Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ

Monday, April 2, 2018

ਧੂਰੀ,1 ਅਪ੍ਰੈਲ (ਮਹੇਸ਼)- ਸ਼੍ਰੀ ਬਾਲਾ ਜੀ ਨਿਸ਼ਕਾਮ ਸੰਮਤੀ ਧੂਰੀ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਤੇ ਸੰਮਤੀ ਦੇ ਪ੍ਰਧਾਨ ਸ਼੍ਰੀ ਸਿਵ ਕੁਮਾਰ ਦੀ ਅਗਵਾਈ ਹੇਠ ਸ਼੍ਰੀ ਟਕਾਟਕ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ 118ਵਾਂ ਸੁੰਦਰ ਕਾਂਡ ਪਾਠ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸਵਾਮੀ ਵਿਵੇਕਾਨੰਦ ਮਹਾਰਾਜ ਜੀ ਦੇ ਸੇਵਕ ਪ੍ਰੇਮ ਸ਼ਾਸਤਰੀ ਵ੍ਰਿੰਦਾਵਨ ਵਾਲਿਆ ਨੇ ਸ੍ਰੀ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਪ੍ਰੇਮ ਸ਼ਾਸਤਰੀ ਐਂਡ ਪਾਰਟੀ ਇਸ ਮੌਕੇ ਸ਼੍ਰੀ ਰਾਮਾਇਣ ਦੇ ਪ੍ਰਸੰਗ ਸੁਣਾ ਕੇ ਭਗਵਾਨ ਰਾਮ ਦੀ ਮਹਿਮਾ ਦਾ ਵੀ ਗੁਣਗਾਨ ਕੀਤਾ। ਸੰਮਤੀ ਦੇ ਆਗੂ
Read Full Story

ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਹਵਨ ਯਗ ਕਰਵਾਇਆ

Saturday, March 31, 2018

ਧੂਰੀ,31 ਮਾਰਚ (ਮਹੇਸ਼) ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਧੁਰੀ ਦੁਆਰਾ ਸ਼੍ਰੀ ਹਨੁਮਾਨ ਜਨਮ ਦੇ ਸ਼ੁਭ ਮੋਕੇ ਤੇ ਸ਼੍ਰੀ ਪੰਚਮੁਖੀ ਹਨੁਮਾਨ ਮੰਦਿਰ ਬਜਰੰਗ ਭਵਨ ਧਰਮਪੁਰਾ ਮੁਹੱਲਾ ਧੁਰੀ ਵਿਖੇ ਹਵਨ ਯਗ ਕਰਵਾਇਆ ਗਿਆ | ਇਸ ਮੋਕੇ ਤੇ ਸ਼੍ਰੀ ਪੰਚਮੁਖੀ ਜੀ ਦਾ ਅਭਿਸ਼ੇਕ ਕਰਵਾਇਆ ਗਿਆ ਅਤੇ ਨਵੇ ਵਸਤਰ ਧਾਰਨ ਕਰਵਾਏ ਗਏ | ਇਸ ਮੋਕੇ ਤੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਅਯੋਧਿਯਾ ਵਿਚ ਆ ਰਹੀ ਰੁਕਾਵਟਾਂ ਨੂੰ ਦੁਰ ਕਰਵਾਉਣ ਲਈ ਇਸ਼ਟ ਦੇਵ ਜੀ ਦਾ ਜਾਪ ਕੀਤਾ ਗਿਆ | ਪ੍ਰਭੁ ਨੂੰ ਪ੍ਰਾਰਥਨਾ ਕੀਤੀ ਗਈ ਕਿ ਪ੍ਰਭੂ ਰਾਮ ਮੰਦਿਰ ਵਿਚ ਆ ਰਹੀ ਰੁਕਾਵਟਾਂ ਨੂੰ ਦੁਰ ਕੀਤਾ ਜਾਵੇ|ਅਤੇ
Read Full Story

ਸਟੈਂਪ ਆਨ ਸੁਸਾਇਟੀ ਨੇ ਕਰਵਾਇਆ,390 ਬੇਜੁਵਾਨ ਪਸੂਆ ਦਾ ਇਲਾਜ

Thursday, March 29, 2018

ਧੂਰੀ,29 ਮਾਰਚ (ਮਹੇਸ਼) ਬੇਸਹਾਰਾ ਨੂੰ ਸਹਾਰਾ ਦੇਣ ਵਾਲੀ ਧੂਰੀ ਦੀ ਸਟੈਂਪ ਆਨ ਸੁਸਾਇਟੀ ਵੱਲੋਂ ਰੋਜ਼ਾਨਾ ਸੱਤ ਤੋ ਅੱਠ ਬੇਜੁਵਾਨ ਗਊਆਂ ਅਤੇ ਜ਼ਖਮੀ ਟਠਿਆ ਦਾ ਇਲਾਜ ਕੀਤਾ ਜਾਂਦਾ ਹੈ। ਸੁਸਾਇਟੀ ਦੇ ਪ੍ਰਧਾਨ ਅਮਨਪ੍ਰੀਤ ਬਾਵਾ ਨੇ ਦੱਸਿਆਂ ਕਿ ਸ਼ਹਿਰ ਦੇ ਜਿਸ ਏਰੀਏ ਵਿਚ ਸੂਚਨਾ ਮਿਲਦੀ ਹੈ। ਗਊ ਰੱਖਿਆ ਸੇਵਾ ਟੀਮ ਉੱਥੇ ਹੀ ਡਾਕਟਰ ਨੂੰ ਲੈ ਕੇ ਇਲਾਜ ਲਈ ਪਹੁੰਚ ਜਾਂਦੀ ਹੈ ਅਤੇ ਇਲਾਜ ਉਸੇ ਜਗਾ ਤੇ ਹੋ ਸਕਦਾ ਹੋਵੇ ਤਾਂ ਉੱਥੇ ਹੀ ਕਰਦੇ ਹਨ ਨਹੀਂ ਤਾਂ ਗਊ ਧਾਮ ਸੰਗਰੂਰ ਵਿਖੇ ਉਸ ਪਸ਼ੂ ਨੂੰ ਲਿਜਾ ਕੇ ਇਲਾਜ ਕਰਵਾਇਆ ਜਾਂਦਾ ਹੈ ਰੋਜ਼ਾਨਾ ਨਵੀਂ ਅਨਾਜ ਮੰਡੀ
Read Full Story

ਜ਼ਰੂਰਤ ਮੰਦ ਪੰਜ ਲੜਕੀਆਂ ਦੇ ਵਿਆਹ 31 ਮਾਰਚ ਨੂੰ

Thursday, March 29, 2018

ਧੂਰੀ,29 ਮਾਰਚ (ਮਹੇਸ਼) ਸ਼ਿਵ ਭੋਲਾ ਸੇਵਾ ਸੰਮਤੀ ਧੂਰੀ ਵੱਲੋਂ ਜ਼ਰੂਰਤ ਮੰਦ ਪੰਜ ਲੜਕੀਆਂ ਦਾ ਵਿਆਹ 31 ਮਾਰਚ ਦਿਨ ਸ਼ਨੀਵਾਰ ਨੂੰ ਸਥਾਨਕ ਮੰਗਲਾ ਆਸ਼ਰਮ ਮਲੇਰਕੋਟਲਾ ਰੋਡ ਵਿਖੇ ਕੀਤੇ ਜਾਣਗੇ। ਸੰਮਤੀ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸੰਮਤੀ ਵੱਲੋਂ ਗਿਆਰਵੀਂ ਬਾਰ ਇਹ ਜ਼ਰੂਰਤ ਮੰਦ ਲੜਕੀਆਂ ਦੇ ਵਿਆਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਲੜਕੀਆਂ ਨੂੰ ਸਮਾਨ ਵਿਚ ਟਰੱਕ,ਪੇਟੀ,ਬੈੱਡ,ਗੱਦੇ ਅਤੇ ਕੱਪੜੇ ਦਿੱਤੇ ਜਾਣਗੇ ਅਤੇ ਬਰਾਤਾਂ ਦਾ ਸਵਾਗਤ ਸ਼ਹਿਰ ਨਿਵਾਸੀ ਪਤਵੰਤੇ ਸੱਜਣਾਂ ਵੱਲੋਂ ਬੈੱਡ ਵਾਜ਼ਿਆ ਨਾਲ ਕੀਤਾ
Read Full Story

ਵਿਸ਼ਾਲ ਜਾਗਰਣ ਕਰਵਾਇਆ

Tuesday, March 27, 2018

ਧੂਰੀ, 27 ਮਾਰਚ (ਮਹੇਸ਼) ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ੍ਰੀ ਰਾਮ ਨੌਂਵੀ ਦੇ ਸ਼ੁਭ ਮੌਕੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਦੇਵ ਰਾਜ ਐਂਡ ਪਾਰਟੀ ਧੂਰੀ ਵੱਲੋਂ ਭਗਵਾਨ ਪੁਰਸ਼ੋਤਮ ਸ਼੍ਰੀਰਾਮ ਜੀ ਦੀ ਜੀਵਨ ਲੀਲਾ ਮਨਮੋਹਕ ਝਾਕੀਆਂ ਦੇ ਰੂਪ ਵਿੱਚ ਪੇਸ਼ ਕਰਕੇ ਪ੍ਰਭੂ ਗੁਨਗਾਨ ਕੀਤਾ ਗਿਆ। ਇਸ ਮੌਕੇ ਗਨੇਸ਼ ਪੂਜਨ ਦੀ ਰਸਮ ਅੰਮ੍ਰਿਤ ਲਾਲ ਸੈਕਟਰੀ ਇੰਡਸਟਰੀ ਚੈਂਬਰ, ਜੋਤੀ ਪ੍ਰਚੰਡ ਦੀ ਰਸਮ ਮੇਹਰ ਚੰਦ, ਝੰਡਾ ਰਸਮ ਵਿਕਾਸ ਜੈਨ ਸਾਬਕਾ ਪ੍ਰਧਾਨ ਬੀ.ਜੇ.ਪੀ. ਮੰਡਲ ਧੂਰੀ ਅਤੇ ਚੁੰਨਰੀ ਦੀ ਰਸਮ ਸੋਮ ਨਾਥ
Read Full Story

ਗਾਇਕ ਕਰਮਜੀਤ ਧੂਰੀ ਦੀ ਸੜਕ ਹਾਦਸੇ ‘ਚ ਮੌਤ

Sunday, March 18, 2018

ਧੂਰੀ,18 ਮਾਰਚ (ਮਹੇਸ਼) ਮਿੱਤਰਾ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀ’ ਗੀਤ ਦੇ ਗਾਇਕ ਕਰਮਜੀਤ ਸਿੰਘ ਧੂਰੀ ਦੀ ਮਲੇਰਕੋਟਲਾ ਨੇੜੇ ਬਾਗੜੀਆ ਨਜ਼ਦੀਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਜਵਾਈ ਅਤੇ ਪੰਜਾਬੀ ਗਾਇਕ ਸੋਨੂੰ ਵਿਰਕ ਨੇ ਦਿਤੀ। ਉਨ੍ਹਾਂ ਨੇ ਦਸਿਆ ਕਿ ਗਾਇਕ ਕਰਮਜੀਤ ਧੂਰੀ (75) ਸਾਲ ਦੇ ਸਨ ਅਤੇ ਧੂਰੀ ਤੋ ਬਾਗੜੀਆ ਐਕਟੀਵਾ ਤੇ ਜਾਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਤਕਰੀਬਨ 3 ਵਜੇ ਕਰਮਜੀਤ ਧੂਰੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਰਮਜੀਤ ਧੂਰੀ ਦਾ ਬੇਟਾ ਮਿੰਟੂ
Read Full Story

ਮਲਟੀ ਟੈਲੇਂਟ ਹੰਟ ਮੁਕਾਬਲਿਆਂ ’ਚ ਅਨਿਲ ਨਾਭਾ ਰਹੇ ਜੇਤੂ

Tuesday, March 13, 2018

ਧੂਰੀ, 12 ਮਾਰਚ (ਮਹੇਸ਼) - ਸਥਾਨਕ ਨਵੀਂ ਅਨਾਜ ਮੰਡੀ ਵਿਖੇ ਲਾਏ ਗਏ ਪੰਜਾਬ ਕਾਰਨੀਵਾਲ ਦੇ ਆਖ਼ਰੀ ਦਿਨ ਇਥੇ ਆਯੋਜਿਤ ਕੀਤੇ ਜਾ ਰਹੇ ਮਲਟੀ ਟੈਲੇਂਟ ਹੰਟ ਡਾਂਸਿੰਗ ਤੇ ਸਿੰਗਿੰਗ ਦੇ ਫਾਈਨਲ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। 24 ਫਰਵਰੀ ਤੋਂ 11 ਮਾਰਚ ਤੱਕ ਫਾਈਨਲ ਮੁਕਾਬਲਿਆਂ ਲਈ 25 ਬੱਚਿਆਂ ਨੂੰ ਚੁਣਿਆ ਗਿਆ, ਜਿਨਾਂ ਵੱਲੋਂ ਲੰਘੀ ਰਾਤ ਕੀਤੀ ਪੇਸ਼ਕਾਰੀ ਦੌਰਾਨ ਅਨਿਲ ਕੁਮਾਰ ਨਾਭਾ ਨੇ ਪਹਿਲਾ, ਜਸ਼ਨਪ੍ਰੀਤ ਤੇ ਪਾਇਲ ਧੂਰੀ ਨੇ ਦੂਜਾ ਅਤੇ ਹਰਮਨ ਤੇ ਪਰਮ ਨੇ ਤੀਜਾ ਸਥਾਨ ਹਾਸਿਲ ਕੀਤਾ। ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕ ਅਸ਼ੋਕ ਸ਼ਰਮਾ ਤੇ ਪਵਨ
Read Full Story

ਜਨਮ ਦਿਨ ਮੁਬਾਰਕ

Monday, March 12, 2018

ਨਾਂ : ਨਵੀ ਪਿਤਾ: ਸਾਵਨ ਮਾਤਾ : ਗੀਆ ਵਾਸੀ : ਧੂਰੀ ਜਿਲ੍ਹਾ :
Read Full Story

ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਕਲਸ਼ ਯਾਤਰਾ ਸਜਾਈ

Sunday, March 11, 2018

ਧੂਰੀ, 11 ਮਾਰਚ (ਮਹੇਸ਼) - ਸਥਾਨਕ ਸ਼੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਆਯੋਜਿਤ ਕੀਤੀ ਜਾ ਰਹੀ ਸ਼੍ਰੀ ਰਾਮ ਚਰਿਤ ਮਾਨਸ ਦੀ ਕਥਾ ਦੇ ਆਰੰਭ ਮੌਕੇ ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਧੂਰੀ ਵੱਲੋਂ ਪ੍ਰਧਾਨ ਸ਼ਿਵ ਕੁਮਾਰ ਦੀ ਅਗਵਾਈ ਹੇਠ ਕਲਸ਼ ਯਾਤਰਾ ਸਜਾਈ ਗਈ । ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪੁਰਸ਼ੋਤਮ ਗਰਗ ਕਾਲਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ । ਕਲਸ਼ ਯਾਤਰਾ ਤੋ ਪਹਿਲਾ ਸੰਗਰੂਰ ਵਾਲੀ ਕੋਠੀ ਵਿਚ 115 ਕਲਸ਼ਾਂ ਦੀ ਵਿਧੀ ਪੂਰਵਕ ਪੂਜਾ ਕੀਤੀ ਗਈ। ਉਪਰੰਤ
Read Full Story

ਆਪਣੇ ਆਪ ਨੂੰ ਮਹੰਤ ਦੱਸਣ ਵਾਲੇ ਨੇ ਦੁਕਾਨਦਾਰਾਂ ਨਾਲ ਕੀਤੀ ਬਦਸਲੂਕੀ

Thursday, March 8, 2018

ਧੂਰੀ 8 ਮਾਰਚ (ਮਹੇਸ਼) ਆਪਣੇ ਆਪ ਨੂੰ ਮਹੰਤ ਦੱਸ ਕੇ ਸਥਾਨਕ ਮੁੱਖ ਰੇਲਵੇ ਫਾਟਕਾਂ ਨੇੜੇ ਇਕ ਖੋਖੇ ’ਚ ਰਹਿ ਰਹੇ ਇਕ ਵਿਅਕਤੀ ਨੇ ਲੰਘੇ ਮੰਗਲਵਾਰ ਦੀ ਰਾਤ ਨੂੰ ਨਸ਼ੇ ਦੀ ਹਾਲਤ ’ਚ ਜਿੱਥੇ ਸਥਾਨਕ ਰੇਲਵੇ ਫਾਟਕ ਨੇੜੇ ਵਪਾਰੀਆਂ ਨਾਲ ਗਾਲੀ-ਗਲੋਚ ਕੀਤਾ ਉੱਥੇ ਹੀ ਬਿਜਲੀ ਦੀਆਂ ਤਾਰਾਂ ਵੀ ਤੋੜ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਜੇ ਕੁਮਾਰ, ਸੁਭਾਸ਼ ਕੁਮਾਰ, ਮਹਾਂਵੀਰ ਕੁਮਾਰ, ਰਾਜੇਸ਼ ਕੁਮਾਰ ਤੇ ਰਜਿੰਦਰ ਸਿੰਗਲਾ ਨੇ ਦੱਸਿਆ ਕਿ ਸੰਦੀਪ ਕੁਮਾਰ ਉਰਫ਼ ਸ਼ਿੱਬੂ ਨਾਮੀ ਵਿਅਕਤੀ ਜੋ ਕਿ ਪਹਿਲਾਂ ਪਕੌੜੇ ਬਣਾਉਣ ਦਾ ਕੰਮ ਕਰਦਾ ਸੀ ਨੇ ਆਪਣਾ ਇਹ
Read Full Story

ਐਸ.ਐੱਚ.ਓ ਸਨੇਹੀ ਨੂੰ ਸਦਮਾ, ਮਾਤਾ ਦਾ ਦਿਹਾਂਤ

Sunday, March 4, 2018

ਧੂਰੀ, 3 ਮਾਰਚ (ਮਹੇਸ਼) - ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ ਇੰਸਪੈਕਟਰ ਰਾਜੇਸ਼ ਸਨੇਹੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਲੰਘੇ ਦਿਨੀਂ ਉਨਾਂ ਦੀ ਮਾਤਾ ਹਰਚੰਦ ਸੋਢੀ (82) ਦਾ ਅਚਾਨਕ ਦਿਹਾਂਤ ਹੋ ਗਿਆ। ਉਨਾਂ ਦੀ ਮੌਤ ’ਤੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਕਾਂਗਰਸੀ ਆਗੂ ਹਰਮਨਦੇਵ ਬਾਜਵਾ, ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ, ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਧੂਰੀ ਗੈਸ ਸਰਵਿਸ ਦੇ ਐਮ.ਡੀ ਗੁਰਪਾਲ ਸਿੰਘ ਮਾਨ, ਸਿਟੀ ਲਾਈਟ ਕਲੱਬ ਦੇ ਪ੍ਰਧਾਨ ਸੁਰਿੰਦਰ
Read Full Story

ਕੱਚੇ ਰਸਤੇ ਦੀ ਮਿਨਤੀ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਲਿਖਤ ਭਰੋਸੇ ਤੋਂ ਬਾਅਦ ਸਮਾਪਤ

Thursday, March 1, 2018

ਧੂਰੀ, 28 ਫਰਵਰੀ (ਮਹੇਸ਼)- ਪਿੰਡ ਭੁੱਲਰਹੇੜੀ ਦੇ ਕੱਚੇ ਰਸਤੇ ਦੀ ਮਿਨਤੀ ਨਾ ਹੋਣ ਕਾਰਨ ਪ੍ਰਸ਼ਾਸਨ ਦੀ ਬੇਰੁਖੀ ਤੋਂ ਪਰੇਸ਼ਾਨ ਪੰਚਾਇਤ ਮੈਂਬਰ ਕਾਮਰੇਡ ਛੋਟਾ ਸਿੰਘ ਅੱਜ ਸਵੇਰੇ ਬੀ.ਡੀ.ਪੀ.ਓ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠ ਗਏ। ਜਾਣਕਾਰੀ ਦਿੰਦਿਆਂ ਕਾਮਰੇਡ ਛੋਟਾ ਸਿੰਘ ਨੇ ਦੱਸਿਆ ਕਿ ਪਿੰਡ ਭੁੱਲਰਹੇੜੀ ਤੋਂ ਮੀਰਹੇੜੀ ਨੂੰ ਜਾਣ ਵਾਲੇ ਕੱਚੇ ਰਸਤੇ ’ਤੇ ਲੋਕਾਂ ਵੱਲੋਂ ਨਜਾਇਜ ਕਬਜੇ ਕੀਤੇ ਹੋਏ ਹਨ ਅਤੇ ਇਨਾਂ ਨਜਾਇਜ ਕਬਜਿਆਂ ਨੂੰ ਹਟਵਾਉਣ ਅਤੇ ਕੱਚੇ ਰਸਤੇ ਦੀ ਮਿਨਤੀ ਤੇ ਨਿਸ਼ਾਨਦੇਹੀ ਕਰਵਾਉਣ ਸਬੰਧੀ ਉਹ ਸਬੰਧਿਤ ਮਹਿਕਮਿਆਂ ਨੂੰ ਕਈ ਬਾਰ
Read Full Story

ਦੂਸਰਾ ਮਾਤਾ ਦਾ ਜਾਗਰਨ ਕਰਵਾਇਆ

Thursday, February 15, 2018

ਧੂਰੀ,15 ਫਰਵਰੀ (ਮਹੇਸ਼) ਸ਼ਿਵ ਸ਼ੰਕਰ ਮਹਿਲਾ ਮੰਡਲ ਧੂਰੀ ਵੱਲੋਂ ਵਾਰਡ ਨੰ: 11 ਵਿੱਚ ਦੂਸਰਾ ਮਾਤਾ ਦਾ ਜਾਗਰਨ ਕਰਵਾਇਆ ਗਿਆ। ਜਾਗਰਨ ਦੇ ਮੁੱਖ ਮਹਿਮਾਨ ਅਤੇ ਰੀਬਨ ਕੱਟਣ ਦੀ ਰਸਮ ਵਿਕਾਸ ਵਰਮਾ ਪ੍ਰਧਾਨ ਐਂਟੀ ਕਰੱਪਸ਼ਨ ਵੈੱਲਫੇਅਰ ਸੁਸਾਇਟੀ ਪੰਜਾਬ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਦੀਪ ਰਾਣੀ ਨੇ ਆਪਣੇ ਕਰ ਕਮਲਾ ਨਾਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਇਹ ਪੋ੍ਰਗਰਾਮ ਸਾਨੂੰ ਭਾਈ ਚਾਰੇ ਦੀ ਸਾਂਝ ਦਾ ਸਨੇਹਾ ਦਿੰਦੇ ਹਨ। ਇੱਕ ਛੱਤ ਥੱਲੇ ਬਹਿ ਕੇ ਭਗਵਾਨ ਦਾ ਗੁਣਗਾਨ ਕਰਨ ਨਾਲ ਵਿਅਕਤੀ ਦੀਆ ਮਨ ਕਾਮਨਾ ਪੂਰੀਆਂ ਹੰੁਦੀਆਂ ਹਨ ਅਤੇ ਧਾਰਮਿਕ ਕੰਮਾਂ ਵੱਲ
Read Full Story

ਭੋਲੇ ਬਾਬਾ ਦਾ ਕੀਰਤਨ ਕਰਵਾਇਆ ਗਿਆ

Wednesday, February 14, 2018

ਧੂਰੀ,14 ਫਰਵਰੀ (ਮਹੇਸ਼ ਜਿੰਦਲ) ਸਥਾਨਕ ਸ਼ਿਵ ਮੰਦਿਰ ਵਿੱਚ ਮੰਡਲੀ ਵੱਲੋ ਭੋਲੇ ਬਾਬਾ ਦਾ ਸਿਵਰਾਤਰੀ ਮੌਕੇ ਕੀਰਤਨ ਹੋਇਆ | ਭਜਨ ਮੰਡਲੀ ਨੇ ਗਣੇਸ਼ ਬੰਦਨਾ ਨਾਲ ਕੀਰਤਨ ਦਾ ਆਰੰਭ ਕੀਤਾ | ਸ਼ਿਵ ਮੰਦਿਰ ਮੰਡਲੀ ਦੇ ਕਾਰਜਕਾਰੀ ਪ੍ਰਧਾਨ ਨੇ ਭਜਨਾਂ ਦੇ ਜ਼ਰੀਏ ਸਿਵਜੀ ਦੇ ਪ੍ਰਸੰਗ ਰੌਚਿਕ ਤਰੀਕੇ ਨਾਲ ਸੁਣਾਏ | ਪੂਰੀ ਮੰਡਲੀ ਵੱਲੋ ਸ਼ਿਵ ਭੋਲੇ ਦੀਆ ਭੇਟਾਂ ਗਾ ਕੇ ਗੂੰਨਗਾਨ ਕੀਤਾ ਗਿਆ| ਇਸ ਮੌਕੇ ਰਕਸ਼ਾ ਦੇਵੀ ਪ੍ਰਧਾਨ,ਮੰਜੂ ਜਿੰਦਲ,ਸਰੋਜ ਰਾਣੀ,ਸਾਨਤੀ ਰਾਣੀ,ਊਸਾ ਰਾਣੀ, ਆਦਿ ਮੌਕੇ ਤੇ ਹਾਜਰ ਸਨ
Read Full Story

ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੀਆਂ ਤੇ ਕੱਸਿਆ ਸੱਕਜਾ

Tuesday, February 6, 2018

ਧੂਰੀ,06 ਫਰਵਰੀ (ਮਹੇਸ਼) ਸ੍ਰੀ ਮਾਨਯੋਗ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਅਤੇ ਡੀ.ਐਸ.ਪੀ ਅਕਾਸ਼ਦੀਪ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਟ੍ਰੈਫਿਕ ਪੁਲਿਸ ਇੰਚਾਰਜ ਪਵਨ ਸ਼ਰਮਾ ਵੱਲੋਂ ਤਰਵੈਨੀ ਚੌਕ ਵਿਖੇ ਨਾਕਾ ਲਗਾਇਆ ਗਿਆ। ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬੁਲਟ ਮੋਟਰ ਸਾਈਕਲ ਦੇ ਪਟਾਕੇ ਮਾਰਨ ਵਾਲੀਆ ਤੇ ਸੱਕਜਾ ਕੱਸਦੇ ਕਿਹਾ ਕਿ ਪਟਾਕੇ ਮਾਰਨ ਵਾਲੀਆ ਨੂੰ ਕਿਸੇ ਵੀ ਕੀਮਤ ਤੇ ਬਕਸਿਆਂ ਨਹੀਂ ਜਾਵੇਗਾ। ਉਨਾਂ ਨੇ ਨਾਕੇ ਦੌਰਾਨ 30 ਚਲਾਨ ਕੱਟੇ ਅਤੇ ਬੁਲਟ ਮੋਟਰ ਸਾਈਕਲਾਂ ਦੇ
Read Full Story

ਮਹਾਂਸ਼ਿਵਰਾਤਰੀ ਉਤਸਵ 13 ਫਰਵਰੀ ਨੂੰ

Monday, February 5, 2018

ਧੂਰੀ,5 ਫਰਵਰੀ (ਮਹੇਸ਼) ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਤਾ ਮਨਸਾ ਦੇਵੀ ਮੰਦਰ ਧੂਰੀ ਵਿਖੇ ਮਹਾਂਸ਼ਿਵਰਾਤਰੀ ਉਤਸਵ 11,12,13 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ। ਜਾਣਕਾਰੀ ਦਿੰਦਿਆਂ ਮੰਦਰ ਦੇ ਚੇਅਰਮੈਨ ਸ਼੍ਰੀ ਮੈਂਗਲ ਸੈਨ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਵਾਲੇ ਦਿਨ ਸਵੇਰੇ ਚਾਰ ਵਜੇ ਤੋਂ ਓਮ ਨਾਗੇਸ਼ਵਰ ਦੀ ਗੁਫ਼ਾ ਅੰਦਰ ਸ਼ਿਵਲਿੰਗ `ਤੇ ਜਲ ਚੜ੍ਹਾਉਣ ਲਈ ਸ਼ਰਧਾਲੂਆਂ ਦੀ ਭੀੜ ਉਮਡਣ ਲੱਗ ਪਏਗੀ ਅਤੇ
Read Full Story

ਧੂਰੀ ਸਿਟੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ

Monday, February 5, 2018

ਧੂਰੀ,05 ਫਰਵਰੀ (ਮਹੇਸ਼ ਜਿੰਦਲ) ਸ.ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਅਤੇ ਸ. ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ. ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਜੇਸ਼ ਸਨੇਹੀ ਐਸ.ਐਚ.ਓ. ਸਿਟੀ ਧੂਰੀ ਦੀ ਰਹਿਨੁਮਾਈ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਮਿਲੀ ਭਰੋਸੇਯੋਗ ਇਤਲਾਹ `ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕ੍ਰਾਂਤੀ ਚੌਕ ਧੂਰੀ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮੋਹਿਤ ਪੁੱਤਰ ਸੰਤ ਰਾਮ ਵਾਸੀ ਨੇੜੇ ਸ਼ਿਵ ਮੋਟਰਜ਼ ਹਸਪਤਾਲ ਰੋਡ ਦੇ ਘਰ ਅੱਗੇ ਪਾਈ ਖਾਲੀ
Read Full Story

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਰਾਣਾ ਰਣਬੀਰ ਨੇ ਵਿਦਿਆਰਥੀਆਂ ਨੂੰ ਦਿੱਤਾ ਵਿਸ਼ੇਸ਼ ਲੈਕਚਰ “ਜ਼ਿੰਦਗੀ ਜ਼ਿੰਦਾਬਾਦ“

Monday, February 5, 2018

ਧੂਰੀ,05 ਜਨਵਰੀ (ਮਹੇਸ਼ ਜਿੰਦਲ) ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਦੇ ਵਿਹੜੇ ਧੂਰੀ ਦੇ ਜੰਮਪਲ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਹਸਤਾਖਰ ਸ੍ਰੀ ਰਾਣਾ ਰਣਬੀਰ ਜੀ ਨੇ ਵਿਦਿਆਰਥੀਆਂ ਨੂੰ “ਜ਼ਿੰਦਗੀ ਜ਼ਿੰਦਾਬਾਦ“ ਵਿਸ਼ੇਸ਼ ਲੈਕਚਰ ਦਿੱਤਾ । ਆਪਣੀ ਵਿੱਲਖਣ ਸ਼ੈਲੀ ਵਿਚ ਦਿੱਤੇ ਅਸਰ-ਅੰਦਾਜ਼ ਭਾਸ਼ਣ ਰਾਹੀਂ ਉਹਨਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਦਾ ਜ਼ਿੰਦਗੀ ਵਿਚ ਮਹੱਤਵ ਸਮਝਾਇਆ ਅਤੇ ਕਿਤਾਬਾਂ ਨਾਲ ਮਿੱਤਰਤਾ ਪਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਵਾਨੀ ਦੀ ਉਮਰ ਸਭ ‘ਤੋਂ ਵੱਧ ਉਪਜਾਊ ਹੁੰਦੀ ਹੈ ਅਤੇ
Read Full Story

ਕਾਂਗਰਸ ਸਰਕਾਰ ਨੇ ਗਰੀਬਾਂ ਨੂੰ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ - ਹਰੀ ਸਿੰਘ

Sunday, February 4, 2018

ਧੂਰੀ,04 ਫਰਵਰੀ (ਮਹੇਸ਼ ਜਿੰਦਲ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਧੂਰੀ ਦੇ ਇੰਚਾਰਜ ਪ੍ਰੀਤ ਕੰਬਾਈਨ ਨਾਭਾ ਦੇ ਐਮ.ਡੀ. ਸ੍ਰੀ ਹਰੀ ਸਿੰਘ ਨੇ ਪਿੰਡ ਰਾਜੋਮਾਜਰਾ ਦੇ ਰਵੀਦਾਸ ਭਵਨ ਵਿਚ ਇੱਕ ਸਮਾਗਮ ਮੌਕੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਐਸ.ਸੀ. ਭਾਈਚਾਰੇ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਆਟਾ ਦਾਲ ਦੇ ਨਾਲ ਚਾਹਪੱਤੀ ਤੇ ਚੀਨੀ ਦੇਣ ਵਾਲੀ ਸਰਕਾਰ ਨੇ ਗ਼ਰੀਬਾਂ ਦੀ ਕਣਕ-ਦਾਲ ਵੀ ਖੋਹ ਲਈ ਹੈ। ਉਨ੍ਹਾਂ ਨੂੰ ਪਿੰਡ ਬਰੜਵਾਲ ਭਲਵਾਨ ਅਤੇ ਰਾਜੋਮਾਜਰਾ ਦੇ ਰਵਿਦਾਸ
Read Full Story

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਸਿਰਫ਼ ਇਕ ਜੁਮਲਾ

Sunday, February 4, 2018

ਧੂਰੀ,04 ਫਰਵਰੀ (ਮਹੇਸ਼ ਜਿੰਦਲ) ਕੇਂਦਰ ਸਰਕਾਰ ਵਲੋਂ ਬਜਟ ਪੇਸ਼ ਕਰਦਿਆਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਸਿਰਫ਼ ਇਕ ਜੁਮਲਾ ਕਰਾਰ ਦਿੰਦਿਆਂ ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਨਿਰਮਲ ਸਿੰਘ ਰਣੀਕੇ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਕਿਸਾਨ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਲਾਗਤ ਦਿਨੋਂ ਦਿਨ ਵਧ ਰਹੀ ਹੈ ਕਿਉਂਕਿ ਖੇਤੀਬਾੜੀ ਦੇ ਸੰਦਾਂ,ਖਾਦ ਕੀੜੇ ਮਾਰ ਦਵਾਈਆਂ`ਤੇ ਜੀ.ਐਸ.ਟੀ. ਲਾਈ ਗਈ ਹੈ। ਇਸ ਤੋਂ ਇਲਾਵਾ
Read Full Story

<< < 1 2 3 4 5 6 7 > >>
Powered by Arash Info Corpopration