Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬੀ.ਜੇ.ਪੀ ਪਾਰਟੀ ੳ.ਬੀ.ਸੀ ਮੋਰਚੇ ਦੇ ਚੁਣੇ ਗਏ ਅਹੁਦੇਦਾਰ

Monday, August 21, 2017

ਧੂਰੀ,21 ਅਗਸਤ (ਮਹੇਸ਼ ਜਿੰਦਲ) ਭਾਰਤੀ ਜਨਤਾ ਪਾਰਟੀ ੳ.ਬੀ.ਸੀ ਮੋਰਚੇ ਦੀ ਮੀਟਿੰਗ ਪੰਜਾਬ ਪ੍ਰਦੇਸ਼ ਸਕੱਤਰ ਰਣਜੀਤ ਸਿੰਘ ਅਤੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਤੇ ਮੰਡਲ ਪ੍ਰਧਾਨ ਬੀ.ਜੇ.ਪੀ ਕਮਲਜੀਤ ਦੀ ਅਗਵਾਹੀ ਵਿੱਚ ਹੋਈ। ਇਸ ਮੌਕੇ ਮੰਡਲ ਪਧ੍ਰਾਨ ਹਰੀ ਕ੍ਰਿਸਨ ਮੰਨੀ ਨੂੰ ਪ੍ਰਧਾਨ ਵੱਜੋ ਨਿਯੁਕਤ ਕੀਤਾ ਗਿਆ ਅਤੇ ਮੰਡਲ ਸਕੱਤਰ ਨੰਦ ਲਾਲ,ਸਕੱਤਰ ਜਗਜੀਤ ਸਿੰਘ,ਮ੍ਰੀਤ ਪ੍ਰਧਾਨ ਦਵਿੰਦਰ ਸਿੰਘ ਨੂੰ ਸਰਬ ਸਮੰਤੀ ਨਾਲ ਚੁਣਿਆ ਗਿਆ। ਇਸ ਮੀਟਿੰਗ ਵਿੱਚ ੳ.ਬੀ.ਸੀ ਵਰਗ ਨੂੰ ਜਗਰੂਪ ਕੀਤਾ ਗਿਆ ਅਤੇ ਆਪਣੇ ਹੱਕਾ ਲਈ ਇੱਕ ਮੱਚ ਤੇ ਇਕੱਠਾ ਹੋਣ ਲਈ ਪ੍ਰੇਰਿਤ
Read Full Story

ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਵਿਸ਼ੇਸ ਮਹੱਤਤਾਂ

Monday, August 21, 2017

ਮਨੁੱਖ ਦਾ ਜੀਵਨ ਜੰਗਲ ਤੋਂ ਸ਼ੁਰੂ ਹੋਇਆ ਹੈ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸੱਭਿਅਤਾ ਦਾ ਸੁਪਨਾ ਸਾਕਾਰ ਕੀਤਾ ਹੈ। ਮਨੁੱਖ ਦਾ ਜੀਵਨ ਚੱਕਰ ਅਸਲ ਵਿਚ ਵਾਤਾਵਰਨ,ਪ੍ਰਾਣੀ ਵਰਗ ਅਤੇ ਰੁੱਖਾਂ ਨਾਲ ਜੁੜਿਆ ਹੈ। ਮਨੁੱਖ ਹਰ ਚੀਜ਼ ਕੁਦਰਤ ਤੋਂ ਪ੍ਰਾਪਤ ਕਰਦਾ ਹੈ। ਪੁਰਾਤਨ ਸਮੇਂ ਤੋਂ ਹੁਣ ਤਕ ਮਨੁੱਖ ਨੇ ਰੁੱਖਾਂ ਤੋਂ ਹੀ ਹਰ ਚੀਜ਼ ਪ੍ਰਾਪਤ ਕੀਤੀ ਹੈ। ਮਨੁੱਖ ਦਾ ਜੀਵਨ ਵੀ ਰੁੱਖਾਂ ’ਤੇ ਨਿਰਭਰ ਹੈ। ਮਨੁੱਖ ਰੁੱਖਾਂ ਤੋਂ ਆਕਸੀਜਨ ਪ੍ਰਾਪਤ ਕਰਕੇ ਹੀ ਸਾਹ ਲੈਂਦਾ ਹੈ। ਜਦੋਂ ਦਾ ਮਨੁੱਖ ਦਾ ਧਰਤੀ ’ਤੇ ਪੈਰ ਪਿਆ ਹੈ। ਰੁੱਖ ਹੀ ਉਸ ਨੂੰ ਸਹਾਰਾ ਬਣ
Read Full Story

ਜਨਮ ਦਿਨ ਮੁਬਾਰਕ

Monday, August 21, 2017

ਆਸ਼ੂਮਨ ਬਾਵਾ ਪਿਤਾ ਦਾ ਨਾਂ ਪਰਮਿੰਦਰ ਸਿੰਘ ਮਾਤਾ ਦਾ ਨਾਂ ਇੰਦਰਜੀਤ ਕੌਰ ਪਿੰਡ ਕਾਕੜਾ (ਜਿਲ੍ਹਾ
Read Full Story

ਯੂਥ ਕਾਂਗਰਸ ਵੱਲੋਂ ਖ਼ੂਨਦਾਨ ਕੈਂਪ

Monday, August 21, 2017

ਧੂਰੀ, 21 ਅਗਸਤ (ਮਹੇਸ਼ ਜਿੰਦਲ) ਯੂਥ ਕਾਂਗਰਸ ਧੂਰੀ ਵੱਲੋਂ ਸਥਾਨਕ ਸ੍ਰੀ ਸਨਾਤਨ ਧਰਮ ਸਭਾ ਵਿਖੇ ਯੂਥ ਕਾਂਗਰਸੀ ਆਗੂ ਮਿੱਠੂ ਲੱਡਾ ਦੀ ਅਗਵਾਈ ਹੇਠ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਯੂਥ ਕਾਂਗਰਸ ਦੇ ਵੱਖ ਵੱਖ ਵਲੰਟੀਅਰਾਂ ਵੱਲੋਂ 46 ਯੂਨਿਟ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਿੱਠੂ ਲੱਡਾ ਨੇ ਕਿਹਾ ਕਿ ਇਹ ਖ਼ੂਨਦਾਨ ਕੈਂਪ ਸ੍ਰੀ ਰਾਜੀਵ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਤੌਰ `ਤੇ ਲਗਾਇਆ ਗਿਆ ਹੈ ਤੇ ਇਸ ਕੈਂਪ ਪ੍ਰਤੀ ਯੂਥ ਕਾਂਗਰਸ ਦੇ ਵਰਕਰਾਂ ਵਿਚ ਵੱਡਾ ਉਤਸ਼ਾਹ ਵੇਖਣ
Read Full Story

ਬਾਲ ਗੀਤ ਰੁੱਖ

Sunday, August 20, 2017

ਕਦੇ ਕੱਟੀਏ ਨਾ ਭੁੱਲ ਕੇ ਵੀ ਰੁੱਖ ਬੱਚਿਓ, ਇਨ੍ਹਾਂ ਦੇ ਅਨੇਕਾਂ ਸਾਨੂੰ ਸੁੱਖ ਬੱਚਿਓ | ਬਖਸ਼ਦੇ ਨੇ ਸਾਨੂੰ ਸਦਾ ਠੰਢੀਆਂ ਛਾਵਾਂ ਨੇ, ਝੱਲਦੇ ਝੱਖੜ ਤੇਜ਼ ਹਨੇਰੀਆਂ ਹਵਾਵਾਂ ਨੇ | ਇਹ ਆਪ ਨੇ ਹੰਢਾਉਂਦੇ ਸਰਦੀ ਧੁੱਪ ਬੱਚਿਓ, ਕਦੇ ਕੱਟੀਏ ਨਾ.......... | ਵਾਤਾਵਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ, ਪ੍ਰਦੂਸ਼ਣ ਤੋਂ ਸਦਾ ਸਾਨੂੰ ਨਿਜ਼ਾਤ ਦਿਵਾਉਂਦੇ ਨੇ | ਮਾਂ ਧਰਤੀ ਦੇ ਕਹਾਉਂਦੇ ਇਹ ਪੁੱਤ ਬੱਚਿਓ, ਕਦੇ ਕੱਟੀਏ ਨਾ.......... | ਸਾਨੂੰ ਮਿਸ਼ਰੀ ਤੋਂ ਵੱਧ ਮਿੱਠੇ ਫਲ ਦਿੰਦੇ ਨੇ, ਰਾਤੀਂ ਵਿਸ਼ਰਾਮ ਕਰਦੇ ਇਨ੍ਹਾਂ `ਤੇ ਪਰਿੰਦੇ ਨੇ | ਖੋਰਾ ਧਰਤੀ ਨੂੰ ਲੱਗੂ,
Read Full Story

ਬਰੜਵਾਲ ਕਾਲਜ ਵਿੱਚ ਮਨਾਇਆ ਵਣ ਮਹਾਂਉਤਸਵ

Sunday, August 20, 2017

ਧੂਰੀ, 20 ਅਗਸਤ (ਮਹੇਸ਼ ਜਿੰਦਲ) ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਦੇ ਐੱਨਐੱਸਐਸ ਯੂਨਿਟ ਲੜਕੇ ਅਤੇ ਲੜਕੀਆਂ ਵੱਲੋਂ ਸਾਂਝੇ ਤੌਰ ’ਤੇ ਕਾਲਜ ਵਿੱਚ ਵਣ ਮਹਾਂ ਉਤਸਵ ਮਨਾਇਆ ਗਿਆ। ਸਮਾਗਮ ਵਿੱਚ ਟਰੱਸਟ ਦੇ ਮੋਢੀ ਮੈਂਬਰ ਅਤੇ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਹਾਕਮ ਸਿੰਘ ਜਵੰਧਾ ਐਡਵੋਕੇਟ, ਟਰੱਸਟ ਦੇ ਸਕੱਤਰ ਬਲਵੰਤ ਸਿੰਘ ਰੰਧਾਵਾ ਮੀਮਸਾ, ਜਤਿੰਦਰ ਸਿੰਘ ਮੰਡੇਰ ਸੋਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਟਰੱਸਟ ਦੇ ਮੈਂਬਰ ਪ੍ਰਦੀਪ ਸਿੰਗਲਾ, ਡਾ. ਸੁਖਵਿੰਦਰ ਸਿੰਘ ਧਾਂਦਰਾ ਅਤੇ ਬੰਤ ਸਿੰਘ ਬਰੜਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ
Read Full Story

ਜੋਨ ਪੱਧਰੀ ਕ੍ਰਿਕਟ ਟੂਰਨਾਮੈਂਟ ਕਰਾਇਆ

Friday, August 18, 2017

ਧੂਰੀ,18 ਅਗਸਤ (ਮਹੇਸ਼ ਜਿੰਦਲ) ਪਿੰਡ ਭਸੌੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੋਨ ਪੱਧਰੀ ਅੰਡਰ 14 ਸਾਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਸੌੜ ਜੋਨ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਦੌਰਾਨ ਫਾਈਨਲ ਮੁਕਾਬਲਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਅਤੇ ਦਿੱਲੀ ਪਬਲਿਕ ਸਕੂਲ ਭਸੌੜ ਦੀਆਂ ਟੀਮਾਂ ਦਰਮਿਆਨ ਹੋਇਆ ਅਤੇ ਗੁਰੂ ਤੇਗ ਬਹਾਦਰ ਸਕੂਲ ਦੀ ਟੀਮ ਨੇ ਮੈਚ ਜਿੱਤ ਕੇ ਟਰਾਫ਼ੀ ’ਤੇ ਕਬਜਾ ਕੀਤਾ। ਜਦੋਂ ਕਿ ਕੈਂਬਰਿਜ ਸਕੂਲ ਧੂਰੀ ਦੀ ਟੀਮ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਜੇਤੂ ਟੀਮ ਦੇ ਕੋਚ
Read Full Story

ਪੰਜਾਬ ਵਿੱਚ ਕਾਂਗਰਸ਼ ਸਰਕਾਰ ਆਉਣ ਤੇ ਗੈਸ ਸਿਲਡੰਰ ਦੀ ਕਾਲਾ ਬਜਾਰੀ ਸੁਰੂ,ਲੋਕ ਹੋਏ ਪਰੇਸ਼ਾਨ

Friday, August 18, 2017

ਧੂਰੀ,18 ਅਗਸਤ (ਮਹੇਸ਼ ਜਿੰਦਲ) ਪੰਜਾਬ ਵਿੱਚ ਜਦੋ ਦੀ ਪੰਜਾਬ ਸਰਕਾਰ ਆਈ ਹੈ। ਆਮ ਜਨਤਾ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦਾ ਬੁਰਾ ਹਾਲ ਹੋ ਗਿਆ ਹੈ। ਜਿਸ ਵਿੱਚ ਗੈਸ ਸਿਲਡੰਰ,ਬਿਜਲੀ,ਪਾਣੀ,ਬੁਢਾਪਾ ਪੈਨਸ਼ਨ,ਸੁਵਿਧਾ ਸੈਟਰ ਵਿੱਚ ਅਤੇ ਹੋਰ ਕਈ ਸਾਰੀਆ ਸਹੂਲਤਾਂ ਜੋ ਆਮ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਮਿਲਦੀਆਂ ਸਨ। ਅੱਜ ਉਹ ਸਾਰੀਆ ਸਹੂਲਤਾਂ ਤੋ ਲੋਕ ਵਾਝੇ ਹੋ ਚੁੱਕੇ ਹਨ। ਹੁਣ ਪੰਜਾਬ ਵਿੱਚ ਨਵੀਆ ਸਮੱਸਿਆ ਘਰੇਲੂ ਗੈਸ ਸਿਲਡੰਰ ਦੀ ਆ ਰਹੀ ਹੈ। ਜਦੋ ਦੀ ਕਾਂਗਰਸ਼ ਸਰਕਾਰ ਆਈ ਹੈ ਉਸ ਤੋ ਬਾਅਦ ਵਿੱਚ ਗੈਸ ਸਿਲਡੰਰ ਦੀ ਕਾਲਾ ਬਜਾਰੀ
Read Full Story

ਕਲੋਨੀ ਦੇ ਮੁੱਖ ਰਸਤਿਆਂ 'ਤੇ ਗੇਟ ਲਗਾਉਣ ਖਿਲਾਫ਼ ਲਗਾਇਆ ਧਰਨਾ

Friday, August 18, 2017

ਧੂਰੀ, 18 ਅਗਸਤ (ਮਹੇਸ਼ ਜਿੰਦਲ) ਸਥਾਨਕ ਏ.ਪੀ. ਇਨਕਲੇਵ ਵਿਖੇ ਕਲੋਨੀ ਦੇ ਮੁੱਖ ਰਸਤਿਆਂ ਦੇ ਗੇਟ ਲਗਾਉਣ ਨੂੰ ਲੈ ਕੇ ਉਸੇ ਕਲੋਨੀ ਵਿੱਚ ਰਹਿੰਦੇ ਕਲੋਨੀ ਨਿਵਾਸੀਆਂ ਵੱਲੋਂ ਧਰਨਾ ਦੇ ਕੇ ਜਿੱਥੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਕਲੋਨੀ ਵਿੱਚ ਮੁੱਖ ਰਸਤਿਆਂ ਉੱਪਰ ਗੇਟ ਲਗਾਉਣ ਦਾ ਵਿਰੋਧ ਕੀਤਾ ਗਿਆ | ਧਰਨੇ `ਤੇ ਬੈਠੇ ਮਹਿੰਦਰ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਅਮਰ ਨਾਥ, ਰਾਜਪਾਲ ਸਿੰਘ ਆਦਿ ਨੇ ਦੱਸਿਆ ਕਿ ਏ.ਪੀ.ਇਨਕਲੇਵ ਕਲੋਨੀ ਵਿੱਚ ਰਹਿਣ ਵਾਲੇ ਕੁਝ ਲੋਕਾਂ ਵੱਲੋਂ ਸਰਕਾਰੀ ਰਸਤਿਆਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਗੇਟ
Read Full Story

ਦੇਸ਼ ਭਗਤ ਕਾਲਜ ਵੱਲੋਂ ਵਣ ਮਹਾਂਉਤਸਵ ਮਨਾਇਆ

Friday, August 18, 2017

ਧੂਰੀ, 18 ਅਗਸਤ (ਮਹੇਸ਼ ਜਿੰਦਲ) ਦੇਸ਼ ਭਗਤ ਕਾਲਜ ਬਰੜਵਾਲ ਦੇ ਐੱਨ. ਐੱਸ. ਐੱਸ. ਯੂਨਿਟ ਲੜਕੇ ਅਤੇ ਲੜਕੀਆਂ ਵੱਲੋਂ ਵਣ-ਮਹਾਂਉਤਸਵ ਦੇ ਸਬੰਧ ਵਿਚ ਪ੍ਰੋਗਰਾਮ ਉਲੀਕਿਆ ਗਿਆ | ਇਸ ਵਣ-ਮਹਾਂਉਤਸਵ ਵਿਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ `ਤੇ ਟਰੱਸਟ ਦੇ ਮੋਢੀ ਮੈਂਬਰ ਅਤੇ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨ ਸ. ਹਾਕਮ ਸਿੰਘ ਜਵੰਧਾ, ਸ. ਬਲਵੰਤ ਸਿੰਘ ਰੰਧਾਵਾ ਸਕੱਤਰ ਟਰੱਸਟ, ਸ. ਜਤਿੰਦਰ ਸਿੰਘ ਮੰਡੇਰ, ਸ੍ਰੀ ਪ੍ਰਦੀਪ ਕੁਮਾਰ ਸਿੰਗਲਾ, ਡਾ. ਸੁਖਵਿੰਦਰ ਸਿੰਘ ਧਾਂਦਰਾ ਅਤੇ ਸ. ਬੰਤ ਸਿੰਘ ਬਰੜਵਾਲ ਵਿਸ਼ੇਸ਼ ਤੌਰ `ਤੇ ਪਹੁੰਚੇ | ਪਿ੍ੰਸੀਪਲ ਡਾ.
Read Full Story

ਅਖੌਤੀ ਜਥੇਬੰਦੀਆਂ ਕਿਸਾਨਾਂ ਤੇ ਆੜਤੀਆਂ ’ਚ ਦਰਾਰ ਪਾ ਰਹੀਆਂ ਹਨ-ਕਾਲੜਾ

Thursday, August 17, 2017

ਧੂਰੀ, 17 ਅਗਸਤ (ਮਹੇਸ਼ ਜਿੰਦਲ) ਕੁੱਝ ਅਖੌਤੀ ਜਥੇਬੰਦੀਆਂ ਵੱਲੋਂ ਕਿਸਾਨੀ ਖੁਦਕੁਸ਼ੀਆਂ ਨੂੰ ਆੜਤੀਆਂ ਨਾਲ ਜੋੜ ਕੇ ਪੇਸ਼ ਕੀਤਾ ਜਾਣਾ ਸਰਾਸਰ ਗਲਤ ਹੈ। ਅਜਿਹਾ ਕਰ ਕੇ ਇਹ ਜਥੇਬੰਦੀਆਂ ਕਿਸਾਨਾਂ ਅਤੇ ਆੜਤੀਆਂ ਦੇ ਸਦੀਆਂ ਪੁਰਾਣੇ ਰਿਸ਼ਤੇ ’ਚ ਦਰਾਰ ਪਾਉਣ ਦਾ ਕੰਮ ਕਰ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆੜਤੀਆ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਆੜਤੀਆਂ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਹੇਠ ਸਥਾਨਕ ਰਤਨਾ ਰਿਜ਼ੋਰਟਸ ਵਿਖੇ ਇਕੱਤਰ ਹੋਏ ਆੜਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ
Read Full Story

ਟੈਗੋਰ ਮਾਡਲ ਹਾਈ ਸਕੂਲ ਵਿਖੇ ਆਜਾਦੀ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Thursday, August 17, 2017

ਧੂਰੀ,17 ਅਗਸਤ (ਮਹੇਸ਼ ਜਿੰਦਲ) ਆਜਾਦੀ ਦਿਹਾੜਾ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਟੈਗੋਰ ਮਾਡਲ ਹਾਈ ਸਕੂਲ ਵਿਖੇ ਵੱਡੀ ਧੁੱਮ-ਧਾਮ ਨਾਲ ਮਨਾਇਆ ਗਿਆ ਇਸ ਵਿੱਚ ਸਕੂਲ ਦੇ ਵਿਦਿਆਰਥੀਆ ਵੱਲੋ ਅਲੱਗ-ਅੱਲਗ ਪ੍ਰੋਗਰਾਮ ਪੇਸ਼ ਕਰਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ ਇਸ ਮੌਕੇ ਵਿਦਿਆਰਥੀਆ ਦੇ ਹਾਊਸ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਮੁੱਖ ਵਿਦਿਆਰਥੀਆ ਨੂੰ ਇਨਾਮ ਦੇ ਕੇ ਹੌਸਲਾ ਵਜਾਈ ਵੀ ਕੀਤੀ ਗਈ ਸਕੂਲ ਦੇ ਡਰਾਇਕਟਰ ਮਨੋਜ ਜਿੰਦਲ ਨੇ ਆਜਾਦੀ ਅਤੇ ਜਨਮ ਅਸ਼ਟਮੀ ਦੀ ਮਹਤੱਤਾ ਬਾਰੇ ਵਿਸ਼ਤਾਰ ਵਿੱਚ ਦੱਸਿਆ ਅਤੇ ਸਕੂਲ ਦੀ ਚੈਅਰਮੈਨ ਸ੍ਰੀ ਮਤੀ ਰਕਸ਼ਾ ਦੇਵੀ ਨੇ
Read Full Story

ਜਨਮ ਅਸ਼ਟਮੀ ਮੌਕੇ ਧੂਰੀ ਦੇ ਮੰਦਿਰਾਂ `ਚ ਹੋਈ ਸਜਾਵਟ

Thursday, August 17, 2017

ਧੂਰੀ,17 ਅਗਸਤ (ਮਹੇਸ਼ ਜਿੰਦਲ) ਧੂਰੀ ਵਿਚ ਜਨਮ ਅਸ਼ਟਮੀ ਪੂਰੀ ਸ਼ਾਨੋਸ਼ੌਕਤ ਨਾਲ ਮਨਾਈ ਗਈ ਅਤੇ ਸਾਰੇ ਇਲਾਕਿਆਂ ਵਿਚ ਮੰਦਿਰਾਂ ਨੂੰ ਖੂਬ ਸਜਾਇਆ ਗਿਆ। ਉਥੇ ਹੀ ਲੋਕਾਂ ਦਾ ਕਾਫ਼ੀ ਰੌਣਕ ਮੇਲਾ ਦੇਖਣ ਨੂੰ ਮਿਲਿਆ। ਮੰਦਿਰਾਂ `ਤੇ ਰੰਗ ਬਰੰਗੀਆਂ ਲਾਇਟਾਂ ਲੱਗੀਆਂ ਹੋਈਆਂ ਸੀ। ਧੂਰੀ ਦੇ ਬਾਲਾ ਜੀ ਮੰਦਿਰ ਅਤੇ ਸ੍ਰੀ ਦੁਰਗਾ ਮੰਦਿਰ ਦਾ ਨਜ਼ਾਰਾ ਵੇਖਣ ਵਾਲਾ ਸੀ ਅਤੇ ਇਥੇ ਸਵੇਰੇ ਤੋਂ ਹੀ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਰਾਸ ਲੀਲ੍ਹਾ ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਜਿਸ ਨੂੰ ਵੇਖਣ ਲਈ ਧੂਰੀ ਦੇ ਵੱਖ-ਵੱਖ ਮੁਹਲੀਆ ਤੋਂ
Read Full Story

ਵਿੱਦਿਆ ਸਾਗਰ ਕਾਲਜ ਵਿਖੈ ਬੇਟੀ ਬਚਾਓ ਬੇਟੀ ਪੜ੍ਹਾਓ ਮੰਤਵ ਤੇ ਧੀਆਂ ਦਾ ਮੇਲਾ

Thursday, August 17, 2017

ਧੂਰੀ, 17 ਅਗਸਤ ((ਮਹੇਸ਼ ਜਿੰਦਲ) ਵਿੱਦਿਆ ਸਾਗਰ ਕਾਲਜ ਫ਼ਾਰ ਗਰਲਜ਼ ਦੇ ਚੇਅਰਮੈਨ ਸ: ਹਰਪਾਲ ਸਿੰਘ ਦੀ ਅਗਵਾਈ ਵਿੱਚ `ਬੇਟੀ ਬਚਾਓ ਬੇਟੀ ਪੜ੍ਹਾਓ` ਦੇ ਮੰਤਵ ਨਾਲ ਨਾਰੀ ਸ਼ਕਤੀ ਦਾ ਪ੍ਰਤੀਕ ਧੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਡਾ: ਕਿਰਨਜੋਤ ਕੌਰ ਬਾਲੀ ਸੀ.ਐਮ.ਓ.ਸੰਗਰੂਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ | ਡਾ:ਕਿਰਨਜੋਤ ਕੌਰ ਬਾਲੀ ਨੇ ਕਾਲਜ ਦੀਆਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਦੀ ਮੁਕੰਮਲ ਆਜ਼ਾਦੀ, ਉੱਨਤੀ ਤੇ ਖ਼ੁਸ਼ਹਾਲੀ ਲਈ ਔਰਤ ਨੂੰ ਖ਼ੁਦ ਆਪ ਜਾਗਿ੍ਤ ਹੋਣਾ ਪਵੇਗਾ ਤੇ ਜੱਦੋਜਹਿਦ ਕਰਨੀ ਪਵੇਗੀ | ਕਾਲਜ ਦੇ ਪਿ੍ੰਸੀਪਲ ਡਾ:
Read Full Story

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ 71ਵਾਂ ਆਜ਼ਾਦੀ ਦਿਹਾੜਾ ਮਨਾਇਆ

Wednesday, August 16, 2017

ਧੂਰੀ,16 ਅਗਸਤ (ਮਹੇਸ਼ ਜਿੰਦਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗੁਵਾਈ ਵਿੱਚ 71ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਪ੍ਰਿੰਸੀਪਲ ਸੁਰਿੰਦਰ ਕੌਰ ਵੱਲੋਂ ਨਿਭਾਈ ਗਈ। ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਤ ਕਵਿਤਾਵਾਂ, ਗੀਤ ਅਤੇ ਇਸ ਦਿਨ ਦੀ ਮਹੱਤਤਾ ਸਬੰਧੀ ਭਾਸ਼ਨ ਦੇ ਰੂਪ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਅਜਾਦੀ ਦੀ ਲੜਾਈ ਵਿੱਚ ਸ਼ਹੀਦ ਹੋਏ ਕੌਮੀ ਪਰਵਾਨਿਆਂ ਨੂੰ ਸ਼ਰਧਾਂਜਲ਼ੀ ਭੇਂਟ ਕੀਤੀ ਗਈ। ਇਸ ਮੌਕੇ ਮੈਡਮ ਨਵਦੀਪ ਨੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ
Read Full Story

ਪਿੰਡ ਭਲਵਾਨ ਵਿਖੇ ਅੱਖਾਂ ਦੇ ਕੈਂਪ ਦੌਰਾਨ 600 ਮਰੀਜ਼ਾਂ ਦੀ ਜਾਂਚ

Wednesday, August 16, 2017

ਧੂਰੀ,16 ਅਗਸਤ (ਮਹੇਸ਼ ਜਿੰਦਲ) ਦੇਸ਼ ਦੇ 71ਵੇਂ ਸੁਤੰਤਰਤਾ ਦਿਵਸ ਮੌਕੇ ਫ਼ਿਲਮੀ ਅਦਾਕਾਰ ਸਲਮਾਨ ਖਾਨ ਦੀ ਸੰਸਥਾ ਬੀਇੰਗ ਹਿਊਮਨ ਵੱਲੋਂ ਪਿੰਡ ਭਲਵਾਨ ਦੇ ਗੁਰੂਘਰ ਵਿਖੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕੀਤਾ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਧਨਵੰਤ ਸਿੰਘ ਪਟਿਆਲਾ ਅਤੇ ਡਾ. ਮੋਨਾ ਗੁਰਕਿਰਨ ਕੌਰ ਵੱਲੋਂ ਕਰੀਬ 600 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਅੱਛਰਾ ਸਿੰਘ ਭਲਵਾਨ ਨੇ ਦੱਸਿਆ ਕਿ
Read Full Story

ਪੁਲ ਨੇੜੇ ਬਦਲਵੇਂ ਰਸਤੇ ਦੇ ਪੱਕੇ ਹੋਣ ਪਿੱਛੋਂ ਆਵਾਜਾਈ ਸ਼ੁਰੂ ਕਰਵਾਈ

Tuesday, August 15, 2017

ਧੂਰੀ, 15 ਅਗਸਤ (ਮਹੇਸ਼ ਜਿੰਦਲ) ਧੂਰੀ ਇਲਾਕੇ ਦੇ ਲੋਕ ਮੁੱਦੇ ਅਤੇ ਸਮੱਸਿਆਵਾਂ ਤੇ ਸੰਘਰਸ਼ਸ਼ੀਲ ਜਹਾਂਗੀਰ ਪੁਲ ਐਕਸ਼ਨ ਕਮੇਟੀ ਵੱਲੋਂ ਜਹਾਂਗੀਰ ਪੁਲ ਦੇ ਨੇੜੇ ਨਵੇਂ ਬਣਵਾਏ ਬਦਲਵੇਂ ਰਸਤੇ ਨੂੰ ਪੱਕਾ ਕਰਵਾਉਣ ਪਿੱਛੋਂ ਸੜਕੀ-ਆਵਾਜਾਈ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਪਿੰਡ ਜਹਾਂਗੀਰ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਇਲਾਕਾ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ਜਹਾਂਗੀਰ ਪੁਲ ਸੰਘਰਸ਼ ਕਮੇਟੀ ਨੂੰ ਲੋਕ ਸੰਘਰਸ਼ ਐਕਸ਼ਨ ਕਮੇਟੀ ਨੂੰ ਨਵੀਂ ਜਥੇਬੰਦੀ `ਚ ਤਬਦੀਲ ਕਰਦਿਆਂ ਇਲਾਕੇ ਦੇ ਲੋਕਾਂ ਦੀ
Read Full Story

ਨੰਬਰਦਾਰ ਯੂਨੀਅਨ ਵੱਲੋਂ ਵਿੱਤ ਕਮਿਸ਼ਨਰ ਨਾਲ ਮੀਟਿੰਗ

Tuesday, August 15, 2017

ਧੂਰੀ,15 ਅਗਸਤ (ਮਹੇਸ਼ ਜਿੰਦਲ) ਪੰਜਾਬ ਨੰਬਰਦਾਰ ਯੂਨੀਅਨ ਦੇ ਮੈਂਬਰਾਂ ਦਾ ਵਫ਼ਦ ਨੇ ਸੁਰਜੀਤ ਸਿੰਘ ਨਨਹੇੜਾ ਦੀ ਅਗਵਾਈ ਹੇਠ ਕਰਨਬੀਰ ਸਿੰਘ ਸਿੱਧੂ ਪ੍ਰਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਪੰਜਾਬ ਨਾਲ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ | ਇਸ ਸਬੰਧੀ ਪੰਜਾਬ ਨੰਬਰਦਾਰਾਂ ਯੂਨੀਅਨ ਦੇ ਬਲਾਕ ਧੂਰੀ ਦੇ ਆਗੂਆਂ `ਚ ਕੁਲਦੀਪ ਸਿੰਘ ਬੇਲੇਵਾਲ, ਮਨਪ੍ਰੀਤ ਸਿੰਘ ਖੇੜੀ ਜੱਟਾਂ ਤੇ ਬਲਾਕ ਸ਼ੇਰਪੁਰ ਦੇ ਪ੍ਰਧਾਨ ਨੰਬਰਦਾਰ ਦਰਬਾਰਾ ਸਿੰਘ ਘਨੌਰੀ ਕਲਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮੀਟਿੰਗ ਵਿਚ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨ,
Read Full Story

ਧੂਰੀ ਅਨਾਜ ਮੰਡੀ ਵਿੱਚ 71 ਵਾਂ ਸਵਤੰਤਰਤਾਂ ਦਿਹਾੜਾ ਬੜੀ ਧੁੱਮ ਧਾਮ ਨਾਲ ਮਨਾਇਆ

Tuesday, August 15, 2017

ਧੂਰੀ,15 ਅਗਸਤ (ਮਹੇਸ਼ ਜਿੰਦਲ) ਅੱਜ ਦੇ ਦਿਨ 15 ਅਗਸਤ 1947 ਨੂੰ ਦੇਸ਼ ਦੀ ਆਜਾਦੀ ਸਬੰਧੀ ਅਨਾਜ ਮੰਡੀ ਧੂਰੀ ਵਿਖੇ 71 ਵਾਂ ਸਵਤੰਤਰਤਾਂ ਦਿਵਸ ਬੜੀ ਧੁੁੱਮ-ਧਾਮ ਨਾਲ ਮਨਾਇਆ ਗਿਆ। ਸਵਤੰਤਰਤਾਂ ਦਿਵਸ ਦੇ ਮੌਕੇ ਤੇ ਸ਼ਹਿਰ ਅਤੇ ਪਿੰਡਾ ਦੇ ਸਕੂਲੀ ਬੱਚਿਆਂ ਵੱਲੋ ਦੇਸ਼ ਦੀ ਅਜਾਦੀ ਅਤੇ ਅੰਖਡਤਾ ਸਬੰਧੀ ਆਪਣੇ ਆਪਣੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਅਮਰੇਸ਼ਵਰ ਸਿੰਘ ਪੀ.ਸੀ.ਐਸ ਐਸ.ਡੀ.ਐਮ. ਧੂਰੀ ਅਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕੌਮੀ ਝੰਡਾ ਲਹਿਰਾ ਕੇ ਰਸਮ ਅਦਾ ਕੀਤੀ।ਇਸ ਮੌਕੇ ਤੇ ਪੰਜਾਬ ਪੁਲਸ ਨੇ ਅਤੇ ਸਕੂਲ ਦੇ ਬੱਚਿਆ
Read Full Story

ਗੰਦ ਦੇ ਲੰਗੇ ਢੇਰ ਤੋ ਵਾਰਡ ਵਾਸੀ ਪ੍ਰੇਸਾਨ

Monday, August 14, 2017

ਧੂਰੀ,14 ਅਗਸਤ (ਮਹੇਸ਼ ਜਿੰਦਲ) ਸਥਾਨਕ ਸ਼ਹਿਰ ਦੇ ਵਾਰਡ ਨੰਬਰ 14 ਆਰੀਆ ਸਮਾਜ ਬਲਾਕ ਧੂਰੀ ਸੂਏ ਦੇ ਨਾਲ ਲੱਗਦੇ ਰਾਸਤੇ ਤੇ ਗੰਦ ਦੇ ਢੇਰ ਕਾਰਨ ਵਾਰਡ ਵਾਸੀ ਬਹੁਤ ਪ੍ਰੇਸਾਨ ਹਨ ਵਾਰਡ ਵਾਸੀ ਮਨੋਜ ਸ਼ਰਮਾ ਨੇ ਦੱਸਿਆ ਕਿ ਉਕਤ ਥਾ ਤੇ ਕਈ ਦਿਨਾ ਤੋ ਗੰਦਗੀ ਦੇ ਢੇਰ ਲੱਗੇ ਹੋਏ ਹਨ । ਗੰਦਗੀ ਦੇ ਢੇਰ ਲੱਗਣ ਕਾਰਨ ਬਿਮਾਰੀਆ ਫੈਲਣ ਦਾ ਖਤਰਾ ਬਣਿਆ ਹੋਈਆ ਹੈ ਉਕਤ ਥਾ ਤੇ ਪੂਰਾ ਦਿਨ ਪਸੂ ਗੰਦਗੀ ਵਿੱਚ ਮੂੰਹ ਮਾਰਦੇ ਰਹਿੰਦੇ ਹਨ । ਜਿਸ ਨਾਲ ਗੰਦਗੀ ਕਾਫੀ ਫੈਲ ਜਾਦੀ ਹੈ ਤੇ ਆਸ ਪਾਸ ਦੇ ਲੋਕਾ ਦਾ ਬੈਠਣਾ ਮੁਸਕਲ ਹੋ ਜਾਦਾ ਹੈ ਮੁਹੱਲਾ ਨਿਵਾਸੀਆ ਨੇ ਦੱਸਿਆ ਕਿ ਉਹ ਕਈ ਵਾਰ
Read Full Story

<< < 1 2 3 4 5 6 7 8 > >>
Powered by Arash Info Corpopration