰ
Read Full Story

ਸਲਾਨਾ ਇਨਾਮ ਵੰਡ ਸਮਾਰੋਹ

Thursday, April 5, 2018

ਧੂਰੀ,5 ਅਪ੍ਰੈਲ (ਮਹੇਸ਼) ਸਰਕਾਰੀ ਪ੍ਰਾਇਮਰੀ ਸਕੂਲ ਕੋਲਸੇੜੀ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਹਿਲੀਆਂ ਪੁਜੀਸਨਾ ਹਾਸਲ ਕਰਨ ਵਾਲੇ ਬੱਚਿਆ ਨੂੰ ਸ਼੍ਰੀ ਕੇਵਲ ਸਿੰਘ ਪ੍ਰੋਗਰਾਮ ਅਫਸਰ ਸਰਕਾਰੀ ਆਈ.ਟੀ.ਆਈ ਨਾਭਾ ਅਤੇ ਹੋਮੀ ਸੂਬੇਦਾਰ ਮੇਜਰ ਹੁਕਮ ਸਿੰਘ ਵੱਲੋ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਏ ਅਤੇ ਬੀ ਗੇਡ ਵਾਲੇ ਬੱਚਿਆ ਨੂੰ ਸਪੈਸਲ ਬੈਚ ਲਗਾ ਕੇ ਵੱਖਰੀ ਪਹਿਚਾਣ ਦਿੱਤੀ ਗਈ ਅਤੇ ਬੱਚਿਆ ਨੂੰ ਮੁਫਤ ਕਾਪੀਆ ਵੰਡੀਆ ਗਈਆ। ਇਸ ਮੌਕੇ ਕੇਵਲ ਸਿੰਘ ਪ੍ਰੋਗਰਾਮ ਅਫਸਰ ਵੱਲੋ ਬੱਚਿਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ
Read Full Story

ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ

Monday, April 2, 2018

ਧੂਰੀ,1 ਅਪ੍ਰੈਲ (ਮਹੇਸ਼)- ਸ਼੍ਰੀ ਬਾਲਾ ਜੀ ਨਿਸ਼ਕਾਮ ਸੰਮਤੀ ਧੂਰੀ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਤੇ ਸੰਮਤੀ ਦੇ ਪ੍ਰਧਾਨ ਸ਼੍ਰੀ ਸਿਵ ਕੁਮਾਰ ਦੀ ਅਗਵਾਈ ਹੇਠ ਸ਼੍ਰੀ ਟਕਾਟਕ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ 118ਵਾਂ ਸੁੰਦਰ ਕਾਂਡ ਪਾਠ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸਵਾਮੀ ਵਿਵੇਕਾਨੰਦ ਮਹਾਰਾਜ ਜੀ ਦੇ ਸੇਵਕ ਪ੍ਰੇਮ ਸ਼ਾਸਤਰੀ ਵ੍ਰਿੰਦਾਵਨ ਵਾਲਿਆ ਨੇ ਸ੍ਰੀ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਪ੍ਰੇਮ ਸ਼ਾਸਤਰੀ ਐਂਡ ਪਾਰਟੀ ਇਸ ਮੌਕੇ ਸ਼੍ਰੀ ਰਾਮਾਇਣ ਦੇ ਪ੍ਰਸੰਗ ਸੁਣਾ ਕੇ ਭਗਵਾਨ ਰਾਮ ਦੀ ਮਹਿਮਾ ਦਾ ਵੀ ਗੁਣਗਾਨ ਕੀਤਾ। ਸੰਮਤੀ ਦੇ ਆਗੂ
Read Full Story

ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਹਵਨ ਯਗ ਕਰਵਾਇਆ

Saturday, March 31, 2018

ਧੂਰੀ,31 ਮਾਰਚ (ਮਹੇਸ਼) ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਧੁਰੀ ਦੁਆਰਾ ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਸ਼੍ਰੀ ਪੰਚਮੁਖੀ ਹਨੁਮਾਨ ਮੰਦਿਰ ਬਜਰੰਗ ਭਵਨ ਧਰਮਪੁਰਾ ਮੁਹੱਲਾ ਧੁਰੀ ਵਿਖੇ ਹਵਨ ਯਗ ਕਰਵਾਇਆ ਗਿਆ | ਇਸ ਮੋਕੇ ਤੇ ਸ਼੍ਰੀ ਪੰਚਮੁਖੀ ਜੀ ਦਾ ਅਭਿਸ਼ੇਕ ਕਰਵਾਇਆ ਗਿਆ ਅਤੇ ਨਵੇ ਵਸਤਰ ਧਾਰਨ ਕਰਵਾਏ ਗਏ | ਇਸ ਮੋਕੇ ਤੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਅਯੋਧਿਯਾ ਵਿਚ ਆ ਰਹੀ ਰੁਕਾਵਟਾਂ ਨੂੰ ਦੁਰ ਕਰਵਾਉਣ ਲਈ ਇਸ਼ਟ ਦੇਵ ਜੀ ਦਾ ਜਾਪ ਕੀਤਾ ਗਿਆ | ਪ੍ਰਭੁ ਨੂੰ ਪ੍ਰਾਰਥਨਾ ਕੀਤੀ ਗਈ ਕਿ ਪ੍ਰਭੂ ਰਾਮ ਮੰਦਿਰ ਵਿਚ ਆ ਰਹੀ ਰੁਕਾਵਟਾਂ ਨੂੰ ਦੁਰ ਕੀਤਾ ਜਾਵੇ|ਅਤੇ
Read Full Story

ਸਟੈਂਪ ਆਨ ਸੁਸਾਇਟੀ ਨੇ ਕਰਵਾਇਆ,390 ਬੇਜੁਵਾਨ ਪਸੂਆ ਦਾ ਇਲਾਜ

Thursday, March 29, 2018

ਧੂਰੀ,29 ਮਾਰਚ (ਮਹੇਸ਼) ਬੇਸਹਾਰਾ ਨੂੰ ਸਹਾਰਾ ਦੇਣ ਵਾਲੀ ਧੂਰੀ ਦੀ ਸਟੈਂਪ ਆਨ ਸੁਸਾਇਟੀ ਵੱਲੋਂ ਰੋਜ਼ਾਨਾ ਸੱਤ ਤੋ ਅੱਠ ਬੇਜੁਵਾਨ ਗਊਆਂ ਅਤੇ ਜ਼ਖਮੀ ਟਠਿਆ ਦਾ ਇਲਾਜ ਕੀਤਾ ਜਾਂਦਾ ਹੈ। ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆਂ ਕਿ ਸ਼ਹਿਰ ਦੇ ਜਿਸ ਏਰੀਏ ਵਿਚ ਸੂਚਨਾ ਮਿਲਦੀ ਹੈ। ਗਊ ਰੱਖਿਆ ਸੇਵਾ ਟੀਮ ਉੱਥੇ ਹੀ ਡਾਕਟਰ ਨੂੰ ਲੈ ਕੇ ਇਲਾਜ ਲਈ ਪਹੁੰਚ ਜਾਂਦੀ ਹੈ ਅਤੇ ਇਲਾਜ ਉਸੇ ਜਗਾ ਤੇ ਹੋ ਸਕਦਾ ਹੋਵੇ ਤਾਂ ਉੱਥੇ ਹੀ ਕਰਦੇ ਹਨ ਨਹੀਂ ਤਾਂ ਗਊ ਧਾਮ ਸੰਗਰੂਰ ਵਿਖੇ ਉਸ ਪਸ਼ੂ ਨੂੰ ਲਿਜਾ ਕੇ ਇਲਾਜ ਕਰਵਾਇਆ ਜਾਂਦਾ ਹੈ ਰੋਜ਼ਾਨਾ ਨਵੀਂ ਅਨਾਜ ਮੰਡੀ
Read Full Story

ਜ਼ਰੂਰਤ ਮੰਦ ਪੰਜ ਲੜਕੀਆਂ ਦੇ ਵਿਆਹ 31 ਮਾਰਚ ਨੂੰ

Thursday, March 29, 2018

ਧੂਰੀ,29 ਮਾਰਚ (ਮਹੇਸ਼) ਸ਼ਿਵ ਭੋਲਾ ਸੇਵਾ ਸੰਮਤੀ ਧੂਰੀ ਵੱਲੋਂ ਜ਼ਰੂਰਤ ਮੰਦ ਪੰਜ ਲੜਕੀਆਂ ਦਾ ਵਿਆਹ 31 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ ਮੰਗਲਾ ਆਸ਼ਰਮ ਮਲੇਰਕੋਟਲਾ ਰੋਡ ਵਿਖੇ ਕੀਤੇ ਜਾਣਗੇ। ਸੰਮਤੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੰਮਤੀ ਵੱਲੋਂ ਗਿਆਰਵੀਂ ਬਾਰ ਇਹ ਜ਼ਰੂਰਤ ਮੰਦ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਲੜਕੀਆਂ ਨੂੰ ਸਮਾਨ ਵਿਚ ਟਰੱਕ,ਪੇਟੀ,ਬੈੱਡ,ਗੱਦੇ ਅਤੇ ਕੱਪੜੇ ਦਿੱਤੇ ਜਾਣਗੇ ਅਤੇ ਬਰਾਤਾਂ ਦਾ ਸਵਾਗਤ ਸ਼ਹਿਰ ਨਿਵਾਸੀ ਪਤਵੰਤੇ ਸੱਜਣਾਂ ਵੱਲੋਂ ਬੈੱਡ ਵਾਜ਼ਿਆ ਨਾਲ ਕੀਤਾ
Read Full Story

ਵਿਸ਼ਾਲ ਜਾਗਰਣ ਕਰਵਾਇਆ

Tuesday, March 27, 2018

ਧੂਰੀ, 27 ਮਾਰਚ (ਮਹੇਸ਼) ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ੍ਰੀ ਰਾਮ ਨੌਂਵੀ ਦੇ ਸ਼ੁਭ ਮੌਕੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਦੇਵ ਰਾਜ ਐਂਡ ਪਾਰਟੀ ਧੂਰੀ ਵੱਲੋਂ ਭਗਵਾਨ ਪੁਰਸ਼ੋਤਮ ਸ਼੍ਰੀਰਾਮ ਜੀ ਦੀ ਜੀਵਨ ਲੀਲਾ ਮਨਮੋਹਕ ਝਾਕੀਆਂ ਦੇ ਰੂਪ ਵਿੱਚ ਪੇਸ਼ ਕਰਕੇ ਪ੍ਰਭੂ ਗੁਨਗਾਨ ਕੀਤਾ ਗਿਆ। ਇਸ ਮੌਕੇ ਗਨੇਸ਼ ਪੂਜਨ ਦੀ ਰਸਮ ਅੰਮ੍ਰਿਤ ਲਾਲ ਸੈਕਟਰੀ ਇੰਡਸਟਰੀ ਚੈਂਬਰ, ਜੋਤੀ ਪ੍ਰਚੰਡ ਦੀ ਰਸਮ ਮੇਹਰ ਚੰਦ, ਝੰਡਾ ਰਸਮ ਵਿਕਾਸ ਜੈਨ ਸਾਬਕਾ ਪ੍ਰਧਾਨ ਬੀ.ਜੇ.ਪੀ. ਮੰਡਲ ਧੂਰੀ ਅਤੇ ਚੁੰਨਰੀ ਦੀ ਰਸਮ ਸੋਮ ਨਾਥ
Read Full Story

ਗਾਇਕ ਕਰਮਜੀਤ ਧੂਰੀ ਦੀ ਸੜਕ ਹਾਦਸੇ ‘ਚ ਮੌਤ

Sunday, March 18, 2018

ਧੂਰੀ,18 ਮਾਰਚ (ਮਹੇਸ਼) ਮਿੱਤਰਾ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ’ ਗੀਤ ਦੇ ਗਾਇਕ ਕਰਮਜੀਤ ਸਿੰਘ ਧੂਰੀ ਦੀ ਮਲੇਰਕੋਟਲਾ ਨੇੜੇ ਬਾਗੜੀਆ ਨਜ਼ਦੀਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਜਵਾਈ ਅਤੇ ਪੰਜਾਬੀ ਗਾਇਕ ਸੋਨੂੰ ਵਿਰਕ ਨੇ ਦਿਤੀ। ਉਨ੍ਹਾਂ ਨੇ ਦਸਿਆ ਕਿ ਗਾਇਕ ਕਰਮਜੀਤ ਧੂਰੀ (75) ਸਾਲ ਦੇ ਸਨ ਅਤੇ ਧੂਰੀ ਤੋ ਬਾਗੜੀਆ ਐਕਟੀਵਾ ਤੇ ਜਾਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਤਕਰੀਬਨ 3 ਵਜੇ ਕਰਮਜੀਤ ਧੂਰੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਰਮਜੀਤ ਧੂਰੀ ਦਾ ਬੇਟਾ ਮਿੰਟੂ
Read Full Story

ਮਲਟੀ ਟੈਲੇਂਟ ਹੰਟ ਮੁਕਾਬਲਿਆਂ ’ਚ ਅਨਿਲ ਨਾਭਾ ਰਹੇ ਜੇਤੂ

Tuesday, March 13, 2018

ਧੂਰੀ, 12 ਮਾਰਚ (ਮਹੇਸ਼) - ਸਥਾਨਕ ਨਵੀਂ ਅਨਾਜ ਮੰਡੀ ਵਿਖੇ ਲਾਏ ਗਏ ਪੰਜਾਬ ਕਾਰਨੀਵਾਲ ਦੇ ਆਖ਼ਰੀ ਦਿਨ ਇਥੇ ਆਯੋਜਿਤ ਕੀਤੇ ਜਾ ਰਹੇ ਮਲਟੀ ਟੈਲੇਂਟ ਹੰਟ ਡਾਂਸਿੰਗ ਤੇ ਸਿੰਗਿੰਗ ਦੇ ਫਾਈਨਲ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 24 ਫਰਵਰੀ ਤੋਂ 11 ਮਾਰਚ ਤੱਕ ਫਾਈਨਲ ਮੁਕਾਬਲਿਆਂ ਲਈ 25 ਬੱਚਿਆਂ ਨੂੰ ਚੁਣਿਆ ਗਿਆ, ਜਿਨਾਂ ਵੱਲੋਂ ਲੰਘੀ ਰਾਤ ਕੀਤੀ ਪੇਸ਼ਕਾਰੀ ਦੌਰਾਨ ਅਨਿਲ ਕੁਮਾਰ ਨਾਭਾ ਨੇ ਪਹਿਲਾ, ਜਸ਼ਨਪ੍ਰੀਤ ਤੇ ਪਾਇਲ ਧੂਰੀ ਨੇ ਦੂਜਾ ਅਤੇ ਹਰਮਨ ਤੇ ਪਰਮ ਨੇ ਤੀਜਾ ਸਥਾਨ ਹਾਸਿਲ ਕੀਤਾ। ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕ ਅਸ਼ੋਕ ਸ਼ਰਮਾ ਤੇ ਪਵਨ
Read Full Story

ਜਨਮ ਦਿਨ ਮੁਬਾਰਕ

Monday, March 12, 2018

ਨਾਂ : ਨਵੀ ਪਿਤਾ: ਸਾਵਨ ਮਾਤਾ : ਗੀਆ ਵਾਸੀ : ਧੂਰੀ ਜਿਲ੍ਹਾ :
Read Full Story

<< < 1 2 3 4 5 6 7 > >>
Powered by Arash Info Corpopration